ਅਜੀਤ ਈ-ਪੇਪਰ
ਅਜੀਤ ਈ-ਪੇਪਰ
ਅਜੀਤ ਵੈਬਸਾਈਟ
ਅਜੀਤ ਟੀ ਵੀ
अजीत समाचार
Login
ਜਲੰਧਰ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਤਰਨ ਤਾਰਨ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਅੰਮ੍ਰਿਤਸਰ
ਲੁਧਿਆਣਾ
ਜਗਰਾਓਂ.
ਖੰਨਾ / ਸਮਰਾਲਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਫ਼ਤਹਿਗੜ੍ਹ ਸਾਹਿਬ
ਪਟਿਆਲਾ
ਫਰੀਦਕੋਟ
ਮੋਗਾ
ਸੰਗਰੂਰ
ਬਰਨਾਲਾ
ਫਿਰੋਜ਼ਪੁਰ
ਬਠਿੰਡਾ
ਦਿੱਲੀ / ਹਰਿਆਣਾ
1
2
3
4
5
6
7
8
9
10
11
12
Login
Remember Me
New User ? Subscribe to read this page.
ਤਾਜ਼ਾ ਖਬਰਾਂ
92 ਸਾਲਾ ਮਾਤਾ ਨੇ ਪਾਈ ਵੋਟ
. . . 0 minutes ago
ਤਪਾ ਮੰਡੀ (ਬਰਨਾਲਾ), 14 ਦਸੰਬਰ (ਪ੍ਰਵੀਨ ਗਰਗ) - ਪਿੰਡ ਤਾਜੋਕੇ ਜ਼ਿਲ੍ਹਾ ਪ੍ਰੀਸ਼ਦ ਚੋਣ ਨੂੰ ਲੈ ਕੇ ਬੂਥ 88 ਨੰਬਰ 'ਤੇ 92 ਸਾਲਾ ਮਾਤਾ ਜਸਮੇਲ ਕੌਰ ਨੇ ਬੜੇ ਉਤਸ਼ਾਹ ਨਾਲ ਆਪਣੀ ਵੋਟ ਦਾ...
ਹੁਸ਼ਿਆਰਪੁਰ ਜ਼ਿਲ੍ਹੇ ਵਿਚ 3 ਵਜੇ 34.6 ਫ਼ੀਸਦੀ ਵੋਟਿੰਗ
. . . 7 minutes ago
ਹੁਸ਼ਿਆਰਪੁਰ, 14 ਦਸੰਬਰ (ਬਲਜਿੰਦਰ ਪਾਲ ਸਿੰਘ) - ਜ਼ਿਲਾ ਪ੍ਰੀਸ਼ਦ ਅਤੇ ਬਾਲਕ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਵਿਚ 3 ਵਜੇ 34.6 ਫ਼ੀਸਦੀ ਵੋਟਿੰਗ ਹੋਈ...
ਜਲੰਧਰ : ਸਾਰੇ 1209 ਪੋਲਿੰਗ ਬੂਥਾਂ 'ਤੇ ਹੁਣ ਤੱਕ 24.7 ਪ੍ਰਤੀਸ਼ਤ ਵੋਟਿੰਗ
. . . 10 minutes ago
ਜਲੰਧਰ : ਸਾਰੇ 1209 ਪੋਲਿੰਗ ਬੂਥਾਂ 'ਤੇ ਹੁਣ ਤੱਕ 24.7 ਪ੍ਰਤੀਸ਼ਤ ਵੋਟਿੰਗ
ਕਪੂਰਥਲਾ ਜ਼ਿਲ੍ਹੇ 'ਚ ਦੁਪਹਿਰ 2 ਵਜੇ ਤੱਕ 30.01 ਪ੍ਰਤੀਸ਼ਤ ਪੋਲਿੰਗ ਹੋਈ
. . . 11 minutes ago
ਕਪੂਰਥਲਾ, 14 ਦਸੰਬਰ (ਅਮਰਜੀਤ ਕੋਮਲ)-ਕਪੂਰਥਲਾ ਜ਼ਿਲ੍ਹੇ ਵਿੱਚ ਵੋਟਾਂ ਪੈਣ ਦਾ ਕੰਮ ਧੀਮੀ ਰਫਤਾਰ ਨਾਲ ਚੱਲ ਰਿਹਾ। ਸਰਕਾਰੀ ਬੁਲਾਰੇ ਅਨੁਸਾਰ ਦੁਪਹਿਰ ਤੱਕ 30.01 ਪ੍ਰਤੀਸ਼ਤ ਜ਼ਿਲ੍ਹੇ 'ਚ ਵੋਟਾਂ ਪੋਲ ਹੋਈਆਂ ਹਨ। ਵੱਖ-ਵੱਖ ਰਿਟਰਨਿੰਗ ਅਫਸਰ ਵੱਲੋਂ...
