ਤਾਜ਼ਾ ਖਬਰਾਂ


ਤਪਾ-ਢਿੱਲਵਾਂ ਰੋਡ 'ਤੇ ਗੁੰਡਾਗਰਦੀ ਦਾ ਨੰਗਾ ਨਾਚ , ਰਾਹਗੀਰਾਂ ਦੇ ਵਾਹਨਾਂ ਦੀ ਭੰਨਤੋੜ , ਬਦਮਾਸ਼ ਕਾਬੂ
. . .  3 minutes ago
ਤਪਾ ਮੰਡੀ (ਬਰਨਾਲਾ ), 10 ਨਵੰਬਰ ( ਵਿਜੇ ਸ਼ਰਮਾ) - ਤਪਾ ਦੀ ਢਿੱਲਵਾਂ ਰੋਡ 'ਤੇ ਕੁਝ ਨੌਜਵਾਨ ਜੋ ਹਥਿਆਰਾਂ ਨਾਲ ਲੈਸ ਹੋ ਕੇ ਲੜ ਰਹੇ ਸਨ ਤਾਂ ਉਥੋਂ ਵੱਲੋਂ ਲੰਘ ਰਹੇ ਵਾਹਨਾਂ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ...
ਸਿਵਲ ਹਸਪਤਾਲ ਵਿਖੇ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵਲੋਂ ਡਾਕਟਰ ਦੀ ਕੀਤੀ ਕੁੱਟਮਾਰ
. . .  26 minutes ago
ਕਪੂਰਥਲਾ, 10 ਨਵੰਬਰ (ਅਮਨਜੋਤ ਸਿੰਘ ਵਾਲੀਆ)-ਸਿਵਲ ਹਸਪਤਾਲ ਕਪੂਰਥਲਾ ਦੇ ਜੱਚਾ ਬੱਚਾ ਵਾਰਡ ਵਿਚ ਅੱਜ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਸਿਵਲ ਹਸਪਤਾਲ ਕਪੂਰਥਲਾ ਦੇ ਜੱਚਾ ਬੱਚਾ ...
ਦਿੱਲੀ ਵਿਚ ਹੋਏ ਧਮਾਕੇ ਤੋਂ ਬਾਅਦ ਪੰਜਾਬ ਪੁਲਿਸ ਵੀ ਅਲਰਟ 'ਤੇ
. . .  about 1 hour ago
ਜਲੰਧਰ , 10 ਨਵੰਬਰ - ਦਿੱਲੀ ਵਿਚ ਹੋਏ ਧਮਾਕੇ ਤੋਂ ਬਾਅਦ ਪੰਜਾਬ ਪੁਲਿਸ ਵੀ ਅਲਰਟ 'ਤੇ ਹੈ। ਫ਼ੋਨ 'ਤੇ ਜਾਣਕਾਰੀ ਦਿੰਦੇ ਹੋਏ ਪੰ ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਨੇ ਕਿਹਾ ਕਿ ਅਸੀਂ ਮਹੱਤਵਪੂਰਨ ਥਾਵਾਂ 'ਤੇ ਖੇਤਰੀ ਗਸ਼ਤ ...
ਡੇਰਾਬੱਸੀ ਪੀ.ਸੀ.ਸੀ.ਪੀ.ਐਲ. ਦੇ ਆਪਰੇਟਰ ਦੀ ਕਿਸਮਤ ਚਮਕੀ, ਦੀਵਾਲੀ ਬੰਪਰ ‘ਚ ਨਿਕਲਿਆ ਇਕ ਕਰੋੜ ਦਾ ਇਨਾਮ
. . .  about 1 hour ago
ਡੇਰਾਬੱਸੀ, 10 ਨਵੰਬਰ (ਰਣਬੀਰ ਸਿੰਘ ਪੜੀ)-ਡੇਰਾਬੱਸੀ ਦੀ ਨਾਮੀ ਕੰਪਨੀ ਪੀ.ਸੀ.ਸੀ.ਪੀ.ਐਲ. ਵਿਚ ਕੰਮ ਕਰਦੇ ਆਪਰੇਟਰ ਜਸਵਿੰਦਰ ਸਿੰਘ ਦੀ ਜ਼ਿੰਦਗੀ ਦੀਵਾਲੀ ਬੰਪਰ ਨਾਲ ਬਦਲ ਗਈ ਹੈ। ਪੰਜਾਬ ਸਟੇਟ ਲਾਟਰੀ ਦੇ ...
