ਤਾਜ਼ਾ ਖਬਰਾਂ


ਹੁਸ਼ਿਆਰਪੁਰ ’ਚ ਵੋਟਾਂ ਪਾਉਣ ਦਾ ਉਤਸ਼ਾਹ ਮੱਠਾ
. . .  1 minute ago
ਹੁਸ਼ਿਆਰਪੁਰ 14 (ਬਲਜਿੰਦਰ ਪਾਲ ਸਿੰਘ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡਾਂ ਚ ਵੋਟਾਂ ਪਾਉਣ ਦਾ ਕੰਮ ਮੱਠਾ ਚੱਲ ਰਿਹਾ ਹੈ...
ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੱਲਣ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਪਾਈ ਵੋਟ
. . .  1 minute ago
ਸੰਗਰੂਰ/ਸ੍ਰੀ ਮੁਕਤਸਰ ਸਾਹਿਬ, 14 ਦਸੰਬਰ (ਧੀਰਜ ਪਸੋਰੀਆ/ਰਣਜੀਤ ਸਿੰਘ ਢਿੱਲੋਂ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਆਪਣੀ ਧਰਮ ਪਤਨੀ...
ਵੋਟਰ ਸੂਚੀਆਂ ਵਿਚ ਨਾਮ ਨਾ ਹੋਣ ਕਾਰਨ ਵੋਟਰ ਬਿਨਾਂ ਵੋਟ ਪਾਏ ਵਾਪਸ ਪਰਤੇ
. . .  4 minutes ago
ਹਰੀਕੇ ਪੱਤਣ, 14 ਦਸੰਬਰ ( ਸੰਜੀਵ ਕੁੰਦਰਾ)- ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਕਸਬਾ ਹਰੀਕੇ ਪੱਤਣ ਵੋਟਾਂ ਪਾਉਣ ਨੂੰ ਲੈ ਕੇ ਵੋਟਰ ਬਹੁਤ ਖੱਜਲ ਖੁਆਰ ਹੋ ਰਹੇ ਹਨ। ਭਾਰੀ ਠੰਢ ਅਤੇ ਧੁੰਦ ਦੇ ਬਾਵਜੂਦ ਵੋਟਰ ਪੋਲਿੰਗ ਬੂਥਾਂ ’ਤੇ ਪੁੱਜੇ ਹੋਏ ਹਨ ਪਰੰਤੂ ਉਨ੍ਹਾਂ ਨੂੰ ਵੋਟਰ...
ਪਿੰਡ ਪ੍ਰੀਤ ਨਗਰ ਦੇ ਸਰਪੰਚ ਗੈਵੀ ਨੇ ਵੋਟ ਪਾਈ
. . .  5 minutes ago
ਚੋਗਾਵਾਂ/ਅੰਮ੍ਰਿਤਸਰ, 14 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡਾਂ ਵਿੱਚ ਠੰਢ ਹੋਣ ਦੇ ਬਾਵਜੂਦ ਵੀ ਵੋਟ ਇਸਤੇਮਾਲ ਕਰਨ ਵਾਲੇ ਵੋਟਰਾਂ ਵਿਚ ਭਾਰੀ ਉਤਸ਼ਾਹ...
