ਤਾਜ਼ਾ ਖਬਰਾਂ


ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚੀ ਭਾਰਤੀ ਫੌਜ ਤੇ ਸੇਵਾਦਾਰ
. . .  15 minutes ago
ਅੰਮ੍ਰਿਤਸਰ, 2 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਭਾਰਤੀਫੌਜ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੇਵਾਦਾਰ ਬਰਫ਼ੀਲੇ....
ਕਰਨਾਟਕ ਚ 2 ਜਨ ਸਭਾਵਾਂ ਨੂੰ ਸੰਬੋਧਨ ਕਰਨਗੇ ਰਾਹੁਲ ਗਾਂਧੀ
. . .  56 minutes ago
ਨਵੀਂ ਦਿੱਲੀ, 2 ਮਈ - ਕਾਂਗਰਸ ਸੰਸਦ ਰਾਹੁਲ ਗਾਂਧੀ ਦਿੱਲੀ ਸਥਿਤ ਆਪਣੀ ਰਿਹਾਇਸ਼ ਤੋਂ ਰਵਾਨਾ ਹੋਏ। ਉਹ ਅੱਜ ਕਰਨਾਟਕ ਦੇ ਸ਼ਿਮੋਗਾ ਅਤੇ ਰਾਏਚੁਰ ਵਿਚ ਜਨ ਸਭਾਵਾਂ ਨੂੰ ਸੰਬੋਧਨ...
ਗਰਮੀ ਕਾਰਨ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਉੱਤਰੀ ਬੰਗਾਲ ਦੀ ਚਾਹ ਉਦਯੋਗ
. . .  59 minutes ago
ਸਿਲੀਗੁੜੀ (ਪੱਛਮੀ ਬੰਗਾਲ), 2 ਮਈ - ਜਿਵੇਂ ਕਿ ਦੇਸ਼ ਦੇ ਕਈ ਹਿੱਸੇ ਚੱਲ ਰਹੀ ਗਰਮੀ ਦੀ ਲਹਿਰ ਨਾਲ ਜੂਝ ਰਹੇ ਹਨ, ਸਥਿਤੀ ਉੱਤਰੀ ਬੰਗਾਲ ਵਿਚ ਚਾਹ ਉਦਯੋਗ ਲਈ ਗੰਭੀਰ ਚੁਣੌਤੀਆਂ ਖੜ੍ਹੀ ਕਰ ਰਹੀ...
ਤੁਰੰਤ ਪ੍ਰਭਾਵ ਨਾਲ ਹਟਾਇਆ ਗਿਆ ਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀਆਂ ਨੂੰ
. . .  54 minutes ago
ਨਵੀਂ ਦਿੱਲੀ, 2 ਮਈ - ਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀਆਂ ਨੂੰ ਉਪ ਰਾਜਪਾਲ ਵੀ.ਕੇ. ਸਕਸੈਨਾ ਦੇ ਹੁਕਮਾਂ 'ਤੇ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਗਿਆ ਹੈ। ਇਲਜ਼ਾਮ ਹੈ ਕਿ ਦਿੱਲੀ ਮਹਿਲਾ ਕਮਿਸ਼ਨ ਦੀ ਤਤਕਾਲੀ ਚੇਅਰਪਰਸਨ...
 
ਆਬਕਾਰੀ ਮਾਮਲਾ : 6 ਮਈ ਲਈ ਟਾਲ ਦਿੱਤਾ ਗਿਆ ਕੇ. ਕਵਿਤਾ ਦੀ ਨਿਯਮਤ ਜ਼ਮਾਨਤ ਪਟੀਸ਼ਨ 'ਤੇ ਹੁਕਮ ਦਾ ਐਲਾਨ
. . .  about 1 hour ago
ਨਵੀਂ ਦਿੱਲੀ, 2 ਮਈ - ਆਬਕਾਰੀ ਮਾਮਲੇ 'ਚ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਸੀ.ਬੀ.ਆਈ. ਕੇਸ ਵਿਚ ਬੀ.ਆਰ.ਐਸ. ਆਗੂ ਕੇ. ਕਵਿਤਾ ਦੀ ਨਿਯਮਤ ਜ਼ਮਾਨਤ ਪਟੀਸ਼ਨ 'ਤੇ ਹੁਕਮ ਦਾ ਐਲਾਨ 6 ਮਈ ਲਈ ਟਾਲ...
