ਤਾਜ਼ਾ ਖਬਰਾਂ


ਬਿਕਰਮਜੀਤ ਸਿੰਘ ਕੋਟਲੀ ਨੇ ਨੈਸ਼ਨਲ ਬਾਕਸਿੰਗ ਪ੍ਰਤੀਯੋਗਤਾ ਵਿਚੋਂ ਗੋਲਡ ਮੈਡਲ ਜਿੱਤਿਆ
. . .  40 minutes ago
ਛੇਹਰਟਾ, 12 ਨਵੰਬਰ (ਪੱਤਰ ਪ੍ਰੇਰਕ) - ਭਾਰਤੀ ਸ਼ੌਕੀਆ ਬਾਕਸਿੰਗ ਫੈਡਰੇਸ਼ਨ (ਆਈ.ਏ.ਬੀ.ਸੀ) ਵਲੋਂ ਬੀਤੇ ਦਿਨੀ ਅਯੁੱਧਿਆ ਵਿਖੇ ਨੈਸ਼ਨਲ ਸੀਨੀਅਰ ਪੁਰਸ਼ ਬਾਕਸਿੰਗ ਚੈਂਪੀਅਨਸ਼ਿਪ (ਕੇ.ਐਸ.ਈ. ਕੱਪ 2025 ) ਦਾ ...
ਲਾਲ ਕਿਲ੍ਹਾ ਧਮਾਕਾ: ਜਾਂਚ ਏਜੰਸੀਆਂ ਲਾਲ ਫੋਰਡ ਕਾਰ ਦੀ ਕਰ ਰਹੀਆਂ ਭਾਲ
. . .  52 minutes ago
ਨਵੀਂ ਦਿੱਲੀ , 12 ਨਵੰਬਰ - ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਸੋਮਵਾਰ ਸ਼ਾਮ ਨੂੰ ਹੋਏ ਕਾਰ ਧਮਾਕੇ ਦੀ ਜਾਂਚ ਤੇਜ਼ ਹੋ ਗਈ ਹੈ। ਪੁਲਿਸ ਹੁਣ ਲਾਲ ਫੋਰਡ ਕਾਰ ਦੀ ਭਾਲ ਕਰ ਰਹੀ ਹੈ। ਦਿੱਲੀ ਪੁਲਿਸ ...
ਦੁਬਈ ਤੋਂ ਖੰਨਾ ਦੇ ਅਸ਼ੋਕ ਕੁਮਾਰ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਪੁੱਜੀ
. . .  58 minutes ago
ਰਾਜਾਸਾਂਸੀ,12 ਨਵੰਬਰ (ਹਰਦੀਪ ਸਿੰਘ ਖੀਵਾ) - ਲੁਧਿਆਣਾ ਜ਼ਿਲ੍ਹੇ ਦੇ ਖੰਨਾ ਨਾਲ ਸੰਬੰਧਿਤ 50 ਸਾਲਾ ਅਸ਼ੋਕ ਕੁਮਾਰ ਪੁੱਤਰ ਗਿਰਧਾਰੀ ਲਾਲ ਦੀ ਮ੍ਰਿਤਕ ਦੇਹ ਅੱਜ ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ...
ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਪਟਨਾ ਸਾਹਿਬ ਵਿਖੇ ਪਵਿੱਤਰ ਜੋੜਾ ਸਾਹਿਬ ਦੇ ਕੀਤੇ ਦਰਸ਼ਨ
. . .  about 1 hour ago
ਪਟਨਾ , 12 ਨਵੰਬਰ - ਅੱਜ, ਤਖ਼ਤ ਸ੍ਰੀ ਪਟਨਾ ਸਾਹਿਬ ਗੁਰਦੁਆਰੇ ਵਿਖੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜਾ ਸਾਹਿਬ ਦੇ ਦਰਸ਼ਨ ਕੀਤੇ ...
 
ਖ਼ਾਲਸਾ ਏਡ ਇੰਡੀਆ ਮੁਖੀ ਦਵਿੰਦਰਜੀਤ ਸਿੰਘ ਨੇ ਛੱਡਿਆ ਅਹੁਦਾ - ਮਾੜੇ ਪ੍ਰਬੰਧ ਅਤੇ ਪਾਰਦਰਸ਼ਤਾ ਦੀ ਘਾਟ ਕਾਰਨ ਦਿੱਤਾ ਅਸਤੀਫ਼ਾ
. . .  about 1 hour ago
ਸ੍ਰੀ ਅੰਮ੍ਰਿਤਸਰ ਸਾਹਿਬ, 8 ਨਵੰਬਰ - ਖ਼ਾਲਸਾ ਏਡ ਇੰਡੀਆ ਦੇ ਮੁਖੀ ਦਵਿੰਦਰਜੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਨ੍ਹਾਂ ਦੇ ਨਾਲ ਖ਼ਾਲਸਾ ਏਡ ਇੰਡੀਆ ਆਪ੍ਰੇਸ਼ਨ ਮੈਨੇਜਰ ਗੁਰਵਿੰਦਰ ਸਿੰਘ ਨੇ ਵੀ ਆਪ੍ਰੇਸ਼ਨ ...
