ਅਜੀਤ ਈ-ਪੇਪਰ
ਅਜੀਤ ਈ-ਪੇਪਰ
ਅਜੀਤ ਵੈਬਸਾਈਟ
ਅਜੀਤ ਟੀ ਵੀ
अजीत समाचार
Login
ਪਟਿਆਲਾ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਤਰਨ ਤਾਰਨ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਅੰਮ੍ਰਿਤਸਰ
ਲੁਧਿਆਣਾ
ਜਗਰਾਓਂ.
ਖੰਨਾ / ਸਮਰਾਲਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਫ਼ਤਹਿਗੜ੍ਹ ਸਾਹਿਬ
ਪਟਿਆਲਾ
ਫਰੀਦਕੋਟ / ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ
ਮੋਗਾ
ਸੰਗਰੂਰ
ਬਰਨਾਲਾ
ਫਿਰੋਜ਼ਪੁਰ
ਬਠਿੰਡਾ
ਮਾਨਸਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
1
2
3
4
5
6
7
8
9
10
11
12
Login
Remember Me
New User ? Subscribe to read this page.
ਤਾਜ਼ਾ ਖਬਰਾਂ
ਅਗਲੇ ਦੋ ਦਿਨ ਪੰਜਾਬ ਅਤੇ ਹਰਿਆਣਾ ਵਿਚ ਗਰਜ-ਤੂਫ਼ਾਨ ਦੀ ਉਮੀਦ - ਮੌਸਮ ਵਿਗਿਆਨੀ
. . . 10 minutes ago
ਨਵੀਂ ਦਿੱਲੀ, 28 ਅਪ੍ਰੈਲ - ਮੌਸਮ ਵਿਗਿਆਨੀ, ਅਖਿਲ ਸ਼੍ਰੀਵਾਸਤਵ ਨੇ ਕਿਹਾ, "ਪੱਛਮੀ ਗੜਬੜੀ ਕਾਰਨ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਲਈ ਗਰਜ-ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ...
ਐਨ.ਸੀ.ਬੀ. ਨੇ ਤੁਰਕੀ ਤੋਂ ਲੋੜੀਂਦੇ ਨਸ਼ਾ ਤਸਕਰ ਮੁਹੰਮਦ ਸਲੀਮ ਡੋਲਾ ਨੂੰ ਲਿਆ ਹਿਰਾਸਤ 'ਚ
. . . 16 minutes ago
ਨਵੀਂ ਦਿੱਲੀ, 28 ਅਪ੍ਰੈਲ - ਨਾਰਕੋਟਿਕਸ ਕੰਟਰੋਲ ਬਿਊਰੋ ਨੇ 'ਆਪ੍ਰੇਸ਼ਨ ਗਲੋਬਲ-ਹੰਟ' ਦੇ ਤਹਿਤ ਤੁਰਕੀ ਤੋਂ ਲੋੜੀਂਦੇ ਨਸ਼ੀਲੇ ਪਦਾਰਥਾਂ ਦੇ ਤਸਕਰ ਮੁਹੰਮਦ ਸਲੀਮ ਡੋਲਾ ਦੀ ਵਾਪਸੀ ਨੂੰ ਯਕੀਨੀ ਬਣਾਇਆ ਹੈ।ਅੱਜ ਸਵੇਰੇ ਨਵੀਂ...
ਸ਼ੰਭੂ ਧਮਾਕਾ ਮਾਮਲੇ ਵਿਚ 4 ਮੁਲਜ਼ਮ ਗ੍ਰਿਫ਼ਤਾਰ, ਹਥਿਆਰ ਤੇ ਹੈਂਡ ਗਰਨੇਡ ਬਰਾਮਦ
. . . 37 minutes ago
ਪਟਿਆਲਾ, 28 ਅਪ੍ਰੈਲ (ਮਨਦੀਪ ਸਿੰਘ - ਪਟਿਆਲਾ, 28 ਅਪ੍ਰੈਲ - ਸ਼ੰਭੂ ਅੰਬਾਲਾ ਰੇਲ ਮਾਰਗ 'ਤੇ ਹੋਏ ਧਮਾਕੇ ਦੇ ਮਾਮਲੇ ਵਿਚ ਪਟਿਆਲਾ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ...