ਬੰਬ ਦੀ ਧਮਕੀ ਬਾਰੇ ਈਮੇਲ ਮਿਲਣ ਤੋਂ ਬਾਅਦ ਅੱਜ ਮੁੜ ਖੋਲ੍ਹਿਆ ਗਿਆ ਦਿੱਲੀ ਦਾ ਮਦਰ ਮੈਰੀ ਸਕੂਲ
. . .  about 1 hour ago
ਨਵੀਂ ਦਿੱਲੀ, 2 ਮਈ - ਦਿੱਲੀ ਦਾ ਮਦਰ ਮੈਰੀ ਸਕੂਲ, ਮਯੂਰ ਵਿਹਾਰ ਦੇ ਕੱਲ੍ਹ ਬੰਬ ਦੀ ਧਮਕੀ ਬਾਰੇ ਈ-ਮੇਲ ਮਿਲਣ ਤੋਂ ਬਾਅਦ ਅੱਜ ਮੁੜ ਖੋਲ੍ਹਿਆ ਗਿਆ। ਕੱਲ੍ਹ ਦਿੱਲੀ ਪੁਲਿਸ ਵਲੋਂ ਸਕੂਲ ਨੂੰ ਖਾਲੀ ਕਰਵਾ ਲਿਆ...
ਗਰਮੀ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਤੇਲੰਗਾਨਾ ਚ ਵਧਾਇਆ ਪੋਲਿੰਗ ਦਾ ਸਮਾਂ
. . .  about 1 hour ago
ਨਵੀਂ ਦਿੱਲੀ, 2 ਮਈ - ਤੇਲੰਗਾਨਾ ਵਿਚ ਗਰਮੀ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਚੋਣ ਕਮਿਸ਼ਨ ਨੇ 13 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਤੇਲੰਗਾਨਾ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਪੋਲਿੰਗ ਦਾ ਸਮਾਂ...
ਪ੍ਰਧਾਨ ਮੰਤਰੀ ਮੋਦੀ ਅੱਜ ਗੁਜਰਾਤ 'ਚ ਕਰਨਗੇ 4 ਚੋਣ ਰੈਲੀਆਂ
. . .  about 2 hours ago
ਨਵੀਂ ਦਿੱਲੀ, 2 ਮਈ - ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਚ 4 ਚੋਣ ਰੈਲੀਆਂ...
ਓਡੀਸ਼ਾ : ਜੇ.ਐਮ.ਐਮ. ਨੇ ਹੇਮੰਤ ਸੋਰੇਨ ਦੀ ਭੈਣ ਅੰਜਨੀ ਨੂੰ ਮਯੂਰਭੰਜ ਤੋਂ ਐਲਾਨਿਆ ਲੋਕ ਸਭਾ ਉਮੀਦਵਾਰ
. . .  about 2 hours ago
ਰਾਂਚੀ (ਝਾਰਖੰਡ), 2 ਮਈ - ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਨੇ ਅਧਿਕਾਰਤ ਤੌਰ 'ਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭੈਣ ਅੰਜਨੀ ਸੋਰੇਨ ਨੂੰ ਓਡੀਸ਼ਾ ਦੀ ਮਯੂਰਭੰਜ ਲੋਕ ਸਭਾ ਸੀਟ...
