ਅਜੀਤ ਈ-ਪੇਪਰ
ਅਜੀਤ ਈ-ਪੇਪਰ
ਅਜੀਤ ਵੈਬਸਾਈਟ
ਅਜੀਤ ਟੀ ਵੀ
अजीत समाचार
Login
ਬਠਿੰਡਾ, ਮਾਨਸਾ + ਸੰਗਰੂਰ, ਬਰਨਾਲਾ
ਲੁਧਿਆਣਾ + ਖੰਨਾ + ਜਗਰਾਓਂ
ਚੰਡੀਗੜ੍ਹ + ਰੋਪੜ + ਪਟਿਆਲਾ + ਫ਼ਤਿਹਗੜ੍ਹ
ਫਰੀਦਕੋਟ, ਮੁਕਤਸਰ + ਫਿਰੋਜ਼ਪੁਰ, ਫਾਜ਼ਿਲਕਾ + ਮੋਗਾ
ਬਠਿੰਡਾ, ਮਾਨਸਾ + ਸੰਗਰੂਰ, ਬਰਨਾਲਾ
ਜਲੰਧਰ +ਕਪੂਰਥਲਾ + ਹੁਸ਼ਿਆਰਪੁਰ + ਨਵਾਂਸ਼ਹਿਰ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਮੋਹਾਲੀ
ਦਿੱਲੀ / ਹਰਿਆਣਾ
1
2
3
4
5
6
7
8
9
10
11
12
Login
Remember Me
New User ? Subscribe to read this page.
ਤਾਜ਼ਾ ਖਬਰਾਂ
ਵਿੱਤ ਮੰਤਰੀ ਨੇ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ
. . . 4 minutes ago
ਚੰਡੀਗੜ੍ਹ, 8 ਮਾਰਚ- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਟਵੀਟ ਕਰ ਕਿਹਾ ਕਿ ਤਿਆਰ ਰਹੋ, ਖ਼ੁਸ਼ਖ਼ਬਰੀ ਜਲਦ ਆ ਰਹੀ ਹੈ।
ਵਿਧਾਨ ਸਭਾ ਪੁੱਜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
. . . 11 minutes ago
ਵਿਧਾਨ ਸਭਾ ਪੁੱਜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
ਖੇਡ ਮੈਦਾਨਾਂ ਦੀ ਮੌਜੂਦਾ ਸਥਿਤੀ ਕੀ ਹੈ?- ਵਿਧਾਇਕ ਗਿਆਸਪੁਰਾ
. . . 23 minutes ago
ਚੰਡੀਗੜ੍ਹ, 8 ਮਾਰਚ- ਆਪ ਵਿਧਾਇਕ ਮਨਿੰਦਰ ਸਿੰਘ ਗਿਆਸਪੁਰਾ ਨੇ ਵਿਧਾਨ ਸਭਾ ’ਚ ਪੁੱਛਿਆ ਕਿ ਹਲਕੇ ਵਿਚ 31 ਮਨਜ਼ੂਰਸ਼ੁਦਾ ਖੇਡ ਮੈਦਾਨਾਂ ਦੀ ਮੌਜੂਦਾ ਸਥਿਤੀ ਕੀ ਹੈ, ਅਤੇ ਇਨ੍ਹਾਂ ਦੀ ਉਸਾਰੀ....
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਹੋਈ ਸ਼ੁਰੂ
. . . 44 minutes ago
ਚੰਡੀਗੜ੍ਹ, 8 ਮਾਰਚ- ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਪ੍ਰਸ਼ਨ ਕਾਲ ਚੱਲ ਰਿਹਾ ਹੈ। ਇਸ ਤੋਂ ਬਾਅਦ, ਆਮ ਆਦਮੀ ਪਾਰਟੀ (ਆਪ) ਸਰਕਾਰ ਆਪਣੇ ਪੰਜ ਸਾਲਾਂ ਦੇ ਕਾਰਜਕਾਲ...
ਪੰਜਾਬ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਅਲਰਟ
. . . about 1 hour ago
ਚੰਡੀਗੜ੍ਹ, 8 ਮਾਰਚ (ਕਪਿਲ ਵਧਵਾ)- ਪੰਜਾਬ ਵਿਧਾਨ ਸਭਾ ਵਿਚ ਅੱਜ ਬਜਟ ਪੇਸ਼ ਹੋਣ ਤੋਂ ਠੀਕ ਪਹਿਲਾਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕੁਝ ਸਮਾਜ....
