ਅਜੀਤ ਈ-ਪੇਪਰ
ਅਜੀਤ ਈ-ਪੇਪਰ
ਅਜੀਤ ਵੈਬਸਾਈਟ
ਅਜੀਤ ਟੀ ਵੀ
अजीत समाचार
Login
ਸੰਗਰੂਰ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਤਰਨ ਤਾਰਨ
ਜਗਰਾਓਂ.
ਖੰਨਾ / ਸਮਰਾਲਾ
ਲੁਧਿਆਣਾ
ਅੰਮ੍ਰਿਤਸਰ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਪਟਿਆਲਾ
ਫ਼ਤਹਿਗੜ੍ਹ ਸਾਹਿਬ
ਫਰੀਦਕੋਟ
ਸ੍ਰੀ ਮੁਕਤਸਰ ਸਾਹਿਬ
ਮੋਗਾ
ਸੰਗਰੂਰ
ਬਰਨਾਲਾ
ਫਿਰੋਜ਼ਪੁਰ
ਬਠਿੰਡਾ
ਮਾਨਸਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
ਦੀਵਾਲੀ ਵਿਸ਼ੇਸ਼ ਅੰਕ
ਅਜੀਤ ਮੈਗਜ਼ੀਨ
1
2
3
4
5
6
7
8
9
10
11
12
13
14
15
16
Login
Remember Me
New User ? Subscribe to read this page.
ਤਾਜ਼ਾ ਖਬਰਾਂ
ਹੋਲੇ ਮਹੱਲੇ ਮੌਕੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
. . . 1 minute ago
ਸ੍ਰੀ ਮੁਕਤਸਰ ਸਾਹਿਬ, 4 ਮਾਰਚ - (ਰਣਜੀਤ ਸਿੰਘ ਢਿੱਲੋਂ) ਗੁਰਦੁਆਰਾ ਨਾਨਕ ਨਿਵਾਸ ਕੋਟਲੀ ਦੇਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਲੇ ਮਹੱਲੇ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਇਸ ਮੌਕੇ...
ਸਰਪੰਚ ਹੱਤਿਆ ਮਾਮਲੇ 'ਚ ਵਿਚ ਲੁੜੀੰਦੇ ਦੋ ਮੁਲਜ਼ਮ ਪੁਲਿਸ ਮੁੱਠਭੇੜ ਵਿਚ ਜ਼ਖ਼ਮੀ
. . . 8 minutes ago
ਚੋਹਲਾ ਸਾਹਿਬ (ਤਰਨਤਾਰਨ), 4 ਮਾਰਚ (ਬਲਵਿੰਦਰ ਸਿੰਘ) - ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਘੜਕਾ ਵਿਖੇ ਪੁਲਿਸ ਅਤੇ ਲੁੜੀੰਦੇ ਮੁਲਜ਼ਮਾਂ ਵਿਚਕਾਰ ਹੋਈ ਮੁੱਠਭੇੜ ਵਿਚ ਦੋ ਮੁਲਜ਼ਮਾਂ ਦੇ ਜ਼ਖ਼ਮੀ...
ਫੀਫਾ ਵਿਸ਼ਵ ਕੱਪ 2026 ਸ਼ੁਰੂ ਹੋਣ ਤੋਂ 100 ਦਿਨ ਪਹਿਲਾਂ, ਮੇਜ਼ਬਾਨ ਦੇਸ਼ਾਂ ਦੇ ਰੰਗਾਂ ਨਾਲ ਰੌਸ਼ਨ ਕੀਤਾ ਗਿਆ ਐਂਪਾਇਰ ਸਟੇਟ ਬਿਲਡਿੰਗ ਨੂੰ
. . . 34 minutes ago
ਨਿਊਯਾਰਕ (ਅਮਰੀਕਾ), 4 ਮਾਰਚ - ਸੰਯੁਕਤ ਰਾਜ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੇ ਪ੍ਰਤੀਨਿਧੀਆਂ ਨੇ ਤਿੰਨ ਮੇਜ਼ਬਾਨ ਦੇਸ਼ਾਂ ਦੇ ਰੰਗਾਂ ਨਾਲ ਐਂਪਾਇਰ ਸਟੇਟ ਬਿਲਡਿੰਗ ਨੂੰ ਰੌਸ਼ਨ ਕਰਕੇ ਫੀਫਾ ਵਿਸ਼ਵ ਕੱਪ 2026 ਦੇ ਸ਼ੁਰੂ ਹੋਣ...
