ਤਾਜ਼ਾ ਖਬਰਾਂ


ਹਲਕਾ ਫਤਿਹਗੜ੍ਹ ਚੂੜੀਆਂ ਦੇ 11 ਨੰਬਰ ਜੋਨ ਤੋਂ ਆਮ ਆਦਮੀ ਪਾਰਟੀ ਦੇ ਸੰਮਤੀ ਉਮੀਦਵਾਰ ਰਜਿੰਦਰ ਸਿੰਘ ਜਾਂਗਲਾ ਜੇਤੂ
. . .  0 minutes ago
ਫਤਿਹਗੜ੍ਹ ਚੂੜੀਆਂ, 17 ਦਸੰਬਰ (ਰੰਧਾਵਾ/ ਫੁੱਲ)- ਹਲਕਾ ਫਤਿਹਗੜ੍ਹ ਚੂੜੀਆਂ ਦੇ ਜੋਨ ਨੰਬਰ 11 ਤੋਂ ਸੰਮਤੀ ਮੈਂਬਰ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਿੰਦਰ ਸਿੰਘ ਜਾਂਗਲਾ ਨੇ ਚੋਣ ਜਿੱਤੀ। ਰਜਿੰਦਰ ਸਿੰਘ ਨੂੰ ਕੁੱਲ ਵੋਟਾਂ 1350 ਪਈਆਂ ਜਦ ਕਿ ਕਾਂਗਰਸ ...
ਸ਼੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਲਵਲੀ ਬਲਾਕ ਸੰਮਤੀ ਜੋਨ ਲਾਡੋਵਾਲ ਤੋਂ 90 ਵੋਟਾਂ ਦੇ ਫਰਕ ਨਾਲ ਜੇਤੂ
. . .  2 minutes ago
ਲਾਡੋਵਾਲ,/ਇਆਲੀ/ ਥਰੀਕੇ, 17 ਦਸੰਬਰ (ਬਲਵੀਰ ਸਿੰਘ ਰਾਣਾ, ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਹਲਕਾ ਗਿੱਲ ਅਧੀਨ ਆਉਂਦੇ ਜ਼ਿਲ੍ਹਾ ਪਰਿਸ਼ਦ ਜੋਨ ਹੰਬੜਾਂ ਦੀ ਬਲਾਕ ਸੰਮਤੀ ਜੋਨ ਲਾਡੋਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਜੀਤ ਸਿੰਘ ਲਵਲੀ ਆਪਣੇ ਨਿਕਟਮ ਵਿਰੋਧੀ ਆਪ ਉਮੀਦਵਾਰ ਨੂੰ 90 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ...
ਲੰਬੀ ਢਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗਿਆਨ ਸਿੰਘ ਜੇਤੂ
. . .  4 minutes ago
ਸ੍ਰੀ ਮੁਕਤਸਰ ਸਾਹਿਬ, 17 ਦਸੰਬਰ (ਰਣਜੀਤ ਸਿੰਘ ਢਿੱਲੋਂ) - ਬਲਾਕ ਸੰਮਤੀ ਜ਼ੋਨ ਲੰਬੀ ਢਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗਿਆਨ ਸਿੰਘ ਜੇਤੂ ਰਹੇ ਹਨ। ਉਨ੍ਹਾਂ ਦੇ ਸਮਰਥਕਾਂ ਅਤੇ ਸ਼੍ਰੋਮਣੀ ਅਕਾਲੀ ਦਲ...
