ਤਾਜ਼ਾ ਖਬਰਾਂ


ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਲੋਕਤੰਤਰ ਦਾ ਹੋ ਰਿਹਾ ਘਾਣ : ਸੁਖਪਾਲ ਸਿੰਘ ਖਹਿਰਾ
. . .  8 minutes ago
ਭੁਲੱਥ,7 ਦਸੰਬਰ (ਮੇਹਰ ਚੰਦ ਸਿੱਧੂ)-ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਸ਼ਰੇਆਮ ਲੋਕਤੰਤਰ ਦਾ ਘਾਣ...
ਪੰਜਾਬ ਬਚਾਓ ਮੋਰਚੇ ਦੇ ਪ੍ਰਧਾਨ ਤੇਜਸਵੀ ਮਿਨਹਾਸ ਗ੍ਰਿਫਤਾਰ, ਅੱਜ ਕੋਰਟ 'ਚ ਕੀਤਾ ਜਾਵੇਗਾ ਪੇਸ਼
. . .  13 minutes ago
ਜਲੰਧਰ, 7 ਦਸੰਬਰ- ਪੁਲਿਸ ਨੇ ਪੰਜਾਬ ਬਚਾਓ ਮੋਰਚਾ ਮੁਖੀ ਤੇਜਸਵੀ ਮਿਨਹਾਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿਵਲ ਹਸਪਤਾਲ ਵਿਚ ਉਨ੍ਹਾਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ...
ਲੁਧਿਆਣਾ ਦੇ ਟੋਲ ਪਲਾਜ਼ਾ 'ਤੇ ਫਾਇਰਿੰਗ, ਪੁਲਿਸ ਖੰਗਾਲ ਰਹੀ ਸੀ.ਸੀ.ਟੀ.ਵੀ. ਕੈਮਰੇ
. . .  29 minutes ago
ਲੁਧਿਆਣਾ, 7 ਦਸੰਬਰ (ਪੀ.ਟੀ.ਆਈ.)- ਲੁਧਿਆਣਾ ਵਿਚ ਟੋਲ ਪਲਾਜ਼ਾ ਉਤੇ ਕੁਝ ਨੌਜਵਾਨਾਂ ਵਲੋਂ ਟੋਲ ਤੋਂ ਬਚਣ ਲਈ ਵੀ.ਆਈ.ਪੀ. ਲੇਨ ਵਿਚ ਆਪਣੀ ਗੱਡੀ ਵਾੜਨ ਦੀ ਕੋਸ਼ਸ਼ ਕੀਤੀ।
ਸਮ੍ਰਿਤੀ ਮੰਧਾਨਾ ਨੇ ਆਪਣੇ ਵਿਆਹ ਨੂੰ ਰੱਦ ਕਰਨ ਦੀ ਕੀਤੀ ਪੁਸ਼ਟੀ
. . .  55 minutes ago
ਨਵੀਂ ਦਿੱਲੀ, 7 ਦਸੰਬਰ (ਪੀ.ਟੀ.ਆਈ.) -ਭਾਰਤੀ ਮਹਿਲਾ ਟੀਮ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੇ ਐਤਵਾਰ ਨੂੰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਫ਼ਤਿਆਂ ਤੋਂ ਚੱਲ ਰਹੀਆਂ ਅਟਕਲਾਂ ਦਾ ਅੰਤ ਕਰਦੇ ਹੋਏ ਪੁਸ਼ਟੀ ਕੀਤੀ ਕਿ...
 
ਗੋਆ ਪੁੱਜੀ ਫੋਰੈਂਸਿਕ ਟੀਮ
. . .  about 1 hour ago
ਗੋਆ, 7 ਦਸੰਬਰ (ਏ.ਐਨ.ਆਈ.) -ਫੋਰੈਂਸਿਕ ਟੀਮ ਬਿਰਚ ਰੈਸਟੋਰੈਂਟ ਪਹੁੰਚੀ, ਜਿੱਥੇ ਬੀਤੀ ਰਾਤ ਅੱਗ ਲੱਗ ਗਈ ਸੀ ਅਤੇ 25 ਲੋਕਾਂ ਦੀ ਜਾਨ ਚਲੀ ਗਈ ਸੀ...
