ਤਾਜ਼ਾ ਖਬਰਾਂ


ਵੱਖ ਵੱਖ ਕਾਂਗਰਸੀ ਆਗੂਆਂ ਵਲੋਂ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ ਭੇਟ
. . .  8 minutes ago
ਨਵੀਂ ਦਿੱਲੀ, 14 ਨਵੰਬਰ- ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕ ਅਰਜੁਨ ਖੜਗੇ, ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਅਤੇ...
ਤਰਨਤਾਰਨ ਜ਼ਿਮਨੀ ਚੋਣ: ਸਤਵੇਂ ਗੇੜ ’ਚ ਆਮ ਆਦਮੀ ਪਾਰਟੀ 1835 ਵੋਟਾਂ ਨਾਲ ਅੱਗੇ
. . .  17 minutes ago
ਤਰਨਤਾਰਨ ਜ਼ਿਮਨੀ ਚੋਣ: ਸਤਵੇਂ ਗੇੜ ’ਚ ਆਮ ਆਦਮੀ ਪਾਰਟੀ 1835 ਵੋਟਾਂ ਨਾਲ ਅੱਗੇ
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੈਸਟ : ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਪਹਿਲਾ ਕਰ ਰਿਹਾ ਬੱਲੇਬਾਜ਼ੀ
. . .  23 minutes ago
ਤਰਨਤਾਰਨ ਜ਼ਿਮਨੀ ਚੋਣ: ਛੇਵੇਂ ਗੇੜ ’ਚ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ 892 ਵੋਟਾਂ ਨਾਲ ਅੱਗੇ
. . .  33 minutes ago
ਤਰਨਤਾਰਨ ਜ਼ਿਮਨੀ ਚੋਣ: ਛੇਵੇਂ ਗੇੜ ’ਚ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ 892 ਵੋਟਾਂ ਨਾਲ ਅੱਗੇ
 
