ਤਾਜ਼ਾ ਖਬਰਾਂ


ਤਰਨ ਤਾਰਨ ਜ਼ਿਲ੍ਹੇ ਵਿਚ 17 ਫ਼ੀਸਦੀ ਪੋਲਿੰਗ
. . .  1 minute ago
ਤਰਨ ਤਾਰਨ, 14 ਦਸੰਬਰ (ਹਰਿੰਦਰ ਸਿੰਘ)- ਜ਼ਿਲ੍ਹੇ ਵਿਚ ਵੋਟਾਂ ਪੈਣ ਦਾ ਕੰਮ ਹੌਲੀ ਰਫਤਾਰ ਨਾਲ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 12 ਵਜੇ ਤੱਕ ਜ਼ਿਲ੍ਹੇ ਚ 17 ਫ਼ੀਸਦੀ ਵੋਟਾਂ...
ਜ਼ਿਲ੍ਹਾ ਬਰਨਾਲਾ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਦੁਪਹਿਰ 12 ਵਜੇ ਤੱਕ 16.78% ਵੋਟਿੰਗ ਹੋਈ
. . .  7 minutes ago
ਬਰਨਾਲਾ ,14 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਦੁਪਿਹਰ 12 ਵਜੇ ਤੱਕ ਕੁੱਲ 16.78 ਫੀਸਦੀ ਵੋਟਿੰਗ ਹੋਈ ਹੈ। ਇਸੇ ਤਰ੍ਹਾਂ ਬਲਾਕ ਸੰਮਤੀ ਬਰਨਾਲਾ ਲਈ 19.40 ਫੀਸਦੀ...
ਮਜੀਠਾ ਹਲਕੇ ਦੇ ਵੋਟਰਾਂ ਚ ਨਹੀਂ ਵੇਖਿਆ ਗਿਆ ਉਤਸ਼ਾਹ, ਖਡੂਰ ਸਾਹਿਬ 'ਚ ਵੀ ਬੂਥ ਖਾਲੀ
. . .  5 minutes ago
ਮਜੀਠਾ/ਅੰਮ੍ਰਿਤਸਰ/ਖਡੂਰ ਸਾਹਿਬ (ਤਰਨਤਾਰਨ), 14 ਦਸੰਬਰ (ਜਗਤਾਰ ਸਿੰਘ ਸਹਿਮੀ/ਰਸ਼ਪਾਲ ਸਿੰਘ ਕੁਲਾਰ) - ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਭਾਵੇਂ ਕੁਝ ਵੋਟਰ ਸਵੇਰੇ ਹੀ ਪੋਲਿੰਗ ਬੂਥਾਂ 'ਤੇ ਆਉਣੇ...
ਬਲਾਕ ਸੰਮਤੀ ਚੋਗਾਵਾਂ ਲਈ 13% ਅਤੇ ਹਰਸਾ ਛੀਨਾ ਲਈ 15% ਵੋਟਿੰਗ 12.00 ਵਜੇ ਤੱਕ ਹੋਈ
. . .  9 minutes ago
ਹਰਸਾ ਛੀਨਾ ,14 ਦਸੰਬਰ (ਕੜਿਆਲ)- ਸੂਬੇ ਅੰਦਰ ਅੱਜ ਹੋ ਰਹੀਆਂ ਬਲਾਕ ਸੰਮਤੀ ਅਤੇ ਜਿਲਾ ਪਰਿਸ਼ਦ ਦੀਆਂ ਚੋਣਾਂ ਵਿੱਚ ਬਲਾਕ ਸੰਮਤੀ ਹਰਸਾ ਛੀਨਾ ਅਤੇ ਬਲਾਕ ਸੰਮਤੀ ਚੋਗਾਵਾਂ ਦੀ ਵੋਟਿੰਗ ਲਈ ਵੋਟਰਾਂ ਵੱਲੋਂ ਕੋਈ ਖਾਸ...
