ਤਾਜ਼ਾ ਖਬਰਾਂ


ਟੀ-20 ਵਿਸ਼ਵ ਕੱਪ : ਆਇਰਲੈਂਡ ਨੇ 96 ਦੌੜਾਂ ਨਾਲ ਹਰਾਇਆ ਓਮਾਨ ਨੂੰ
. . .  4 minutes ago
ਕੋਲੰਬੋ (ਸ੍ਰੀਲੰਕਾ), 14 ਫਰਵਰੀ - ਟੀ-20 ਵਿਸ਼ਵ ਕੱਪ ਦੇ ਅੱਜ ਦੇ ਪਹਿਲੇ ਮੁਕਾਬਲੇ ਵਿਚ ਆਇਰਲੈਂਡ ਨੇ ਓਮਾਨ ਨੂੰ 96 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਓਮਾਨ ਦੇ ਕਪਤਾਨ ਨੇ ਆਇਰਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ...
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫੋਰਟਿਸ ਹਸਪਤਾਲ ਮੁਹਾਲੀ ਵਿਚੋਂ ਮਿਲੀ ਛੁੱਟੀ
. . .  25 minutes ago
ਐਸਏਐਸ ਨਗਰ, 14 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫੋਰਟਿਸ ਹਸਪਤਾਲ ਮੁਹਾਲੀ ਵਿਚੋਂ ਅੱਜ ਛੁੱਟੀ ਦੇ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ...
ਉਸਮਾਨ ਤਾਰਿਕ "ਟਰੰਪ ਕਾਰਡ"- ਭਾਰਤ/ਪਾਕਿ ਮੁਕਾਬਲੇ ਤੋਂ ਪਹਿਲਾਂ ਸਲਮਾਨ ਅਲੀ ਆਗਾ
. . .  30 minutes ago
ਕੋਲੰਬੋ (ਸ੍ਰੀਲੰਕਾ), 14 ਫਰਵਰੀ - ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਲਮਾਨ ਅਲੀ ਆਗਾ ਨੇ ਕਿਹਾ ਕਿ ਉਸਮਾਨ ਤਾਰਿਕ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਹਰੀ ਝੰਡੀ ਦੇ ਦਿੱਤੀ ਹੈ ਅਤੇ ਐਤਵਾਰ ਨੂੰ ਹੋਣ ਵਾਲੇ ਭਾਰਤ...
ਨਵਾਂ ਭਾਰਤ ਆਪਣੀ ਸੁਰੱਖਿਆ ਲਈ ਹਰ ਤਰ੍ਹਾਂ ਨਾਲ ਤਿਆਰੀ ਕਰ ਰਿਹਾ ਹੈ - ਪ੍ਰਧਾਨ ਮੰਤਰੀ ਮੋਦੀ
. . .  40 minutes ago
ਗੁਹਾਟੀ (ਅਸਾਮ), 14 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, "ਪਿਛਲੇ 11 ਸਾਲਾਂ ਵਿਚ, ਅਸਾਮ ਨੂੰ ਕੇਂਦਰ ਸਰਕਾਰ ਤੋਂ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਲਈ 5.5 ਲੱਖ ਕਰੋੜ ਰੁਪਏ ਤੋਂ ਵੱਧ ਪ੍ਰਾਪਤ...
 
ਮੰਤਰੀ ਮੰਡਲ ਵਲੋਂ ਉੱਤਰੀ ਅਤੇ ਦੱਖਣੀ ਬਲਾਕਾਂ ਤੋਂ 'ਸੇਵਾ ਤੀਰਥ' ਅਤੇ 'ਕਰਤੱਵਯ ਭਵਨਾਂ' ਵਿਚ ਤਬਦੀਲੀ ਦੇ ਪ੍ਰਸਤਾਵ ਨੂੰ ਪ੍ਰਵਾਨਗੀ
. . .  48 minutes ago
ਨਵੀਂ ਦਿੱਲੀ, 14 ਫਰਵਰੀ - ਮੰਤਰੀ ਮੰਡਲ ਨੇ ਉੱਤਰੀ ਅਤੇ ਦੱਖਣੀ ਬਲਾਕਾਂ ਤੋਂ 'ਸੇਵਾ ਤੀਰਥ' ਅਤੇ 'ਕਰਤੱਵਯ ਭਵਨਾਂ' ਵਿਚ ਤਬਦੀਲੀ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ।ਇਸ ਨਾਲ 'ਯੁਗੇ ਯੁਗੀਨ ਭਾਰਤ' ਰਾਸ਼ਟਰੀ...