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਮੰਗਵਾਲ ਵਿਚ ਪਾਈ ਆਪਣੀ ਵੋਟ
. . . 7 minutes ago
ਸੰਗਰੂਰ, 14 ਦਸੰਬਰ (ਧੀਰਜ ਪਸੌਰੀਆ)- ਪੰਜਾਬ ਵਿਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਧਰਮ ਪਤਨੀ...
2 ਵਜੇ ਤਕ ਬਲਾਕ ਸੰਮਤੀ ਹਰਸਾ ਛੀਨਾ ਵਿਚ 25% ਅਤੇ ਚੋਗਾਵਾਂ ਵਿਚ 22% ਪੋਲਿੰਗ
. . . 17 minutes ago
ਹਰਸਾ ਛੀਨਾ (ਅੰਮ੍ਰਿਤਸਰ), 14 ਦਸੰਬਰ (ਕੜਿਆਲ) - ਵਿਧਾਨ ਸਭਾ ਹਲਕਾ ਰਾਜਾਸਾਂਸੀ ਤਹਿਤ ਪੈਂਦੇ ਬਲਾਕ ਸੰਮਤੀ ਚੋਗਾਵਾਂ ਅਤੇ ਬਲਾਕ ਸੰਮਤੀ ਹਰਸਾ ਛੀਨਾ ਦੇ ਵੱਖ ਵੱਖ ਜੋਨਾਂ ਵਿਚ ਚੱਲ ਰਹੀ ਵੋਟਿੰਗ ਦੌਰਾਨ ਦੁਪਹਿਰ...
ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪਿੰਡ ਗੋਰਸੀਆਂ ਕਾਦਰਬਖ਼ਸ ਵਿਖੇ ਪਰਿਵਾਰ ਸਮੇਤ ਪਾਈ ਵੋਟ
. . . 17 minutes ago
ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪਿੰਡ ਗੋਰਸੀਆਂ ਕਾਦਰਬਖ਼ਸ ਵਿਖੇ ਪਰਿਵਾਰ ਸਮੇਤ ਪਾਈ ਵੋਟ
ਸ੍ਰੀ ਚਮਕੌਰ ਸਾਹਿਬ ਬਲਾਕ ਦੇ ਖੇੜੀਸਲਾਬਤ ਪੁਰ ਜੋਨ ਦੇ ਭੱਕੂਮਾਜਰਾ ਪਿੰਡ ਦੀਆ ਦਰਜਨਾਂ ਵੋਟਾ ਕੱਟੀਆਂ
. . . 23 minutes ago
ਸ੍ਰੀ ਚਮਕੌਰ ਸਾਹਿਬ,14 ਦਸੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਖੇੜੀ ਸਲਾਬਤ ਪੁਰ ਜੋਂ ਦੇ ਪਿੰਡ ਭੱਕੂਮਾਜਰਾ ਵਿਖੇ ਦਰਜਨਾਂ ਵੋਟਾ ਨਾ ਮਿਲਣ ਕਰਕੇ ਵੋਟਰਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ,ਇਨ੍ਹਾਂ ਵੋਟਰਾਂ ਨੇ ਕਿਹਾ ਕਿ...
ਜ਼ਿਲਾ ਪ੍ਰਧਾਨ ਅਜੇ ਮੰਗੂਪੁਰ ਨੇ ਵੋਟ ਪਾਈ
. . . 25 minutes ago
ਪੋਜੇਵਾਲ ਸਰਾਂ 14 ਦਸੰਬਰ (ਨਵਾਂਗਰਾਈਂ)-ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਸਬੰਧੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਪਿੰਡ ਮੰਗੂਪੁਰ ਵਿਖੇ ...
ਕਾਂਗਰਸ ਪਾਰਟੀ ਵਿਚ ਹਰ ਕਿਸੇ ਲਈ ਖੁੱਲ੍ਹੇ ਹਨ ਦਰਵਾਜ਼ੇ- ਰਾਜਾ ਵੜਿੰਗ
. . . 26 minutes ago
ਨਵੀਂ ਦਿੱਲੀ, 14 ਦਸੰਬਰ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰਾਮਲੀਲਾ ਮੈਦਾਨ ਭਰ ਜਾਵੇਗਾ ਅਤੇ ਇਹ ਇਕ ਅਜਿਹੀ ਇਤਿਹਾਸਕ ਰੈਲੀ ਹੋਵੇਗੀ....
ਸੁਨਾਮ ਊਧਮ ਸਿੰਘ ਵਾਲਾ : ਡੀਐਸਪੀ ਹਰਵਿੰਦਰ ਸਿੰਘ ਖਹਿਰਾ ਵਲੋਂ ਪੋਲਿੰਗ ਬੂਥਾਂ ਦਾ ਦੌਰਾ, ਜ਼ੋਨ ਲੋਪੋਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੇ ਪਾਈ ਵੋਟ
. . . 25 minutes ago
ਸੁਨਾਮ ਊਧਮ ਸਿੰਘ ਵਾਲਾ/ਚੋਗਾਵਾਂ/ਅੰਮ੍ਰਿਤਸਰ, 14 ਦਸੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ/ਗੁਰਵਿੰਦਰ ਸਿੰਘ ਕਲਸੀ) - ਡੀਐਸਪੀ ਸੁਨਾਮ ਊਧਮ ਸਿੰਘ ਵਾਲਾ ਹਰਵਿੰਦਰ ਸਿੰਘ ਖਹਿਰਾ...