ਬਿਹਾਰ ਵਿਧਾਨ ਸਭਾ ਚੋਣਾਂ: ਐਨ.ਡੀ.ਏ. ਨੇ ਬਹੁਮਤ ਦਾ ਅੰਕੜਾ ਕੀਤਾ ਪਾਰ
. . .  36 minutes ago
ਪਟਨਾ, 14 ਨਵੰਬਰ- ਚੋਣ ਕਮਿਸ਼ਨ ਦੇ ਸ਼ੁਰੂਆਤੀ ਰੁਝਾਨਾਂ ਅਨੁਸਾਰ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਐਨ.ਡੀ.ਏ. ਬਹੁਮਤ ਦਾ ਅੰਕੜਾ ਪਾਰ ਕਰ ਗਿਆ ਹੈ ਅਤੇ 140 ਸੀਟਾਂ 'ਤੇ ਅੱਗੇ....
ਤਰਨਤਾਰਨ ਜ਼ਿਮਨੀ ਚੋਣ: ਪੰਜਵੇਂ ਗੇੜ ’ਚ ‘ਆਪ’ ਦੀ ਲੀਡ ਬਰਕਰਾਰ
. . .  48 minutes ago
ਤਰਨਤਾਰਨ, 14 ਨਵੰਬਰ (ਹਰਿੰਦਰ ਸਿੰਘ)-ਤਰਨਤਾਰਨ ਜ਼ਿਮਨੀ ਚੋਣ ਦੇ ਪੰਜਵੇਂ ਗੇੜ ਦੇ ਰੁਝਾਨ ਸਾਹਮਣੇ ਆ ਗਏ ਹਨ। ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ 187 ਵੋਟਾਂ ਨਾਲ ਅੱਗੇ ਚੱਲ ਰਹੇ...
ਤਰਨਤਾਰਨ ਜ਼ਿਮਨੀ ਚੋਣ ਨਤੀਜੇ:ਚੌਥੇ ਗੇੜ ’ਚ ‘ਆਪ’ ਆਗੂ ਹਰਮੀਤ ਸਿੰਘ ਸੰਧੂ 179 ਵੋਟਾਂ ਨਾਲ ਅੱਗੇ
. . .  1 minute ago
ਤਰਨਤਾਰਨ ਜ਼ਿਮਨੀ ਚੋਣ ਨਤੀਜੇ:ਚੌਥੇ ਗੇੜ ’ਚ ‘ਆਪ’ ਆਗੂ ਹਰਮੀਤ ਸਿੰਘ ਸੰਧੂ 179 ਵੋਟਾਂ ਨਾਲ ਅੱਗੇ
ਤਰਨਤਾਰਨ ਜ਼ਿਮਨੀ ਚੋਣ:ਤੀਜੇ ਗੇੜ ’ਚ ਘਟੀ ਅਕਾਲੀ ਦਲ ਦੀ ਲੀਡ
. . .  about 1 hour ago
ਤਰਨਤਾਰਨ, 14 ਨਵੰਬਰ (ਹਰਿੰਦਰ ਸਿੰਘ)-ਤਰਨਤਾਰਨ ਜ਼ਿਮਨੀ ਚੋਣ ਦੇ ਤੀਜੇ ਗੇੜ ਦੇ ਰੁਝਾਨ ਸਾਹਮਣੇ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਜੋ ਪਹਿਲਾਂ 1480 ਵੋਟਾਂ ਨਾਲ ਅੱਗੇ ਚੱਲ ਰਿਹਾ ਸੀ...
ਬਿਹਾਰ ਵਿਧਾਨ ਸਭਾ ਚੋਣਾਂ: ਐਨ.ਡੀ.ਏ. 138 ਸੀਟਾਂ 'ਤੇ ਅੱਗੇ
. . .  about 1 hour ago
ਪਟਨਾ, 14 ਨਵੰਬਰ- ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਐਨ.ਡੀ.ਏ. ਕਾਫ਼ੀ ਅੱਗੇ ਚੱਲ ਰਿਹਾ ਹੈ। ਰੁਝਾਨਾਂ ਅਨੁਸਾਰ ਐਨ.ਡੀ.ਏ....
ਤਰਨਤਾਰਨ ਜ਼ਿਮਨੀ ਚੋਣ: ਦੂਜੇ ਗੇੜ ’ਚ ਅਕਾਲੀ ਦਲ 1480 ਵੋਟਾਂ ਅੱਗੇ
. . .  about 1 hour ago
ਤਰਨਤਾਰਨ, 14 ਨਵੰਬਰ (ਹਰਿੰਦਰ ਸਿੰਘ)- ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਅੱਜ ਆ ਰਹੇ ਨਤੀਜਿਆਂ ਵਿਚ ਦੂਜੇ ਗੇੜ ਦੀ ਗਿਣਤੀ ਦੌਰਾਨ ਵੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਅੱਗੇ...
ਤਰਨਤਾਰਨ ਜ਼ਿਮਨੀ ਚੋਣ: ਪਹਿਲੇ ਰੁਝਾਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਸੁਖਵਿੰਦਰ ਕੌਰ 625 ਵੋਟਾਂ ਨਾਲ ਅੱਗੇ
. . .  about 1 hour ago
ਤਰਨਤਾਰਨ, 14 ਨਵੰਬਰ (ਹਰਿੰਦਰ ਸਿੰਘ- ਤਰਨਤਾਰਨ ਵਿਧਾਨ ਸਭਾ ਉਪ ਚੋਣ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਵਿਖੇ ਸਥਾਪਤ ਗਿਣਤੀ ਕੇਂਦਰ ਵਿਚ ਸਭ...
ਬਿਹਾਰ ਵਿਧਾਨ ਸਭਾ ਚੋਣਾਂ: ਰੁਝਾਨਾਂ ਵਿਚ ਤੇਜਸਵੀ ਯਾਦਵ ਅੱਗੇ
. . .  about 2 hours ago
ਪਟਨਾ, 14 ਨਵੰਬਰ- ਬਿਹਾਰ ਚੋਣਾਂ ਵਿਚ ਪੋਸਟਲ ਬੈਲਟ ਦੀ ਗਿਣਤੀ ਤੋਂ ਬਾਅਦ, ਹੁਣ ਈ.ਵੀ.ਐਮ. ਮਸ਼ੀਨਾਂ ਖੋਲ੍ਹ ਦਿੱਤੀਆਂ ਗਈਆਂ ਹਨ। ਸ਼ੁਰੂਆਤੀ ਰੁਝਾਨਾਂ ਵਿਚ ਐਨ.ਡੀ.ਏ. ਅੱਗੇ ਦਿਖਾਈ...
ਬਿਹਾਰ ਵਿਧਾਨ ਸਭਾ ਚੋਣਾਂ: ਰੁਝਾਨਾਂ ਵਿਚ ਐਨ.ਡੀ.ਏ. ਅੱਗੇ
. . .  about 2 hours ago
ਬਿਹਾਰ ਵਿਧਾਨ ਸਭਾ ਚੋਣਾਂ: ਵੋਟਾਂ ਦੀ ਗਿਣਤੀ ਹੋਈ ਸ਼ੁਰੂ
. . .  about 2 hours ago
ਤਰਨਤਾਰਨ ਜ਼ਿਮਨੀ ਚੋਣ- ਵੋਟਾਂ ਦੀ ਗਿਣਤੀ ਹੋਈ ਸ਼ੁਰੂ
. . .  about 2 hours ago
⭐ਮਾਣਕ-ਮੋਤੀ⭐
. . .  about 3 hours ago
ਪੁਣੇ ਵਿਚ ਇਕ ਕਾਰਗੋ ਟਰੱਕ ਕਈ ਵਾਹਨਾਂ ਨਾਲ ਟਕਰਾਈਆ , 7 ਲੋਕਾਂ ਦੀ ਮੌਤ
. . .  1 day ago
ਪਾਕਿਸਤਾਨ ਗੁਰਧਾਮਾਂ ਦੀ ਯਾਤਰਾ 'ਤੇ ਗਈ ਭਾਰਤੀ ਮਹਿਲਾ ਜਥੇ 'ਚੋਂ ਫ਼ਰਾਰ
. . .  1 day ago
ਧੋਖਾਧੜੀ ਦੇ ਮਾਮਲੇ 'ਚ ਗਾਇਕ ਹਸਨ ਮਾਣਕ ਪੁਲਿਸ ਵਲੋਂ ਗ੍ਰਿਫ਼ਤਾਰ
. . .  1 day ago
ਜ਼ਮੀਨ ਨੂੰ ਲੈ ਕੇ ਹੋਈ ਤਕਰਾਰ 'ਚ ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ, ਇਕ ਜ਼ਖ਼ਮੀ
. . .  1 day ago
ਹੋਰ ਖ਼ਬਰਾਂ..

Powered by REFLEX