ਅਮਰੀਕਾ : ਮੋਂਟਾਨਾ ਯੂਨੀਵਰਸਿਟੀ ਵਿਚ ਸਥਾਪਤ ਕੀਤਾ ਗਿਆ ਮਹਾਤਮਾ ਗਾਂਧੀ ਦਾ ਬੁੱਤ
. . . 39 minutes ago
ਮਿਸੌਲਾ (ਅਮਰੀਕਾ), 4 ਮਾਰਚ - ਮਹਾਤਮਾ ਗਾਂਧੀ ਦਾ ਪਹਿਲਾ ਬੁੱਤ ਅੱਜ ਮਿਸੌਲਾ ਵਿਚ ਮੋਂਟਾਨਾ ਯੂਨੀਵਰਸਿਟੀ ਦੇ ਮਾਈਕ ਮੈਨਸਫੀਲਡ ਸੈਂਟਰ ਵਿਚ ਸਥਾਪਤ ਕੀਤਾ ਗਿਆ। ਮੋਂਟਾਨਾ ਦੇ ਗਵਰਨਰ...
ਭਾਜਪਾ ਨੂੰ ਲੱਗਦਾ ਹੈ, ਸ਼ਰਾਬ ਤੋਂ ਬਿਨਾਂ ਹੋਲੀ ਨਹੀਂ ਮਨਾਈ ਜਾ ਸਕਦੀ - ਹੋਲੀ 'ਤੇ ਦਿੱਲੀ ਵਿਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ ਨੂੰ ਲੈ ਕੇ ਸਿਸੋਦੀਆ
. . . 46 minutes ago
ਨਵੀਂ ਦਿੱਲੀ, 4 ਮਾਰਚ - 'ਆਪ' ਨੇਤਾ ਮਨੀਸ਼ ਸਿਸੋਦੀਆ ਦਾ ਕਹਿਣਾ ਹੈ, "ਇਹ 'ਆਪ' ਲਈ ਸੱਚਮੁੱਚ ਖ਼ਾਸ ਹੋਲੀ ਹੈ। ਕਾਜਲ ਕੀ ਕੋਠਰੀ ਸੇ ਨਿਕਲ ਕੇ, ਬਿਨਾ ਕਾਲਖ ਕੇ 'ਆਪ' ਅਤੇ 'ਆਪ' ਨੇਤਾ ਆਉਣ ਵਾਲੇ...
ਧਾਰਮਿਕ ਕੱਟੜਪੰਥੀ ਪਾਗਲਾਂ ਦੁਆਰਾ ਚਲਾਇਆ ਜਾ ਰਿਹਾ ਹੈ ਈਰਾਨ - ਮਾਰਕੋ ਰੂਬੀਓ
. . . 52 minutes ago
ਵਾਸ਼ਿੰਗਟਨ ਡੀ.ਸੀ., 4 ਮਾਰਚ - ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਕ ਵਾਰ ਫਿਰ ਈਰਾਨ 'ਤੇ ਅਮਰੀਕਾ-ਇਜ਼ਰਾਈਲ ਦੁਆਰਾ ਕੀਤੇ ਗਏ ਹਮਲੇ ਨੂੰ ਜਾਇਜ਼ ਠਹਿਰਾਉਂਦੇ...
ਸਾਰਿਆਂ ਨੂੰ ਪਿਆਰ ਭਰੀ, ਨਫ਼ਰਤ ਮਿਟਾਉਣ ਵਾਲੀ ਹੋਲੀ ਦੀ ਮੁਬਾਰਕਬਾਦ - ਰਾਹੁਲ ਗਾਂਧੀ
. . . about 1 hour ago
ਨਵੀਂ ਦਿੱਲੀ, 4 ਮਾਰਚ - ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅਖਿਲ ਭਾਰਤੀ ਕਾਂਗਰਸ ਕਮੇਟੀ ਦਫ਼ਤਰ ਵਿਚ ਪਾਰਟੀ ਆਗੂਆਂ ਅਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਨਾਲ ਹੋਲੀ ਮਨਾਉਂਦੇ...
