ਤਾਜ਼ਾ ਖਬਰਾਂ


ਵਰਦੇਵ ਸਿੰਘ ਮਾਨ ਵਲੋਂ ਗੁਰੂ ਹਰ ਸਹਾਏ ਦੇ ਮੇਨ ਬਜ਼ਾਰ 'ਚ ਕੀਤਾ ਪ੍ਰਭਾਵਸ਼ਾਲੀ ਚੋਣ ਜਲਸਾ
. . .  1 minute ago
ਗੁਰੂ ਹਰ ਸਹਾਏ, 30 ਮਈ (ਹਰਚਰਨ ਸਿੰਘ ਸੰਧੂ)-ਚੋਣ ਪ੍ਰਚਾਰ ਦੇ ਆਖਰੀ ਦਿਨ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼ੋੑਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਦੇ ਹੱਕ ਵਿਚ ਗੁਰੂ ਹਰ ਸਹਾਏ ਦੇ ਮੇਨ ਬਜ਼ਾਰ ਅੰਦਰ ਪ੍ਰਭਾਵਸ਼ਾਲੀ ਚੋਣ.....
ਵਿਵੇਕਾਨੰਦ ਰਾਕ ਮੈਮੋਰੀਅਲ ਵਿੱਖੇ ਪ੍ਰਧਾਨ ਮੰਤਰੀ ਮੋਦੀ 30 ਮਈ ਤੋਂ 1 ਜੂਨ ਤੱਕ ਕਰਨਗੇ ਸਿਮਰਨ
. . .  9 minutes ago
ਕੰਨਿਆਕੁਮਾਰੀ, ਤਾਮਿਲਨਾਡੂ, 30 ਮਈ-ਵਿਵੇਕਾਨੰਦ ਰਾਕ ਮੈਮੋਰੀਅਲ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਈ ਦੀ ਸ਼ਾਮ ਤੋਂ 1 ਜੂਨ ਤੱਕ ਸਿਮਰਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧਿਆਨ ਮੰਡਪਮ ਵਿਖੇ ਦਿਨ-ਰਾਤ ਧਿਆਨ ਕਰਨਗੇ, ਇਥੇ.....
ਨਰੂਲਾ ਪਰਿਵਾਰ ਸਮੇਤ ਕਈ ਹੋਰ ਪਰਿਵਾਰ ਹੋਏ ਭਾਜਪਾ ਵਿਚ ਸ਼ਾਮਿਲ
. . .  30 minutes ago
ਗੁਰੂ ਹਰ ਸਹਾਇ, 30 ਮਈ (ਕਪਿਲ ਕੰਧਾਰੀ)-ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਸਿਖਰਾਂ ਤੇ ਹੈ। ਇਸੇ ਦੇ ਚਲਦਿਆਂ ਭਾਜਪਾ ਦੇ ਲੋਕ ਸਭਾ ਫਿਰੋਜ਼ਪੁਰ ਤੋਂ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਵੀ.....
ਕਾਂਗਰਸ ਤੇ ਇੰਡੀਆ ਗਠਜੋੜ ਦੇ ਮਾਨਸਿਕ ਦਿਵਾਲੀਏਪਣ ਦੀ ਨਹੀਂ ਕੋਈ ਸੀਮਾ- ਸ਼ਹਿਜ਼ਾਦ ਪੂਨਾਵਾਲਾ
. . .  34 minutes ago
ਚੰਡੀਗੜ੍ਹ, 30 ਮਈ- ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਅਤੇ ‘ਇੰਡੀਆ’ ਗਠਜੋੜ ਦੇ ਮਾਨਸਿਕ ਦਿਵਾਲੀਏਪਣ ਦੀ ਕੋਈ ਸੀਮਾ ਨਹੀਂ ਹੈ, ਜੇਕਰ ਕੋਈ 30 ਮਈ ਨੂੰ ਚੋਣ....
