ਤਾਜ਼ਾ ਖਬਰਾਂ


ਦਿੱਲੀ : ਬੇਬੀ ਕੇਅਰ ਹਸਪਤਾਲ ਚ ਲੱਗੀ ਭਿਆਨਕ ਅੱਗ
. . .  45 minutes ago
ਨਵੀਂ ਦਿੱਲੀ, 26 ਮਈ - ਦਿੱਲੀ ਦੇ ਵਿਵੇਕ ਵਿਹਾਰ ਦੇ ਨਿਊ ਬੋਰਨ ਬੇਬੀ ਕੇਅਰ ਹਸਪਤਾਲ ਵਿਚ ਭਿਆਨਕ ਅੱਗ ਲੱਗ ਗਈ। ਫਾਇਰ ਅਫਸਰ ਰਾਜੇਸ਼ ਦਾ ਕਹਿਣਾ ਹੈ ਕਿ ਰਾਤ 11:32 ਵਜੇ ਫਾਇਰ ਸਰਵਿਸ ਕੰਟਰੋਲ...
ਹਿਮਾਚਲ ਪ੍ਰਦੇਸ਼ : ਸੈਲਾਨੀਆਂ ਲਈ ਖੋਲ੍ਹਿਆ ਗਿਆ ਰੋਹਤਾਂਗ ਦੱਰਾ
. . .  about 1 hour ago
ਕੁੱਲੂ, 26 ਮਈ - ਹਿਮਾਚਲ ਪ੍ਰਦੇਸ਼ ਦਾ ਰੋਹਤਾਂਗ ਦੱਰਾ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਕੁੱਲੂ ਦੀ ਡਿਪਟੀ ਕਮਿਸ਼ਨਰ ਤੋਰੁਲ ਐਸ ਰਵੀਸ਼ ਨੇ ਕਿਹਾ, "...ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਜ਼ਿੰਮੇਵਾਰੀ ਨਾਲ ਇਸ ਦਾ ਆਨੰਦ...
ਆਈ.ਪੀ.ਐੱਲ. 2024 ਦਾ ਫਾਈਨਲ ਅੱਜ
. . .  32 minutes ago
ਚੇਨਈ, 26 ਮਈ - ਆਈ.ਪੀ.ਐੱਲ. 2024 ਦਾ ਫਾਈਨਲ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਕਾਰ ਅੱਜ ਹੋਵੇਗਾ। ਚੇਨਈ ਦੇ ਚੇਪਾਕ ਸਟੇਡੀਅਮ 'ਚ ਫਾਈਨਲ ਮੁਕਾਬਲਾ ਸ਼ਾਮ 7.30 ਵਜੇ ਖੇਡਿਆ...
ਯੂ.ਪੀ. : ਬੇਕਾਬੂ ਟਰੱਕ ਦੇ ਬੱਸ ਉੱਪਰ ਪਲਟਣ ਕਾਰਨ 11 ਮੌਤਾਂ, 10 ਜ਼ਖ਼ਮੀ
. . .  29 minutes ago
ਸ਼ਾਹਜਹਾਂਪੁਰ (ਯੂ.ਪੀ.), 26 ਮਈ - ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ਖੁਟਾਰ ਪੀ.ਐਸ. ਖੇਤਰ ਵਿਚ ਇਕ ਬੱਸ ਦੇ ਉੱਪਰ ਟਰੱਕ ਪਲਟਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖ਼ਮੀ ਹੋ ਗਏ। ਸ਼ਾਹਜਹਾਂਪੁਰ...
 