ਈਰਾਨ ਦੀ ਆਈਆਰਜੀਸੀ ਵਲੋਂ ਹੋਰਮੁਜ਼ ਜਲਡਮਰੂ 'ਤੇ ਕੰਟਰੋਲ ਦਾ ਦਾਅਵਾ
. . . about 1 hour ago
ਤਹਿਰਾਨ (ਈਰਾਨ), 4 ਮਾਰਚ - ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਹੋਰਮੁਜ਼ ਜਲਡਮਰੂ ਨੂੰ ਕੰਟਰੋਲ ਕਰਨ ਦਾ ਦਾਅਵਾ ਕੀਤਾ ਹੈ, ਜੋ ਕਿ ਤੇਲ ਅਤੇ ਗੈਸ ਲਈ ਇਕ...
ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਹੋਲੀ ਦਾ ਤਿਉਹਾਰ
. . . 31 minutes ago
ਸੁਲਤਾਨਪੁਰ ਲੋਧੀ (ਕਪੂਰਥਲਾ)/ਗੁਰੂ ਹਰਸਹਾਏ (ਫ਼ਿਰੋਜ਼ਪੁਰ)/ਪਾਤੜਾਂ (ਪਟਿਆਲਾ), 4 ਮਾਰਚ (ਥਿੰਦ/ਕਪਿਲ ਕੰਧਾਰੀ/ਗੁਰਇਕਬਾਲ ਸਿੰਘ ਖ਼ਾਲਸਾ) - ਰੰਗਾਂ ਅਤੇ ਖੁਸ਼ੀਆਂ ਦਾ ਪ੍ਰਤੀਕ ਹੋਲੀ ਦਾ ਤਿਉਹਾਰ ਹਲਕਾ ਸੁਲਤਾਨਪੁਰ...
ਮੋਟਰਸਾਈਕਲ ਨੂੰ ਬਚਾਉਂਦਿਆਂ ਬਸ ਪਲਟੀ, ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਮੌਤ
. . . 1 minute ago
ਨਵਾਂ ਪਿੰਡ (ਅੰਮ੍ਰਿਤਸਰ), 4 ਮਾਰਚ (ਜਸਪਾਲ ਸਿੰਘ) - ਅੱਜ ਸਵੇਰੇ 8.45 ਵਜੇ ਦੇ ਕਰੀਬ ਅੰਮ੍ਰਿਤਸਰ-ਮਹਿਤਾ ਸੜਕ 'ਤੇ ਨਜ਼ਦੀਕ ਗੁ. ਬੋਹੜੀ ਸਾਹਿਬ, ਨਵਾਂ ਪਿੰਡ ਵਿਖੇ ਸਵਾਰੀਆਂ ਨਾਲ ਭਰੀ ਇਕ...
ਪੱਛਮੀ ਏਸ਼ੀਆ ਅਤੇ ਖਾੜੀ ਖੇਤਰ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਵਿਚ ਇਕ ਵਿਸ਼ੇਸ਼ ਕੰਟਰੋਲ ਰੂਮ ਸਥਾਪਤ
. . . about 1 hour ago
ਨਵੀਂ ਦਿੱਲੀ, 4 ਮਾਰਚ - ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਪੱਛਮੀ ਏਸ਼ੀਆ ਅਤੇ ਖਾੜੀ ਖੇਤਰ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਵਿਚ ਇਕ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤਾ...
ਪ੍ਰਧਾਨ ਮੰਤਰੀ ਮੋਦੀ ਵਲੋਂ ਵੀ ਹੋਲੀ ਦੀਆਂ ਸ਼ੁਭਕਾਮਨਾਵਾਂ
. . . about 1 hour ago
ਨਵੀਂ ਦਿੱਲੀ, 4 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ, ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਇਹ ਤਿਉਹਾਰ ਮਾਹੌਲ ਨੂੰ ਨਵੀਂ ਊਰਜਾ ਅਤੇ ਉਤਸ਼ਾਹ ਨਾਲ ਭਰ ਦਿੰਦਾ ਹੈ। ਐਕਸ 'ਤੇ ਆਪਣੇ ਸੰਦੇਸ਼ ਵਿਚ, ਉਨ੍ਹਾਂ...