 
ਜੋਨ ਨੰਬਰ 7 ਰਾਏਪੁਰ ਪੀਰ ਬਖਸ਼ ਵਾਲਾ ਵਿਖੇ ਵੋਟ ਪਾਉਣ ਆਏ ਆਜ਼ਾਦ ਉਮੀਦਵਾਰ ਮਨਪ੍ਰੀਤ ਕੌਰ
. . .  10 minutes ago
ਜੋਨ ਨੰਬਰ 7 ਰਾਏਪੁਰ ਪੀਰ ਬਖਸ਼ ਵਾਲਾ ਵਿਖੇ ਵੋਟ ਪਾਉਣ ਆਏ ਆਜ਼ਾਦ ਉਮੀਦਵਾਰ ਮਨਪ੍ਰੀਤ ਕੌਰ
ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮੰਨਾ ਨੇ ਆਪਣੇ ਪਿੰਡ ਪਾਈ ਵੋਟ
. . .  11 minutes ago
ਮੀਆਂਵਿੰਡ, (ਤਰਨ ਤਾਰਨ),14 ਦਸੰਬਰ (ਗੁਰਪ੍ਰਤਾਪ ਸਿੰਘ ਸੰਧੂ)- ਭਾਜਪਾ ਦੇ ਸੀਨੀਅਰ ਆਗੂ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਅਤੇ ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ ਦੇ ਸਾਬਕਾ....
ਵੱਧ ਤੋਂ ਵੱਧ ਪਾਓ ਵੋਟਾਂ- ਮੁੱਖ ਮੰਤਰੀ ਪੰਜਾਬ
. . .  14 minutes ago
ਚੰਡੀਗੜ੍ਹ, 14 ਦਸੰਬਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋ ਰਹੀਆਂ ਚੋਣਾਂ ਵਿਚ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣ ਦੀ ਅਪੀਲ ਕੀਤੀ...
ਅਮਲੋਹ 'ਚ ਆਪ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੇ ਪਾਈ ਵੋਟ, ਦਾਖਾ 'ਚ ਵੋਟਰਾਂ ਦੀਆਂ ਲੰਮੀਆਂ ਲਾਈਨਾਂ ਬਹੁਤ ਘੱਟ
. . .  15 minutes ago
ਅਮਲੋਹ (ਫ਼ਤਹਿਗੜ੍ਹ ਸਾਹਿਬ)/ਅਮਕੋਟ, 14 ਦਸੰਬਰ (ਕੇਵਲ ਸਿੰਘ/ਭੱਟੀ) - ਹਲਕਾ ਅਮਲੋਹ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸਰਕਲ ਬੁੱਗਾ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਿੰਗਾਰਾ...
ਸਠਿਆਲਾ ਦੇ 8 ਪੋਲਿੰਗ ਬੂਥਾਂ ’ਤੇ ਹੁਣ ਤੱਕ 23 ਪ੍ਤੀਸ਼ਤ ਵੋਟ ਪੋਲ ਹੋਈ
. . .  18 minutes ago
ਸਠਿਆਲਾ ਦੇ 8 ਪਲਿੰਗ ਬੂਥਾਂ ’ਤੇ ਹੁਣ ਤੱਕ 23 ਪ੍ਹਤੀਸ਼ਤ ਵੋਟ ਪੋਲ ਹੋਈ
ਬਲਾਕ ਸੰਮਤੀ ਚੋਣਾਂ ਦੌਰਾਨ ਰਾਏਪੁਰ ਪੀਰ ਬਖਸ਼ ਵਾਲਾ ਜੋਨ ਨੰਬਰ ਸੱਤ ਬੂਥਾਂ 'ਤੇ ਵੋਟਰਾਂ ਦਾ ਇਕੱਠ
. . .  20 minutes ago
