ਤਾਜ਼ਾ ਖਬਰਾਂ


ਈਰਾਨ ਦੇ ਨਵੇਂ ਸੁਪਰੀਮ ਲੀਡਰ ਨੇ ਹਮਲਿਆਂ ਵਿਚ ਆਪਣੇ ਪਿਤਾ ਅਤੇ ਹੋਰਾਂ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ
. . .  1 minute ago
ਤਹਿਰਾਨ [ਈਰਾਨ], 12 ਮਾਰਚ (ਏਐਨਆਈ): ਜਿਵੇਂ ਕਿ ਪੱਛਮੀ ਏਸ਼ੀਆ ਦਾ ਟਕਰਾਅ ਤੇਰ੍ਹਵੇਂ ਦਿਨ ਵਿਚ ਦਾਖ਼ਲ ਹੋ ਗਿਆ, ਈਰਾਨ ਦੇ ਨਵੇਂ ਸੁਪਰੀਮ ਲੀਡਰ ਨੇ ਈਰਾਨੀ ਲੋਕਾਂ ਨੂੰ ਆਪਣੇ ਪਹਿਲੇ ਸੰਬੋਧਨ ਵਿਚ ਵਿਰੋਧ ਦਾ ਸੁਰ ...
ਪੱਛਮੀ ਏਸ਼ੀਆ ਦੇ ਟਕਰਾਅ ਦੌਰਾਨ ਭਾਰਤੀ ਬਾਜ਼ਾਰ ਆਪਣੇ ਏਸ਼ੀਆਈ ਸਾਥੀਆਂ ਦੇ ਮੁਕਾਬਲੇ "ਮੁਕਾਬਲਤਨ ਲਚਕੀਲਾ" - ਨੈਟਿਕਸਿਸ ਅਰਥਸ਼ਾਸਤਰੀ
. . .  6 minutes ago
ਨਵੀਂ ਦਿੱਲੀ/ਹਾਂਗਕਾਂਗ, 12 ਮਾਰਚ (ਏਐਨਆਈ): ਪੱਛਮੀ ਏਸ਼ੀਆ ਵਿਚ ਡੂੰਘੇ ਟਕਰਾਅ ਨੇ ਭਾਰਤੀ ਅਰਥਵਿਵਸਥਾ ਅਤੇ ਵਿਸ਼ਾਲ ਏਸ਼ੀਆਈ ਖੇਤਰ ਨੂੰ "ਤੂਫਾਨ ਦੀ ਨਜ਼ਰ" ਵਿਚ ਪਾ ਦਿੱਤਾ ਹੈ, ਕਿਉਂਕਿ ਸਪਲਾਈ ਲੜੀ ...
ਐਡਵੋਕੇਟ ਧਾਮੀ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਵੀ ਸ਼੍ਰੋਮਣੀ ਕਮੇਟੀ ਦਾ ਬੁਲਾਰਾ ਲਗਾਇਆ
. . .  22 minutes ago
ਅੰਮ੍ਰਿਤਸਰ, 12 ਮਾਰਚ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੈਂਬਰ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਵੀ ਸ਼੍ਰੋਮਣੀ ਕਮੇਟੀ ਦਾ...
ਔਰਤ ਨੇ 4 ਨਾਬਾਲਗ ਧੀਆਂ ਨੂੰ ਖੂਹ ’ਚ ਸੁੱਟ ਕੇ ਮਾਰਿਆ, ਆਪ ਵੀ ਦਿੱਤੀ ਜਾਨ
. . .  33 minutes ago
ਸਾਗਰ (ਮੱਧ ਪ੍ਰਦੇਸ਼), 12 ਮਾਰਚ (ਪੀਟੀਆਈ)-ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਇਕ 28 ਸਾਲਾ ਔਰਤ, ਜਿਸਨੂੰ ਉਸਦੇ ਪਤੀ ਨੇ ਛੱਡ ਦਿੱਤਾ ਸੀ...
