ਤਾਜ਼ਾ ਖਬਰਾਂ


ਬਜਟ ਇਜਲਾਸ : ਵਿਧਾਨ ਸਭਾ 'ਚ ਕੈਪਟਨ ਦੇ ਸੰਬੋਧਨ 'ਚ ਵਿਘਨ ਪਾਉਣ ਦੇ ਚੱਲਦਿਆਂ ਸਪੀਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੂੰ ਤਿੰਨ ਦਿਨਾਂ ਲਈ ਕੀਤਾ ਮੁਅੱਤਲ
. . .  0 minutes ago
ਬਜਟ ਇਜਲਾਸ : ਵਿਧਾਨ ਸਭਾ 'ਚ ਕੈਪਟਨ ਦੇ ਸੰਬੋਧਨ 'ਚ ਵਿਘਨ ਪਾਉਣ ਦੇ ਚੱਲਦਿਆਂ ਸਪੀਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੂੰ ਤਿੰਨ ਦਿਨਾਂ ਲਈ ਕੀਤਾ ਮੁਅੱਤਲ........
ਸਪੀਕਰ ਨੇ ਅਕਾਲੀ ਵਿਧਾਇਕਾਂ ਨੂੰ ਕੀਤੀ ਅਪੀਲ- ਸਦਨ ਦੀ ਕਾਰਵਾਈ ਚਲਾਉਣ 'ਚ ਦਿਓ ਸਹਿਯੋਗ
. . .  4 minutes ago
ਬਜਟ ਇਜਲਾਸ : ਅਕਾਲੀ ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਅੱਗੇ ਆ ਕੇ ਨਾਅਰੇਬਾਜ਼ੀ ਸ਼ੁਰੂ
. . .  4 minutes ago
ਬਜਟ ਇਜਲਾਸ : ਸਦਨ 'ਚ ਦੁਬਾਰਾ ਵਾਪਸ ਆ ਕੇ ਅਕਾਲੀ ਵਿਧਾਇਕਾਂ ਨੇ ਫਿਰ ਪਾਇਆ ਰੌਲ਼ਾ-ਰੱਪਾ, ਕੈਪਟਨ ਦਾ ਸੰਬੋਧਨ ਫਿਰ ਰੁਕਿਆ ਵਿਚਾਲੇ
. . .  5 minutes ago
ਬਜਟ ਇਜਲਾਸ : ਕੈਪਟਨ ਦੇ ਸੰਬੋਧਨ ਦੌਰਾਨ ਸਦਨ 'ਚ ਵਿਰੋਧੀਆਂ ਵਲੋਂ ਮੁੜ ਹੰਗਾਮਾ
. . .  6 minutes ago
ਬਜਟ ਇਜਲਾਸ : ਸੁਖਬੀਰ ਸਿੰਘ ਬਾਦਲ ਨੇ ਮੈਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਲੋਕਾਂ ਨੂੰ ਗੁਮਰਾਹ ਨਾ ਕਰੋ, ਖੇਤੀ ਕਾਨੂੰਨ ਸਹੀ ਹਨ- ਕੈਪਟਨ
. . .  7 minutes ago
ਬਜਟ ਇਜਲਾਸ : ਖੇਤੀ ਬਿੱਲਾਂ ਦੇ ਸਮਰਥਨ 'ਚ ਸ਼੍ਰੋਮਣੀ ਅਕਾਲੀ ਦਲ ਨੇ ਲਿਖੀ ਸੀ ਮੈਨੂੰ ਚਿੱਠੀ- ਕੈਪਟਨ
. . .  9 minutes ago
ਬਜਟ ਇਜਲਾਸ : ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਬੋਲ ਰਹੇ ਹਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
. . .  10 minutes ago
ਬਜਟ ਇਜਲਾਸ : ਸਦਨ ਨੂੰ ਮੁੜ ਅੰਗਰੇਜ਼ੀ 'ਚ ਸੰਬੋਧਨ ਕਰ ਰਹੇ ਹਨ ਮੁੱਖ ਮੰਤਰੀ ਕੈਪਟਨ