ਹਰਿਆਣਾ : ਕੁਝ ਲੋਕਾਂ ਨੇ ਮੈਨੂੰ ਆਪਣੀ ਪਾਰਟੀ ਚ ਬਣਾ ਦਿੱਤਾ ਅਜਨਬੀ - ਅਨਿਲ ਵਿੱਜ
. . .  about 2 hours ago
ਅੰਬਾਲਾ, 2 ਮਈ - ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਅਤੇ ਭਾਜਪਾ ਆਗੂ ਜਿਨ੍ਹਾਂ ਨੂੰ ਹਾਲ ਹੀ ਵਿਚ ਹੋਏ ਫੇਰਬਦਲ ਤੋਂ ਬਾਅਦ ਮੰਤਰੀ ਮੰਡਲ ਤੋਂ ਬਾਹਰ ਰੱਖਿਆ ਗਿਆ ਸੀ, ਨੇ ਅੰਬਾਲਾ ਵਿਚ ਇਕ ਜਨਤਕ ਰੈਲੀ ਨੂੰ...
ਯੂ.ਐਸ. ਫੈਡਰਲ ਰਿਜ਼ਰਵ ਵਲੋਂ ਛੇਵੀਂ ਵਾਰ ਨੀਤੀਗਤ ਦਰਾਂ ਚ ਕੋਈ ਕਟੌਤੀ ਨਹੀਂ
. . .  about 3 hours ago
ਵਾਸ਼ਿੰਗਟਨ, 2 ਮਈ - ਯੂ.ਐਸ. ਫੈਡਰਲ ਰਿਜ਼ਰਵ ਨੇ ਆਪਣੀ ਤਾਜ਼ਾ ਮੁਦਰਾ ਨੀਤੀ ਮੀਟਿੰਗ ਵਿਚ, ਮੁੱਖ ਵਿਆਜ ਦਰ ਨੂੰ 5.25-5.50 ਪ੍ਰਤੀਸ਼ਤ 'ਤੇ ਬਿਨਾਂ ਕਿਸੇ ਬਦਲਾਅ ਦੇ ਛੱਡਣ ਲਈ ਵੋਟ ਕੀਤਾਹੈ। ਲਗਾਤਾਰ ਛੇਵੀਂ ਵਾਰ ਨੀਤੀਗਤ...
ਆਈ.ਪੀ.ਐਲ. 2024 ਦਾ 50ਵਾਂ ਮੈਚ ਅੱਜ ਹੈਦਰਾਬਾਦ ਤੇ ਰਾਜਸਥਾਨ ਵਿਚਕਾਰ
. . .  about 3 hours ago
ਹੈਦਰਾਬਾਦ, 2 ਮਈ - ਆਈ.ਪੀ.ਐਲ. 2024 ਦਾ 50ਵਾਂ ਅੱਜ ਸਨਰਾਈਜ਼ਰਜ਼ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਰਾਇਲਜ਼ ਟਾਈਟਨਸ ਨਾਲ ਹੋਵੇਗਾ। ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ...
⭐ਮਾਣਕ-ਮੋਤੀ ⭐
. . .  about 3 hours ago
ਪੰਜਾਬ ਨੇ ਚੇਨਈ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਕਾਮੇਡੀਅਨ ਸ਼ਿਆਮ ਰੰਗੀਲਾ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਚੋਣ ਲੜਨਗੇ
. . .  1 day ago
ਪੰਜਾਬ ਦੇ 15 ਓਵਰਾਂ ਤੋਂ ਬਾਅਦ 135/3 ਦੌੜਾਂ
. . .  1 day ago
ਭਾਜਪਾ ਨੇ ਪਿਛਲੇ 5 ਸਾਲ ਵਿਚ ਕੁਝ ਨਹੀਂ ਕੀਤਾ - ਸੁਖਵਿੰਦਰ ਸਿੰਘ ਸੁੱਖੂ
. . .  1 day ago
ਪੰਜਾਬ ਦੇ 12 ਓਵਰਾਂ ਤੋਂ ਬਾਅਦ 113/3 ਦੌੜਾਂ
. . .  1 day ago
ਪੰਜਾਬ ਦੇ 10 ਓਵਰਾਂ ਤੋਂ ਬਾਅਦ 96/2 ਦੌੜਾਂ
. . .  1 day ago
ਲਖਨਊ 'ਚ ਸੀਵਰੇਜ ਲਾਈਨ ਦੀ ਸਫਾਈ ਕਰਦੇ ਸਮੇਂ ਦੋ ਮਜ਼ਦੂਰਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..

Powered by REFLEX