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵਲੋਂ ਸਕੂਲ ਦਾ ਦੌਰਾ
. . .  about 2 hours ago
ਮਾਛੀਵਾੜਾ ਸਾਹਿਬ, 12 ਨਵੰਬਰ (ਰਾਜਦੀਪ ਸਿੰਘ ਅਲਬੇਲਾ) - ਪਿੰਡ ਖਾਨਪੁਰ ਵਿਖੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅੱਜ ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਦਾ ਦੌਰਾ ਕਰਨ ਆਏ ,ਜਿਨ੍ਹਾਂ ਨਾਲ ਵਾਈਸ ਚੇਅਰਮੈਨ ...
ਮੱਧ ਭਾਰਤ ਵਿਚ ਠੰਢ ਦੀ ਲਹਿਰ; ਤਾਮਿਲਨਾਡੂ ਅਤੇ ਕੇਰਲ ਵਿਚ ਭਾਰੀ ਮੀਂਹ ਦੀ ਭਵਿੱਖਬਾਣੀ
. . .  about 2 hours ago
ਨਵੀਂ ਦਿੱਲੀ , 12 ਨਵੰਬਰ - ਭਾਰਤ ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿਚ 15 ਨਵੰਬਰ ਤੱਕ ਠੰਢ ਦੀ ਲਹਿਰ ਜਾਰੀ ਰਹਿਣ ਦੀ ਸੰਭਾਵਨਾ ...
ਇਸਲਾਮਾਬਾਦ ਅਦਾਲਤੀ ਕਤਲੇਆਮ ਨੇ ਪਾਕਿਸਤਾਨ ਦੀ ਸੁਰੱਖਿਆ ਨੂੰ ਉਜਾਗਰ ਕੀਤਾ ਵਕੀਲ ਭਾਈਚਾਰਾ
. . .  about 2 hours ago
ਇਸਲਾਮਾਬਾਦ [ਪਾਕਿਸਤਾਨ], 12 ਨਵੰਬਰ (ਏਐਨਆਈ): ਇਸਲਾਮਾਬਾਦ ਬਾਰ ਕੌਂਸਲ (ਆਈ.ਬੀ.ਸੀ.) ਅਤੇ ਰਾਵਲਪਿੰਡੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਇਸਲਾਮਾਬਾਦ ਦੇ ਜੀ-11 ਖੇਤਰ ਵਿਚ ਜ਼ਿਲ੍ਹਾ ਅਤੇ ਸੈਸ਼ਨ ...
ਰਾਸ਼ਟਰਪਤੀ ਮੁਰਮੂ ਨੇ ਬੋਤਸਵਾਨਾ ਦੇ ਆਪਣੇ ਹਮਰੁਤਬਾ ਡੂਮਾ ਬੋਕੋ ਨਾਲ ਵਫ਼ਦ-ਪੱਧਰੀ ਕੀਤੀ ਗੱਲਬਾਤ
. . .  about 3 hours ago
ਗੈਬੋਰੋਨ [ਬੋਤਸਵਾਨਾ], 12 ਨਵੰਬਰ (ਏਐਨਆਈ): ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗੈਬੋਰੋਨ ਵਿਚ ਰਾਸ਼ਟਰਪਤੀ ਦਫ਼ਤਰ ਵਿਖੇ ਬੋਤਸਵਾਨਾ ਦੇ ਰਾਸ਼ਟਰਪਤੀ ਡੂਮਾ ਬੋਕੋ ਨਾਲ ਵਫ਼ਦ-ਪੱਧਰੀ ਗੱਲਬਾਤ ...
ਈਰਾਨ ਨੇ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਭਿਆਨਕ ਧਮਾਕੇ 'ਤੇ ਭਾਰਤ ਨਾਲ ਸੰਵੇਦਨਾ ਕੀਤੀ ਪ੍ਰਗਟ
. . .  about 3 hours ago
ਤਹਿਰਾਨ [ਈਰਾਨ], 12 ਨਵੰਬਰ (ਏਐਨਆਈ): ਈਰਾਨ ਨੇ ਸੋਮਵਾਰ ਸ਼ਾਮ ਨੂੰ ਦਿੱਲੀ ਦੇ ਪ੍ਰਤੀਕ ਲਾਲ ਕਿਲ੍ਹੇ ਨੇੜੇ ਹੋਏ ਭਿਆਨਕ ਧਮਾਕੇ 'ਤੇ ਭਾਰਤ ਨਾਲ ਰਸਮੀ ਸੰਵੇਦਨਾ ਪ੍ਰਗਟ ਕੀਤੀ, ਜਿਸ ਵਿਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ...
