ਤਾਜ਼ਾ ਖਬਰਾਂ


ਸਿਡਨੀ ਦੇ ਬੌਂਡੀ ਬੀਚ 'ਤੇ ਅੱਤਵਾਦੀ ਹਮਲਾ , 12 ਦੀ ਮੌਤ ਤੇ 29 ਤੋਂ ਵੱਧ ਜ਼ਖ਼ਮੀ
. . .  3 minutes ago
ਸਿਡਨੀ , 14 ਦਸੰਬਰ ( ਹਰਕੀਰਤ ਸਿੰਘ ਸੰਧਰ)- ਬੌਂਡੀ ਬੀਚ 'ਤੇ ਹੋਏ ਭਿਆਨਕ ਅੱਤਵਾਦੀ ਹਮਲੇ ਨੇ ਪੂਰੇ ਆਸਟਰੇਲੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਿਡਨੀ ਦੇ ਪ੍ਰਸਿੱਧ ਬੌਂਡੀ ਬੀਚ ਨੇੜੇ ਇਕ ਯਹੂਦੀ ਧਾਰਮਿਕ ਸਮਾਗਮ ਦੌਰਾਨ ਹੋਈ ...
ਸਠਿਆਲਾ 'ਚ 28 ਪ੍ਰਤੀਸ਼ਤ ਵੋਟ ਪੋਲ ਹੋਈ
. . .  18 minutes ago
ਸਠਿਆਲਾ , 14 ਦਸੰਬਰ ( ਜਗੀਰ ਸਿੰਘ ਸਫਰੀ ) - ਹਲਕਾ ਬਾਬਾ ਬਕਾਲਾ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਜ਼ੋਨ ਸਠਿਆਲਾ ਤੋਂ ਵੋਟਾਂ ਅਮਨ-ਅਮਾਨ ਨਾਲ ਸਮਾਪਤ ਹੋਈਆਂ। ਚੋਣ ਅਫ਼ਸਰ ਗਗਨਦੀਪ ਸਿੰਘ ...।
4 ਵਜੇ ਤੱਕ ਬਠਿੰਡਾ ਜਿਲ੍ਹੇ ਵਿਚ 49.7 ਫ਼ੀਸਦੀ ਦੀ ਹੋਈ ਪੋਲਿੰਗ
. . .  20 minutes ago
ਬਠਿੰਡਾ, 14 ਦਸੰਬਰ (ਅੰਮ੍ਰਿਤਪਾਲ ਸਿੰਘ ਵਲਾਣ)- ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣਾਂ ਦੌਰਾਨ ਬਠਿੰਡਾ ਜ਼ਿਲ੍ਹੇ 'ਚ ਸ਼ਾਮ 4 ਵਜੇ ਤੱਕ 49.7 ਫੀਸਦੀ ਪੋਲਿੰਗ ਹੋਈ ਹੈ।
ਬਲਾਕ ਸੰਮਤੀ ਜ਼ੋਨ ਕੋਹਰ ਸਿੰਘ ਵਾਲਾ 'ਚ ਕੁਲ ਵੋਟਾਂ 4504 'ਚੋਂ 2838 ਵੋਟਾਂ ਪੋਲ
. . .  23 minutes ago
ਗੁਰੂ ਹਰ ਸਹਾਏ ( ਫ਼ਿਰੋਜ਼ਪੁਰ ) ,14 ਦਸੰਬਰ (ਹਰਚਰਨ ਸਿੰਘ ਸੰਧੂ )-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਵੋਟਰਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ। ਬਲਾਕ ਸੰਮਤੀ ਜ਼ੋਨ ਕੋਹਰ ਸਿੰਘ ਵਾਲਾ ...
 
ਦੇਵੀਗੜ੍ਹ ਨੇੜੇ ਬਹਿਰੂ ਪਿੰਡ 'ਚ ਬੂਥ ਕੈਪਚਰ ਦੀ ਸੂਚਨਾ
. . .  30 minutes ago
ਮਲੋਟ ਹਲਕੇ ਦੇ ਪਿੰਡ ਕਿੰਗਰਾ ਵਿਚ ਅਕਾਲੀ-ਕਾਂਗਰਸੀਆਂ ਨੇ ਮੌਜੂਦਾ ਪਾਰਟੀ 'ਤੇ ਲਾਏ ਬੂਥ ਕੈਪਚਰਿੰਗ ਦੇ ਦੋਸ਼
. . .  31 minutes ago
ਮਲੋਟ , 14 ਦਸੰਬਰ (ਪਾਟਿਲ) - ਮਲੋਟ ਹਲਕੇ ਦੇ ਪਿੰਡ ਕਿੰਗਰਾ ਦੇ ਇਕ ਬੂਥ ਵਿਚ ਕਥਿਤ ਤੌਰ 'ਤੇ ਬੂਥ ਕੈਪਚਰਿੰਗ ਦੇ ਦੋਸ਼ ਅਕਾਲੀ ਤੇ ਕਾਂਗਰਸੀਆਂ ਵਲੋਂ ਲਗਾਏ ਗਏ ਹਨ ਜਦ ਕਿ ਆਮ ਆਦਮੀ ਪਾਰਟੀ ...