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਹੋਲੀ ਦੀ ਦਿੱਤੀ ਵਧਾਈ
. . . about 2 hours ago
ਆਸਟ੍ਰੇਲੀਆਈ ਲੋਕਾਂ ਲਈ, ਸਾਂਝੇ ਇਤਿਹਾਸ, ਵਿਰਾਸਤ ਅਤੇ ਪਰੰਪਰਾਵਾਂ ਦੇ ਜਸ਼ਨ ਵਿਚ ਇਕੱਠੇ ਹੋਣ ਦਾ ਸਮਾਂ ਹੈ ਹੋਲੀ - ਐਂਥਨੀ ਅਲਬਾਨੀਜ਼
. . . about 2 hours ago
ਤੇਲੰਗਾਨਾ : ਭਿਆਨਕ ਅੱਗ ਲੱਗਣ ਨਾਲ ਸੜੀਆਂ 12 ਦੁਕਾਨਾਂ
. . . about 3 hours ago
ਸਰਪੰਚ ਉੱਪਰ ਹਮਲਾ ਕਰਨ ਵਾਲੇ ਬਦਮਾਸ਼ ਦਾ ਪੁਲਿਸ ਨੇ ਕੀਤਾ ਐਨਕਾਊਂਟਰ
. . . about 2 hours ago
"ਰੁਕੇਗਾ ਨਹੀਂ, ਘਟਦੀ ਜਾ ਰਹੀ ਹੈ ਈਰਾਨ ਦੀ ਜਵਾਬੀ ਹਮਲਾ ਕਰਨ ਦੀ ਸਮਰੱਥਾ ," - ਅਮਰੀਕੀ ਸੈਂਟਰਲ ਕਮਾਂਡ ਮੁਖੀ
. . . about 3 hours ago
ਆਈਪੀਐਲ 2026 ਦੇ ਫਾਈਨਲ, ਇਕ ਪਲੇ-ਆਫ ਮੈਚ ਦੀ ਮੇਜ਼ਬਾਨੀ ਕਰੇਗਾ ਐਮ. ਚਿੰਨਾਸਵਾਮੀ ਸਟੇਡੀਅਮ
. . . 19 minutes ago
ਦੇਰ ਰਾਤ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ ਜੇਦਾਹ-ਅਹਿਮਦਾਬਾਦ ਜਾਣ ਵਾਲੀ ਉਡਾਣ
. . . about 2 hours ago
⭐ਮਾਣਕ-ਮੋਤੀ ⭐
. . . about 4 hours ago
ਹੋਰ ਖ਼ਬਰਾਂ..
Your browser does not support inline frames or is currently configured not to display inline frames.
Please Subscribe / Login to read this page...
ਐਡੀਸ਼ਨ ਚੁਣੋ
ਪੰਨੇ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਤਰਨ ਤਾਰਨ
ਜਗਰਾਓਂ.
ਖੰਨਾ / ਸਮਰਾਲਾ
ਲੁਧਿਆਣਾ
ਅੰਮ੍ਰਿਤਸਰ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਪਟਿਆਲਾ
ਫ਼ਤਹਿਗੜ੍ਹ ਸਾਹਿਬ
ਫਰੀਦਕੋਟ
ਸ੍ਰੀ ਮੁਕਤਸਰ ਸਾਹਿਬ
ਮੋਗਾ
ਸੰਗਰੂਰ
ਬਰਨਾਲਾ
ਫਿਰੋਜ਼ਪੁਰ
ਬਠਿੰਡਾ
ਮਾਨਸਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
ਦੀਵਾਲੀ ਵਿਸ਼ੇਸ਼ ਅੰਕ
ਅਜੀਤ ਮੈਗਜ਼ੀਨ
Powered by REFLEX