 
ਭਾਜਪਾ ਕਿਸਾਨਾਂ ਨਾਲ ਕਰ ਰਹੀ ਮਾਰਕੁੱਟ- ਹਰਸਿਮਰਤ ਕੌਰ ਬਾਦਲ
. . .  about 1 hour ago
ਬਠਿੰਡਾ, 30 ਮਈ- ਲੋਕ ਸਭਾ ਸੀਟ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਜਰੀਵਾਲ 2 ਜੂਨ ਨੂੰ ਜੇਲ੍ਹ ਚਲੇ ਜਾਣਗੇ ਤੇ ਕੇਂਦਰ ਵਿਚ ਉਹ ਕਦੇ ਕੁਝ ਵੀ ਨਹੀਂ....
ਕਾਂਗਰਸ ਜਦੋਂ ਵੀ ਸੋਚਦੀ ਹੈ, ਉਲਟਾ ਹੀ ਸੋਚਦੀ ਹੈ- ਮੋਹਨ ਯਾਦਵ
. . .  about 1 hour ago
ਅੰਮ੍ਰਿਤਸਰ, 30 ਮਈ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਨੇ ਮੇਰੇ ਦਿਮਾਗ ’ਚ 1984 ਦਾ ਉਹ ਸਮਾਂ ਆਉਂਦਾ ਹੈ, ਜਿਸ ਥਾਂ ’ਤੇ ਮੈਂ.....
ਪ੍ਰਧਾਨ ਮੰਤਰੀ ਦੀ ਹੁਸ਼ਿਆਰਪੁਰ ਫੇਰੀ ਨੂੰ ਲੈ ਕੇ ਕਿਸਾਨ ਆਗੂਆਂ ਨੂੰ ਘਰਾਂ ’ਚ ਡੱਕਿਆ
. . .  about 1 hour ago
ਸਮੁੰਦੜਾ (ਹੁਸ਼ਿਆਰਪੁਰ), 30 ਮਈ (ਤੀਰਥ ਸਿੰਘ ਰੱਕੜ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿਚ ਅੱਜ ਵਿਸ਼ੇਸ਼ ਤੌਰ ’ਤੇ ਹੁਸ਼ਿਆਰਪੁਰ ਪਹੁੰਚ ਰਹੇ ਪ੍ਰਧਾਨ ਮੰਤਰੀ....
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 30 ਮਈ (ਬਲਕਰਨ ਸਿੰਘ ਖਾਰਾ)- ਅਬੋਹਰ ਮਾਰਗ ’ਤੇ ਸਥਿਤ ਪਿੰਡ ਰੂਹੜਿਆਵਾਲੀ ਵਿਖੇ ਇਕ 22 ਸਾਲ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਸੀ ਹਰਪ੍ਰੀਤ ਸਿੰਘ (22) ਮਜ਼ਦੂਰੀ ਕਰਦਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਹ....
ਅੱਜ ਪੰਜਾਬ ਆਉਣਗੇ ਪ੍ਰਧਾਨ ਮੰਤਰੀ
. . .  about 3 hours ago
ਨਵੀਂ ਦਿੱਲੀ, 30 ਮਈ- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ਵਿਖੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਮੁੜ ਪੰਜਾਬ ਆਉਣਗੇ। ਉਹ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਦੱਸ ਦੇਈਏ ਕਿ ਚੋਣ ਪ੍ਰਚਾਰ ਅੱਜ ਸ਼ਾਮ 6 ਵਜੇ ਥੰਮ ਜਾਵੇਗਾ।
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਹਿਮਾਚਲ ਪ੍ਰਦੇਸ਼ ਵਿਚ ਗਰਮੀਆਂ ਤੋਂ ਲੈ ਕੇ ਹੁਣ ਤੱਕ ਜੰਗਲਾਂ ਵਿਚ 1,033 ਅੱਗ ਲੱਗਣ ਦੀਆਂ ਘਟਨਾਵਾਂ ਦਰਜ, ਹਾਈਕੋਰਟ ਨੇ ਲਿਆ ਨੋਟਿਸ
. . .  1 day ago
ਸ਼ਿਮਲਾ (ਹਿਮਾਚਲ ਪ੍ਰਦੇਸ਼), 29 ਮਈ (ਏਐਨਆਈ): ਹਿਮਾਚਲ ਪ੍ਰਦੇਸ਼ ਵਿਚ ਗਰਮੀਆਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੂਬੇ ਵਿਚ ਜੰਗਲਾਂ ਵਿਚ ਅੱਗ ਲੱਗਣ ਦੀਆਂ 1,033 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਿਸ ਵਿਚ ਪਿਛਲੇ ...