ਵਾਨੂਆਟੂ ਟਾਪੂਆਂ ਚ ਆਇਆ 6.4 ਤੀਬਰਤਾ ਦਾ ਭੂਚਾਲ
. . .  about 1 hour ago
ਪੋਰਟ ਵਿਲਾ (ਵਾਨੂਆਟੂ), 26 ਮਈ - ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਵੈਨੂਆਟੂ ਵਿਚ ਇਕ ਸ਼ਕਤੀਸ਼ਾਲੀ ਭੂਚਾਲ ਆਇਆ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.4 ਮਾਪੀ ਗਈ। ਭੂਚਾਲ ਵਿਚ ਸੁਨਾਮੀ ਦੀ ਕੋਈ ਚਿਤਾਵਨੀ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ - ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ
. . .  1 day ago
ਆਈ.ਸੀ.ਸੀ. ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਦਾ ਪਹਿਲਾ ਬੈਚ ਅਮਰੀਕਾ ਲਈ ਰਵਾਨਾ
. . .  1 day ago
ਮੁੰਬਈ, 25 ਮਈ - ਕਪਤਾਨ ਰੋਹਿਤ ਸ਼ਰਮਾ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਟੀ-20 ਰੈਂਕਿੰਗ ਦੇ ਨੰਬਰ ਇਕ ਬੱਲੇਬਾਜ਼ ਸੂਰਿਆਕੁਮਾਰ ਯਾਦਵ ਸਮੇਤ ਭਾਰਤੀ ਖਿਡਾਰੀਆਂ ਦਾ ਪਹਿਲਾ ਬੈਚ 1 ਜੂਨ ਤੋਂ ਸ਼ੁਰੂ ਹੋਣ ਵਾਲੇ...
ਪ੍ਰਧਾਨ ਮੰਤਰੀ ਮੋਦੀ ਨੇ ਰਾਜਕੋਟ ਗੇਮ ਜ਼ੋਨ ਅੱਗ ਚ ਜਾਨੀ ਨੁਕਸਾਨ 'ਤੇ ਪ੍ਰਗਟਾਇਆ ਦੁੱਖ
. . .  1 day ago
ਚੋਣ ਜ਼ਾਬਤੇ ਦੋਰਾਨ ਚੱਲੀਆਂ ਗੋਲੀਆਂ, ਇਕ ਦੀ ਮੌਤ-ਇਕ ਜ਼ਖ਼ਮੀ
. . .  1 day ago
ਕਰਤਾਰਪੁਰ, 25 ਮਈ (ਭਜਨ ਸਿੰਘ) - ਇਥੋਂ ਥੋੜੀ ਦੂਰੀ 'ਤੇ ਸਥਿਤ ਪਿੰਡ ਮੱਲੀਆਂ ‘ਚ ਸ਼ਾਮ ਕਰੀਬ 6 ਵਜੇ ਮੱਲੀਆਂ-ਕੁਦੋਵਾਲ ਰੋਡ ਉੱਪਰ ਪਿੰਡ ਭੀਖਾ ਦੇ ਮੋੜ ਉੱਪਰ ਲੰਘਣ ਲਈ ਰਸਤਾ ਮੰਗਣ 'ਤੇ ਅਣਪਛਾਤੇ ਵਿਅਕਤੀਆਂ ਨੇ ਰਸਤੇ ਵਿਚਕਾਰ ਗੱਡੀ ਖੜੀ ਕਰ ਕੇ ਝਗੜਾ ਸ਼ੁਰੂ ਕਰ...
ਪੱਛਮੀ ਬੰਗਾਲ : 200 ਦੇ ਕਰੀਬ ਲੋਕਾਂ ਨੇ ਸਾਡੇ 'ਤੇ ਕੀਤਾ ਹਮਲਾ - ਝਾਰਗ੍ਰਾਮ ਤੋਂ ਭਾਜਪਾ ਉਮੀਦਵਾਰ ਪ੍ਰਣਤ ਟੁੱਡੂ
. . .  1 day ago
ਝਾਰਗ੍ਰਾਮਨ (ਪੱਛਮੀ ਬੰਗਾਲ), 25 ਮਈ - ਪੱਛਮੀ ਬੰਗਾਲ ਦੇ ਝਾਰਗ੍ਰਾਮ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਣਤ ਟੁੱਡੂ 'ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਪ੍ਰਣਤ ਟੁੱਡੂ ਨੇ ਕਿਹਾ, "ਸਾਨੂੰ ਸੂਚਨਾ ਮਿਲੀ...
ਸ਼੍ਰੋਮਣੀ ਅਕਾਲੀ ਦਲ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਚੋਂ ਕੱਢਿਆ ਬਾਹਰ
. . .  1 day ago
ਚੰਡੀਗੜ੍ਹ, 25 ਮਈ - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਾਰਟੀ ਸੀਨੀਅਰ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਤੁਰੰਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵਿਚੋਂ ਕੱਢ ਦਿੱਤਾ। ਇਸ ਬਾਰੇ...
ਰਿਸ਼ੀਪਾਲ ਖੇਰਾ ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਨਿਯੁਕਤ 
. . .  1 day ago
ਪੱਛਮੀ ਬੰਗਾਲ : ਭਾਜਪਾ ਉਮੀਦਵਾਰ ਪ੍ਰਣਤ ਟੁੱਡੂ 'ਤੇ ਬਦਮਾਸ਼ਾਂ ਵਲੋਂ ਹਮਲਾ
. . .  1 day ago
ਲੋਕ ਸਭਾ ਚੋਣਾਂ 2024 6ਵਾਂ ਪੜਾਅ : ਸ਼ਾਮ 5 ਵਜੇ ਤੱਕ 57.7 ਫ਼ੀਸਦੀ ਵੋਟਿੰਗ
. . .  1 day ago
ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਅਟਾਰੀ ਸਰਹੱਦ 'ਤੇ ਕੰਮ ਕਰਦੇ ਕੁਲੀਆਂ ਨਾਲ ਕੀਤੀ ਮੀਟਿੰਗ
. . .  1 day ago
ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਅਰਵਿੰਦ ਖੰਨਾ ਦੇ ਹੱਕ 'ਚ ਕੱਢਿਆ ਰੋਡ ਸ਼ੋਅ
. . .  1 day ago
ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਤੇ ਥੀਏਟਰ ਕਲਾਕਾਰ ਪਾਕਿਸਤਾਨ ਰਵਾਨਾ
. . .  1 day ago
ਡਾ. ਬਰਜਿੰਦਰ ਸਿੰਘ ਹਮਦਰਦ 'ਤੇ ਪਰਚਾ ਦਰਜ ਕੀਤੇ ਜਾਣ ਦੀ ਕਰੜੇ ਸ਼ਬਦਾਂ ਚ ਨਿਖੇਧੀ - ਵਿਸ਼ਵਜੀਤ ਸ਼ਰਮਾ
. . .  1 day ago
ਸੁਖਬੀਰ ਸਿੰਘ ਬਾਦਲ ਨੇ ਡਾ.ਦਲਜੀਤ ਸਿੰਘ ਦੇ ਚੀਮਾ  ਦੇ ਹੱਕ ਚ ਕੱਢਿਆ ਰੋਡ ਸ਼ੋਅ
. . .  1 day ago
ਹੋਰ ਖ਼ਬਰਾਂ..

Powered by REFLEX