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਕਾਪੀਆਂ ’ਤੇ ਕੀਤੇ ਦਸਤਖ਼ਤ
. . . about 1 hour ago
ਚੰਡੀਗੜ੍ਹ, 8 ਮਾਰਚ- ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਸਰਕਾਰ ਅੱਜ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰੇਗੀ। ਵਿੱਤ ਮੰਤਰੀ ਹਰਪਾਲ ਚੀਮਾ 2.50 ਲੱਖ...
ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਸਾਰੀਆਂ ਔਰਤਾਂ ਨੂੰ ਹਾਰਦਿਕ ਵਧਾਈਆਂ- ਵਿੱਤ ਮੰਤਰੀ ਪੰਜਾਬ
. . . about 1 hour ago
ਚੰਡੀਗੜ੍ਹ, 8 ਮਾਰਚ- ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਟਵੀਟ ਕਰ ਕੌਮਾਂਤਰੀ ਮਹਿਲਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ...
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਦਿੱਤੀਆਂ ਕੌਮਾਂਤਰੀ ਮਹਿਲਾ ਦਿਵਸ ਦੀਆਂ ਵਧਾਈਆਂ
. . . about 2 hours ago
ਚੰਡੀਗੜ੍ਹ, 8 ਮਾਰਚ- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੌਮਾਂਤਰੀ ਮਹਿਲਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰ ਕਿਹਾ ਕਿ ਪੰਜਾਬ....
⭐ਮਾਣਕ-ਮੋਤੀ ⭐
. . . about 2 hours ago
⭐ਮਾਣਕ-ਮੋਤੀ ⭐
ਭਵਿੱਖ ਦੀਆਂ ਜੰਗਾਂ ’ਚ ਏ.ਆਈ. ਨਿਭਾਏਗਾ ਮੁੱਖ ਭੂਮਿਕਾ : ਅਨਿਲ ਚੌਹਾਨ
. . . 1 day ago
ਨਵੀਂ ਦਿੱਲੀ, 7 ਮਾਰਚ (ਪੀ.ਟੀ.ਆਈ.)-ਰੱਖਿਆ ਸਟਾਫ ਦੇ ਮੁਖੀ (ਸੀਡੀਐਸ) ਜਨਰਲ ਅਨਿਲ ਚੌਹਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਦੁਨੀਆ ਇਕ ਵੱਡੇ ਬਦਲਾਅ ਦੇ ਕੰਢੇ 'ਤੇ ਹੈ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ...
ਅਜੀਤ ਪਵਾਰ ਦੀ ਮੌਤ ਮਾਮਲਾ : ਘਟਨਾ ਦੀ ਜਾਂਚ ਕਰ ਰਹੀਆਂ ਕਈ ਏਜੰਸੀਆਂ, ਅੰਤਿਮ ਰਿਪੋਰਟ ਆਉਣ ਦਿਓ- ਸੁਨੇਤਰਾ ਪਵਾਰ
. . . 1 day ago
ਪੁਣੇ, 7 ਮਾਰਚ (ਪੀ.ਟੀ.ਆਈ.)-ਮਹਾਰਾਸ਼ਟਰ ਦੀ ਉਪ ਮੁੱਖ ਮੰਤਰੀ ਸੁਨੇਤਰਾ ਪਵਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਕਈ ਏਜੰਸੀਆਂ 28 ਜਨਵਰੀ ਨੂੰ ਹੋਏ ਜਹਾਜ਼ ਹਾਦਸੇ ਦੀ ਜਾਂਚ ਕਰ ਰਹੀਆਂ ਹਨ...
ਅਜੀਤ ਪਵਾਰ ਦੀ ਮੌਤ ਮਾਮਲਾ : ਘਟਨਾ ਦੀ ਜਾਂਚ ਕਰ ਰਹੀਆਂ ਕਈ ਏਜੰਸੀਆਂ, ਅੰਤਿਮ ਰਿਪੋਰਟ ਆਉਣ ਦਿਓ- ਸੁਨੇਤਰਾ ਪਵਾਰ
. . . 1 day ago
ਪੁਣੇ, 7 ਮਾਰਚ (ਪੀ.ਟੀ.ਆਈ.)-ਮਹਾਰਾਸ਼ਟਰ ਦੀ ਉਪ ਮੁੱਖ ਮੰਤਰੀ ਸੁਨੇਤਰਾ ਪਵਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਕਈ ਏਜੰਸੀਆਂ 28 ਜਨਵਰੀ ਨੂੰ ਹੋਏ ਜਹਾਜ਼ ਹਾਦਸੇ ਦੀ ਜਾਂਚ ਕਰ ਰਹੀਆਂ ਹਨ...