ਸਾਹਨੇਵਾਲ ਦੇ ਬਲਾਕ ਭਾਮੀਆਂ ਕਲਾਂ ਤੋਂ ਆਪ ਉਮੀਦਵਾਰ ਪਲਵਿੰਦਰ ਸਿੰਘ ਗਰੇਵਾਲ ਜੇਤੂ
. . .  5 minutes ago
ਭਾਮੀਆਂ ਕਲਾਂ ,17 ਦਸੰਬਰ (ਜਤਿੰਦਰ ਭੰਬੀ )-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਬਲਾਕ ਸੰਮਤੀ ਭਾਮੀਆ ਕਲਾਂ ਤੋਂ ਆਪ ਉਮੀਦਵਾਰ ਪਲਵਿੰਦਰ ਸਿੰਘ ਗਰੇਵਾਲ 89 ਵੋਟਾਂ ਨਾਲ ਜੇਤੂ ਰਹੇ ...
 
4 ਸਾਲਾ ਬੱਚੀ ਦੀ ਅਗਵਾ ਉਪਰੰਤ ਹੱਤਿਆ, ਮੁਲਜ਼ਮ ਗ੍ਰਿਫ਼ਤਾਰ
. . .  6 minutes ago
ਡੱਬਵਾਲੀ (ਹਰਿਆਣਾ), 17 ਦਸੰਬਰ (ਇਕਬਾਲ ਸਿੰਘ ਸ਼ਾਂਤ) - ਖੇਤਰ ਦੇ ਪਿੰਡ ਰਾਮਪੁਰਾ ਬਿਸ਼ਨੋਈਆਂ ਵਿਚ ਚਾਰ ਸਾਲਾ ਬੱਚੀ ਦੇ ਅਗਵਾ ਤੋਂ ਬਾਅਦ ਹੱਤਿਆ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ...
ਬਲਾਕ ਸੰਮਤੀ ਚੋਣਾਂ ਨਡਾਲਾ ਮੁਰਾਰ ਜੋਨ ਤੋਂ ਆਪ ਦੇ ਰਕੇਸ਼ ਕੁਮਾਰ ਜੇਤੂ ਰਹੇ
. . .  8 minutes ago
ਨਡਾਲਾ / ਭੁਲੱਥ, 17 ਦਸੰਬਰ ( ਰਘਬਿੰਦਰ ਸਿੰਘ/ ਮਨਜੀਤ ਸਿੰਘ ਰਤਨ) -ਬਲਾਕ ਸੰਮਤੀ ਚੋਣਾਂ ਨਡਾਲਾ ਪਿੰਡ ਮੁਰਾਰ ਜੋਨ ਤੋਂ ਰਕੇਸ਼ ਕੁਮਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 1112 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਜਦਕਿ ਉਸ ਦੇ ਵਿਰੋਧੀ ਰਹੇ ਜਸਵਿੰਦਰ ਕੌਰ ਕਾਂਗਰਸ ...
ਸਤੋਵਾਲ ਤੋਂ ਕਾਂਗਰਸ ਦੇ ਇਕਬਾਲ ਸਿੰਘ ਬੱਲ ਸਤੋਵਾਲ ਜੇਤੂ
. . .  10 minutes ago
ਬਾਬਾ ਬਕਾਲਾ ਸਾਹਿਬ, 16 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਲਾਕ ਸੰਮਤੀ ਰਈਆ ਤਹਿਤ ਜ਼ੋਨ ਸਤੋਵਾਲ- 6 ਤੋਂ ਬਲਾਕ ਸੰਮਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ. ਇਕਬਾਲ ਸਿੰਘ ਬੱਲ ਨੇ ਅਪਣੇ ਵਿਰੌਧੀ ਊਮੀਦਵਾਰ ਆਪ ਦੇ ਸੁਖਵਿੰਦਰ ਸਿੰਘ ਲਾਡੀ ਨੂੰ ਹਰਾ...
ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਕਿਰਨਜੀਤ ਕੌਰ ਚੰਨਣਵਾਲ ਜੇਤੂ
. . .  11 minutes ago
ਬਰਨਾਲਾ , 17 ਦਸੰਬਰ -ਜਿਲਾ ਬਰਨਾਲਾ ਦੇ ਬਲਾਕ ਸੰਮਤੀ ਜ਼ੋਨ ਚੰਨਣਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਕਿਰਨਜੀਤ ਕੌਰ ਚੰਨਣਵਾਲ ਜੇਤੂ ...