3 ਵਜੇ ਤੱਕ ਮਸਾਂ ਪੋਲ ਹੋਈ 30 ਪ੍ਰਤੀਸ਼ਤ ਵੋਟ
. . . 27 minutes ago
ਸਮੁੰਦੜਾ (ਹੁਸ਼ਿਆਰਪੁਰ) 14 ਦਸੰਬਰ (ਤੀਰਥ ਸਿੰਘ ਰੱਕੜ ) ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆ ਪੈ ਰਹੀਆਂ ਵੋਟਾਂ ਵੱਲ ਆਮ ਲੋਕਾਂ ਦਾ ਰੁਝਾਨ ਕਾਫੀ ਘੱਟ ਵੇਖਣ ਨੂੰ ਮਿਲ ਰਿਹਾ ਹੈ ਅਤੇ ਬਾਅਦ ਦੁਪਹਿਰ 3 ਵਜੇ ਤੱਕ ਬਲਾਕ...
ਹਲਕਾ ਜੰਡਿਆਲਾ ਗੁਰੂ ਦੇ ਜਿਲਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਵੋਟਾਂ ਦੌਰਾਨ ਲੋਕਾਂ ਦਾ ਰੁਝਾਨ ਘੱਟ ਦਿਖਾਈ ਦੇ ਰਿਹਾ
. . . 28 minutes ago
102 ਸਾਲਾ ਮਾਤਾ ਗੁਰਨਾਮ ਕੌਰ ਨੇ ਆਪਣੇ ਵੋਟ ਪਾਉਣ ਦੇ ਹੱਕ ਦਾ ਕੀਤਾ ਇਸਤੇਮਾਲ
. . . 32 minutes ago
ਡੇਰਾ ਬਾਬਾ ਨਾਨਕ ਚ 2 ਵਜੇ ਤੱਕ 28 ਫ਼ੀਸਦੀ ਅਤੇ ਤਰਨਤਾਰਨ ਜ਼ਿਲ੍ਹੇ ਵਿਚ 27 ਫ਼ੀਸਦੀ ਪੋਲਿੰਗ
. . . 33 minutes ago
ਪੋਜੇਵਾਲ ਵੋਟਰਾਂ ਚ ਭਾਰੀ ਉਤਸ਼ਾਹ-ਅਸ਼ੋਕ ਨਾਨੋਵਾਲ
. . . 35 minutes ago
ਵੋਟ ਪੋਲਿੰਗ ਦੀ ਰਫ਼ਤਾਰ ਸੁਸਤ ਹੋਣ ਕਾਰਨ ਪੂਰੇ ਸਮੇਂ ਤੱਕ 50% ਵੋਟਾਂ ਪੋਲ ਹੋਣ ਦਾ ਅਨੁਮਾਨ
. . . 38 minutes ago
ਆਸਟ੍ਰੇਲੀਆ ਗੋਲੀਬਾਰੀ: ਪ੍ਰਧਾਨ ਮੰਤਰੀ ਐਂਥਨੀ ਨੇ ਪ੍ਰਗਟਾਇਆ ਦੁੱਖ
. . . 39 minutes ago
105 ਸਾਲਾ ਮਾਤਾ ਨੇ ਪਾਈ ਵੋਟ
. . . 38 minutes ago
ਜ਼ਿਲ੍ਹਾ ਬਰਨਾਲਾ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਦੁਪਹਿਰ ਤੱਕ 29.11% ਵੋਟਿੰਗ ਹੋਈ
. . . 40 minutes ago
ਹੋਰ ਖ਼ਬਰਾਂ..
Your browser does not support inline frames or is currently configured not to display inline frames.
ਅਜੀਤ ਟੀ ਵੀ
ਅਜੀਤ' ਖ਼ਬਰਾਂ, 13 ਦਸੰਬਰ 2025
Please Subscribe / Login to read this page...
ਐਡੀਸ਼ਨ ਚੁਣੋ
ਪੰਨੇ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਤਰਨ ਤਾਰਨ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਅੰਮ੍ਰਿਤਸਰ
ਲੁਧਿਆਣਾ
ਜਗਰਾਓਂ.
ਖੰਨਾ / ਸਮਰਾਲਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਫ਼ਤਹਿਗੜ੍ਹ ਸਾਹਿਬ
ਪਟਿਆਲਾ
ਫਰੀਦਕੋਟ
ਮੋਗਾ
ਸੰਗਰੂਰ
ਬਰਨਾਲਾ
ਫਿਰੋਜ਼ਪੁਰ
ਬਠਿੰਡਾ
ਦਿੱਲੀ / ਹਰਿਆਣਾ
Powered by REFLEX