ਤਾਜ਼ਾ ਖਬਰਾਂ


ਵੋਟਿੰਗ ਕਾਰਜ਼ ਸ਼ਾਂਤੀਪੂਰਨ ਮੁਕੰਮਲ ਕਰਨ ਲਈ ਸਮੁੱਚਾ ਚੋਣ ਅਮਲਾ ਅਤੇ ਰਾਜਸੀ ਪਾਰਟੀਆਂ ਵਧਾਈ ਦੀਆਂ ਪਾਤਰ -ਐਸ.ਡੀ.ਐਮ.
. . .  1 minute ago
ਬੁਢਲਾਡਾ, 14 ਦਸੰਬਰ (ਸਵਰਨ ਸਿੰਘ ਰਾਹੀ) - ਬੁਢਲਾਡਾ ਬਲਾਕ ਅਧੀਨ ਪੈਂਦੇ 4 ਜ਼ਿਲ੍ਹਾ ਪ੍ਰੀਸ਼ਦ ਅਤੇ 25 ਬਲਾਕ ਸੰਮਤੀ ਜੋ਼ਨਾਂ ਲਈ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਮੁਕੰਮਲ ਹੋਣ 'ਤੇ ਸਮੁੱਚੇ ਚੋਣ ਅਮਲੇ ਅਤੇ ...
ਹਲਕਾ ਬਾਬਾ ਬਕਾਲਾ ਸਾਹਿਬ ਵਿਚ 40 ਫ਼ੀਸਦੀ ਵੋਟ ਹੋਈ ਪੋਲ
. . .  5 minutes ago
ਬਾਬਾ ਬਕਾਲਾ ਸਾਹਿਬ ,14 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ) - ਅੱਜ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਵਿਚ ਬਲਾਕ ਸੰਮਤੀ ਰਈਆ ਨਾਲ ਸੰਬੰਧਿਤ 19 ਜ਼ੋਨਾਂ ਵਿਚ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਜ਼ੋਨ ...
ਜ਼ਿਲ੍ਹਾ ਬਰਨਾਲਾ ਵਿਚ ਸ਼ਾਮ 4 ਵਜੇ ਤੱਕ ਕੁੱਲ 45.10 ਫ਼ੀਸਦੀ ਹੋਈ ਵੋਟਿੰਗ
. . .  9 minutes ago
ਬਰਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੇ 10 ਜ਼ੋਨਾਂ ਅਤੇ ਬਲਾਕ ਸੰਮਤੀ ਦੀਆਂ 65 ਜ਼ੋਨਾਂ ਦੀਆਂ ਆਮ ਚੋਣਾਂ ਲਈ ਪਈਆਂ ਵੋਟਾਂ ਦੀ ਪੂਰੀ ਪ੍ਰਕ੍ਰਿਆ ਸਫਲਤਾਪੂਰਵਕ ਅਮਨ-ਅਮਾਨ ...
ਅਨਪੜ੍ਹ ਮਹਿਲਾ ਦੇ ਨਾਂਅ 'ਤੇ ਹੋਏ ਦਸਤਖ਼ਤ , ਖੋਹਿਆ ਵੋਟ ਪਾਉਣ ਦਾ ਅਧਿਕਾਰ
. . .  18 minutes ago
ਅਮਰਗੜ੍ਹ,14 ਦਸੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਹਲਕਾ ਅਮਰਗੜ੍ਹ ਦੇ ਪਿੰਡ ਬਨਭੌਰਾ ਵਿਖੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਉਸ ਵੇਲੇ ਮਾਹੌਲ ਗਰਮਾ ਗਿਆ, ਜਦੋਂ ਇਕ ਮਹਿਲਾ ਵੋਟਰ ਦੀ ਵੋਟ ਪਹਿਲਾਂ ...
 
ਚੋਣ ਅਮਲੇ ਲਈ ਸੋਮਵਾਰ ਦੀ ਛੁੱਟੀ ਦੀ ਮੰਗ, ਅੱਧੀ ਰਾਤ ਤੱਕ ਚੋਣ ਡਿਊਟੀ ਨਿਭਾਉਣ ਵਾਲੇ ਕਰਮਚਾਰੀਆਂ ਦਾ ਕੱਲ੍ਹ ਕੰਮ 'ਤੇ ਜਾਣਾ ਔਖਾ : ਪੰਨੂ,ਘੁੱਕੇਵਾਲੀ
. . .  27 minutes ago
ਅਜਨਾਲਾ,14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਅਧਿਆਪਕ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਰਜਿ. ਨੇ ਚੋਣ ਅਮਲੇ ਲਈ ਕੱਲ੍ਹ ਦੀ ਛੁੱਟੀ ਕਰਨ ਦੀ ਮੰਗ ਕੀਤੀ ਗਈ ...