ਵਿੱਤੀ ਸਾਲ 26 ਦੀ ਦੂਜੀ ਤਿਮਾਹੀ ਵਿਚ ਜੀ.ਡੀ.ਪੀ. 7.2% ਵਧਣ ਦੀ ਸੰਭਾਵਨਾ
. . .  about 3 hours ago
ਨਵੀਂ ਦਿੱਲੀ , 12 ਨਵੰਬਰ - ਇੰਡੀਆ ਰੇਟਿੰਗਜ਼ ਐਂਡ ਰਿਸਰਚ ਨੇ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਭਾਰਤ ਦੀ ਜੀ.ਡੀ.ਪੀ.7.2% ਦੀ ਦਰ ਨਾਲ ਵਧਣ ਦਾ ਅਨੁਮਾਨ ਲਗਾਇਆ ਹੈ, ਜਿਸ ਵਿਚ ਨਿੱਜੀ ...
ਮੋਹਾਲੀ ਵਿਖੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ
. . .  about 4 hours ago
ਡੇਰਾਬੱਸੀ, (ਗੁਰਮੀਤ ਸਿੰਘ)- ਅੱਜ ਘੱਗਰ ਪੁਲ ਦੇ ਕੋਲ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ, ਜਿਸ ਵਿਚ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਦੋਵੋਂ ਗੈਂਗਸਟਰ...
ਦਿੱਲੀ ਧਮਾਕੇ- ਜ਼ਖ਼ਮੀਆਂ ਨੂੰ ਮਿਲਣ ਹਸਪਤਾਲ ਪੁੱਜੇ ਪ੍ਰਧਾਨ ਮੰਤਰੀ ਮੋਦੀ
. . .  1 minute ago
ਜੱਗੂ ਭਗਵਾਨਪੁਰੀਆ ਗੈਂਗ ਦਾ ਸਰਗਰਮ ਮੈਂਬਰ ਗੁਰਲਵ ਸਿੰਘ ਕਾਬੂ
. . .  about 5 hours ago
ਦਿੱਲੀ ਧਮਾਕੇ ਘਟਨਾਕ੍ਰਮ:ਜ਼ਖ਼ਮੀਆਂ ਨੂੰ ਮਿਲਣ ਹਸਪਤਾਲ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  about 5 hours ago
ਕੇਂਦਰ ਸਰਕਾਰ ਵਲੋਂ ਫਿਰੋਜ਼ਪੁਰ ਤੋਂ ਪੱਟੀ ਤੱਕ 25.7 ਕਿਲੋਮੀਟਰ ਲੰਬੇ ਰੇਲਵੇ ਟਰੈਕ ਦੇ ਨਿਰਮਾਣ ਨੂੰ ਮਨਜ਼ੂਰੀ
. . .  about 6 hours ago
ਮੈਂ ਠੀਕ ਹਾਂ- ਗੋਵਿੰਦਾ
. . .  about 6 hours ago
ਜ਼ੁਬੈਰ ਐੱਚ ਅਤੇ ਦਿੱਲੀ ਧਮਾਕੇ ਮਾਮਲੇ ਵਿਚਕਾਰ ਹੁਣ ਤੱਕ ਕੋਈ ਸੰਬੰਧ ਨਹੀਂ ਆਇਆ ਸਾਹਮਣੇ- ਏ.ਟੀ.ਐਸ.
. . .  about 6 hours ago
ਮੇਰਾ ਮਕਸਦ ਸਿਰਫ਼ ਸੈਨੇਟ ਚੋਣਾਂ ਕਰਵਾਉਣ ਤੱਕ- ਜਨਰਲ ਸਕੱਤਰ ਵਿਦਿਆਰਥੀ ਕੌਂਸਲ
. . .  about 7 hours ago
ਇੰਡੀਅਨ ਅਕੈਡਮੀ ਆਫ਼ ਫਾਈਨ ਆਰਟ ਵਿਖੇ ਲਗਾਈ ਗਈ ਕਲਾ ਪ੍ਰਦਰਸ਼ਨੀ
. . .  about 7 hours ago
ਹੋਰ ਖ਼ਬਰਾਂ..

Powered by REFLEX