ਤਾਜ਼ਾ ਖਬਰਾਂ


ਬਜਟ ਇਜਲਾਸ : ਭਾਰੀ ਰੌਲੇ-ਰੱਪੇ ਨੂੰ ਦੇਖਦੇ ਹੋਏ ਸਪੀਕਰ ਵਲੋਂ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ
. . .  18 minutes ago
ਬਜਟ ਇਜਲਾਸ : ਅਕਾਲੀ ਅਤੇ 'ਆਪ' ਵਿਧਾਇਕਾਂ ਵਲੋਂ ਵੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਜਾਰੀ
. . .  20 minutes ago
ਬਜਟ ਇਜਲਾਸ : ਸਦਨ 'ਚ ਭਾਰੀ ਰੌਲ਼ਾ-ਰੱਪਾ, ਕਾਂਗਰਸੀ ਵਿਧਾਇਕਾਂ ਵਲੋਂ ਵੀ ਨਾਅਰੇਬਾਜ਼ੀ ਸ਼ੁਰੂ
. . .  22 minutes ago
ਬਜਟ ਇਜਲਾਸ : ਹੱਥਾਂ 'ਚ ਤਖ਼ਤੀਆਂ ਲੈ ਕੇ ਕੈਪਟਨ ਦੀ ਕੁਰਸੀ ਕੋਲ ਇਕੱਠੇ ਹੋਏ ਵਿਧਾਇਕ
. . .  26 minutes ago
ਬਜਟ ਇਜਲਾਸ : ਹੰਗਾਮੇ ਕਾਰਨ ਕੈਪਟਨ ਨੇ ਰੋਕਿਆ ਆਪਣਾ ਭਾਸ਼ਣ
. . .  28 minutes ago
ਬਜਟ ਇਜਲਾਸ : ਮੁੱਖ ਮੰਤਰੀ ਦੇ ਸੰਬੋਧਨ ਦੌਰਾਨ ਸਪੀਕਰ ਦੀ ਕੁਰਸੀ ਅੱਗੇ ਹੋਏ ਇਕੱਠੇ ਹੋਏ ਅਕਾਲੀ ਅਤੇ 'ਆਪ' ਵਿਧਾਇਕ
. . .  31 minutes ago
ਬਜਟ ਇਜਲਾਸ : ਕੈਪਟਨ ਦੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਦੇ ਵਿਧਾਇਕਾਂ ਵਲੋਂ ਸਦਨ 'ਚ ਹੰਗਾਮਾ
. . .  32 minutes ago
ਪੰਜਾਬੀ ਦੀ ਥਾਂ ਅੰਗਰੇਜ਼ੀ 'ਚ ਸੰਬੋਧਨ ਕਰ ਰਹੇ ਹਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
. . .  33 minutes ago
ਬਜਟ ਇਜਲਾਸ : ਰਾਜਪਾਲ ਦੇ ਭਾਸ਼ਣ 'ਤੇ ਪੰਜਾਬ ਵਿਧਾਨ ਸਭਾ 'ਚ ਬੋਲ ਰਹੇ ਹਨ ਕੈਪਟਨ
. . .  34 minutes ago
ਬਜਟ ਇਜਲਾਸ : 'ਆਪ' ਵਿਧਾਇਕਾਂ ਵਲੋਂ ਮੁੱਖ ਮੰਤਰੀ ਨੂੰ ਰਾਜਪਾਲ ਦੇ ਭਾਸ਼ਣ 'ਤੇ ਨਹੀਂ ਦਿੱਤਾ ਜਾ ਰਿਹਾ ਬੋਲਣ
. . .  35 minutes ago
ਬਜਟ ਇਜਲਾਸ : ਸਦਨ 'ਚ ਬੋਲਣ ਦਾ ਸਮਾਂ ਹੋਰ ਮੰਗਦੇ ਹੋਏ 'ਆਪ' ਵਿਧਾਇਕਾਂ ਵਲੋਂ ਰੌਲਾ ਰੱਪਾ, ਸਪੀਕਰ ਦੀ ਕੁਰਸੀ ਅੱਗੇ ਹੋਏ ਇਕੱਠੇ ਹੋ ਕੇ 'ਆਪ' ਵਿਧਾਇਕਾਂ ਨੇ ਕੀਤੀ ਨਾਅਰੇਬਾਜ਼ੀ
. . .  35 minutes ago
ਅਜਨਾਲਾ : ਤੇਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ ਯੂਥ ਕਾਂਗਰਸ ਵਲੋਂ ਮੋਦੀ ਸਰਕਾਰ ਖ਼ਿਲਾਫ਼ ਪੁਤਲਾ ਸਾੜ ਪ੍ਰਦਰਸ਼ਨ
. . .  40 minutes ago
ਪੰਜਾਬ ਵਿਧਾਨ ਸਭਾ 'ਚ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
. . .  47 minutes ago
ਅਹਿਮਦਾਬਾਦ ਟੈਸਟ : ਚਾਹ ਤੱਕ ਭਾਰਤ 80/4
. . .  55 minutes ago
ਬਜਟ ਇਜਲਾਸ : ਵਿਧਾਇਕ ਬੈਂਸ ਨੇ ਵਿਧਾਨ ਸਭਾ 'ਚ ਚੁੱਕਿਆ ਨਿੱਜੀ ਸਕੂਲਾਂ ਦਾ ਮੁੱਦਾ
. . .  57 minutes ago
ਹੁਣ ਜੇਲ੍ਹਾਂ ਦੇ ਅੰਦਰੂਨੀ ਅਤੇ ਬਾਹਰੀ ਕੋਟਾਂ 'ਤੇ ਗਸ਼ਤ ਕਰਨਗੇ ਮੋਟਰਸਾਈਕਲ ਸਵਾਰ ਸੁਰੱਖਿਆ ਕਰਮੀ
. . .  about 1 hour ago
ਬਜਟ ਇਜਲਾਸ : ਸੁਖਪਾਲ ਖਹਿਰਾ ਵਲੋਂ ਸਦਨ 'ਚ ਬੋਲਣ 'ਤੇ 'ਆਪ' ਵਿਧਾਇਕ ਸੰਧਵਾਂ ਵਲੋਂ ਹੰਗਾਮਾ
. . .  about 1 hour ago
ਮਜੀਠੀਆ ਵਲੋਂ ਦਿੱਲੀ ਸਰਕਾਰ ਦਿੱਤੇ ਬਿਆਨ ਮਗਰੋਂ 'ਆਪ' ਵਿਧਾਇਕ ਹੋਏ ਔਖੇ, ਸਦਨ 'ਚ ਰੌਲ਼ਾ-ਰੱਪਾ ਅਤੇ ਗਰਮਾ-ਗਰਮੀ
. . .  about 1 hour ago
ਮਜੀਠੀਆ ਨੇ ਹਰਿਆਣਾ ਅਤੇ ਦਿੱਲੀ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਤਸ਼ੱਦਦ 'ਤੇ ਵਿਧਾਨ ਸਭਾ 'ਚ ਨਿੰਦਾ ਪ੍ਰਸਤਾਵ ਲਿਆਉਣ ਦੀ ਕੀਤੀ ਮੰਗ
. . .  about 1 hour ago
ਫ਼ਤਹਿਗੜ੍ਹ ਸਾਹਿਬ 'ਚ ਨਕਦੀ ਨਾਲ ਭਰਿਆ ਏ. ਟੀ. ਐਮ. ਪੁੱਟ ਕੇ ਲੈ ਗਏ ਚੋਰ
. . .  about 1 hour ago
ਹੋਰ ਖ਼ਬਰਾਂ..

Powered by REFLEX