ਤਾਜ਼ਾ ਖਬਰਾਂ


ਕੋਟਕਪੂਰਾ ਦੇ ਲੋਕਾਂ 'ਚ ਵੋਟ ਪਾਉਣ ਦਾ ਪੂਰਾ ਉਤਸ਼ਾਹ ਵੇਖਣ ਨੂੰ ਮਿਲਿਆ
. . .  1 minute ago
ਕੋਟਕਪੂਰਾ, 1 ਜੂਨ (ਮੋਹਰ ਸਿੰਘ ਗਿੱਲ)-ਕੋਟਕਪੂਰਾ ਵਿਧਾਨ ਸਭਾ ਹਲਕੇ ਦੇ ਪਿੰਡ ਸਿਰਸੜੀ ਵਿਖੇ ਪੋਲਿੰਗ ਬੂਥ ਨੰਬਰ 25 'ਚ ਸਵੇਰ ਸਮੇਂ ਵੋਟਿੰਗ ਮਸ਼ੀਨ 'ਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਵੋਟਾਂ ਪੈਣ ਦਾ ਕੰਮ 45 ਮਿੰਟ ਦੇਰ ਨਾਲ਼ ਸ਼ੁਰੂ ਹੋਇਆ....
ਦੀਪਇੰਦਰ ਸਿੰਘ ਦੀਪੂ ਲੱਖੂਵਾਲੀਆ ਦੀ ਮੌਤ ਦੇ ਸ਼ੋਕ ’ਚ ਪਿੰਡ ਵਾਸੀਆਂ ਨੇ ਚੋਣ ਪ੍ਰਕਿਰਿਆ ਦਾ ਕੀਤਾ ਬਾਈਕਾਟ
. . .  3 minutes ago
ਅਜਨਾਲਾ, 1 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੀ ਰਾਤ ਇੱਥੋਂ ਨੇੜਲੇ ਪਿੰਡ ਲੱਖੂਵਾਲ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਨੌਜਵਾਨ ਦੀਪਇੰਦਰ ਸਿੰਘ ਦੀਪੂ ਲੱਖੂਵਾਲੀਆ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਰੋਸ ਵਜੋਂ ਅੱਜ....
ਬਾਇਓ ਗੈਸ ਫੈਕਟਰੀ ਖ਼ਿਲਾਫ਼ ਚੋਣਾਂ ਦਾ ਕੀਤਾ ਬਾਈਕਾਟ
. . .  6 minutes ago
ਬੀਜਾ,1 ਜੂਨ (ਅਵਤਾਰ ਸਿੰਘ ਜੰਟੀ ਮਾਨ)- ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਰੱਖਦਿਆਂ ਹੋਇਆਂ ਪਿੰਡਾਂ ਦੇ ਲੋਕ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਕੇ ਵੋਟ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਦੋਂ ਕਿ ਬੀਜਾ ਦੇ ਛੇ ਪਿੰਡਾਂ....
ਸਰਹੱਦੀ ਪਿੰਡ ਭਿੰਡੀ ਸੈਦਾਂ ਚ ਵੋਟਾਂ ਪਾਉਣ ਲਈ ਲੋਕਾਂ 'ਚ ਭਾਰੀ ਉਤਸ਼ਾਹ ਲਗੀਆਂ ਲੰਬੀਆਂ ਲਾਈਨਾਂ
. . .  12 minutes ago
ਓਠੀਆਂ, 1 ਜੂਨ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਹਲਕਾ ਰਾਜਾ ਸਾਂਸੀ ਦੇ ਲੋਕ ਸਭਾ ਚੋਣਾਂ ਵਿਚ ਸਰਹੱਦੀ ਇਲਾਕੇ ਪਿੰਡ ਭਿੰਡੀ ਸੈਦਾਂ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਭਾਰੀ ਗਰਮੀ ਦੇ ਬਾਵਜੂਦ ਵੀ ਲੋਕ ਲੰਬੀਆਂ ਲੰਬੀਆਂ....
 
ਭਾਜਪਾ ਆਗੂ ਗੋਸ਼ਾਂ ਨੇ ਵੋਟ ਪਾਈ
. . .  16 minutes ago
ਲੁਧਿਆਣਾ, 1 ਜੂਨ (ਪਰਮਿੰਦਰ ਸਿੰਘ ਆਹੂਜਾ)-ਭਾਜਪਾ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਨੇ ਆਪਣੀ ਪਤਨੀ ਸਤਿੰਦਰ ਕੌਰ ਸਮੇਤ ਅੱਜ ਵੋਟ ਪਾਈ ਉਨ੍ਹਾਂ ਨੇ ਲੁਧਿਆਣਾ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਵੋਟਿੰਗ ਕਰਨ.....
ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਾਈ ਆਪਣੀ ਵੋਟ
. . .  16 minutes ago
ਬਟਾਲਾ, 1 ਜੂਨ (ਸਤਿੰਦਰ ਸਿੰਘ)-ਸਾਬਕਾ ਮੰਤਰੀ ਅਤੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਸੀਨੀਅਰ ਵਿਧਾਇਕ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਾਦੀਆਂ ਵਿਖੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਇਸ ਮੌਕੇ ਉਨ੍ਹਾਂ ਨੇ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ।
‘ਆਪ’ ਵਲੋਂ ਦਿੱਤੇ ਤੋਹਫ਼ੇ ਹਨ ਗੈਂਗਵਾਰ, ਕਿਡਨੈਪਿੰਗ, ਰੰਗਦਾਰੀ ਵਰਗੀਆਂ ਘਟਨਾਵਾਂ- ਚੁਘ
. . .  18 minutes ago
ਅੰਮ੍ਰਿਤਸਰ, 1 ਜੂਨ (ਗਗਨਦੀਪ ਸ਼ਰਮਾ)- ਪੰਜਾਬ ਵਿਚ ਆਏ ਦਿਨ ਗੈਂਗਵਾਰ, ਕਿਡਨੈਪਿੰਗ, ਰੰਗਦਾਰੀ ਵਰਗੀਆਂ ਘਟਨਾਵਾਂ ਵਾਪਰਨੀਆਂ ਸੂਬੇ ਦੀ ਆਮ ਆਦਮੀ ਪਾਰਟੀ ਵਲੋਂ ਦਿੱਤੇ ਗਏ ਤੋਹਫ਼ੇ ਹਨ। ਭਾਜਪਾ ਦੇ....
70 ਸਾਲਾ ਬਜ਼ੁਰਗ ਨੂੰ ਵੀਲ ਚੇਅਰ ਤੇ ਬਿਠਾ ਕੇ ਪਵਾਈ ਵੋਟ
. . .  19 minutes ago
ਤਪਾ ਮੰਡੀ, 1 ਜੂਨ (ਪ੍ਰਵੀਨ ਗਰਗ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਦੇ ਚੱਲਦਿਆਂ ਅੱਜ ਵੋਟਾਂ ਵਾਲੇ ਦਿਨ ਕੁਝ ਰਾਹਤ ਦੇਖਣ ਨੂੰ ਮਿਲੀ।ਜਿੱਥੇ ਲੋਕ ਆਪੋ ਆਪਣੇ ਬੂਥਾਂ ਤੇ ਵੋਟ ਪਾਉਣ ਲਈ ਲੰਬੀਆਂ ਕਤਾਰਾਂ 'ਚ ਜੁੱਟ ਗਏ। ਇਸ ਦੌਰਾਨ.....
ਪ੍ਰੈਸ ਕਲੱਬ ਸੁਨਾਮ ਦੇ ਸੀਨੀਅਰ ਮੀਤ ਪ੍ਰਧਾਨ ਸੁਸੀਲ ਕਾਸਲ ਨੇ ਪਾਈ ਆਪਣੀ ਵੋਟ
. . .  22 minutes ago
ਸੁਨਾਮ ਊਧਮ ਸਿੰਘ ਵਾਲਾ, 1 ਜੂਨ (ਰੁਪਿੰਦਰ ਸਿੰਘ ਸੱਗੂ)-ਪ੍ਰੈਸ ਕਲੱਬ ਸੁਨਾਮ ਦੇ ਸੀਨੀਅਰ ਮੀਤ ਪ੍ਰਧਾਨ ਸੁਸੀਲ ਕਾਸਲ ਨੇ ਸੁਨਾਮ ਹਲਕੇ ਵਿਚ ਅੱਜ ਆਪਣੇ ਬੂਥ ਤੇ ਜਾਕੇ ਆਪਣੇ ਪਰਿਵਾਰ ਸਮੈਤ ਆਪਣੀ ਵੋਟ ਪਾਈ ਅਤੇ ਇਸ ਮੋਕੇ ਤੇ ਉਨ੍ਹਾਂ ਨੇ ਵੋਟਰਾਂ.....