ਸੰਵਿਧਾਨ ਵਿਚ 'ਜੇਹਾਦ' ਲਈ ਕੋਈ ਜਗ੍ਹਾ ਨਹੀਂ ਹੈ - ਜਗਦੰਬਿਕਾ ਪਾਲ
. . .  about 2 hours ago
ਸਿਧਾਰਥਨਗਰ, (ਯੂ.ਪੀ.), 7 ਦਸੰਬਰ - ਜਮੀਅਤ ਉਲੇਮਾ-ਏ-ਹਿੰਦ ਦੇ ਪ੍ਰਧਾਨ ਮੌਲਾਨਾ ਮਹਿਮੂਦ ਮਦਨੀ ​​ਦੇ ਭਾਸ਼ਣ 'ਤੇ, ਭਾਜਪਾ ਸੰਸਦ ਮੈਂਬਰ ਜਗਦੰਬਿਕਾ ਪਾਲ ਨੇ ਕਿਹਾ, "ਲੋਕਾਂ ਨੂੰ ਭੜਕਾਉਣ...
ਰਾਜਨਾਥ ਸਿੰਘ ਨੇ ਲੱਦਾਖ ਵਿਚ ਬੀਆਰਓ ਦੁਆਰਾ ਬਣਾਏ ਗਏ 125 ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
. . .  about 2 hours ago
ਲੱਦਾਖ, 7 ਦਸੰਬਰ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੱਦਾਖ ਵਿਚ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਦੁਆਰਾ ਬਣਾਏ ਗਏ 125 ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਇਸ ਨੂੰ ਬੀਆਰਓ ਅਤੇ ਕੇਂਦਰ...
ਹਲਕਾ ਭੁਲੱਥ 'ਚ ਕਾਗਜ਼ਾਂ ਦੀ ਵਾਪਸੀ ਤੋਂ ਬਾਅਦ 19 ਜ਼ੋਨਾਂ 'ਚ ਪੈਣਗੀਆਂ ਵੋਟਾਂ
. . .  about 2 hours ago
ਭੁਲੱਥ (ਕਪੂਰਥਲਾ), 7 ਦਸੰਬਰ (ਮੇਹਰ ਚੰਦ ਸਿੱਧੂ) - ਹਲਕਾ ਭੁਲੱਥ ਦੀਆਂ ਬਲਾਕ ਸੰਮਤੀ ਚੋਣਾਂ ਦੌਰਾਨ ਅੱਜ 31 ਉਮੀਦਵਾਰਾਂ ਵਲੋਂ ਫਾਈਲਾਂ ਵਾਪਸ ਲੈਣ ਉਪਰੰਤ ਆਮ ਆਦਮੀ ਪਾਰਟੀ...
ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ
. . .  about 3 hours ago
ਟੱਲੇਵਾਲ (ਬਰਨਾਲਾ), 7 ਦਸੰਬਰ (ਸੋਨੀ ਚੀਮਾ) - ਬੀਤੀ ਰਾਤ ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ’ਚ ਉਸ ਵੇਲੇ ਮਾਤਮ ਛਾ ਗਿਆ ਜਦੋਂ ਪਿੰਡ ਦੇ ਤਿੰਨ ਨੌਜਵਾਨ ਇਕ ਸੜਕ ਹਾਦਸੇ ਵਿੱਚ ਮੌਤ ਦੇ ਮੂੰਹ ਵਿਚ ਚਲੇ ਗਏ। ਇਸ ਮੰਦਭਾਗੀ...
ਪੁਲਿਸ ਹਿਰਾਸਤ ਵਿਚ ਨੌਜਵਾਨ ਦੀ ਮੌਤ
. . .  about 2 hours ago
ਜੰਡਿਆਲਾ ਗੁਰੂ (ਅੰਮ੍ਰਿਤਸਰ), 7 ਦਸੰਬਰ (ਪ੍ਰਮਿੰਦਰ ਸਿੰਘ ਜੋਸਨ/ਹਰਜਿੰਦਰ ਸਿੰਘ ਕਲੇਰ) - ਬੀਤੀ ਰਾਤ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵਲੋਂ ਪਿੰਡ ਕਿਲਾ ਜੀਵਨ ਸਿੰਘ ਤੋਂ ਫੜ ਕੇ ਲਿਆਂਦੇ ਨੌਜਵਾਨ ਹਰਮਨ ਸਿੰਘ ਪੁੱਤਰ ਲਾਭ ਸਿੰਘ ਦੀ...
ਸਬ ਜੂਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਲੜਕਿਆਂ ਨੇ ਰਚਿਆ ਇਤਿਹਾਸ
. . .  about 3 hours ago
ਭੁਵਨੇਸ਼ਵਰ, 7 ਦਸੰਬਰ - ਭੁਵਨੇਸ਼ਵਰ ਵਿਖੇ ਹਈ ਸਬ ਜੂਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਅੰਡਰ-17 ਕੈਟੇਗਰੀ ਵਿਚ ਪੰਜਾਬ ਦੇ 2 ਲੜਕਿਆਂ ਨੇ ਇਤਿਹਾਸ ਰਚਿਆ ਹੈ। ਦੱਖਣੀ ਰਾਜਾਂ ਦੇ ਦਬਦਬੇ ਨੂੰ ਤੋੜਦੇ...