ਬਲਾਕ ਮੱਖੂ ਅਧੀਨ ਪੈਂਦੇ ਫ਼ਤਹਿਗੜ੍ਹ ਸਭਰਾ ਅਤੇ ਅਕਬਰ ਵਾਲਾ ਜ਼ੋਨ 'ਚ 53 ਪ੍ਰਤੀਸ਼ਤ ਦੇ ਕਰੀਬ ਹੋਈ ਪੋਲਿੰਗ
. . .  30 minutes ago
ਮੱਖੂ (ਫ਼ਿਰੋਜ਼ਪੁਰ) , 14 ਦਸੰਬਰ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)-ਬਲਾਕ ਮੱਖੂ ਦੇ ਅਧੀਨ ਪੈਂਦੇ ਫ਼ਤਹਿਗੜ੍ਹ ਸਭਰਾ 13 ਅਤੇ ਅਕਬਰ ਵਾਲਾ 14 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 53 ਪ੍ਰਤੀਸ਼ਤ ਦੇ ਕਰੀਬ ਵੋਟ ਪੋਲਿੰਗ ...
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ 44 ਪ੍ਰਤੀਸ਼ਤ ਤੋਂ ਵੱਧ ਵੋਟਾਂ ਪੋਲ ਹੋਈਆਂ
. . .  41 minutes ago
ਕਪੂਰਥਲਾ, 14 ਦਸੰਬਰ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਤੇ 5 ਬਲਾਕ ਸੰਮਤੀਆਂ ਕਪੂਰਥਲਾ, ਸੁਲਤਾਨਪੁਰ ਲੋਧੀ, ਫੱਤੂਢੀਂਗਾ, ਭੁਲੱਥ ਤੇ ਫਗਵਾੜਾ ਦੇ 88 ਜ਼ੋਨਾਂ ਵਿਚ ...
ਸੁਨੀਲ ਕੁਮਾਰ ਜਾਖੜ ਨੇ ਨਿਤਿਨ ਨਬੀਨ ਨੂੰ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ ਹੋਣ 'ਤੇ ਦਿੱਤੀ ਵਧਾਈ
. . .  52 minutes ago
ਨਵੀਂ ਦਿੱਲੀ , 14 ਦਸੰਬਰ - ਬਿਹਾਰ ਸਰਕਾਰ ਦੇ ਮੰਤਰੀ ਨਿਤਿਨ ਨਬੀਨ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨਿਤਿਨ ਨਬੀਨ ਜੇ.ਪੀ. ਨੱਢਾ ਦੀ ਜਗ੍ਹਾ ...
ਬਲਾਕ ਸੰਮਤੀ ਹਰਸ਼ਾ ਛੀਨਾ ਲਈ 34% ਅਤੇ ਚੋਗਾਵਾਂ ਲਈ 30% ਵੋਟਿੰਗ ਦਰਜ
. . .  about 1 hour ago
ਹਰਸਾ ਛੀਨਾ, 14 ਦਸੰਬਰ (ਕੜਿਆਲ)- ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਿਤ ਬਲਾਕ ਸੰਮਤੀ ਹਰਸ਼ਾ ਛੀਨਾ ਅਤੇ ਬਲਾਕ ਸੰਮਤੀ ਚੋਗਾਵਾਂ ਤਹਿਤ ਪੈਂਦੇ ਖੇਤਰਾਂ ਵਿਚ ਵੋਟਾਂ ਪੈਣ ਦਾ ਕੰਮ ਅਮਨ-ਸ਼ਾਂਤੀ ਨਾਲ ...
ਬੱਲੂਆਣਾ ਤੇ ਸਮਾਧ ਭਾਈ 'ਚ ਜਾਣੋ ਵੋਟਾਂ ਦੀ ਸਥਿੱਤੀ
. . .  about 1 hour ago
ਬੱਲੂਆਣਾ ,14 ਦਸੰਬਰ (ਜਸਮੇਲ ਸਿੰਘ ਢਿੱਲੋਂ) - ਹਲਕਾ ਬੱਲੂਆਣਾ ਦੇ ਪਿੰਡਾਂ ਵਿਚ ਪਈਆਂ ਵੋਟਾਂ ਦੀ ਪ੍ਰਤੀਸ਼ਤ 40 ਤੋਂ 50 ਵਿਚਕਾਰ ਰਹੀ ਹੈ। ਸੀਤੋ ਗੁਨੋ ਵਿਖੇ ਕੇਵਲ 30 ਫ਼ੀਸਦੀ ਵੋਟਾਂ ਪੋਲ ...
