ਤਾਜ਼ਾ ਖਬਰਾਂ


ਬਲਾਕ ਸੰਮਤੀ ਜ਼ੋਨ ਸਹਿਜੜਾ ਤੋਂ ਆਪ ਉਮੀਦਵਾਰ ਗੁਰਜੀਤ ਸਿੰਘ ਧਾਲੀਵਾਲ ਚੋਣ ਜਿੱਤੇ
. . .  2 minutes ago
ਮਹਿਲ ਕਲਾਂ,17 ਦਸੰਬਰ (ਅਵਤਾਰ ਸਿੰਘ ਅਣਖੀ)-ਬਲਾਕ ਮਹਿਲ ਕਲਾਂ ਦੇ ਬਲਾਕ ਸੰਮਤੀ ਜ਼ੋਨ ਸਹਿਜੜਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਧਾਲੀਵਾਲ ਚੋਣ ਜਿੱਤ ਗਏ ਹਨ।
ਸਮਰਾਲਾ ਤੋਂ ਬਲਾਕ ਸੰਮਤੀ ਦੇ ਹੁਣ ਤੱਕ ਦੇ ਨਤੀਜੇ
. . .  4 minutes ago
ਸਮਰਾਲਾ ਤੋਂ ਬਲਾਕ ਸੰਮਤੀ ਦੇ ਹੁਣ ਤੱਕ ਦੇ ਨਤੀਜੇ
ਬਲਾਕ ਸੰਮਤੀ ਆਦਮਪੁਰ ਜ਼ੋਨ ਨੂੰ 1 ਕਾਂਗਰਸ ਦੀ ਉਮੀਦਵਾਰ ਪ੍ਰਭਾ ਜੇਤੂ
. . .  5 minutes ago
ਆਦਮਪੁਰ (ਜਲੰਧਰ), 17 ਦਸੰਬਰ(ਰਮਨ ਦਵੇਸਰ) - ਬਲਾਕ ਸੰਮਤੀ ਆਦਮਪੁਰ ਜ਼ੋਨ ਨੰ. 1 ਤੋਂ ਕਾਂਗਰਸ ਦੀ ਉਮੀਦਵਾਰ ਪ੍ਰਭਾ ਨੇ ਜਿੱਤ ਹਾਸਲ ਕੀਤੀ...
ਪਾਤੜਾਂ ਚ ਗਿਣਤੀ ਦਾ ਕੰਮ ਸ਼ਾਂਤੀ ਪੂਰਵਕ ਜਾਰੀ
. . .  6 minutes ago
ਪਾਤੜਾਂ 17 ਦਸੰਬਰ (ਗੁਰਇਕਬਾਲ ਸਿੰਘ ਖਾਲਸਾ, ਜਗਦੀਸ਼ ਸਿੰਘ ਕੰਬੋਜ)- ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਪਈਆਂ ਵੋਟਾਂ ਦੀ ਗਿਣਤੀ ਦੌਰਾਨ ਹਲਕਾ ਸ਼ੁਤਰਾਣਾ ਅਧੀਨ ਆਉਂਦੇ ਬਲਾਕ...
 
ਨਾਭਾ ਸੰਮਤੀ ਦਾ ਤੀਜਾ ਨਤੀਜਾ ਆਇਆ ਸਾਹਮਣੇ, ਆਪ ਉਮੀਦਵਾਰ ਬੀਬੀ ਅਮਨਦੀਪ ਕੌਰ ਨੇ 800 ਵੋਟਾਂ ਨਾਲ ਜੇਤੂ
. . .  7 minutes ago
ਨਾਭਾ,17 ਦਸੰਬਰ (ਜਗਨਾਰ ਸਿੰਘ ਦੁਲੱਦੀ) ਨਾਭਾ ਤੋਂ ਬਲਾਕ ਸੰਮਤੀ ਦਾ ਤੀਜਾ ਨਤੀਜਾ ਸਾਹਮਣੇ ਆ ਗਿਆ ਹੈ, ਗੁਰੂ ਤੇਗ ਬਹਾਦਰ ਨਗਰ ਜੋਨ ਤੋਂ ਬੀਬੀ ਅਮਨਦੀਪ ਕੌਰ ਨੇ ਕਰੀਬ 800 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ।
ਜੋਨ ਚਵਿੰਡਾ ਕਲਾ ਤੋਂ ਆਪ ਦੇ ਬਲਾਕ ਸੰਮਤੀ ਉਮੀਦਵਾਰ ਸੂਬੇਦਾਰ ਸੰਤੋਖ ਸਿੰਘ ਜੇਤੂ
. . .  8 minutes ago
ਚੋਗਾਵਾਂ/ਰਾਮ ਤੀਰਥ , 17 ਦਸੰਬਰ (ਗੁਰਵਿੰਦਰ ਸਿੰਘ ਕਲਸੀ/ਧਰਵਿੰਦਰ ਸਿੰਘ ਅਔਲਖ)-ਜੋਨ ਨੰਬਰ 5 ਚਵਿੰਡਾ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰ ਸੂਬੇਦਾਰ...
