ਤਾਜ਼ਾ ਖਬਰਾਂ


ਇਬਰਾਹੀਮਵਾਲ ਮੰਡੀ 'ਚ ਲਿਫ਼ਟਿੰਗ ਨਾ ਹੋਣ ਕਾਰਣ ਮਜ਼ਦੂਰਾਂ ਨੇ ਕੀਤਾ ਰੋਡ ਜਾਮ
. . .  0 minutes ago
ਨਡਾਲਾ,4 ਮਈ (ਰਘਬਿੰਦਰ ਸਿੰਘ )-ਇਬਰੲਹੀਮਵਾਲ ਮੰਡੀ 'ਚ ਸਮੇਂ ਸਿਰ ਲਿਫ਼ਟਿੰਗ ਨਾ ਹੋਣ ਕਾਰਣ ਨਡਾਲਾ, ਬੇਗੋਵਾਲ ਰੋਡ ਤੇ ਪਰਵਾਸੀ....
ਸਰਹੱਦੀ ਖੇਤਰ 'ਚ ਪਾਕਿਸਤਾਨ ਤਰਫ਼ੋ ਆਏ ਇਕ ਡ੍ਰੋਨ ਤੇ ਨਾਲ ਪੈਕਟ 'ਚੋ 377ਗ੍ਰਾਮ ਹੈਰੋਇਨ ਮਿੱਲੀ
. . .  8 minutes ago
ਖੇਮਕਰਨ,4 ਮਈ(ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਦੇ ਸਰਹੱਦੀ ਖੇਤਰ 'ਚ ਪਾਕਿਸਤਾਨ ਤਰਫੋ ਡ੍ਰੋਨਾ ਰਾਹੀ ਹੈਰੇਇਨ ਵਰਗੇ ਮਾਰੂ ਨਸ਼ੇ ਦੀ ਤਸਕਰੀ ਕਰਨ ਦੀਆਂ ਕਾਰਵਾਈਆਂ ਰੁੱਕਣ ਦਾ ਨਾਮ ਨਹੀਂ ਲੈ.....
ਵੈਨਿਸ ਵਿਖੇ ਗੁਰਨਾਮ ਭੁੱਲਰ ਦਾ ਭਰਪੂਰ ਸੁਆਗਤ
. . .  15 minutes ago
ਵੈਨਿਸ, (ਇਟਲੀ) 4 ਮਈ- (ਹਰਦੀਪ ਸਿੰਘ ਕੰਗ) ਪੰਜਾਬੀ ਅਦਾਕਾਰ ਅਤੇ ਡਾਇੰਮਡ ਸਟਾਰ ਗਾਇਕ ਗੁਰਨਾਮ ਭੁੱਲਰ ਯੂਰਪ ਟੂਰ ਤਹਿਤ ਇਟਲੀ ਦੇ ਵੈਨਿਸ ਸ਼ਹਿਰ ਵਿਖੇ ਪਹੁੰਚ ਗਏ ਹਨ। ਇੱਥੇ ਪੰਜਾਬੀ ਭਾਈਚਾਰੇ ਦੀਆਂ ਅਨੇਕਾਂ ਪ੍ਰਮੁੱਖ ਸ਼ਖਸੀਅਤਾਂ ਦੁਆਰਾ ਗੁਰਨਾਮ ਭੁੱਲਰ ਦਾ ਭਰਵਾਂ ਸਵਾਗਤ ਕੀਤਾ....
ਈ. ਡੀ. ਨੇ ‘ਆਪ’ ਦੇ ਚੋਣ ਪ੍ਰਚਾਰ ਲਈ ਪੈਸਾ ਟਰਾਂਸਫਰ ਕਰਨ ਵਾਲੇ ਵਿਨੋਦ ਮਹਾਜਨ ਦੀ ਮੰਗੀ ਚਾਰ ਦਿਨਾਂ ਰਿਮਾਂਡ
. . .  20 minutes ago
ਨਵੀਂ ਦਿੱਲੀ, 4 ਮਈ- ਇਨਫੋਰਸਮੈਂਟ ਡਾਇਰੈਕਟੋਰੇਟ ਨੇ ਐਕਸਾਈਜ਼ ਪਾਲਿਸੀ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮ ਐਡਵੋਕੇਟ ਵਿਨੋਦ ਚੌਹਾਨ ਦੇ ਚਾਰ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਹੈ। ਉਸ ਨੂੰ ਈ.ਡੀ.....