ਬਲਾਕ ਸੰਮਤੀ ਜ਼ੋਨ ਭੁੱਟਾ ਤੋਂ ਅਕਾਲੀ ਉਮੀਦਵਾਰ ਮੇਜਰ ਸਿੰਘ ਜੇਤੂ
. . .  11 minutes ago
ਆਲਮਗੀਰ (ਲੁਧਿਆਣਾ), 17 ਦਸੰਬਰ (ਜਰਨੈਲ ਸਿੰਘ ਪੱਟੀ) - ਬਲਾਕ ਸੰਮਤੀ ਜ਼ੋਨ ਭੁੱਟਾ ਤੋਂ ਅਕਾਲੀ ਉਮੀਦਵਾਰ ਮੇਜਰ ਸਿੰਘ ਵਲੋਂ ਚੋਣ ਜਿੱਤੇ ਜਾਣ 'ਤੇ ਗਿਣਤੀ ਕੇਂਦਰ ਦੇ ਬਾਹਰ ਸਾਬਕਾ ਵਿਧਾਇਕ ਬਿਕਰਮਜੀਤ ਸਿੰਘ ਖ਼ਾਲਸਾ...
ਮਮਦੋਟ ਦੇ ਫੱਤੇ ਵਾਲਾ ਜ਼ੋਨ ਤੋਂ ਆਪ ਜੇਤੂ
. . .  14 minutes ago
ਮਮਦੋਟ/ਫਿਰੋਜ਼ਪੁਰ 17 ਦਸੰਬਰ (ਸੁਖਦੇਵ ਸਿੰਘ ਸੰਗਮ):-ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਬਲਾਕ ਸੰਮਤੀ ਮਮਦੋਟ ਦੇ ਜੋਨ ਫੱਤੇ ਵਾਲਾ ਹਿਠਾੜ ਤੋਂ ਆਪ ਜੇਤੂ ਰਹੀ ਹੈ।ਇਸ ਜੋਨ ਤੋਂ ਆਪ ਆਦਮੀ ਪਾਰਟੀ ਦੇ ਉਮੀਦਵਾਰ ਹਰਮੇਲ ਸਿੰਘ ਸਰਾਰੀ ਲਗਭਗ 500...
ਬਲਾਕ ਸੰਮਤੀ ਵੇਰਕਾ ਅਧੀਨ ਜ਼ੋਨ ਫ਼ਤਹਿਗੜ੍ਹ ਸ਼ੁੱਕਰ ਚੱਕ ਤੋਂ ਆਪ ਉਮੀਦਵਾਰ ਜੇਤੂ
. . .  16 minutes ago
ਵਰਕਾ (ਅੰਮ੍ਰਿਤਸਰ), 17 ਦਸੰਬਰ - ਬਲਾਕ ਸੰਮਤੀ ਵੇਰਕਾ ਅਧੀਨ ਜ਼ੋਨ ਫ਼ਤਹਿਗੜ੍ਹ ਸ਼ੁੱਕਰ ਚੱਕ ਤੋਂ ਆਪ ਦੇ ਨਵਨੀਤ ਕੌਰ ਪਤਨੀ ਪ੍ਰਦੀਪ ਸਿੰਘ ਲਾਡਾ 230 ਵੋਟਾਂ ਦੇ ਫ਼ਰਕ ਨਾਲ...
