ਤਾਜ਼ਾ ਖਬਰਾਂ


ਹੰਸ ਰਾਜ ਹੰਸ ਨੇ ਪਾਈ ਵੋਟ
. . .  0 minutes ago
ਜਲੰਧਰ, 1 ਜੂਨ (ਮਨੀਸ਼)- ਫਰੀਦਕੋਟ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਜਲੰਧਰ ਵਿਖੇ ਆਪਣੀ ਵੋਟ ਪਾਈ।
ਪਿੰਡ ਰੋਹੀ ਰਾਮ ਦੇ ਕੋਠੇ ਕਿਸੇ ਵੀ ਪਾਰਟੀ ਦਾ ਪੋਲਿੰਗ ਬੂਥ ਨਹੀ ਲੱਗਿਆ
. . .  2 minutes ago
ਸੁਨਾਮ, ਊਧਮ ਸਿੰਘ ਵਾਲਾ 1 ਜੂਨ (ਰੁਪਿੰਦਰ ਸਿੰਘ ਸੱਗੂ)- ਸੁਨਾਮ ਨੇੜਲੇ ਪਿੰਡ ਰਾਮ ਪੂਰ ਕੋਠੇ (ਰੋਹੀ ਰਾਮ ਦੇ ਕੋਠੇ) ਲੋਕ ਸਭਾ ਚੋਣਾਂ ਨੂੰ ਲੈ ਕੇ ਕੋਈ ਉਤਸ਼ਾਹ ਨਜ਼ਰ ਨਹੀਂ ਆਇਆ ਅਤੇ ਇਸ ਪਿੰਡ ਵਿਚ ਕਿਸੇ ਵੀ ਪਾਰਟੀ ਦਾ ਪੋਲਿੰਗ ਬੂਥ ਨਹੀਂ ਲੱਗਿਆ।
ਨਗਰ ਪੰਚਾਇਤ ਮਮਦੋਟ ਦੇ ਉਪ ਪ੍ਰਧਾਨ ਨੇ ਪਾਈ ਵੋਟ
. . .  2 minutes ago
ਨਗਰ ਪੰਚਾਇਤ ਮਮਦੋਟ ਦੇ ਉਪ...
ਭਾਕਿਯੂ ਲੱਖੋਵਾਲ ਪੰਜਾਬ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪਾਈ ਵੋਟ
. . .  1 minute ago
ਕੁਹਾੜਾ, 1 ਜੂਨ (ਸੰਦੀਪ ਸਿੰਘ ਕੁਹਾੜਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਆਪਣੇ ਪਿੰਡ ਲੱਖੋਵਾਲ ਵਿਖੇ ਮਤਦਾਨ ਦਾ ਇਸਤੇਮਾਲ ਕੀਤਾ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਆਪਣੀ ਵੋਟ ਦਾ ਵੱਧ ਤੋਂ ਵੱਧ.....
 