 
ਉਤਰਾਖ਼ੰਡ: ਕਾਰ ਦੇ ਡੂੰਘੀ ਖਾਈ ਵਿਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ
. . .  38 minutes ago
ਦੇਹਰਾਦੂਨ, 4 ਮਈ- ਮਸੂਰੀ ਦੇਹਰਾਦੂਨ ਮਾਰਗ ਝੜੀਪਾਨੀ ਰੋਡ ’ਤੇ ਪਾਣੀ ਵਾਲਾ ਬੰਦ ਨੇੜੇ ਇਕ ਕਾਰ ਦੇ ਸੰਤੁਲਨ ਗੁਆਉਣ ਕਾਰਨ ਇਹ ਡੂੰਘੀ ਖਾਈ ’ਚ ਡਿੱਗ ਗਈ, ਜਿਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ....
ਈ.ਡੀ. ਨੇ ਯੂ.ਟਿਊਬਰ ਐਲਵਿਸ਼ ਯਾਦਵ ਅਤੇ ਹੋਰਾਂ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਕੀਤਾ ਦਰਜ
. . .  44 minutes ago
ਲਖਨਊ, 4 ਮਈ- ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਯੂ.ਟਿਊਬਰ ਸਿਧਾਰਥ ਯਾਦਵ ਉਰਫ਼ ਐਲਵਿਸ਼ ਯਾਦਵ ਅਤੇ ਕੁਝ ਹੋਰਾਂ ਖ਼ਿਲਾਫ਼ ਮਨੋਰੰਜਕ ਦਵਾਈ ਵਜੋਂ ਸੱਪ ਦੇ ਜ਼ਹਿਰ ਦੀ ਸ਼ੱਕੀ ਵਰਤੋਂ ਦੇ ਦੋਸ਼ ਹੇਠ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਕੇਂਦਰੀ ਏਜੰਸੀ ਨੇ ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ....
ਗੋਲੀ ਚੱਲਣ ਕਾਰਨ ਤਿੰਨ ਨੌਜਵਾਨ ਜ਼ਖ਼ਮੀ
. . .  about 1 hour ago
ਫਗਵਾੜਾ, 4 ਮਈ (ਹਰਜੋਤ ਸਿੰਘ ਚਾਨਾ)- ਬੀਤੀ ਰਾਤ ਲਾਅ ਗੇਟ ’ਤੇ ਗੋਲੀ ਚੱਲਣ ਕਾਰਨ ਸੱਤਿਅਮ ਨਾਮ ਦੇ ਇਕ ਲੜਕੇ ਸਮੇਤ ਦੋ ਹੋਰ....
ਅਮਿਤ ਸ਼ਾਹ ਵੀਡੀਓ ਮਾਮਲਾ: ‘ਸਪਿਰਿਟ ਆਫ਼ ਕਾਂਗਰਸ’ ਐਕਸ ਅਕਾਊਂਟ ਚਲਾਉਣ ਵਾਲਾ ਅਰੁਣ ਰੈਡੀ ਗਿ੍ਫ਼ਤਾਰ
. . .  about 1 hour ago
ਨਵੀਂ ਦਿੱਲੀ, 4 ਮਈ- ਦਿੱਲੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੰਬੰਧਿਤ ਵੀਡੀਓ ਮਾਮਲੇ ਵਿਚ ‘ਸਪਿਰਿਟ ਆਫ਼ ਕਾਂਗਰਸ’ ਐਕਸ ਅਕਾਉਂਟ ਨੂੰ ਹੈਂਡਲ ਕਰਨ....
6 ਮਈ ਨੂੰ ਓਡੀਸ਼ਾ ਵਿਚ ਚੋਣ ਪ੍ਰਚਾਰ ਕਰਨਗੇ ਪ੍ਰਧਾਨ ਮੰਤਰੀ
. . .  about 1 hour ago
ਭੁਵਨੇਸ਼ਵਰ, 4 ਮਈ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਹੋਣ ਵਾਲੇ ਪ੍ਰਚਾਰ ਲਈ ਅਗਲੇ ਕੁਝ ਦਿਨਾਂ ਵਿਚ ਓਡੀਸ਼ਾ ਦਾ ਦੌਰਾ ਕਰਨ ਵਾਲੇ ਹਨ। ਪਾਰਟੀ ਦੇ ਇਕ ਨੇਤਾ ਨੇ ਦੱਸਿਆ ਕਿ ਮੋਦੀ ਸੋਮਵਾਰ ਨੂੰ ਬਰਹਮਪੁਰ ਅਤੇ.....