90 ਸਾਲਾ ਬੇਬੇ ਹਮੀਰ ਕੌਰ ਨੇ ਪਾਈ ਵੋਟ
. . .  37 minutes ago
ਤਪਾ ਮੰਡੀ ( ਬਰਨਾਲਾ ) , 14 ਦਸੰਬਰ (ਵਿਜੇ ਸ਼ਰਮਾ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ 90 ਸਾਲ ਦੀ ਬੇਬੇ ਹਮੀਰ ਕੌਰ ਬਾਸੀ ਤਾਜੋਕੇ ਨੇ ਆਪਣੇ ਪਰਿਵਾਰ ਸਮੇਤ ਵੋਟ ...
ਬਲਾਕ ਸੰਮਤੀ ਹਰਸਾ ਛੀਨਾ ਦੀਆਂ ਵੋਟਾਂ ਪੈਣ ਦਾ ਕੰਮ ਅਮਨ ਸ਼ਾਂਤੀ ਨਾਲ ਮੁਕੰਮਲ
. . .  57 minutes ago
ਹਰਸਾ ਛੀਨਾ,14 ਦਸੰਬਰ (ਕੜਿਆਲ)- ਸਥਾਨਕ ਬਲਾਕ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਅੰਦਰ ਅੱਜ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਵੋਟਾਂ ਪੈਣ ਦਾ ਕੰਮ ਅਮਲ ਸ਼ਾਂਤੀ ਨਾਲ ਮੁਕੰਮਲ ਹੋਇਆl ਇਸ ਸਬੰਧੀ ਵੱਖ-ਵੱਖ ਪਿੰਡਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰ ...
ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਵੋਟਾਂ ਅਮਨ ਅਮਾਨ ਨਾਲ ਨੇਪਰੇ ਚੜੀਆਂ- ਵਿਧਾਇਕ ਧਾਲੀਵਾਲ
. . .  58 minutes ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ ਗਈਆਂ I ਵੋਟਿੰਗ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਨਿਰੰਤਰ ਜਾਰੀ ਰਹੀ, ਕੁਝ ਕੁ ਪਿੰਡਾਂ ਵਿੱਚ 4 ਵਜੇ ਤੋਂ ਬਾਅਦ ਵੀ ਵੋਟਾਂ ਪੈ ਰਹੀਆਂ ਹਨ। ਕਾਂਗਰਸ ਪਾਰਟੀ ਵੱਲੋਂ ਇਹਨਾਂ ਚੋਣਾਂ ਦਾ ਬਾਈਕਾਟ ਕਰਨ ਕਰਕੇ ਵੋਟ ਪ੍ਰਤੀਸ਼ਤ ...
ਵੋਟਰ ਸੂਚੀਆਂ ਵਿੱਚ ਨਾਮ ਨਾ ਹੋਣ ਕਾਰਨ ਬਿਨਾਂ ਵੋਟ ਪਾਏ ਵਾਪਸ ਪਰਤੇ ਵੋਟਰ
. . .  about 1 hour ago
ਹਰੀਕੇ ਪੱਤਣ, 14 ਦਸੰਬਰ ( ਸੰਜੀਵ ਕੁੰਦਰਾ)-ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਕਸਬਾ ਹਰੀਕੇ ਪੱਤਣ ਵਿਖੇ ਵੋਟਾਂ ਨੂੰ ਲੈਕੇ ਵੋਟਰ ਬਹੁਤ ਖੱਜਲ ਖੁਆਰ ਹੋ ਰਹੇ ਹਨ।ਭਾਰੀ ਠੰਢ ਅਤੇ ਧੁੰਦ ਦੇ ਬਾਵਜੂਦ ਵੋਟਰ ਪੋਲਿੰਗ ਬੂਥਾਂ ਤੇ ਪੁੱਜੇ ਹੋਏ ਹਨ ਪਰੰਤੂ ਉਨ੍ਹਾਂ ਨੂੰ ਵੋਟਰ ਸੂਚੀਆਂ ਵਿੱਚ ਆਪਣੀਆਂ ਵੋਟਾਂ ਹੀ ਨਹੀਂ ਮਿਲ ਰਹੀਆਂ। ਵੋਟਾਂ ਨਾ ਮਿਲਣ ਕਾਰਨ ਹਰੀਕੇ ਪੱਤਣ ਦੇ ਵੋਟਰ ਨਿਰਾਸ਼ ਹੋ ਕੇ ਬਿਨਾਂ ਵੋਟ ਪਾਏ ਘਰ ਨੂੰ ਜਾ...