 
ਅਸਲ ਮੁੱਦੇ ਚੁੱਕਣ ਤੋਂ ਬਚਣ ਲਈ ਮਿਲੀਭੁਗਤ ਕਰ ਰਹੀ ਹੈ ਆਪ ਤੇ ਕਾਂਗਰਸ : ਸੁਨੀਲ ਜਾਖੜ
. . .  44 minutes ago
ਚੰਡੀਗੜ੍ਹ, 12 ਮਾਰਚ (ਪੀ.ਟੀ.ਆਈ.)-ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀਰਵਾਰ ਨੂੰ ਕਿਹਾ ਕਿ ਸੱਤਾਧਾਰੀ 'ਆਪ' ਅਤੇ ਵਿਰੋਧੀ ਧਿਰ ਕਾਂਗਰਸ ਮੁੱਖ ਜਨਤਕ ਮੁੱਦਿਆਂ...
ਮੁੱਖ ਮੰਤਰੀ ਨੇ ਮਿਸ਼ਨ ਰੋਜ਼ਗਾਰ ਤਹਿਤ 800 ਤੋਂ ਵੱਧ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ
. . .  about 1 hour ago
ਮੋਹਾਲੀ, 12 ਮਾਰਚ (ਪੀ.ਟੀ.ਆਈ.)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ 'ਮਿਸ਼ਨ ਰੋਜ਼ਗਾਰ' ਪਹਿਲਕਦਮੀ ਤਹਿਤ ਵੱਖ-ਵੱਖ ਵਿਭਾਗਾਂ ’ਚ 818 ਨੌਜਵਾਨਾਂ ਨੂੰ...
ਮੁੱਖ ਮੰਤਰੀ ਇਕ ਵੀ ਆਈ. ਟੀ. ਪ੍ਰਾਜੈਕਟ ਦੱਸਣ, ਜੋ ਉਹ ਪੰਜਾਬ ਲਿਆਏ ਹੋਣ : ਸੁਖਬੀਰ ਸਿੰਘ ਬਾਦਲ
. . .  about 1 hour ago
ਬਾਘਾ ਪੁਰਾਣਾ/ਚੰਡੀਗੜ੍ਹ, 12 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੋਗਾ ਵਿਖੇ ਰੱਖੀ ਪੰਜਾਬ ਬਚਾਓ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ...
ਸੰਤ ਸੀਚੇਵਾਲ ਨੇ ਚੁੱਕਿਆ ਧਰਤੀ ਹੇਠਲੇ ਡੂੰਘੇ ਹੁੰਦੇ ਪਾਣੀਆਂ ਦਾ ਮੁੱਦਾ
. . .  about 1 hour ago
ਸੁਲਤਾਨਪੁਰ ਲੋਧੀ, 12 ਮਾਰਚ (ਥਿੰਦ)-ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਪਾਣੀਆਂ ਦੇ ਸੰਕਟ ਦਾ ਮਾਮਲਾ ਇਕ ਵਾਰ ਫਿਰ ਰਾਜ ਸਭਾ ’ਚ ਜ਼ੋਰਦਾਰ ਢੰਗ ਨਾਲ ਉਠਿਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ...
ਸ਼ੇਖੂਪੁਰ ਵਿਖੇ ਇਕ ਘਰ ਵਿਚੋਂ ਅਣਪਛਾਤੇ ਵਿਅਕਤੀ 75 ਲੱਖ ਦਾ ਸੋਨਾ, ਨਕਦੀ ਤੇ ਹੋਰ ਸਾਮਾਨ ਲੈ ਕੇ ਫ਼ਰਾਰ
. . .  about 2 hours ago
ਕਪੂਰਥਲਾ, 12 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਬੀਤੀ ਰਾਤ ਸ਼ੇਖੂਪੁਰ ਦੇ ਵਾਰਡ ਨੰਬਰ 34 ਵਿਚ ਕੁੱਝ ਅਣਪਛਾਤੇ ਵਿਅਕਤੀ ਇਕ ਕੋਠੀ ਵਿਚੋਂ ਲਗਭਗ 75 ਲੱਖ ਰੁਪਏ ਦਾ ਸੋਨਾ, ਨਕਦੀ ਤੇ ਹੋਰ ਸਾਮਾਨ ਚੋਰੀ ...