ਨਵੇਂ ਡੀ.ਐਸ.ਪੀ. ਵਜੋਂ ਤਜਿੰਦਰ ਪਾਲ ਸਿੰਘ ਨੇ ਸੰਭਾਲਿਆ ਅਹੁਦਾ
. . . about 1 hour ago
ਗੁਰੂ ਹਰ ਸਹਾਏ (ਫ਼ਿਰੋਜ਼ਪੁਰ), 28 ਅਪ੍ਰੈਲ (ਕਪਿਲ ਕੰਧਾਰੀ) — ਸਬ ਡਵੀਜ਼ਨ ਗੁਰੂ ਹਰ ਸਹਾਏ ਵਿਚ ਤਾਇਨਾਤ ਡੀ.ਐਸ.ਪੀ. ਰਾਜਵੀਰ ਸਿੰਘ ਦੇ ਤਬਾਦਲੇ ਤੋਂ ਬਾਅਦ ਨਵੇਂ ਡੀ.ਐਸ.ਪੀ. ਵਜੋਂ ਤਜਿੰਦਰ ਪਾਲ ਸਿੰਘ...
ਸੰਚਾਲਨ ਸੰਬੰਧੀ ਕਾਰਨਾਂ ਕਰਕੇ, ਲੁਧਿਆਣਾ ਤੱਕ ਹੀ ਆਵੇਗੀ ਟ੍ਰੇਨ ਨੰਬਰ-14681
. . . about 1 hour ago
ਨਵੀਂ ਦਿੱਲੀ, 28 ਅਪ੍ਰੈਲ - ਸੰਚਾਲਨ ਸੰਬੰਧੀ ਕਾਰਨਾਂ ਕਰਕੇ, ਟ੍ਰੇਨ ਨੰਬਰ-14681 ਦਿੱਲੀ ਜੰਕਸ਼ਨ-ਜਲੰਧਰ ਸਿਟੀ ਜੇਸੀਓ 28.04.26 ਨੂੰ ਲੁਧਿਆਣਾ ਜੰਕਸ਼ਨ 'ਤੇ ਸਮਾਪਤ ਕਰ ਦਿੱਤਾ ਜਾਵੇਗਾ ਅਤੇ ਟ੍ਰੇਨ ਨੰਬਰ-14682 ਜਲੰਧਰ ਸਿਟੀ-ਦਿੱਲੀ ਜੰਕਸ਼ਨ ਜੇਸੀਓ...
ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੈ, ਸ਼ੰਭੂ ਧਮਾਕਾ - ਸੁਖਜਿੰਦਰ ਸਿੰਘ ਰੰਧਾਵਾ
. . . about 1 hour ago
ਨਵੀਂ ਦਿੱਲੀ, 28 ਅਪ੍ਰੈਲ - ਰਾਜਪੁਰਾ-ਸ਼ੰਭੂ ਰੇਲਵੇ ਟਰੈਕ ਧਮਾਕੇ 'ਤੇ, ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, "ਇਹ ਪਿਛਲੇ ਤਿੰਨ ਮਹੀਨਿਆਂ ਵਿਚ ਦੂਜੀ ਕੋਸ਼ਿਸ਼ ਹੈ, ਅਤੇ ਸਾਡੇ ਕੋਲ ਪਹਿਲੇ ਮਾਮਲੇ ਬਾਰੇ ਕੋਈ...
ਸ਼ੰਭੂ ਧਮਾਕੇ ਤੋਂ ਬਾਅਦ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਪੁਲਿਸ ਵਲੋਂ ਚਲਾਇਆ ਗਿਆ ਤਲਾਸ਼ੀ ਅਭਿਆਨ
. . . about 1 hour ago
ਅੰਮ੍ਰਿਤਸਰ, 28 ਅਪ੍ਰੈਲ (ਸੁਰਿੰਦਰ ਕੋਛੜ) - ਪਟਿਆਲਾ ਦੇ ਰਾਜਪੁਰਾ ਵਿਚ ਅੰਬਾਲਾ-ਅੰਮ੍ਰਿਤਸਰ ਰੇਲ ਮਾਲ ਕਾਰੀਡੋਰ 'ਤੇ ਹੋਏ ਧਮਾਕੇ ਪਿੱਛੇ ਇਕ ਅੱਤਵਾਦੀ ਕੋਨ ਉਭਰ ਰਿਹਾ ਹੈ। ਇਸ ਮਾਮਲੇ ਨੂੰ ਲੈ ਅੰਮ੍ਰਿਤਸਰ...
