ਤਾਜ਼ਾ ਖਬਰਾਂ


ਬਲਾਕ ਸੰਮਤੀ ਜ਼ੋਨ ਕੁਤਬਾ ਤੋਂ "ਆਪ" ਉਮੀਦਵਾਰ ਦਵਿੰਦਰ ਸਿੰਘ ਧਨੋਆ ਜੇਤੂ
. . .  0 minutes ago
ਮਹਿਲ ਕਲਾਂ, 17 ਦਸੰਬਰ (ਅਵਤਾਰ ਸਿੰਘ ਅਣਖੀ)-ਬਲਾਕ ਸੰਮਤੀ ਮਹਿਲ ਕਲਾਂ ਦੇ ਜ਼ੋਨ ਕੁਤਬਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਵਿੰਦਰ ਸਿੰਘ ਧਨੋਆ 771 ਵੋਟਾਂ ਨਾਲ ਜੇਤੂ ਰਹੇ ਹਨ। ਉਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਅਜ਼ਾਦ ਉਮੀਦਵਾਰ ਜਵਿੰਦਰ ਸਿੰਘ ਚੀਮਾ...
ਲੋਹੀਆਂ ਬਲਾਕ ਸੰਮਤੀ ਦਾ ਪਹਿਲਾ ਨਤੀਜਾ ਕਾਂਗਰਸ ਦੇ ਹੱਕ ਵਿਚ
. . .  1 minute ago
ਲੋਹੀਆਂ ਖ਼ਾਸ (ਜਲੰਧਰ), 17 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ) - ਬਲਾਕ ਸੰਮਤੀ ਲੋਹੀਆਂ ਲਈ ਹੋਈ ਗਿਣਤੀ ਤੋਂ ਬਾਅਦ ਪਹਿਲਾਂ ਨਤੀਜਾ ਕਾਂਗਰਸ ਉਮੀਦਵਾਰ ਦੇ ਹੱਕ ਵਿਚ ਗਿਆ ਹੈ। ਜ਼ੋਨ ਨੰਬਰ 4 ਵਾੜਾ ਬੁੱਧ ਸਿੰਘ...
ਬਲਾਕ ਸ਼ੇਰਪੁਰ ਦੇ ਫਤਿਹਗੜ੍ਹ ਪੰਜਗਰਾਈਆਂ ਅਕਾਲੀ ਦਲ ਨੇ ਚੋਣ ਜਿੱਤੀ
. . .  1 minute ago
ਸੰਗਰੂਰ, ਸ਼ੇਰਪੁਰ, 17 ਦਸੰਬਰ (ਮੇਘ ਰਾਜ ਜੋਸ਼ੀ)- ਬਲਾਕ ਸ਼ੇਰਪੁਰ ਦੇ ਜੋਨ ਫਤਿਹਗੜ੍ਹ ਪੰਜਗਰਾਈਆਂ ਤੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੁਲਦੀਪ ਸਿੰਘ ਕੀਪਾ ਨੇ ਆਮ ਆਦਮੀ ਪਾਰਟੀ....
ਹਲਕਾ ਮੌੜ ਦੇ ਬਲਾਕ ਸੰਮਤੀ ਜ਼ੋਨ ਮਾਨਸਾ ਖੁਰਦ ਤੋਂ ਸ੍ਰੌਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਪਾਲ ਕੌਰ ਜੇਤੂ
. . .  2 minutes ago
ਹਲਕਾ ਮੌੜ ਦੇ ਬਲਾਕ ਸੰਮਤੀ ਜ਼ੋਨ ਮਾਨਸਾ ਖੁਰਦ ਤੋਂ ਸ੍ਰੌਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਪਾਲ ਕੌਰ ਜੇਤੂ
 
ਅਕਾਲੀ ਉਮੀਦਵਾਰ ਜਸਵੀਰ ਕੌਰ ਨੇ ਜ਼ੋਨ ਸੀਕਰੀ ਤੋਂ 294 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ
. . .  2 minutes ago
ਹਰਿਆਣਾ, 17 ਦਸੰਬਰ (ਹਰਮੇਲ ਸਿੰਘ ਖੱਖ)-ਬਲਾਕ ਸੰਮਤੀ ਜੋਨ ਭੂੰਗ ਤੋਂ ਕਾਂਗਰਸ ਦੇ ਉਮੀਦਵਾਰ ਜਸਵੀਰ ਕੌਰ ਨੇ ਆਪਣੀ ਵਿਰੋਧੀ ਆਪ ਦੇ ਉਮੀਦਵਾਰ ਸ਼ਕੁੰਤਲਾ ਦੇਵੀ ਨੂੰ 294 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਰਾਮ ਅਸਰਾ ਦੀ ਜਿੱਤ ਨਾਲ...