ਅਨੁਰਾਗ ਠਾਕੁਰ ਦਾ ਚੰਡੀਗੜ੍ਹ ਪੁੱਜਣ 'ਤੇ 'ਹਿਮਾਚਲ ਸਨਮਾਨ ਰੈਲੀ' 'ਚ ਕੀਤਾ ਸਨਮਾਨ
. . .  1 day ago
ਭਾਰਤ ਨੇ ਹਵਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਰੁਦਰਾ ਐੱਮ -2 ਮਿਜ਼ਾਈਲ ਦਾ ਸਫਲ ਕੀਤਾ ਪ੍ਰੀਖਣ
. . .  1 day ago
ਇਸ ਵਾਰ ਲੋਕਾਂ ਦੀ ਸਰਕਾਰ ਆ ਰਹੀ ਹੈ - ਡਿੰਪਲ ਯਾਦਵ
. . .  1 day ago
ਭਾਜਪਾ ਉਮੀਦਵਾਰ ਰਾਣਾ ਸੋਢੀ ਦੇ ਭਰਾ ਦਾ ਹੋਇਆ ਅੰਤਿਮ ਸੰਸਕਾਰ
. . .  1 day ago
ਅਕਾਲੀ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ 'ਚ ਗੁਰੂ ਨਗਰੀ ਵਿਚ ਕੀਤੇ ਵਿਸ਼ਾਲ ਰੋਡ ਸ਼ੋਅ ਦੀ ਸੁਖਬੀਰ ਤੇ ਮਜੀਠੀਆ ਨੇ ਕੀਤੀ ਅਗਵਾਈ
. . .  1 day ago
ਪਿੰਡ ਮੁਮੰਦਪੁਰ ਵਿਖੇ ਜੰਮੂ ਕਸ਼ਮੀਰ ਦੇ ਸਬ ਇੰਸਪੈਕਟਰ ਦੀਪਕ ਸ਼ਰਮਾ ਦਾ ਕਾਤਲ ਮੁਕਾਬਲੇ ਦੌਰਾਨ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਨੂੰ ਲੋਕ ਪਾ ਰਹੇ ਵੋਟ -ਅਨੁਰਾਗ ਠਾਕੁਰ
. . .  1 day ago
ਸੑੀ ਮੁਕਤਸਰ ਸਾਹਿਬ ਵਿਖੇ ਕੇਜਰੀਵਾਲ ਦਾ ਕੀਤਾ ਸਖ਼ਤ ਵਿਰੋਧ,ਕੱਚੇ ਕਾਮਿਆਂ ਵਲੋਂ ਕਾਲੇ ਝੰਡੇ ਵਿਖਾਏ
. . .  1 day ago
ਸਿਹਤ ਮੰਤਰੀ ਸੌਰਭ ਭਾਰਦਵਾਜ ਦੇ ਓ.ਐਸ.ਡੀ. ਨੂੰ ਕੀਤਾ ਗਿਆ ਮੁਅੱਤਲ
. . .  1 day ago
ਹੋਰ ਖ਼ਬਰਾਂ..

Powered by REFLEX