 
90 ਸਾਲਾਂ ਵਿਅਕਤੀ ਵੋਟ ਪਾਈ
. . .  11 minutes ago
ਘੋਗਰਾ (ਹੁਸ਼ਿਆਰਪੁਰ),14 ਦਸੰਬਰ (ਆਰ.ਐੱਸ.ਸਲਾਰੀਆ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਬੂਥ 76 ਨੰਬਰ ਤੇ 90 ਸਾਲਾ ਵਿਅਕਤੀ ਨੇ ਆਪਣੀ ਵੋਟ ਪਾ ਕੇ ਮਤਦਾਨ ਕੀਤਾ। ਇਸ ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਬਲਾਕ ...
ਪਠਾਨਕੋਟ ਦੇ ਪਿੰਡ ਬਹੇੜੀ ਬਜ਼ੁਰਗ ਦਾ ਇਕ ਅਪਾਹਜ ਵਿਅਕਤੀ ਵੋਟ ਪਾਉਣ ਤੋਂ ਬਾਅਦ ਆਪਣਾ ਨਿਸ਼ਾਨ ਦਿਖਾਉਂਦੇ ਹੋਏ
. . .  12 minutes ago
ਬਠਿੰਡਾ ਜ਼ਿਲ੍ਹੇ 'ਚ 12.00 ਵਜੇ ਤੱਕ ਹੋਈ 20% ਪੋਲਿੰਗ
. . .  14 minutes ago
ਬਠਿੰਡਾ, 14 ਦਸੰਬਰ (ਅੰਮਿ੍ਤਪਾਲ ਸਿੰਘ ਵਲਾਣ)- ਬਠਿੰਡਾ ਜਿਲ੍ਹੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਵੋਟਾਂ ਪੈਣ...
ਬਲਾਕ ਖੰਨਾ ਦੇ ਪਿੰਡ ਗੰਡੂਆਂ ਵਿਖੇ ਵੱਖਰੀ ਮਿਸਾਲ , ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਸਿਰਫ ਇਕ ਸਾਂਝਾ ਬੂਥ ਲਗਾਇਆ
. . .  16 minutes ago
ਬੀਜਾ 14 ਦਸੰਬਰ (ਅਵਤਾਰ ਸਿੰਘ ਜੰਟੀ ਮਾਨ)- ਪੰਜਾਬ ਵਿੱਚ ਭਾਵੇਂ ਕੋਈ ਵੀ ਚੋਣਾਂ ਹੋਣ ਪਿੰਡਾਂ ਦੇ ਲੋਕ ਜਾਂ ਸ਼ਹਿਰਾਂ ਦੇ ਲੋਕ ਇੱਕ ਦੂਜੇ ਉੱਪਰ ਆਪਣੀਆਂ ਆਪਣੀਆਂ ਪਾਰਟੀ ਪ੍ਰਤੀ ਦੂਸਰਬਾਜੀ ਲਾਉਂਦੇ ਨਜ਼ਰ ਆਉਂਦੇ ਹਨ। ਪਰ ਇਸ ਵਾਰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਬਲਾਕ ਖੰਨਾ ਦੇ ਅਧੀਨ ਪੈਂਦੇ ਪਿੰਡ ਗੰਡੂਆਂ ਪੂਰੇ ਬਲਾਕ ਦ ਅਜਿਹਾ ਇਕਲੌਤਾ ਪਿੰਡ ਬਣ ਗਿਆ।ਜਿਥੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਵੀਂ ਪਹਿਲ ਕਰਦਿਆਂ ਪਿੰਡ ਦਾ ਸਾਂਝਾ ਬੂਥ ਲਗਾਇਆ ਹੈ। ਪਰ ਇਸ ਪੋਲਿੰਗ ਬੂਥ 'ਤੇ ਵੀ...