ਵਿਧਾਨ ਸਭਾ ਹਲਕਾ ਅਮਰਗੜ੍ਹ 'ਚ ਸਵੇਰੇ 9 ਵਜੇ ਤੱਕ 11.65 ਪ੍ਤੀਸ਼ਤ ਵੋਟਿੰਗ
. . .  5 minutes ago
ਮਲੇਰਕੋਟਲਾ, 01 ਜੂਨ ( ਪਰਮਜੀਤ ਸਿੰਘ ਕੁਠਾਲਾ)-ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਅੰਦਰਅੱਜ ਸਵੇਰੇ ਸੱਤ ਵਜੇ ਤੋਂ ਸ਼ੁਰੂ ਹੋਈ ਵੋਟਿੰਗ ਦੌਰਾਨ ਸਵੇਰੇ 09 ਵਜੇ ਤੱਕ 11.,65 ਪ੍ਤੀਸਤ ਪੋਲਿੰਗ ਦਰਜ.....
ਨਵਾਂਸ਼ਹਿਰ ਹਲਕੇ ਦੇ ਪੋਲਿਗ ਬੂਥਾ ਤੇ ਲੱਗੀ ਰੌਣਕ
. . .  6 minutes ago
ਨਵਾਂਸ਼ਹਿਰ ਹਲਕੇ ਦੇ ਪੋਲਿਗ ਬੂਥਾ ਤੇ ਲੱਗੀ ਰੌਣਕ...
ਵਿਧਾਇਕ ਡਾ ਨਛੱਤਰ ਪਾਲ ਨੇ ਪਾਈ ਵੋਟ
. . .  7 minutes ago
ਨਵਾਂਸ਼ਹਿਰ, 1 ਜੂਨ ( ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਹਲਕੇ ਦੇ ਬਸਪਾ ਦੇ ਵਿਧਾਇਕ ਡਾ ਨਛੱਤਰ ਪਾਲ ਨੇ ਆਪਣੀ ਵੋਟ ਪਾਈ।ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ.......
ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਵੋਟ ਪਾਈ
. . .  7 minutes ago
ਅਤੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ...
ਸਾਬਕਾ ਵਿਧਾਇਕ ਡੈਨੀ ਬੰਡਾਲਾ ਨੇ ਆਪਣੇ ਪਰਿਵਾਰ ਨਾਲ ਵੋਟ ਪਾਈ
. . .  3 minutes ago
ਸਾਬਕਾ ਵਿਧਾਇਕ ਡੈਨੀ ਬੰਡਾਲਾ ਨੇ...
ਬਜ਼ੁਰਗ ਵੋਟਰ ਪ੍ਰਸੰਸਾ ਪੱਤਰ ਨਾਲ ਸਨਮਾਨਿਤ
. . .  8 minutes ago
ਮਲੇਰਕੋਟਲਾ, 1 ਜੂਨ (ਮੁਹੰਮਦ ਹਨੀਫ਼ ਥਿੰਦ)- ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਸ੍ਰੀਮਤੀ ਡਾਕਟਰ ਪੱਲਵੀ ਦੀ ਨਿਗਰਾਨੀ ਹੇਠ ਮਾਲੇਰਕੋਟਲਾ ਦੇ ਪੋਲਿੰਗ ਬੂਥਾਂ ’ਤੇ ਅਮਨ ਅਮਾਨ ਨਾਲ ਵੋਟਾਂ ਪਾਉਣ....
ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐੱਨ ਕੇ ਸ਼ਰਮਾ ਨੇ ਲੋਹਗੜ੍ਹ (ਜ਼ੀਰਕਪੁਰ) ਵਿਖੇ ਵੋਟ ਪਾਈ
. . .  11 minutes ago
ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ...
ਫੌਜ ਦੇ ਮੇਜਰ ਜਨਰਲ ਯੋਗੀ ਸ਼ੈਰੋ ਨੇ ਧਰਮ ਪਤਨੀ ਸਹਿਤ ਪਾਈ ਵੋਟ
. . .  11 minutes ago
ਫਿਰੋਜ਼ਪੁਰ,1 ਜੂਨ (ਰਾਕੇਸ਼ ਚਾਵਲਾ)-ਲੋਕ ਸਭਾ ਹਲਕਾ ਫਿਰੋਜ਼ਪੁਰ ਲਈ ਫਿਰੋਜਪੁਰ ਕੈਂਟ ਖੇਤਰ ਦੇ ਬੂਥ ਨੰਬਰ 60 ਉੱਪਰ ਫੌਜ ਦੇ ਮੇਜਰ ਜਨਰਲ ਯੋਗੀ ਸ਼ੈਰੋ ਨੇ ਆਪਣੀ ਧਰਮ ਪਤਨੀ ਨਾਲ ਵੋਟ ਪਾਈ.....
ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਪਰਿਵਾਰ ਸਮੇਤ ਪਾਈ ਵੋਟ
. . .  12 minutes ago
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ
. . .  13 minutes ago
ਚੋਣ ਬੂਥਾਂ ਤੇ ਸਵੇਰ ਤੋਂ ਹੀ ਲੱਗੀਆਂ ਰੌਣਕਾਂ
. . .  15 minutes ago
ਪਿੰਡ ਮਿਸ਼ਰੀ ਵਾਲਾ ਦੇ ਬੂਥ ਤੇ ਮਸ਼ੀਨ ਹੋਈ ਖਰਾਬ
. . .  16 minutes ago
ਵੋਟ ਪਾਉਣ ਪਹੁੰਚੇ ਮੰਡੀ ਤੋਂ ਭਾਜਪਾ ਉਮੀਦਵਾਰ ਕੰਗਣਾ ਰਣੌਤ
. . .  17 minutes ago
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਫਾਜ਼ਿਲਕਾ ਤੋਂ ਦਿਹਾਤੀ ਪ੍ਰਧਾਨ ਬੱਬੂ ਜੈਮਲਵਾਲਾ ਨੇ ਆਪਣੀ ਪਤਨੀ ਸਮੇਤ ਪਾਈ ਵੋਟ
. . .  17 minutes ago
ਗਵਾੜਾ ਵਿਖੇ ਸਵੇਰੇ 9 ਵਜੇ ਤੱਕ 7.5 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ
. . .  18 minutes ago
ਚੋਣਾਂ ਤੋਂ ਬਾਅਦ ਵੀ ਸੂਬੇ ਅੰਦਰ ਆਮ ਆਦਮੀ ਪਾਰਟੀ ਦਾ ਡੱਟ ਕੇ ਵਿਰੋਧ ਕਰਾਂਗੇ - ਰਾਣਾ ਗੁਰਜੀਤ ਸਿੰਘ
. . .  19 minutes ago
ਹੋਰ ਖ਼ਬਰਾਂ..

Powered by REFLEX