. . .  12 minutes ago
ਬਜਟ ਇਜਲਾਸ : ਮੁੜ ਸ਼ੁਰੂ ਹੋਇਆ ਕੈਪਟਨ ਦਾ ਸੰਬੋਧਨ
. . .  13 minutes ago
ਅਨੁਸੂਚਿਤ ਜਾਤੀ ਦੇ ਕੌਮੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  12 minutes ago
ਬਜਟ ਇਜਲਾਸ : ਵਿਰੋਧੀਆਂ ਦੇ ਹੰਗਾਮੇ ਕਾਰਨ ਆਪਣਾ ਭਾਸ਼ਣ ਰੋਕ ਕੇ ਮੁੜ ਆਪਣੀ ਸੀਟ 'ਤੇ ਬੈਠੇ ਕੈਪਟਨ
. . .  17 minutes ago
ਬਜਟ ਇਜਲਾਸ : ਸਪੀਕਰ ਨੇ ਅਕਾਲੀ ਵਿਧਾਇਕਾਂ ਨੂੰ ਨੇਮ ਕਰਨ ਦੀ ਦਿੱਤੀ ਚਿਤਾਵਨੀ, ਕਿਹਾ ਜੇਕਰ ਤੁਸੀਂ ਗੱਲ ਨਹੀਂ ਸੁਣਨੀ ਤਾਂ ਆਉਂਦੇ ਤਿੰਨ ਦਿਨਾਂ ਲਈ ਤੁਹਾਨੂੰ ਸਦਨ ਤੋਂ ਬਾਹਰ ਕਰ ਦਿੱਤਾ ਜਾਵੇਗਾ
. . .  18 minutes ago
ਬਜਟ ਇਜਲਾਸ : ਮਹਿੰਗੀ ਬਿਜਲੀ 'ਤੇ ਮੁੱਦੇ ਤੇ ਲੈ ਕੇ ਅਕਾਲੀ ਵਿਧਾਇਕਾਂ ਸਪੀਕਰ ਦੀ ਕੁਰਸੀ ਅੱਗੇ ਹੋਏ ਇਕੱਠੇ
. . .  19 minutes ago
ਬਜਟ ਇਜਲਾਸ : ਮਹਿੰਗੀ ਬਿਜਲੀ ਦੇ ਮੁੱਦੇ ਨੂੰ ਲੈ ਕੇ ਅਕਾਲੀ ਵਿਧਾਇਕਾਂ ਵਲੋਂ ਫਿਰ ਰੌਲਾ ਰੱਪਾ
. . .  20 minutes ago
ਬਜਟ ਇਜਲਾਸ : ਸਰਕਾਰੀ ਸਕੂਲਾਂ ਦੇ ਨਤੀਜਿਆਂ ਨੂੰ ਲੈ ਕੇ ਵੀ ਕੈਪਟਨ ਨੇ ਸਦਨ 'ਚ ਦਿੱਤੀ ਜਾਣਕਾਰੀ
. . .  21 minutes ago
ਬਜਟ ਇਜਲਾਸ : ਸ੍ਰੀ ਹਜੂਰ ਸਾਹਿਬ ਅਤੇ ਕੋਟਾ ਤੋਂ ਆਪਣੇ ਲੋਕਾਂ ਨੂੰ ਵਾਪਸ ਲੈ ਕੇ ਆਏ- ਕੈਪਟਨ
. . .  22 minutes ago
ਬਜਟ ਇਜਲਾਸ : ਕੋਰੋਨਾ ਕਾਲ ਦੌਰਾਨ ਸਰਕਾਰ ਨੇ ਲੋਕਾਂ ਲਈ ਕੀਤਾ ਕੰਮ- ਕੈਪਟਨ
. . .  23 minutes ago
ਬਜਟ ਇਜਲਾਸ : ਕੋਰੋਨਾ ਕਾਲ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਕੀਤੀ ਮਦਦ- ਕੈਪਟਨ
. . .  23 minutes ago
ਬਜਟ ਇਜਲਾਸ : ਕੋਰੋਨਾ ਕਾਲ ਦੌਰਾਨ ਫ਼ਸਲਾਂ 'ਚ ਖ਼ਰੀਦ 'ਚ ਨਹੀਂ ਆਈ ਕੋਈ ਦਿੱਕਤ- ਕੈਪਟਨ
. . .  26 minutes ago
ਹੋਰ ਖ਼ਬਰਾਂ..

Powered by REFLEX