 
ਮਸ਼ਹੂਰ ਅਦਾਕਾਰ ਪ੍ਰੇਮ ਚੋਪੜਾ ਦੀ ਤਬੀਅਤ ਖ਼ਰਾਬ , ਹਸਪਤਾਲ ਵਿਚ ਦਾਖ਼ਲ
. . .  about 1 hour ago
ਮੁੰਬਈ, 10 ਨਵੰਬਰ - ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪ੍ਰੇਮ ਚੋਪੜਾ ਨੂੰ ਛਾਤੀ ਵਿਚ ਦਰਦ ਕਾਰਨ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹੁਣ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ...
ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਦੌਰਾਨ ਇਕ ਭਾਰਤੀ ਸ਼ਰਧਾਲੂ ਦੀ ਮੌਤ
. . .  about 1 hour ago
ਅਟਾਰੀ ਸਰਹੱਦ, 10 ਨਵੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਭਾਰਤ ਤੋਂ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ...
ਸਮਰਾਲਾ ਨੇੜੇ ਹਥਿਆਰਾਂ ਦੀ ਬਰਾਮਦਗੀ ਮੌਕੇ ਮਾਣਕੀ ਵਿਖੇ ਫਾਇਰਿੰਗ ਕਰਨ ਵਾਲਿਆ ਨਾਲ ਪੁਲਿਸ ਮੁਕਾਬਲਾ
. . .  about 1 hour ago
ਸਮਰਾਲਾ ,10 ਨਵੰਬਰ ( ਗੋਪਾਲ ਸੋਫਤ) - ਇਥੋਂ ਨਜ਼ਦੀਕੀ ਪਿੰਡ ਮਾਣਕੀ ਵਿਚ 3 ਨਵੰਬਰ ਦੀ ਰਾਤ ਨੂੰ ਫਾਇਰਿੰਗ ਕਰਨ ਵਾਲੇ ਗ੍ਰਿਫਤਾਰ ਕੀਤੇ 4 ਮੋਟਰਸਾਈਕਲ ਸਵਾਰਾਂ 'ਚੋਂ ਦੋ ਵਿਆਕਤੀਆਂ ਨੂੰ ਹਥਿਆਰਾਂ ਦੀ ...
ਦਿੱਲੀ ਧਮਾਕੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸਥਿਤੀ ਦਾ ਲਿਆ ਜਾਇਜ਼ਾ
. . .  about 1 hour ago
ਨਵੀਂ ਦਿੱਲੀ, 10 ਨਵੰਬਰ (ਏਐਨਆਈ): ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿਚ ਹੋਏ ਧਮਾਕੇ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲਿਆ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ। ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ...
ਸੜਕ ਹਾਦਸੇ 'ਚ ਸਾਬਕਾ ਸਰਪੰਚ ਕਾਂਗਰਸੀ ਆਗੂ ਸੁਖਦੇਵ ਸਿੰਘ ਕਾਲਾਬੂਲਾ ਦਾ ਦਿਹਾਂਤ
. . .  about 2 hours ago
ਸ਼ੇਰਪੁਰ,10 ਨਵੰਬਰ (ਮੇਘ ਰਾਜ ਜੋਸ਼ੀ) - ਨੇੜਲੇ ਪਿੰਡ ਕਾਲਾਬੂਲਾ ਦੇ ਸਾਬਕਾ ਸਰਪੰਚ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਬਿੰਨੜ ਦੇ ਦਿਹਾਂਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ...
ਸੁਪਰੀਮ ਕੋਰਟ ਨੇ ਪੰਜਾਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਐਨ.ਐਸ.ਏ. ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ
. . .  about 2 hours ago
ਨਵੀਂ ਦਿੱਲੀ ,10 ਨਵੰਬਰ (ਏਐਨਆਈ): ਸੁਪਰੀਮ ਕੋਰਟ ਨੇ ਪੰਜਾਬ ਦੇ ਖਡੂਰ ਸਾਹਿਬ ਤੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੁਆਰਾ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਨ ...