ਅੰਮਿ੍ਤਸਰ ਦੇ ਬਲਾਕ ਹਰਸ਼ਾ ਛੀਨਾ ਦੇ ਜ਼ੋਨ ਤੋਲਾ ਨੰਗਲ ਤੋਂ ਆਪ ਉਮੀਦਵਾਰ ਸੁਖਵਿੰਦਰ ਕੌਰ 434 ਵੋਟਾਂ ਨਾਲ ਜੇਤੂ ਰਹੇ
. . .  4 minutes ago
ਰਾਜਾਸਾਂਸੀ, 17 ਦਸੰਬਰ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਬਲਾਕ ਹਰਸ਼ਾ ਛੀਨਾ ਦੇ ਜੋਨ ਨੰਬਰ 4 ਤੋਲਾ ਨੰਗਲ ਤੋਂ ਆਮ ਆਦਮੀ ਪਾਰਟੀ ਦੇ ਸੰਮਤੀ ਉਮੀਦਵਾਰ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਪਤਨੀ ਸ੍ ਹਰਜੀਤ ਸਿੰਘ ਸਾਬਕਾ ਸਰਪੰਚ...
ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਕਿਰਨਜੀਤ ਕੌਰ ਚੰਨਣਵਾਲ ਜੇਤੂ
. . .  6 minutes ago
ਬਰਨਾਲਾ , 17 ਦਸੰਬਰ ()-ਜ਼ਿਲਾ ਬਰਨਾਲਾ ਦੇ ਬਲਾਕ ਸੰਮਤੀ ਜੋਨ ਚੰਦਨਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਕਿਰਨਜੀਤ ਕੌਰ ਚੰਨਣਵਾਲ ਜੇਤੂ ...
ਹਲਕਾ ਫ਼ਤਹਿਗੜ੍ਹ ਚੂੜੀਆਂ ਬਲਾਕ ਸੰਮਤੀ ਤੋਂ ਅਕਾਲੀ ਦਲ ਦੇ ਗੁਰਿੰਦਰ ਸਿੰਘ ਸੋਨੂੰ ਜੇਤੂ
. . .  8 minutes ago
ਬਟਾਲਾ, 17 ਦਸੰਬਰ (ਸਤਿੰਦਰ ਸਿੰਘ) - ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਅਕਾਲੀ ਦਲ ਦੇ ਬ੍ਲਾਕ ਸੰਮਤੀ ਉਮੀਦਵਾਰ ਗੁਰਿੰਦਰ ਸਿੰਘ ਸੋਨੂੰ 86 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ...
ਜ਼ਿਲਾ ਕਪੂਰਥਲਾ ਦੇ ਫੱਤੂਢੀਂਗਾ ਦੇ ਜ਼ੋਨ ਨੰ. 15 'ਚੋਂ ਆਪ ਦੀ ਉਮੀਦਵਾਰ ਸਵਰਨ ਕੌਰ ਜੇਤੂ ਰਹੀ
. . .  9 minutes ago
ਕਪੂਰਥਲਾ, 17 ਦਸੰਬਰ (ਅਮਰਜੀਤ ਕੋਮਲ)- ਜ਼ਿਲਾ ਕਪੂਰਥਲਾ ਦੇ ਫੱਤੂਢੀਂਗਾ ਦੇ ਜ਼ੋਨ ਨੰ. 15 ਚੋਂ ਆਪ ਦੀ ਉਮੀਦਵਾਰ ਸਵਰਨ ਕੌਰ ਜੇਤੂ ...
ਬਲਾਕ ਹਰਸ਼ਾ ਛੀਨਾ ਦੇ ਜ਼ੋਨ ਅਦਲੀਵਾਲਾ ਤੋਂ ਆਪ ਉਮੀਦਵਾਰ ਕੰਵਲਜੀਤ ਸਿੰਘ ਸ਼ਾਹ 23 ਵੋਟਾਂ ਨਾਲ ਜੇਤੂ ਰਹੇ
. . .  11 minutes ago
ਰਾਜਾਸਾਂਸੀ, 17 ਦਸੰਬਰ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਬਲਾਕ ਹਰਸ਼ਾ ਛੀਨਾ ਦੇ ਜੋਨ ਅਦਲੀਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੰਮਤੀ ਉਮੀਦਵਾਰ ਉਮੀਦਵਾਰ ਕੰਵਲਜੀਤ ਸਿੰਘ ਸ਼ਾਹ 23 ਵੋਟਾਂ ਨਾਲ ਜੇਤੂ ਰਹੇ। ਕੰਵਲਜੀਤ ਸਿੰਘ ਸ਼ਾਹ ਨੇ 1060 ਵੋਟਾਂ ਪ੍ਰਾਪਤ ਕੀਤੀਆਂ,ਜਦੋਂ ਕਿ ਉਹਨਾਂ ਦੇ ਮੁਕਾਬਲੇ ਅਕਾਲੀ ਦਲ ਦੇ ਉਮੀਦਵਾਰ ਨੇ...