"ਅਮਰੀਕਾ ਪਹਿਲਾਂ": ਵ੍ਹਾਈਟ ਹਾਊਸ ਵਲੋਂ ਵਰਕ ਪਰਮਿਟਾਂ 'ਤੇ ਸਖ਼ਤੀ ਦੇ ਸੰਕੇਤ
. . .  about 4 hours ago
ਵਾਸ਼ਿੰਗਟਨ ਡੀ.ਸੀ., 7 ਦਸੰਬਰ - ਵ੍ਹਾਈਟ ਹਾਊਸ ਨੇ ਆਪਣੇ ਇਮੀਗ੍ਰੇਸ਼ਨ ਏਜੰਡੇ ਪਿੱਛੇ ਨਵੀਂ ਗਤੀ ਨੂੰ ਉਜਾਗਰ ਕੀਤਾ, ਰੁਜ਼ਗਾਰ ਨਾਲ ਸੰਬੰਧਿਤ ਪਾਬੰਦੀਆਂ ਨੂੰ ਆਪਣੇ ਵਿਆਪਕ "ਅਮਰੀਕਾ ਫਸਟ" ਨੀਤੀ ਢਾਂਚੇ ਨਾਲ ਜੋੜਿਆ।ਐਕਸ...
ਗੋਆ ਦੇ ਮੁੱਖ ਮੰਤਰੀ ਵਲੋਂ ਅਰਪੋਰਾ ਅੱਗ ਘਟਨਾ ਦੀ ਜਾਂਚ ਦੇ ਹੁਕਮ
. . .  about 5 hours ago
ਗੋਆ ਵਿਚ ਅੱਗ ਲੱਗਣ ਦੀ ਘਟਨਾ 'ਤੇ ਰਾਸ਼ਟਰਪਤੀ ਵਲੋਂ ਟਵੀਟ ਕਰ ਦੁੱਖ ਦਾ ਪ੍ਰਗਟਾਵਾ
. . .  about 5 hours ago
ਗੋਆ ਹਾਦਸੇ ਵਿਚ ਮਾਰੇ ਗਏ ਹਰੇਕ ਵਿਅਕਤੀ ਦੇ ਰਿਸ਼ਤੇਦਾਰਾਂ ਨੂੰ ਪ੍ਰਧਾਨ ਮੰਤਰੀ ਮੋਦੀ ਵਲੋਂ ਸਹਾਇਤਾ ਰਾਸ਼ੀ ਦਾ ਐਲਾਨ
. . .  about 5 hours ago
ਅਮਰੀਕਾ : ਟਰੰਪ "ਜਿਵੇਂ ਠੀਕ ਸਮਝਣ" ਤਾਕਤ ਦੀ ਵਰਤੋਂ ਕਰ ਸਕਦੇ ਹਨ ਟਰੰਪ ਕਥਿਤ ਕਾਰਟੇਲ ਕਿਸ਼ਤੀਆਂ ਦੇ ਹਮਲਿਆਂ 'ਤੇ ਹੇਗਸੇਥ
. . .  about 5 hours ago
ਪ੍ਰਧਾਨ ਮੰਤਰੀ ਮੋਦੀ ਨੇ ਗੋਆ ਵਿਚ ਅੱਗ ਲੱਗਣ ਦੀ ਘਟਨਾ 'ਤੇ ਪ੍ਰਗਟ ਕੀਤਾ ਡੂੰਘਾ ਦੁੱਖ
. . .  about 6 hours ago
ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਦੇ ਵਿਚਕਾਰ, ਰੇਲਵੇ ਵਲੋਂ ਯਾਤਰੀਆਂ ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਐਲਾਨ
. . .  about 6 hours ago
ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ
. . .  about 6 hours ago
ਗੋਆ : ਰੈਸਟੋਰੈਂਟ-ਕਮ-ਨਾਈਟ ਕਲੱਬ ਵਿਚ ਭਿਆਨਕ ਅੱਗ ਲੱਗਣ ਕਾਰਨ 25 ਮੌਤਾਂ, 6 ਜ਼ਖ਼ਮੀ
. . .  about 6 hours ago
ਹੋਰ ਖ਼ਬਰਾਂ..

Powered by REFLEX