ਪ੍ਰਸ਼ਾਸਨ ਵਲੋਂ ਬੂਥਾਂ ’ਤੇ ਪ੍ਰਬੰਧਾਂ ਦੇ ਦਾਅਵੇ ਖੋਖਲੇ
. . .  24 minutes ago
ਮੰਡੀ ਘੁਬਾਇਆ, 1 ਜੂਨ (ਅਮਨ ਬਵੇਜਾ)- ਜ਼ਿਲ੍ਹਾ ਫ਼ਾਜ਼ਿਲਕਾ ’ਚ ਪੈਂਦੇ ਪਿੰਡ ਘੁਬਾਇਆ ’ਚ ਚੋਣ ਬੂਥਾਂ ’ਤੇ ਪੁਖਤਾ ਪ੍ਰਬੰਧਾਂ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ, ਕਿਉਂਕਿ ਬੂਥਾਂ ’ਤੇ ਪੀਣ ਦੇ ਪਾਣੀ ਦਾ ਵੀ ਪ੍ਰਬੰਧ....
ਵੋਟ ਪਾਉਣ ਲਈ ਮਹਿਲਾਵਾਂ ਨੇ ਦਿਖਾਇਆ ਉਤਸ਼ਾਹ
. . .  26 minutes ago
ਗੁਰਦਾਸਪੁਰ, 1 ਜੂਨ (ਅ ਬ)-ਗੁਰਦਾਸਪੁਰ ਵਿਖੇ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਹਰ ਵਰਗ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ, ੳਥੇ ਮਹਿਲਾਵਾਂ ਵੀ ਵੋਟ ਪਾਉਣ ਲਈ ਉਤਸ਼ਾਹਿਤ ਨਜ਼ਰ ਆ ਰਹੀਆਂ ਹਨ......
ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪਾਈ ਵੋਟ
. . .  26 minutes ago
ਫਗਵਾੜਾ, 1 ਜੂਨ (ਹਰਜੋਤ ਸਿੰਘ ਚਾਨਾ)- ਹੁਸ਼ਿਆਰਪੁਰ ਲੋਕ ਸਭਾ ਤੋਂ ਭਾਜਪਾ ਉਮੀਦਵਾਰ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਅੱਜ ਆਪਣੇ ਬੂਥ ਵਿਖੇ ਪੁੱਜ ਕੇ ਆਪਣੇ ਪਤੀ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਪੁੱਤਰ ਸਾਹਿਲ....
ਬਾਪ ਪੁੱਤਰ ਨੇ ਇੱਕਠੇ ਪਾਈ ਆਪਣੀ ਵੋਟ
. . .  29 minutes ago
ਅਮਿਤ ਸ਼ਾਹ ਦੀ ਪੰਜਾਬ ਦੇ ਵੋਟਰਾਂ ਨੂੰ ਅਪੀਲ
. . .  32 minutes ago
ਹਲਕਾ ਸ਼ਾਮਚੁਰਾਸੀ ਦੇ ਪਿੰਡਾਂ 'ਚ ਵੋਟਾਂ ਪਾਉਣ ਵਾਲਿਆ ਦੀਆਂ ਲਗੀਆਂ ਲਾਈਨਾ
. . .  32 minutes ago
ਭਾਜਪਾ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਕਨਵੀਨਰ ਪ੍ਰਦੀਪ ਗਰਗ ਪਰਿਵਾਰ ਸਮੇਤ ਕੇਸਰੀ ਦਸਤਾਰਾਂ ਸਜਾਕੇ ਵੋਟ ਪਾਉਣ ਪਹੁੰਚੇ
. . .  36 minutes ago
ਮੈਨੂੰ ਵੋਟਰਾਂ ’ਤੇ ਹੈ ਪੂਰਾ ਭਰੋਸਾ- ਸੁਖਜਿੰਦਰ ਸਿੰਘ ਰੰਧਾਵਾ
. . .  36 minutes ago
ਜੰਡਿਆਲਾ ਗੁਰੂ ਵਿਚ ਵੋਟਾਂ ਦਾ ਕੰਮ ਚੱਲ ਰਿਹਾ ਅਮਨ ਅਮਾਨ ਨਾਲ
. . .  39 minutes ago
ਸ੍ਰੀ ਮੁਕਤਸਰ ਸਾਹਿਬ ਪੁੱਜੇ ਰਾਜਾ ਵੜਿੰਗ
. . .  42 minutes ago
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਾਈ ਵੋਟ
. . .  42 minutes ago
ਹੋਰ ਖ਼ਬਰਾਂ..

Powered by REFLEX