ਮਮਦੋਟ ਬਲਾਕ ਆਪ ਨੇ 5 ਸੀਟਾਂ ਤੇ ਅਤੇ ਸ਼੍ਰੋਮਣੀ ਅਕਾਲੀ ਦਲ ਨੇ 1 ਸੀਟ ਤੇ ਕੀਤੀ ਜਿੱਤ ਦਰਜ
. . .  12 minutes ago
ਮਮਦੋਟ 17 ਦਸੰਬਰ ( ਰਾਜਿੰਦਰ ਸਿੰਘ ਹਾਂਡਾ)- ਬਲਾਕ ਮਮਦੋਟ ਵਿੱਚ ਦੁਪਿਹਰ ਦੇ ਖਾਣੇ ਤੱਕ 6 ਬਲਾਕ ਸੰਮਤੀ ਜੋਨਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ, ਹੁਣ ਤੱਕ ਆਏ ਨਤੀਜਿਆਂ ਅਨੁਸਾਰ ਆਮ ਆਦਮੀ....
ਬਲਾਕ ਸੰਮਤੀ ਜ਼ੋਨ ਛੀਨੀਵਾਲ ਕਲਾਂ ਤੋਂ ਆਜ਼ਾਦ ਉਮੀਦਵਾਰ ਚਮਕੌਰ ਸਿੰਘ ਧਾਲੀਵਾਲ ਜੇਤੂ
. . .  15 minutes ago
ਮਹਿਲ ਕਲਾਂ (ਬਰਨਾਲਾ), 17 ਦਸੰਬਰ (ਅਵਤਾਰ ਸਿੰਘ ਅਣਖੀ) - ਬਲਾਕ ਸੰਮਤੀ ਮਹਿਲ ਕਲਾਂ ਦੇ ਜ਼ੋਨ ਛੀਨੀਵਾਲ ਕਲਾਂ ਤੋਂ ਆਜ਼ਾਦ ਉਮੀਦਵਾਰ ਚਮਕੌਰ ਸਿੰਘ ਧਾਲੀਵਾਲ ਜੇਤੂ ਰਹੇ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਆਮ ਆਦਮੀ ਪਾਰਟੀ...
ਪਿੰਡ ਮੋੜ (ਨਾਭਾ) ਜੋਨ ਤੋਂ ਆਮ ਪਾਰਟੀ ਦੀ ਉਮੀਦਵਾਰ ਮਨਜੀਤ ਕੌਰ ਜੇਤੂ
. . .  16 minutes ago
ਕਮਾਲਪੁਰ ਤੋਂ ਆਮ ਆਦਮੀ ਪਾਰਟੀ ਦੇ ਰਣਧੀਰ ਸਿੰਘ 315 ਵੋਟਾ ਨਾਲ ਜੇਤੂ
. . .  18 minutes ago
ਕਪੂਰਥਲਾ ਬਲਾਕ ਸੰਮਤੀ ਦੇ 16 ਜੋਨਾਂ ’ਚ 13 ’ਚ ਕਾਂਗਰਸ, 2 ’ਚ ਆਪ ਤੇ 1 ’ਚੋਂ ਅਕਾਲੀ ਦਲ ਅੱਗੇ
. . .  16 minutes ago
ਬਲਾਕ ਸੰਮਤੀ ਆਦਮਪੁਰ ਜ਼ੋਨ ਨੰ. 5 ਪਿੰਡ ਕਠਾਰ ਤੋਂ ਬੀ.ਐਸ.ਪੀ ਉਮੀਦਵਾਰ ਮਨਜਿੰਦਰ ਕੌਰ ਨਿੱਝਰ ਜੇਤੂ
. . .  20 minutes ago
ਡੇਰਾ ਬਾਬਾ ਨਾਨਕ ਦੇ ਸੰਮਤੀ ਜੋਨ ਰਾਏਚੱਕ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸਿਮਰਨਜੀਤ ਕੌਰ ਜੇਤੂ
. . .  21 minutes ago
ਮੱਤੇਵਾਲ ਬਲਾਕ ਸੰਮਤੀ ਜੋਨ ਤੋਂ ਆਪ ਉਮੀਦਵਾਰ ਗੁਰਬੀਰ ਸਿੰਘ ਮੱਲ੍ਹੀ 414 ਵੋਟਾਂ ਨਾਲ ਜੇਤੂ
. . .  21 minutes ago
ਹਲਕਾ ਅਜਨਾਲਾ ਦੇ ਬਲਾਕ ਸੰਮਤੀ ਦੇ ਜ਼ੋਨ ਬੱਲੜਵਾਲ, ਸਾਰੰਗਦੇਵ, ਜਾਫਰਕੋਟ, ਅਵਾਨ ਅਤੇ ਥੋਬਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਜਿੱਤੇ
. . .  24 minutes ago
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੇਤੂ
. . .  24 minutes ago
ਹੋਰ ਖ਼ਬਰਾਂ..

Powered by REFLEX