ਤਾਜ਼ਾ ਖਬਰਾਂ


ਨਿਪਾਲ ਸੁਪਰੀਮ ਕੋਰਟ ਵਲੋਂ 11 ਰਾਜਦੂਤਾਂ ਨੂੰ ਵਾਪਸ ਬੁਲਾਉਣ ਦੇ ਸਰਕਾਰ ਦੇ ਫ਼ੈਸਲੇ ਵਿਰੁੱਧ ਅੰਤਰਿਮ ਆਦੇਸ਼ ਜਾਰੀ
. . .  6 minutes ago
ਕਾਠਮੰਡੂ 2 ਨਵੰਬਰ - ਨਿਪਾਲ ਦੀ ਸੁਪਰੀਮ ਕੋਰਟ ਨੇ ਸਰਕਾਰ ਦੇ ਵੱਖ-ਵੱਖ ਦੇਸ਼ਾਂ ਦੇ 11 ਨਿਪਾਲੀ ਰਾਜਦੂਤਾਂ ਨੂੰ ਵਾਪਸ ਬੁਲਾਉਣ ਦੇ ਫ਼ੈਸਲੇ ਵਿਰੁੱਧ ਅੰਤਰਿਮ ਆਦੇਸ਼ ਜਾਰੀ ਕੀਤਾ।ਜਸਟਿਸ ਸਾਰੰਗ ਸੁਬੇਦੀ ਅਤੇ ਸ਼੍ਰੀਕਾਂਤ ਪੌਡੇਲ...
ਇਸਰ ਵਲੋਂ ਭਾਰਤੀ ਜਲ ਸੈਨਾ ਦਾ ਜੀਐਸਏਟੀ-7ਆਰ ਸੰਚਾਰ ਉਪਗ੍ਰਹਿ ਸਫਲਤਾਪੂਰਵਕ ਲਾਂਚ
. . .  15 minutes ago
ਸ਼੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 2 ਨਵੰਬਰ - ਭਾਰਤ ਦੀਆਂ ਪੁਲਾੜ ਅਤੇ ਰੱਖਿਆ ਸਮਰੱਥਾਵਾਂ ਲਈ ਇਕ ਵੱਡੇ ਮੀਲ ਪੱਥਰ ਵਿਚ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਭਾਰਤੀ ਜਲ ਸੈਨਾ ਦੇ ਜੀਐਸਏਟੀ-7ਆਰ (ਸੀਐਮਐਸਸ਼-03) ਸੰਚਾਰ ਉਪਗ੍ਰਹਿ...
ਮਹਿਲਾ ਵਿਸ਼ਵ ਕੱਪ ਫਾਈਨਲ : ਭਾਰਤ ਨੂੰ ਮਿਲੀ 5ਵੀਂ ਸਫਲਤਾ, ਸਿਨਾਲੋ ਜਾਫਤਾ 16 (29 ਗੇਂਦਾਂ) ਦੌੜਾਂ ਬਣਾ ਕੇ ਆਊਟ
. . .  34 minutes ago
ਪ੍ਰਧਾਨ ਮੰਤਰੀ ਮੋਦੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ
. . .  44 minutes ago
ਪਟਨਾ, 2 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੇ ਪਟਨਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜਨਮ ਅਸਥਾਨ, ਇਤਿਹਾਸਕ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਦੌਰਾ ਕੀਤਾ ਅਤੇ ਅਰਦਾਸ...
 
ਪ੍ਰਾਪਰਟੀ ਦੇ ਵਿਵਾਦ ਨੂੰ ਲੈ ਕੇ ਕੌਂਸਲਰ ਨੇ ਕੀਤੇ ਹਵਾਈ ਫਾਇਰ
. . .  51 minutes ago
ਭੁਲੱਥ (ਕਪੂਰਥਲਾ), 2 ਨਵੰਬਰ (ਮੇਹਰ ਚੰਦ ਸਿੱਧੂ) - ਸਬ ਡਵੀਜ਼ਨ ਕਸਬਾ ਭੁਲੱਥ ਦੇ ਵਾਰਡ ਨੰਬਰ 12 ਦੇ ਕੌਂਸਲਰ ਗੌਰਵ ਉਰਫ ਗੋਰਾ ਸੱਭਰਵਾਲ ਪੁੱਤਰ ਪਵਨ ਕੁਮਾਰ ਦਾ ਆਪਣੇ ਭਰਾ ਰਾਜਨ ਕੁਮਾਰ ਉਰਫ ਰਾਜਾ ਨਾਲ ਪਲਾਟ...