ਪੰਜਾਬੀਆਂ ਦੇ ਹੱਕਾਂ ਲਈ ਆਵਾਜ਼ ਚੁੱਕਣ ਵਾਲੀ ਅਕਾਲੀ ਦਲ ਇਕੋ-ਇਕ ਪਾਰਟੀ- ਸੁਖਬੀਰ ਸਿੰਘ ਬਾਦਲ
. . .  about 2 hours ago
ਮੋਗਾ, 12 ਮਾਰਚ- ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾਪੁਰਾਣਾ ’ਚ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ “ਪੰਜਾਬ ਬਚਾਓ ਰੈਲੀ” ਕਰਵਾਈ ਗਈ। 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ...
ਨਗਰ ਕੌਂਸਲ ਦਫਤਰ ਦੇ ਬਾਹਰ ਸਫਾਈ ਸੇਵਕ ਯੂਨੀਅਨ ਵਲੋਂ ਪ੍ਰਦਰਸ਼ਨ
. . .  about 3 hours ago
ਗੁਰੂਹਰਸਹਾਏ, 12 ਮਾਰਚ (ਕਪਿਲ ਕੰਧਾਰੀ)-ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਸਫਾਈ ਸੇਵਕ ਯੂਨੀਅਨ ਗੁਰੂ ਹਰ ਸਹਾਏ ਵਲੋਂ ਅੱਜ ਨਗਰ ਕੌਂਸਲ ਦਫਤਰ ਗੁਰੂ ਹਰਸਹਾਏ...
ਕੇਂਦਰ ਦੀ ਵਿਦੇਸ਼ ਨੀਤੀ ਨੇ ਦੇਸ਼ ਨੂੰ ਸੰਕਟ ਉਤੇ ਲਿਆ ਕੇ ਖੜ੍ਹਾ ਕੀਤਾ- ਵਿੱਤ ਮੰਤਰੀ
. . .  about 3 hours ago
ਚੰਡੀਗੜ੍ਹ, 12 ਮਾਰਚ- ਕੇਂਦਰ ਦੀ ਵਿਦੇਸ਼ ਨੀਤੀ ਨੇ ਦੇਸ਼ ਨੂੰ ਸੰਕਟ ਉਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਦੇ ਬਾਹਰ...
ਪੰਚਕੂਲਾ ਵਿਚ ਡਿੱਗਿਆ ਹੋਇਆ ਮਿਲਿਆ ਡਰੋਨ
. . .  about 4 hours ago
ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਏ ਹਾਂ: ਕੇਜਰੀਵਾਲ, ਭਗਵੰਤ ਮਾਨ
. . .  about 4 hours ago
ਗੁਰਦੁਆਰਾ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਵਿਖੇ ਸ਼ਹੀਦੀ ਸ਼ਤਾਬਦੀ ਸੰਬੰਧੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ
. . .  about 4 hours ago
ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  about 5 hours ago
ਕਰੋੜਾਂ ਦੇ ਲੁੱਟੇ ਗਏ ਗਹਿਣਿਆਂ ਤੇ ਲੱਖਾਂ ਦੀ ਨਕਦੀ ਸਣੇ 4 ਗ੍ਰਿਫਤਾਰ
. . .  about 5 hours ago
ਸਾਬਕਾ ਵਿਧਾਇਕ ਮੋਹਨ ਲਾਲ ਬੰਗਾ ਭਾਜਪਾ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ
. . .  about 5 hours ago
ਸਾਮਰਾਜ ਵਿਰੋਧੀ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ 23 ਮਾਰਚ ਦਾ ਦਿਨ- ਉਗਰਾਹਾਂ
. . .  about 5 hours ago
ਮਾਲ ਗੱਡੀ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਹੋਈ ਮੌਤ
. . .  about 5 hours ago
ਹੋਰ ਖ਼ਬਰਾਂ..

Powered by REFLEX