ਪ੍ਰਵਾਸੀ ਮਜ਼ਦੂਰਾਂ 'ਤੇ ਹਮਲਾ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ
. . .  about 1 hour ago
ਮੋਗਾ, 14 ਫਰਵਰੀ - ਮੋਗਾ ਵਿਚ ਪ੍ਰਵਾਸੀ ਮਜ਼ਦੂਰਾਂ 'ਤੇ ਹਮਲਾ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਵਜੋਂ ...
ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਜਾਨੋਂ ਮਾਰਨ ਦੀ ਧਮਕੀ
. . .  about 2 hours ago
ਚੰਡੀਗੜ੍ਹ, 14 ਫਰਵਰੀ - ਪੰਜਾਬੀ ਅਦਾਕਾਰ ਹਿਮਾਂਸ਼ੀ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਵਿਦੇਸ਼ੀ ਨੰਬਰ ਤੋਂ ਹਰੀ ਬਾਕਸਰ ਦੇ ਨਾਮ ਤੇ ਧਮਕੀ ਦਿੱਤੀ ਗਈ ਹੈ ਤੇ ਹਿਮਾਂਸ਼ੀ ਖੁਰਾਣਾ ਤੋਂ 10 ਕਰੋੜ...।
ਅਸਾਮ : ਪ੍ਰਧਾਨ ਮੰਤਰੀ ਮੋਦੀ ਨੇ ਬ੍ਰਹਮਪੁੱਤਰ ਨਦੀ ਦੇ ਪਾਰ ਕੁਮਾਰ ਭਾਸਕਰ ਵਰਮਾ ਸੇਤੂ ਦਾ ਕੀਤਾ ਉਦਘਾਟਨ
. . .  about 2 hours ago
ਗੁਹਾਟੀ (ਅਸਾਮ), 14 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਦੇ ਗੁਹਾਟੀ ਵਿਚ ਇਕ ਰੋਡ ਸ਼ੋਅ ਕੀਤਾ। ਇਸ ਤੋਂ ਬਾਅਦ ਉਨ੍ਹਾਂ ਬ੍ਰਹਮਪੁੱਤਰ ਨਦੀ ਦੇ ਪਾਰ ਕੁਮਾਰ ਭਾਸਕਰ ਵਰਮਾ ਸੇਤੂ ਦਾ ਉਦਘਾਟਨ ਕੀਤਾ ਜੋ ਗੁਹਾਟੀ ਅਤੇ ਉੱਤਰੀ ਗੁਹਾਟੀ...
ਛੱਤੀਸਗੜ੍ਹ : ਸੜਕ ਹਾਦਸੇ 'ਚ 3 ਸੀਆਰਪੀਐਫ ਜਵਾਨਾਂ ਅਤੇ ਇਕ ਕਾਰ ਡਰਾਈਵਰ ਦੀ ਮੌਤ
. . .  about 2 hours ago
ਧਮਤਰੀ (ਛੱਤੀਸਗੜ੍ਹ), 14 ਛੱਤੀਸਗੜ੍ਹ ਦੇ ਧਮਤਰੀ ਸੜਕ ਹਾਦਸੇ ਵਿੱਚ 3 ਸੀਆਰਪੀਐਫ ਜਵਾਨਾਂ ਅਤੇ 1 ਕਾਰ ਡਰਾਈਵਰ ਦੀ ਮੌਤ ਹੋ ਗਈ।ਸਿਵਲ ਸਰਜਨ ਅਭਿਸ਼ੇਕ ਟੋਂਡਰ ਕਹਿੰਦੇ ਹਨ, "ਸਾਨੂੰ ਸੂਚਨਾ ਮਿਲੀ ਕਿ ਸੀਆਰਪੀਐਫ ਜਵਾਨ...
ਨਸ਼ੀਲੀਆਂ ਗੋਲੀਆਂ ਸਮੇਤ 55 ਸਾਲਾਂ ਔਰਤ ਕਾਬੂ
. . .  about 3 hours ago
ਸੰਗਤ ਮੰਡੀ (ਬਠਿੰਡਾ), 14 ਫਰਵਰੀ (ਦੀਪਕ ਸ਼ਰਮਾ) - ਬਠਿੰਡਾ ਬਾਦਲ ਰੋਡ 'ਤੇ ਪੈਂਦੇ ਥਾਣਾ ਨੰਦਗੜ੍ਹ ਦੀ ਪੁਲਿਸ ਪਾਰਟੀ ਨੇ ਇਕ 55 ਸਾਲਾਂ ਔਰਤ ਪਾਸੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ...