ਮਹਿਲਾ ਵਿਸ਼ਵ ਕੱਪ ਫਾਈਨਲ : ਭਾਰਤ ਨੂੰ ਮਿਲੀ ਚੌਥੀ ਸਫਲਤਾ, ਮੈਰੀਜ਼ਾਨ ਕਾਪ 4 (5 ਗੇਂਦਾਂ) ਦੌੜਾਂ ਬਣਾ ਕੇ ਆਊਟ
. . .  59 minutes ago
ਮਹਿਲਾ ਵਿਸ਼ਵ ਕੱਪ ਫਾਈਨਲ : ਭਾਰਤ ਨੂੰ ਮਿਲੀ ਤੀਜੀ ਸਫਲਤਾ, ਸੁਨੇ ਲੂਸ 25 (31 ਗੇਂਦਾਂ) ਦੌੜਾਂ ਬਣਾ ਕੇ ਆਊਟ
. . .  about 1 hour ago
ਮਹਿਲਾ ਵਿਸ਼ਵ ਕੱਪ ਫਾਈਨਲ : 20 ਓਵਰਾਂ ਬਾਅਦ ਦੱਖਣੀ ਅਫ਼ਰੀਕਾ 113/2
. . .  about 1 hour ago
ਕਾਰ ਸਵਾਰ ਨੌਜਵਾਨਾਂ ਵਲੋਂ ਕੀਤੇ ਹਮਲੇ 'ਚ ਤਿੰਨ ਨੌਜਵਾਨ ਜ਼ਖਮੀ
. . .  about 1 hour ago
ਬਟਾਲਾ, 2 ਨਵੰਬਰ (ਸਤਿੰਦਰ ਸਿੰਘ) - ਬਟਾਲਾ ਨਜ਼ਦੀਕ ਕੁਤਬੀ ਨੰਗਲ ਵਿਖੇ ਦੋ ਮੋਟਰਸਾਈਕਲਾਂ ਉੱਪਰ ਜਾ ਰਹੇ ਨੌਜਵਾਨਾਂ ਨੂੰ ਕਾਰ ਸਵਾਰ ਨੌਜਵਾਨਾਂ ਨੇ ਰੋਕ ਕੇ ਦਾਤਰਾਂ ਕਿਰਪਾਨਾ ਨਾਲ ਹਮਲਾ ਕਰ ਕੇ ਤਿੰਨ ਨੂੰ ਜ਼ਖ਼ਮੀ...
ਰਾਜਸਥਾਨ : ਟ੍ਰੈਵਲਰ ਦੇ ਖੜ੍ਹੇ ਟ੍ਰੇਲਰ ਨਾਲ ਟਕਰਾਉਣ ਕਾਰਨ 15 ਮੌਤਾਂ, 2 ਜ਼ਖ਼ਮੀ
. . .  about 1 hour ago
ਫਲੋਦੀ (ਰਾਜਸਥਾਨ), 2 ਨਵੰਬਰ - ਭਾਰਤ ਮਾਲਾ ਹਾਈਵੇਅ 'ਤੇ ਵਾਪਰੇ ਹਾਦਸੇ ਵਿਚ 15 ਲੋਕਾਂ ਦੀ ਮੌਤ ਹੋ ਗਈ ਜਦਕਿ 2 ਜ਼ਖ਼ਮੀ ਹੋ ਗਏ। ਇਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੀਕਾਨੇਰ ਦੇ ਕੋਲਾਇਤ ਤੋਂ ਆ ਰਿਹਾ...