ਕਪੂਰਥਲਾ ਜ਼ਿਲ੍ਹੇ ਚ ਦੁਪਹਿਰ 12 ਵਜੇ ਤੱਕ ਫ਼ੀਸਦੀ ਅਤੇ ਖਰੜ 'ਚ 20 ਫ਼ੀਸਦੀ ਪੋਲਿੰਗ
. . .  16 minutes ago
ਕਪੂਰਥਲਾ/ਖਰੜ (ਮੁਹਾਲੀ), 13 ਦਸੰਬਰ (ਅਮਰਜੀਤ ਕੋਮਲ/ਤਰਸੇਮ ਸਿੰਘ ਜੰਡਪੁਰੀ)- ਕਪੂਰਥਲਾ ਜ਼ਿਲ੍ਹੇ ਵਿਚ ਵੋਟਾਂ ਪੈਣ ਦਾ ਕੰਮ ਹੌਲੀ ਰਫਤਾਰ ਨਾਲ ਚੱਲ ਰਿਹਾ। ਸਰਕਾਰੀ ਬੁਲਾਰੇ ਅਨੁਸਾਰ ਦੁਪਹਿਰ 12 ਵਜੇ ਤੱਕ ਜ਼ਿਲ੍ਹੇ...
ਪਿੰਡ ਤਾਜੋਕੇ ਵਿਖੇ ਅਮਨ ਅਮਾਨ ਨਾਲ ਚੱਲ ਰਿਹਾ ਵੋਟਾਂ ਦਾ ਕੰਮ, 32 ਪ੍ਰਤੀਸ਼ਦ ਵੋਟ ਹੋਈ ਪੋਲ
. . .  20 minutes ago
ਤਪਾ ਮੰਡੀ,14 ਦਸੰਬਰ (ਵਿਜੇ ਸ਼ਰਮਾ) ਬਰਨਾਲਾ ਜਿਲੇ ਦੇ ਪਿੰਡ ਤਾਜੋਕੇ ਵਿਖੇ ਵੱਖੋ ਵੱਖ ਰਾਜਨੀਤਿਕ ਪਾਰਟੀਆਂ ਅਕਾਲੀ ਦਲ ,ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ ਬੂਥ ਲੱਗੇ ਹੋਏ ਹਨ ਜਿੱਥੋਂ ਵੋਟਰ ਆਪਣੀ ਵੋਟ ਦੀ ਪਰਚੀ ਲੈ ਕੇ ਪੋਲਿੰਗ ਬੂਥਾਂ ਤੇ ਵੋਟ ਪੋਲ ਕਰ ਲਈ ਜਾਂਦੇ ਹਨ ਦੱਸ ਦਈਏ ਕਿ ਤਾਜੋਕੇ ਵਿਖੇ ਸਾਢੇ 12 ਵਜੇ ਦੇ ਕਰੀਬ 32 ਪ੍ਰਤੀਸ਼ਦ ਵੋਟ...
ਪਿੰਡ ਰਾਏਪੁਰ ਨੇ ਕਾਇਮ ਕੀਤੀ ਭਾਈਚਾਰਕ ਸਾਂਝ ਦੀ ਨਿਵੇਕਲੀ ਮਿਸਾਲ
. . .  24 minutes ago
ਅਮਰਗੜ੍ਹ,14 ਦਸੰਬਰ (ਜਤਿੰਦਰ ਮੰਨਵੀਂ)-ਜਿੱਥੇ ਅੱਜਕੱਲ੍ਹ ਚੋਣਾਂ ਦੌਰਾਨ ਅਕਸਰ ਤਣਾਅ ਅਤੇ ਲੜਾਈ-ਝਗੜੇ ਦਾ ਮਾਹੌਲ ਵੇਖਣ ਨੂੰ ਮਿਲਦਾ ਹੈ, ਉੱਥੇ ਹੀ ਅਮਰਗੜ੍ਹ ਦੇ ਨੇੜਲੇ ਪਿੰਡ ਰਾਏਪੁਰ ਨੇ ਲੋਕਤੰਤਰ ਦੀ ਇੱਕ ਬੇਹੱਦ ਖੂਬਸੂਰਤ ਅਤੇ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ। ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੌਰਾਨ ਪਿੰਡ ਵਿੱਚ ਆਪਸੀ ਭਾਈਚਾਰੇ ਦਾ ਅਜਿਹਾ...