ਬਲਾਕ ਸਨੌਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਵੋਟਾਂ ਦੀ ਗਿਣਤੀ ਜਾਰੀ
. . .  9 minutes ago
ਸਨੌਰ ,17 ਦਸੰਬਰ (ਗੀਤਵਿੰਦਰ ਸਿੰਘ ਸੋਖਲ)- ਬਲਾਕ ਸਨੌਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਕੁੱਲ 19 ਰਾਊਂਡਾਂ ਵਿੱਚੋਂ ਹੁਣ ਤੱਕ 6 ਰਾਊਂਡਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ। ਇਸ ਬਾਰੇ ਜਾਣਕਾਰੀ ਨੋਡਲ ਅਫ਼ਸਰ ਗਗਨਦੀਪ ਸਿੰਘ ਵੱਲੋਂ ਦਿੱਤੀ ਗਈ।
ਪੰਚਾਇਤ ਸੰਮਤੀ ਜੋਨ ਕੋਟ ਗੰਗੂ ਰਾਏ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ
. . .  10 minutes ago
ਕੁਹਾੜਾ, 17 ਦਸੰਬਰ (ਸੰਦੀਪ ਸਿੰਘ ਕੁਹਾੜਾ)ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪੰਚਾਇਤ ਸੰਮਤੀ ਜੋਨ ਕੋਟ ਗੰਗੂ ਰਾਏ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਮੇਲ ਸਿੰਘ 934...
ਬਲਾਕ ਸਮਤੀ ਜੋਨ ਨਵੇਂ ਨਾਗ ਤੋਂ ਅਕਾਲੀ ਦਲ ਦੀ ਰਾਜਵਿੰਦਰ ਕੌਰ ਜੇਤੂ
. . .  12 minutes ago
ਮਜੀਠਾ/ ਅੰਮ੍ਰਿਤਸਰ 17 ਦਸੰਬਰ (ਜਗਤਾਰ ਸਿੰਘ ਸਹਿਮੀ,ਮਨਿੰਦਰ ਸਿੰਘ ਸੋਖੀ)-ਮਜੀਠਾ ਬਲਾਕ ਸੰਮਤੀ ਮਜੀਠਾ ਤੋਂ ਸ੍ਰੋਮਣੀ ਅਕਾਲੀ ਦਲ ਨੇ ਦੂਸਰੀ ਸੀਟ ਵੀ ਜਿੱਤੀ। ਵੇਰਵੇ ਅਨੁਸਾਰ...
ਬਲਾਕ ਸੰਮਤੀ ਜ਼ੋਨ ਨੰਗਲ ਸ਼ਹੀਦਾਂ ਤੋਂ 'ਆਪ' ਉਮੀਦਵਾਰ ਜੇਤੂ
. . .  15 minutes ago
ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਬਲਾਕ-2 ਹੁਸ਼ਿਆਰਪੁਰ ਦੀ ਹੋਈ ਗਿਣਤੀ ਦੌਰਾਨ ਬਲਾਕ ਸੰਮਤੀ ਜ਼ੋਨ ਨੰਗਲ ਸ਼ਹੀਦਾਂ ਤੋਂ..