ਬਲਾਕ ਸੰਮਤੀ ਜ਼ੋਨ ਥਰਾਜ ਤੋਂ ਅਕਾਲੀ ਦਲ ਦੇ ਉਮੀਦਵਾਰ ਸਤਪਾਲ ਸਿੰਘ ਸੱਤੀ ਜੇਤੂ
. . .  17 minutes ago
ਠੱਠੀ ਭਾਈ, 17 ਦਸੰਬਰ 2025 (ਜਗਰੂਪ ਸਿੰਘ ਮਠਾੜੂ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਬਲਾਕ ਸੰਮਤੀ ਜ਼ੋਨ ਥਰਾਜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਤਪਾਲ ਸਿੰਘ ਸੱਤੀ ਜੇਤੂ ਰਹੇ ਹਨ। ਸਾਬਕਾ ਚੇਅਰਮੈਨ ਭਾਈ ਦਰਸ਼ਨ ਸਿੰਘ ਥਰਾਜ ਨੇ ਖੁਸ਼ੀ ਜਾਹਿਰ ਕਰਦਿਆਂ ਦੱਸਿਆ ਕਿ ਸਤਪਾਲ ਸਿੰਘ ਸੱਤੀ ਨੂੰ ਕੁੱਲ 1371 ਵੋਟਾਂ ਪ੍ਰਾਪਤ ਹੋਈਆਂ। ਉੱਥੇ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 926 ਵੋਟਾਂ ਮਿਲੀਆਂ ਜਦਕਿ ਆਮ ਆਦਮੀ...
ਬਲਾਕ ਸੰਮਤੀ ਜ਼ੋਨ ਕੁਤਬਾ ਤੋਂ "ਆਪ" ਉਮੀਦਵਾਰ ਦਵਿੰਦਰ ਸਿੰਘ ਧਨੋਆ ਜੇਤੂ
. . .  20 minutes ago
ਲੋਹੀਆਂ ਬਲਾਕ ਸੰਮਤੀ ਦਾ ਪਹਿਲਾ ਨਤੀਜਾ ਕਾਂਗਰਸ ਦੇ ਹੱਕ ਵਿਚ
. . .  21 minutes ago
ਬਲਾਕ ਸ਼ੇਰਪੁਰ ਦੇ ਫਤਿਹਗੜ੍ਹ ਪੰਜਗਰਾਈਆਂ ਅਕਾਲੀ ਦਲ ਨੇ ਚੋਣ ਜਿੱਤੀ
. . .  21 minutes ago
ਹਲਕਾ ਮੌੜ ਦੇ ਬਲਾਕ ਸੰਮਤੀ ਜ਼ੋਨ ਮਾਨਸਾ ਖੁਰਦ ਤੋਂ ਸ੍ਰੌਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਪਾਲ ਕੌਰ ਜੇਤੂ
. . .  22 minutes ago
ਅਕਾਲੀ ਉਮੀਦਵਾਰ ਜਸਵੀਰ ਕੌਰ ਨੇ ਜ਼ੋਨ ਸੀਕਰੀ ਤੋਂ 294 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ
. . .  22 minutes ago
ਅੰਮਿ੍ਤਸਰ ਦੇ ਬਲਾਕ ਹਰਸ਼ਾ ਛੀਨਾ ਦੇ ਜ਼ੋਨ ਤੋਲਾ ਨੰਗਲ ਤੋਂ ਆਪ ਉਮੀਦਵਾਰ ਸੁਖਵਿੰਦਰ ਕੌਰ 434 ਵੋਟਾਂ ਨਾਲ ਜੇਤੂ ਰਹੇ
. . .  24 minutes ago
ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਕਿਰਨਜੀਤ ਕੌਰ ਚੰਨਣਵਾਲ ਜੇਤੂ
. . .  26 minutes ago
ਹਲਕਾ ਫ਼ਤਹਿਗੜ੍ਹ ਚੂੜੀਆਂ ਬਲਾਕ ਸੰਮਤੀ ਤੋਂ ਅਕਾਲੀ ਦਲ ਦੇ ਗੁਰਿੰਦਰ ਸਿੰਘ ਸੋਨੂੰ ਜੇਤੂ
. . .  28 minutes ago
ਹੋਰ ਖ਼ਬਰਾਂ..

Powered by REFLEX