ਸੱਤਾਧਾਰੀ ਧਿਰ ਨੂੰ ਜੋਨ ਮਾਨਾਂਵਾਲਾ ਤੋਂ ਨਹੀਂ ਮਿਲਿਆ ਉਮੀਦਵਾਰ
. . .  27 minutes ago
ਮਾਨਾਂਵਾਲਾ, 14 ਦਸੰਬਰ (ਗੁਰਦੀਪ ਸਿੰਘ ਨਾਗੀ) ਪੰਜਾਬ ਵਿਚ ਅੱਜ ਪੈ ਰਹੀਆਂ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਪੈ ਰਹੀਆਂ ਹਨ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਆਗੂਆਂ ਤੇ ਉਮੀਦਵਾਰਾਂ ਅਤੇ ਵੋਟਰਾਂ ਵਲੋਂ ਚੋਣਾਂ ਵਿਚ ਬਣਦੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਪਰ ਵਿਧਾਨ ਸਭਾ ਹਲਕਾ ਅਟਾਰੀ ਦੇ ਜੋਨ ਮਾਨਾਂਵਾਲਾ ਵਿਚ ਸੱਤਾਧਾਰੀ ਧਿਰ ਦੀ ਸਥਿਤੀ ਤਰਸਯੋਗ ਨਜ਼ਰ ਆਈ, ਜਿਸ ਨੂੰ ਬਲਾਕ ਸੰਮਤੀ ਜੋਨ ਮਾਨਾਂਵਾਲਾ ਤੋਂ ਆਮ ਆਦਮੀ...
ਨਾਭਾ ਹਲਕੇ 'ਚ 12 ਵਜੇ 19 ਫ਼ੀਸਦੀ ਅਤੇ ਦਸੂਹਾ ਦੇ ਪਿੰਡ ਹਲੇੜ ਵਿਖੇ 12. 30 ਵਜੇ ਤੱਕ 27 ਫ਼ੀਸਦੀ ਵੋਟਿੰਗ
. . .  25 minutes ago
ਨਡਾਲਾ ਦੇ ਪਿੰਡਾਂ ਵਿੱਚ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੱਲ ਰਹੀਆਂ ਚੋਣਾਂ ਹੋ ਰਹੀਆਂ ਸ਼ਾਂਤੀ ਪੂਰਵਕ,ਵੋਟਰਾਂ ਵੱਲੋਂ ਭਰਵਾਂ ਹੁੰਗਾਰਾ
. . .  28 minutes ago
ਬਰਨਾਲਾ ਦੇ ਪਿੰਡ ਚੀਮਾ ਵਿਖੇ ਬੂਥ ਖਾਲੀ, ਫਗਵਾੜਾ ਵਿਖੇ 12 ਵਜੇ ਤੱਕ 18.7 ਫ਼ੀਸਦੀ ਵੋਟਿੰਗ
. . .  32 minutes ago
ਲਿਸਟ ਵਿੱਚ ਨਾਮ ਨਾ ਹੋਣ ਕਾਰਨ ਵੋਟਰ ਪ੍ਰੇਸ਼ਾਨ
. . .  31 minutes ago
ਰਾਏਕੋਟ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣ 7.6 ਪ੍ਰਤੀਸ਼ਤ ਹੋਈ
. . .  34 minutes ago
ਬਲਾਕ ਮੁੱਲਾਂਪੁਰ 25 ਸੰਮਤੀ ਜ਼ੋਨਾਂ ’ਚ ਦੁਪਹਿਰ 12:15 ਵਜੇ ਤੱਕ 17.10% ਵੋਟ ਪੋਲ
. . .  35 minutes ago
ਗੁਰਦਾਸਪੁਰ ਦਿਹਾਤੀ ਖੇਤਰ ’ਚ 20 ਫ਼ੀਸਦੀ ਵੋਟ ਪੋਲ ਹੋਈ
. . .  36 minutes ago
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵਲੋਂ ਜੰਡਿਆਲਾ ਦੇ ਬੂਥਾਂ ਦਾ ਦੌਰਾ
. . .  40 minutes ago
ਹੋਰ ਖ਼ਬਰਾਂ..

Powered by REFLEX