ਰਾਹੁਲ ਗਾਂਧੀ ਵਲੋਂ ਪੁਲਵਾਮਾ ਅੱਤਵਾਦੀ ਹਮਲੇ ਵਿਚ ਜਾਨਾਂ ਗੁਆਉਣ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ
. . .  about 3 hours ago
ਨਵੀਂ ਦਿੱਲੀ, 14 ਫਰਵਰੀ - ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪੁਲਵਾਮਾ ਅੱਤਵਾਦੀ ਹਮਲੇ ਵਿਚ ਜਾਨਾਂ ਗੁਆਉਣ ਵਾਲੇ ਸੈਨਿਕਾਂ...
ਪੁਲਵਾਮਾ ਦੇ ਅੱਤਵਾਦੀ ਹਮਲੇ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ - ਮੁੱਖ ਮੰਤਰੀ ਭਗਵੰਤ ਮਾਨ
. . .  about 4 hours ago
ਚੰਡੀਗੜ੍ਹ, 14 ਫਰਵਰੀ - ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਟਵੀਟ ਕਰ ਉਨ੍ਹਾਂ ਕਿਹਾ ਕਿ ਪੁਲਵਾਮਾ ਦੇ ਅੱਤਵਾਦੀ ਹਮਲੇ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ ਸਮੂਹ ਸ਼ਹੀਦਾਂ...
ਹੁਣ ਸੇਵਾ ਤੀਰਥ ਰੱਖ ਦਿੱਤਾ ਗਿਆ ਹੈ, ਉਦਯੋਗ ਭਵਨ ਮੈਟਰੋ ਸਟੇਸ਼ਨ ਦਾ ਨਾਮ
. . .  about 4 hours ago
ਸੜਕ ਹਾਦਸੇ 'ਚ ਪੈਟਰੋਲ ਪੰਪ ਮਾਲਕ ਦੀ ਮੌਤ 
. . .  about 4 hours ago
ਆਤਿਸ਼ੀ ਮਾਮਲੇ ਵਿਚ ਪੰਜਾਬ ਦੇ ਵਧੀਕ ਮੁੱਖ ਸਕੱਤਰ (ਗ੍ਰਹਿ), ਡੀਜੀਪੀ ਅਤੇ ਪੁਲਿਸ ਕਮਿਸ਼ਨਰ ਨੂੰ ਲਿਖਤੀ ਜਵਾਬ ਜਮ੍ਹਾਂ ਕਰਾਉਣ ਦੇ ਨਿਰਦੇਸ਼
. . .  about 4 hours ago
ਡਿਬਰੂਗੜ੍ਹ (ਅਸਾਮ) : ਸੁਖੋਈ ਐਸਯੂ-30ਐਮਕੇਆਈ ਨੇ ਮੋਰਨ ਬਾਈਪਾਸ ਵਿਖੇ ਈਐਲਐਫ ਤੋਂ ਭਰੀ ਉਡਾਣ
. . .  about 5 hours ago
ਜਲੰਧਰ ਵਿਚ ਹੋਟਲ ਵਿਵਾਦ ਨੇ ਲਿਆ ਗੰਭੀਰ ਮੋੜ, ਪੰਜ ਖ਼ਿਲਾਫ਼ ਧਾਰਾ 295-ਏ ਤਹਿਤ ਕੇਸ ਦਰਜ
. . .  about 4 hours ago
ਦਿੱਲੀ ਯੂਨੀਵਰਸਿਟੀ ਵਿਚ ਰੈਲੀ ਦੌਰਾਨ ਖੱਬੇ ਪੱਖੀ ਵਿਦਿਆਰਥੀਆਂ ਅਤੇ ਏਬੀਵੀਪੀ ਕਾਰਕੁਨਾਂ ਵਿਚਕਾਰ ਝੜਪ
. . .  about 4 hours ago
ਬੰਬ ਦੀ ਅਫਵਾਹ ਦੇ ਚੱਲਦਿਆਂ ਜਹਾਜ਼ ਨੂੰ ਆਈਸੋਲੇਸ਼ਨ ਬੇਅ ਵਿਚ ਕੀਤਾ ਗਿਆ ਤਬਦੀਲ
. . .  about 5 hours ago
ਤਿੰਨ ਸਿੱਖ ਕੈਨੇਡੀਅਨ ਮੈਂਬਰ ਪਾਰਲੀਮੈਂਟ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 6 hours ago
ਹੋਰ ਖ਼ਬਰਾਂ..

Powered by REFLEX