ਟਿੱਬਾ ਵਿੱਚ 47 ਫ਼ੀਸਦੀ ਵੋਟਾਂ ਪੋਲ ਹੋਈਆਂ
. . .  1 minute ago
ਸੁਲਤਾਨਪੁਰ ਲੋਧੀ,14 ਦਸੰਬਰ (ਥਿੰਦ)-ਹਲਕਾ ਸੁਲਤਾਨਪੁਰ ਲੋਧੀ ਦੇ ਵੱਡੇ ਪਿੰਡ ਟਿੱਬਾ ਵਿਖੇ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਸ਼ਾਮ 4 ਵਜੇ ਤੱਕ 47 ਫੀਸਦੀ ਵੋਟਾਂ ਪੋਲ ਹੋ...
ਜੰਡਿਆਲਾ ਗੁਰੂ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ 45 ਪ੍ਰਤੀਸ਼ਤ ਦੇ ਲਗਭਗ ਵੋਟਾਂ ਪੋਲ ਹੋਈਆਂ
. . .  about 1 hour ago
ਜੰਡਿਆਲਾ ਗੁਰੂ 14 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਅੱਜ ਹੋ ਰਹੀਆਂ ਚੋਣਾਂ ਵਿੱਚ ਵੋਟਾਂ ਪਾਉਣ ਲਈ ਲੋਕਾਂ ਵਿੱਚ ਉਤਸ਼ਾਹ ਬਹੁਤ ਘੱਟ ਦਿਖਾਈ ਦਿੱਤਾ। ਇਲਾਕੇ ਦੇ ਪਿੰਡਾਂ ਗਹਿਰੀ ਮੰਡੀ, ਵਡਾਲਾ ਜੌਹਲ, ਦੇਵੀਦਾਸਪੁਰਾ, ਭੰਗਵਾਂ, ਅਮਰਕੋਟ, ਨਿਜਰਪੁਰਾ, ਮਿਹਰਬਾਨਪੁਰਾ, ਜਾਣੀਆਂ, ਧਾਰੜ , ਤਾਰਾਗੜ੍ਹ, ਮੱਲੀਆਂ, ਬਾਲੀਆਂ ਮੰਝਪੁਰ ਅਤੇ ਹੋਰ ਪਿੰਡਾਂ ਦਾ ਦੌਰਾ ਕਰਕੇ ਵੇਖਿਆ...
ਤਖ਼ਤਗੜ੍ਹ ਵਿਖੇ ਬੂਥ ਨੰਬਰ 113 ਅਤੇ 114 ਵਿਚ ਕੁੱਲ 1676 ਵੋਟਾਂ ਵਿਚੋਂ 794 ਵੋਟਾਂ ਪੋਲ ਹੋਣ ਨਾਲ ਹੋਈ ਕਰੀਬ 47 ਫ਼ੀਸਦੀ ਵੋਟ ਪੋਲਿੰਗ
. . .  about 1 hour ago
ਚੋਣਾਂ ਦੌਰਾਨ ਅਕਾਲੀ ਦਲ ਦੇ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਤੇ ਹਮਲਾ,ਗੰਭੀਰ ਜਖਮੀ
. . .  about 1 hour ago
ਰਾਏਪੁਰ ਪੀਰ ਬਖਸਵਾਲਾ ਜੋਨ ਨੰਬਰ ਸੱਤ ਵਿੱਚ ਵੋਟਰਾਂ ਤੇ ਪੁਲਿਸ ਕਰਮਚਾਰੀ ਵਿੱਚ ਹੋਈ ਤਕਰਾਰ, ਮਾਮਲਾ ਟਲਿਆ
. . .  about 1 hour ago
ਉਹ ਖੁਦ ਜਾਣਦੇ ਹਨ ਕਿ ਉਹ ਕਦੇ ਨਹੀਂ ਜਿੱਤਣਗੇ, ਵੋਟ ਚੋਰੀ 'ਤੇ ਪ੍ਰਿਯੰਕਾ ਗਾਂਧੀ
. . .  about 1 hour ago
ਸ਼ਾਂਤੀ ਪੂਰਵਿਕ ਨੇਪਰੇ ਚੜੀ ਬਲਾਕ ਨਡਾਲਾ ਦੀ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਚੋਣ ਪ੍ਰਕਿਰਿਆ
. . .  about 1 hour ago
ਰਾਜਾਸਾਂਸੀ ਦੇ ਨੇੜਲੇ ਖੇਤਰ ਚ ਅਮਨ ਅਮਾਨ ਨਾਲ ਰਹੀਆਂ ਵੋਟਾਂ
. . .  about 1 hour ago
ਅਪਾਹਜ ਵਿਅਕਤੀ ਨੇ ਪਾਈ ਵੋਟ
. . .  about 1 hour ago
ਜੌਨ ਸੀਨਾ ਨੇ ਪੇਸ਼ੇਵਰ ਕੁਸ਼ਤੀ ਤੋਂ ਲਿਆ ਸੰਨਿਆਸ
. . .  1 minute ago
ਹੋਰ ਖ਼ਬਰਾਂ..

Powered by REFLEX