ਅੱਜ ਹੋਵੇਗੀ ਬੂੰਦਾਬਾਂਦੀ ਤੇ ਚੱਲਣਗੀਆਂ ਤੇਜ਼ ਹਵਾਵਾਂ- ਮੌਸਮ ਵਿਭਾਗ
. . .  about 2 hours ago
ਨਵੀਂ ਦਿੱਲੀ, 4 ਮਈ- ਭਾਰਤ ਮੌਸਮ ਵਿਭਾਗ ਅਨੁਸਾਰ ਦਿੱਲੀ ਵਿਚ ਅੱਜ ਘੱਟੋ-ਘੱਟ ਤਾਪਮਾਨ 23.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੀ ਔਸਤ ਤੋਂ ਇਕ ਡਿਗਰੀ ਘੱਟ ਹੈ। ਸਵੇਰੇ 8.30 ਵਜੇ ਨਮੀ....
ਕੈਨੇਡਾ ਪੁਲਿਸ ਨੇ ਕੀਤੀਆਂ ਨਿੱਝਰ ਹੱਤਿਆ ਵਿਚ ਸ਼ਾਮਿਲ ਵਿਅਕਤੀਆਂ ਦੀ ਤਸਵੀਰਾਂ ਜਾਰੀ
. . .  about 2 hours ago
ਸਰੀ, 4 ਮਈ- ਕੈਨੇਡੀਅਨ ਪੁਲਿਸ ਨੇ ਅੱਜ ਖ਼ਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ....
15 ਕਰੋੜ ਦੀ ਹੈਰੋਇਨ ਅਤੇ 1 ਕਿੱਲੋ ਨਸ਼ੀਲੀ ਆਈਸ ਸਮੇਤ 2 ਵਿਅਕਤੀ ਕਾਬੂ
. . .  about 3 hours ago
ਅਜਨਾਲਾ, 4 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਸਪੈਸ਼ਲ ਸੈੱਲ ਵਲੋਂ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 15 ਕਰੋੜ ਰੁਪਏ ਮੁੱਲ ਦੀ 3 ਕਿਲੋ ਹੈਰੋਇਨ ਅਤੇ ਇਕ ਕਿੱਲੋ ਨਸ਼ੀਲੀ.....
⭐ਮਾਣਕ-ਮੋਤੀ ⭐
. . .  about 3 hours ago
ਕੋਲਕਾਤਾ ਨੇ ਮੁੰਬਈ ਨੂੰ 24 ਦੌੜਾਂ ਨਾਲ ਹਰਾਇਆ
. . .  1 day ago
ਮੁੰਬਈ ਦੇ 18 ਓਵਰਾਂ ਤੋਂ ਬਾਅਦ 138/7 ਦੌੜਾਂ
. . .  1 day ago
ਮੁੰਬਈ ਦੇ 15 ਓਵਰਾਂ ਤੋਂ ਬਾਅਦ 119/6 ਦੌੜਾਂ
. . .  1 day ago
ਮੁੰਬਈ ਦੇ 13 ਓਵਰਾਂ ਤੋਂ ਬਾਅਦ 90/6 ਦੌੜਾਂ
. . .  1 day ago
ਭਾਰਤੀ ਸਰਹੱਦੀ ਦੇ ਪਿੰਡ ਰੋੜਾਵਾਲਾ ਤੇ ਨੇਸ਼ਟਾ ਤੋਂ ਹੈਰੋਇਨ ਅਤੇ ਡਰੋਨ ਬਰਾਮਦ
. . .  1 day ago
'ਇੰਡੀਆ' ਗੱਠਜੋੜ ਜੰਗਲ ਰਾਜ ਫੈਲਾ ਰਿਹਾ ਹੈ, ਦੇਸ਼ ਵਿਚ ਬੇਰੋਕ ਲੁੱਟ ਨੂੰ ਅੰਜਾਮ ਦੇਣਾ ਚਾਹੁੰਦਾ ਹੈ - ਪ੍ਰਧਾਨ ਮੰਤਰੀ ਮੋਦੀ
. . .  1 day ago
ਕੋਲਕਾਤਾ ਨੇ ਮੁੰਬਈ ਨੂੰ ਦਿੱਤਾ 170 ਦੌੜਾਂ ਦਾ ਟੀਚਾ
. . .  1 day ago
ਹੋਰ ਖ਼ਬਰਾਂ..

Powered by REFLEX