ਭੁਲੱਥ,14 ਦਸੰਬਰ ( ਮੇਹਰ ਚੰਦ) ਬਲਾਕ ਸੰਮਤੀ ਚੋਣਾਂ ਦੌਰਾਨ ਰਾਏਪੁਰ ਪੀਰ ਬਖਸ਼ਵਾਲਾ ਬੂਥਾਂ 'ਤੇ ਵੋਟਾਂ ਪਾਉਣ ਵਾਲੇ ਲੋਕਾਂ ਦਾ ਭਰਵਾਂ ਇਕੱਠ , ਜੋ ਉਤਸ਼ਾਹ ਪੂਰਵਕ ਆਪਣੀ ਵੋਟ ਇਸਤੇਮਾਲ ਕਰਨ ਲਈ ਪੁੱਜੇ
ਚੋਣਾਂ ਦੌਰਾਨ ਵੋਟਰਾਂ ਦੀਆਂ ਲੱਗੀਆਂ ਲਾਈਨਾਂ
. . .  21 minutes ago
ਜੰਡਿਆਲਾ ਗੁਰੂ, 14 ਦਸੰਬਰ (ਹਰਜਿੰਦਰ ਸਿੰਘ ਕਲੇਰ)- ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਸਟੇਸ਼ਨ ਪਿੰਡ ਰਾਣਾ ਕਾਲਾ ਵਿਖੇ ਵੋਟਰਾਂ ਦੀਆਂ ਲੱਗੀਆਂ ਲਾਈਨਾਂ
ਤਪਾ ਮੰਡੀ 'ਚ ਵੋਟਾਂ ਪਾਉਣ ਦਾ ਕੰਮ ਚੱਲ ਰਿਹਾ ਮੱਠਾ, ਦਾਖਾ 'ਚ ਵੋਟਾਂ ਪ੍ਰਤੀ ਵੋਟਰਾਂ ਵਿਚ ਕਾਫੀ ਉਤਸ਼ਾਹ
. . .  22 minutes ago
ਤਪਾ ਮੰਡੀ (ਬਰਨਾਲਾ)/ਮੁੱਲਾਂਪੁਰ ਦਾਖਾ (ਲੁਧਿਆਣਾ) 14 ਦਸੰਬਰ (ਵਿਜੇ ਸ਼ਰਮਾ/ਨਿਰਮਲ ਸਿੰਘ ਧਾਲੀਵਾਲ) - ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਵੇਖਦਿਆਂ ਹੋਇਆਂ ਵੋਟਾਂ ਪਾਉਣ ਦਾ ਕੰਮ...
ਤਰਸਿਕਾ ਜੋਨ ਤੋਂ ਅਕਾਲੀ ਉਮੀਦਵਾਰ ਪਵਨਪ੍ਰੀਤ ਕੌਰ ਵਲੋਂ ਵੋਟ ਪਾਈ
. . .  22 minutes ago
ਜ਼ਿਲ੍ਹਾ ਪ੍ਰੀਸ਼ਦ ਜੋਨ ਸ਼ੇਰ ਖ਼ਾੰ ਤੋਂ ਉਮੀਦਵਾਰ ਸੁਖਵੰਤ ਕੌਰ ਨੇ ਪਾਈ ਵੋਟ
. . .  23 minutes ago
ਸਵੇਰੇ 10 ਵਜੇ ਤੱਕ 81,82 ਬੂਥ ਨੰਬਰ ’ਤੇ ਸੁੰਨ ਮਸਾਨ
. . .  27 minutes ago
ਜ਼ੋਨ ਟਿੱਬਾ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੀ ਆਜ਼ਾਦ ਉਮੀਦਵਾਰ ਜਸਵਿੰਦਰ ਕੌਰ ਨੇ ਆਪਣੇ ਪਤੀ ਸਮੇਤ ਵੋਟ ਪਾਈ
. . .  30 minutes ago
ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜ ਭਾਜਪਾ ਦੇ ਉਮੀਦਵਾਰ ਨੇ ਪਾਈ ਵੋਟ
. . .  36 minutes ago
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ ਨੇ ਪਾਈ ਆਪਣੀ ਵੋਟ
. . .  37 minutes ago
ਕਸਬਾ ਹਰੀਕੇ ਪੱਤਣ ਵਿਖੇ ਵੋਟਿੰਗ ਜਾਰੀ
. . .  38 minutes ago
ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ ਨੇ ਪਿੰਡ ਚੜੇਵਾਨ ਵਿਖੇ ਪਾਈ ਵੋਟ
. . .  39 minutes ago
ਹੋਰ ਖ਼ਬਰਾਂ..

Powered by REFLEX