ਮਹਿਲਾ ਵਿਸ਼ਵ ਕੱਪ ਫਾਈਨਲ : ਭਾਰਤ ਨੂੰ ਮਿਲੀ ਦੂਜੀ ਸਫਲਤਾ, ਐਨੀਕੇ ਬੋਸ਼ ਬਿਨਾਂ ਕੋਈ ਦੌੜ ਬਣਾਏ ਆਊਟ
. . .  about 1 hour ago
ਮਹਿਲਾ ਵਿਸ਼ਵ ਕੱਪ ਫਾਈਨਲ : ਭਾਰਤ ਨੂੰ ਮਿਲੀ ਪਹਿਲੀ ਸਫਲਤਾ, ਤਜ਼ਮਿਨ ਬ੍ਰਿਟਸ 23 (35 ਗੇਂਦਾਂ) ਦੌੜਾਂ ਬਣਾ ਕੇ ਆਊਟ
. . .  about 1 hour ago
ਮਹਿਲਾ ਵਿਸ਼ਵ ਕੱਪ ਫਾਈਨਲ : ਦੱਖਣੀ ਅਫ਼ਰੀਕਾ ਦੀ ਵਧੀਆ ਸ਼ੁਰੂਆਤ, 9 ਓਵਰਾਂ ਤੋਂ ਬਾਅਦ ਸਕੋਰ ਬਿਨਾਂ ਕਿਸੇ ਨੁਕਸਾਨ ਦੇ 50 ਪਾਰ
. . .  about 1 hour ago
ਜਲੰਧਰ ਦੇ ਭਾਰਗਵ ਕੈਂਪ ਵਿਚ ਜਿਊਲਰ ਦੀ ਦੁਕਾਨ 'ਤੇ ਲੁੱਟ ਦੇ ਮਾਮਲੇ ਵਿਚ ਤਿੰਨ ਦੋਸ਼ੀ ਅਜਮੇਰ ਤੋਂ ਗਿਫ਼ਤਾਰ
. . .  about 2 hours ago
ਭਾਜਪਾ ਕੌਂਸਲਰ ਪਰਿਵਾਰ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ
. . .  about 2 hours ago
ਪੰਜਾਬ ਵਿਚ ਗ੍ਰਾਮ ਨਿਆਂਲਿਆਂ ਦੇ ਵਿਰੋਧ ਵਿਚ ਵਕੀਲਾਂ ਵਲੋਂ 3 ਤੇ 4 ਨਵੰਬਰ ਨੂੰ ਮੁਕੰਮਲ ਹੜਤਾਲ
. . .  about 2 hours ago
ਸੰਗਰੂਰ ਦਾ ਵੈਭਵ ਮਿੱਤਲ ਭਾਰਤੀ ਫ਼ੌਜ ਵਿਚ ਬਣਿਆ ਲੈਫਟੀਨੈਂਟ
. . .  about 2 hours ago
ਗੋਲੀ ਲੱਗਣ ਕਾਰਨ 10 ਸਾਲ ਦਾ ਬੱਚਾ ਜ਼ਖਮੀ
. . .  1 minute ago
ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਮਹਿਲਾ ਵਿਸ਼ਵ ਕੱਪ ਫਾਈਨਲ ਜਿੱਤਣ ਲਈ ਦਿੱਤਾ 299 ਦੌੜਾਂ ਦਾ ਟੀਚਾ
. . .  about 1 hour ago
ਮਹਿਲਾ ਵਿਸ਼ਵ ਕੱਪ ਫਾਈਨਲ : ਭਾਰਤ ਨੇ ਗਵਾਈ 7ਵੀਂ ਵਿਕਟ, ਦੀਪਤੀ ਸ਼ਰਮਾ 58 (58 ਗੇਂਦਾਂ) ਦੌੜਾਂ ਬਣਾ ਕੇ ਆਊਟ
. . .  about 2 hours ago
ਹੋਰ ਖ਼ਬਰਾਂ..

Powered by REFLEX