ਤਪਾ ਮੰਡੀ (ਬਰਨਾਲਾ), ਚੋਗਾਵਾਂ/ਅੰਮ੍ਰਿਤਸਰ , ਮਜੀਠਾ/ ਅੰਮ੍ਰਿਤਸਰ 'ਤੇ ਮੱਤੇਵਾਲ 'ਚ ਜਾਣੋ ਵੋਟਾਂ ਦੀ ਸਥਿੱਤੀ
. . .  about 1 hour ago
ਤਪਾ ਮੰਡੀ (ਬਰਨਾਲਾ),14 ਦਸੰਬਰ (ਪ੍ਰਵੀਨ ਗਰਗ) - ਬਲਾਕ ਸ਼ਹਿਣਾ 'ਚ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜੀਆ,ਜਿੱਥੇ ਕੋਈ ਵੀ ਅਣਸੁਖਾਵੀ ਘਟਨਾ ਸਾਹਮਣੇ ਨਹੀਂ ...
ਸਿਡਨੀ ਦੇ ਬੌਂਡੀ ਬੀਚ 'ਤੇ ਅੱਤਵਾਦੀ ਹਮਲਾ , 12 ਦੀ ਮੌਤ ਤੇ 29 ਤੋਂ ਵੱਧ ਜ਼ਖ਼ਮੀ
. . .  about 1 hour ago
ਸਿਡਨੀ , 14 ਦਸੰਬਰ ( ਹਰਕੀਰਤ ਸਿੰਘ ਸੰਧਰ)- ਬੌਂਡੀ ਬੀਚ 'ਤੇ ਹੋਏ ਭਿਆਨਕ ਅੱਤਵਾਦੀ ਹਮਲੇ ਨੇ ਪੂਰੇ ਆਸਟਰੇਲੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਿਡਨੀ ਦੇ ਪ੍ਰਸਿੱਧ ਬੌਂਡੀ ਬੀਚ ਨੇੜੇ ਇਕ ਯਹੂਦੀ ਧਾਰਮਿਕ ਸਮਾਗਮ ਦੌਰਾਨ ਹੋਈ ...
ਸਠਿਆਲਾ 'ਚ 28 ਪ੍ਰਤੀਸ਼ਤ ਵੋਟ ਪੋਲ ਹੋਈ
. . .  about 1 hour ago
4 ਵਜੇ ਤੱਕ ਬਠਿੰਡਾ ਜਿਲ੍ਹੇ ਵਿਚ 49.7 ਫ਼ੀਸਦੀ ਦੀ ਹੋਈ ਪੋਲਿੰਗ
. . .  about 1 hour ago
ਬਲਾਕ ਸੰਮਤੀ ਜ਼ੋਨ ਕੋਹਰ ਸਿੰਘ ਵਾਲਾ 'ਚ ਕੁਲ ਵੋਟਾਂ 4504 'ਚੋਂ 2838 ਵੋਟਾਂ ਪੋਲ
. . .  about 1 hour ago
ਦੇਵੀਗੜ੍ਹ ਨੇੜੇ ਬਹਿਰੂ ਪਿੰਡ 'ਚ ਬੂਥ ਕੈਪਚਰ ਦੀ ਸੂਚਨਾ
. . .  about 2 hours ago
ਮਲੋਟ ਹਲਕੇ ਦੇ ਪਿੰਡ ਕਿੰਗਰਾ ਵਿਚ ਅਕਾਲੀ-ਕਾਂਗਰਸੀਆਂ ਨੇ ਮੌਜੂਦਾ ਪਾਰਟੀ 'ਤੇ ਲਾਏ ਬੂਥ ਕੈਪਚਰਿੰਗ ਦੇ ਦੋਸ਼
. . .  about 2 hours ago
90 ਸਾਲਾ ਬੇਬੇ ਹਮੀਰ ਕੌਰ ਨੇ ਪਾਈ ਵੋਟ
. . .  about 2 hours ago
ਬਲਾਕ ਸੰਮਤੀ ਹਰਸਾ ਛੀਨਾ ਦੀਆਂ ਵੋਟਾਂ ਪੈਣ ਦਾ ਕੰਮ ਅਮਨ ਸ਼ਾਂਤੀ ਨਾਲ ਮੁਕੰਮਲ
. . .  about 2 hours ago
ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਵੋਟਾਂ ਅਮਨ ਅਮਾਨ ਨਾਲ ਨੇਪਰੇ ਚੜੀਆਂ- ਵਿਧਾਇਕ ਧਾਲੀਵਾਲ
. . .  about 2 hours ago
ਹੋਰ ਖ਼ਬਰਾਂ..

Powered by REFLEX