ਹੋਲਾ ਮਹੱਲਾ ਵੇਖਣ ਆਏ ਐਨ.ਆਰ.ਆਈ. ਤੋਂ ਲੁਟੇਰੇ 2100 ਡਾਲਰ ਤੇ ਮੋਟਰਸਾਈਕਲ ਖੋਹ ਕੇ ਫ਼ਰਾਰ
. . . 1 day ago
ਈਰਾਨ-ਇਜ਼ਰਾਈਲ ਟਕਰਾਅ : ਸੀ.ਬੀ.ਐਸ.ਈ. ਨੇ ਮੱਧ ਪੂਰਬੀ ਦੇਸ਼ਾਂ ’ਚ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕੀਤੀਆਂ
. . . 1 day ago
ਸਰਬਜੀਤ ਕੌਰ ਤੋਂ ਨੂਰ ਫ਼ਾਤਿਮਾ ਬਣੀ ਭਾਰਤੀ ਮਹਿਲਾ ਨੇ ਦੇਸ਼ ਵਾਪਸ ਪਰਤਣ ਦੀ ਲਗਾਈ ਗੁਹਾਰ
. . . 1 day ago
ਨਕਾਬਪੋਸ਼ ਮੋਟਰਸਾਈਕਲ ਸਵਾਰ ਇਕ ਲੜਕੀ ਦੀ ਸੋਨੇ ਦੀ ਚੇਨ ਝਪਟ ਕੇ ਫ਼ਰਾਰ
. . . 1 day ago
ਭਾਰਤ-ਨਿਊਜ਼ੀਲੈਂਡ ਵਿਸ਼ਵ ਕੱਪ ਫਾਈਨਲ ਲਈ 3,000 ਪੁਲਿਸ ਮੁਲਾਜ਼ਮ ਤੇ ਐਂਟੀ-ਡਰੋਨ ਸਿਸਟਮ ਕੀਤੇ ਜਾਣਗੇ ਤਾਇਨਾਤ
. . . 1 day ago
ਭਾਰਤ-ਨਿਊਜ਼ੀਲੈਂਡ ਵਿਸ਼ਵ ਕੱਪ ਫਾਈਨਲ ਲਈ 3,000 ਪੁਲਿਸ ਮੁਲਾਜ਼ਮ ਤੇ ਐਂਟੀ-ਡਰੋਨ ਸਿਸਟਮ ਕੀਤੇ ਜਾਣਗੇ ਤਾਇਨਾਤ
. . . 1 day ago
ਕੇਂਦਰੀ ਜੇਲ੍ਹ ਵਿਚ ਬੰਦ ਇਕ ਕੈਦੀ ਦੀ ਹੋਈ ਮੌਤ
. . . 1 day ago
ਕੇਂਦਰੀ ਜੇਲ੍ਹ ਵਿਚ ਬੰਦ ਇਕ ਕੈਦੀ ਦੀ ਹੋਈ ਮੌਤ
. . . 1 day ago
ਹੋਰ ਖ਼ਬਰਾਂ..
Your browser does not support inline frames or is currently configured not to display inline frames.
ਅਜੀਤ ਟੀ ਵੀ
ਅਜੀਤ' ਖ਼ਬਰਾਂ, 7 ਮਾਰਚ 2026
Please Subscribe / Login to read this page...
ਐਡੀਸ਼ਨ ਚੁਣੋ
ਪੰਨੇ
ਲੁਧਿਆਣਾ + ਖੰਨਾ + ਜਗਰਾਓਂ
ਚੰਡੀਗੜ੍ਹ + ਰੋਪੜ + ਪਟਿਆਲਾ + ਫ਼ਤਿਹਗੜ੍ਹ
ਫਰੀਦਕੋਟ, ਮੁਕਤਸਰ + ਫਿਰੋਜ਼ਪੁਰ, ਫਾਜ਼ਿਲਕਾ + ਮੋਗਾ
ਬਠਿੰਡਾ, ਮਾਨਸਾ + ਸੰਗਰੂਰ, ਬਰਨਾਲਾ
ਜਲੰਧਰ +ਕਪੂਰਥਲਾ + ਹੁਸ਼ਿਆਰਪੁਰ + ਨਵਾਂਸ਼ਹਿਰ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਮੋਹਾਲੀ
ਦਿੱਲੀ / ਹਰਿਆਣਾ
Powered by REFLEX