ਦਿੱਲੀ ਦੇ ਲਾਲ ਕਿਲ੍ਹੇ ਨੇੜੇ ਇਕ ਸ਼ਕਤੀਸ਼ਾਲੀ ਧਮਾਕੇ 'ਚ 8 ਦੀ ਮੌਤ , ਕਈ ਜ਼ਖ਼ਮੀ
. . .  about 2 hours ago
ਨਵੀਂ ਦਿੱਲੀ , 10 ਨਵੰਬਰ - ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਨੇੜੇ ਇਕ ਸ਼ਕਤੀਸ਼ਾਲੀ ਧਮਾਕੇ ਧਮਾਕੇ ਵਿਚ 8 ਵਿਅਕਤੀਆਂ ਦੀ ਮੌਤ ਦੀ ਸੂਚਨਾ ਹੈ। ਧਮਾਕੇ ਵਿਚ 30 ਤੋਂ ਵੱਧ ਵਾਹਨ ਤਬਾਹ ਹੋ ...
ਭੂਟਾਨ ਦੇ ਪ੍ਰਧਾਨ ਮੰਤਰੀ ਟੋਬਗੇ ਵਲੋਂ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ
. . .  about 3 hours ago
ਥਿੰਪੂ [ਭੂਟਾਨ], 10 ਨਵੰਬਰ (ਏਐਨਆਈ): ਭੂਟਾਨ ਦਾ ਰਾਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਲਈ "ਉਤਸ਼ਾਹ" ਨਾਲ ਗੂੰਜ ਰਿਹਾ ਹੈ, ਜਿਨ੍ਹਾਂ ਨੂੰ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਗਰਮਜੋਸ਼ੀ ...
7 ਦਸੰਬਰ ਨੂੰ ਜੁਲਾਨਾ ਵਿਚ 8ਵਾਂ ਸਥਾਪਨਾ ਦਿਵਸ ਮਨਾਏਗੀ ਜੇ.ਜੇ.ਪੀ. – ਡਾ. ਅਜੈ ਸਿੰਘ ਚੌਟਾਲਾ
. . .  about 3 hours ago
ਦਿੱਲੀ ਦੇ ਲਾਲ ਕਿਲ੍ਹੇ ਨੇੜੇ ਇਕ ਸ਼ਕਤੀਸ਼ਾਲੀ ਕਾਰ ਧਮਾਕਾ ਹੋਇਆ, ਕਈ ਲੋਕ ਜ਼ਖ਼ਮੀ
. . .  about 3 hours ago
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 4 ਪਿੰਡਾਂ ਨੂੰ ਦਿੱਤੇ 1.28 ਕਰੋੜ ਰੁਪਏ ਦੇ ਵਿਕਾਸ ਚੈੱਕ
. . .  about 4 hours ago
ਪਾਕਿਸਤਾਨ ਦੀ ਵਧਦੀ ਬੇਰੁਜ਼ਗਾਰੀ ਅਤੇ ਮਹਿੰਗਾਈ ਕਾਰਨ ਲੱਖਾਂ ਲੋਕ ਨਿਰਾਸ਼ਾ ਵੱਲ
. . .  about 4 hours ago
ਉੱਚ ਪੱਧਰੀ ਕੇਂਦਰੀ ਟੀਮ ਵਲੋਂ ਰਮਦਾਸ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  about 4 hours ago
ਬਾਲੀਵੁੱਡ ਦੇ ਸੁਪਰਸਟਾਰ ਧਰਮਿੰਦਰ ਦੀ ਹਾਲਤ ਗੰਭੀਰ
. . .  about 4 hours ago
ਕੇਂਦਰ ਦੀ 7 ਮੈਂਬਰੀ ਟੀਮ ਵਲੋਂ ਹੜ੍ਹ ਪ੍ਰਭਾਵਿਤ ਮੰਡ ਖੇਤਰ ਦੇ ਪਿੰਡਾਂ ਦਾ ਦੌਰਾ
. . .  about 5 hours ago
ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਨਵਾਂ ਖੇਡ ਸ਼ਹਿਰ ਵਿਕਸਤ ਕੀਤਾ ਜਾਵੇਗਾ - ਸੂਤਰ
. . .  about 5 hours ago
ਹੋਰ ਖ਼ਬਰਾਂ..

Powered by REFLEX