ਸ੍ਰੀ ਅਨੰਦਪੁਰ ਸਾਹਿਬ ਬਲਾਕ ਸੰਮਤੀ ਚੋਣਾਂ ਵਿਚ ਦੋ ਸੀਟਾਂ ’ਤੇ ਆਪ ਅਤੇ ਇੱਕ ’ਤੇ ਕਾਂਗਰਸ ਰਹੀ ਜੇਤੂ
. . .  18 minutes ago
ਸ੍ਰੀ ਅਨੰਦਪੁਰ ਸਾਹਿਬ, 17 ਦਸੰਬਰ (ਜੇ ਐੱਸ ਨਿੱਕੂਵਾਲ)- ਸ੍ਰੀ ਅਨੰਦਪੁਰ ਸਾਹਿਬ ਬਲਾਕ ਸੰਮਤੀ ਚੋਣਾਂ ਦੌਰਾਨ ਗੰਗੂਵਾਲ ਅਤੇ ਗੰਭੀਰਪੁਰ ਜੋਨ ਤੋਂ ਆਮ ਆਦਮੀ ਪਾਰਟੀ ਜੇਤੂ ਰਹੀ ਹੈ ਜਦੋਂ ਕਿ ਢੇਰ ਜੋਨ ਤੋਂ ਕਾਂਗਰਸੀ ਉਮੀਦਵਾਰ ਨਾਲ ਜਿੱਤ ਹਾਸਿਲ ਕੀਤੀ ਹੈ। ਜਾਣਕਾਰੀ ਅਨੁਸਾਰ ਗੰਗੂਵਾਲ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਣਵੀਰ ਕੌਰ ਨੂੰ 791 ਵੋਟਾਂ ਪਾਈਆਂ...
ਨਾਭਾ ਸੰਮਤੀ ਦਾ ਆਇਆ ਦੂਜਾ ਨਤੀਜਾ, ਮੈਂਹਸ ਜ਼ੋਨ 7 ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  19 minutes ago
ਨਾਭਾ,17 ਦਸੰਬਰ (ਜਗਨਾਰ ਸਿੰਘ ਦੁਲੱਦੀ)- ਨਾਭਾ ਬਲਾਕ ਸੰਮਤੀ ਦਾ ਦੂਸਰਾ ਨਤੀਜਾ ਸਾਹਮਣੇ ਆਇਆ ਹੈ, ਜਿਸ ਵਿਚ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਲਖਵਿੰਦਰ ਕੌਰ ਨੇ 450 ਦੇ ਕਰੀਬ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।
ਫਗਵਾੜਾ ਦੇ ਜੋਨ ਨੰ 3 ਪਾਂਸ਼ਟਾ ਤੋਂ ਅਜਾਦ ਉਮੀਦਵਾਰ ਸੁਰਿੰਦਰ ਪਾਲ ਸਿੰਘ ਜੇਤੂ ਰਿਹਾ
. . .  24 minutes ago
ਗਿਣਤੀ ਸੈਂਟਰ ’ਤੇ ਪੁੱਜੇ ਭਾਜਪਾ ਆਗੂਆਂ ਨੂੰ ਨਹੀਂ ਦਿੱਤੀ ਗਈ ਅੰਦਰ ਜਾਣ ਦੀ ਇਜਾਜ਼ਤ
. . .  24 minutes ago
ਆਪ ਉਮੀਦਵਾਰ ਕਰਮਜੀਤ ਕੌਰ ਸੰਧੂ ਕਲਾਂ ਜੋਨ ਤੋਂ ਜੇਤੂ
. . .  34 minutes ago
ਬਲਾਕ ਸੰਮਤੀ ਜ਼ੋਨ ਅਜੜਾਮ ਤੋਂ ਅਕਾਲੀ ਦਲ, ਮਹਿੰਗਰੋਵਾਲ, ਸਿੰਗੜੀਵਾਲ ਤੇ ਡਗਾਣਾ ਕਲਾਂ ਜ਼ੋਨ ਤੋਂ 'ਆਪ' ਉਮੀਦਵਾਰ ਜੇਤੂ ਰਹੇ
. . .  35 minutes ago
ਨਾਭਾ ਦੇ ਕਕਰਾਲਾ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹੋਈ ਜਿੱਤ
. . .  36 minutes ago
ਬਲਾਕ ਸੰਮਤੀ ਜੋਨ ਹੰਬੜਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜ ਸਿੰਘ ਬਾਠ 200 ਦੇ ਕਰੀਬ ਵੋਟਾਂ ਨਾਲ ਜੇਤੂ ਕਰਾਰ
. . .  36 minutes ago
ਗੜ੍ਹਸ਼ੰਕਰ ਪੰਚਾਇਤ ਸੰਮਤੀ ਦੇ ਮਾਨਸੋਵਾਲ ਜੋਨ ਤੋਂ ਕਾਂਗਰਸ ਜੇਤੂ
. . .  37 minutes ago
ਅਟਾਰੀ ਤੋਂ ਅਕਾਲੀ ਦਲ ਦੇ ਸਮਰਥਨ ਵਾਲਾ ਆਜ਼ਾਦ ਉਮੀਦਵਾਰ ਜੇਤੂ
. . .  38 minutes ago
ਹੋਰ ਖ਼ਬਰਾਂ..

Powered by REFLEX