ਅਰਵਿੰਦ ਸ਼ਰਮਾ ਨਾਮੀ ਸਮਾਜ ਸੇਵੀ ਵਲੋਂ ਮਹਿਲਾ ਕਮਿਸ਼ਨ ਕੋਲ ਕੀਤੀ ਗਈ ਸੁਖਪਾਲ ਸਿੰਘ ਖਹਿਰਾ ਦੀ ਸ਼ਿਕਾਇਤ
. . . 1 minute ago
ਜਲੰਧਰ, 28 ਅਪ੍ਰੈਲ - ਅਰਵਿੰਦ ਸ਼ਰਮਾ ਨਾਮੀ ਸਮਾਜ ਸੇਵੀ ਵਲੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਸ਼ਿਕਾਇਤ ਕੀਤੀ ਗਈ ਹੈ। ਅਰਵਿੰਦ ਸ਼ਰਮਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ...
ਪੰਜਾਬ ਵਿਰੋਧ ਮੋਰਚਾ ਨੇ ਲਈ ਗੁਰਦਾਸਪੁਰ ਵਿਖੇ ਭਾਜਪਾ/ਆਰ.ਐੱਸ.ਐੱਸ. ਆਗੂ ਉੱਪਰ ਹੋਏ ਹਮਲੇ ਦੀ ਜ਼ਿੰਮੇਵਾਰੀ
. . . 1 minute ago
ਚੰਡੀਗੜ੍ਹ, 28 ਅਪ੍ਰੈਲ - ਪੰਜਾਬ ਵਿਰੋਧ ਮੋਰਚਾ ਨੇ ਗੁਰਦਾਸਪੁਰ ਵਿਖੇ ਭਾਜਪਾ/ਆਰ.ਐੱਸ.ਐੱਸ. ਆਗੂ ਉੱਪਰ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮੋਰਚੇ ਦੇ ਬੁਲਾਰੇ ਸ਼ਮਸ਼ੇਰ ਸਿੰਘ ਢਿੱਲੋਂ ਨੇ ਸੋਸ਼ਲ ਮੀਡੀਆ ਉੱਪਰ ਪਾਈ ਪੋਸਟ ਵਿਚ ਕਿਹਾ...
ਸਾਡੀਆਂ ਖੁਫੀਆ ਏਜੰਸੀਆਂ ਸ਼ੰਭੂ ਧਮਾਕਾ ਮਾਮਲੇ ਦੀ ਜਾਂਚ ਕਰ ਰਹੀਆਂ ਹਨ - ਹਰਪਾਲ ਸਿੰਘ ਚੀਮਾ
. . . about 2 hours ago
ਚੰਡੀਗੜ੍ਹ, 28 ਅਪ੍ਰੈਲ - ਰਾਜਪੁਰਾ-ਸ਼ੰਭੂ ਰੇਲਵੇ ਟਰੈਕ ਧਮਾਕੇ 'ਤੇ, ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "...ਸਾਡੀਆਂ ਖੁਫੀਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਦੋਸ਼ੀ ਪਾਏ ਜਾਣ ਵਾਲਿਆਂ...
ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ, ਲਿਆਂਦਾ ਜਾਵੇਗਾ ਨਿੰਦਾ ਮਤਾ - ਪਰਵੇਸ਼ ਵਰਮਾ
. . . about 2 hours ago
ਨਵੀਂ ਦਿੱਲੀ, 28 ਅਪ੍ਰੈਲ - ਦਿੱਲੀ ਵਿਧਾਨ ਸਭਾ ਦੇ ਮਹਿਲਾ ਰਾਖਵਾਂਕਰਨ ਬਿੱਲ 'ਤੇ ਵਿਸ਼ੇਸ਼ ਇਜਲਾਸ ਬਾਰੇ ਦਿੱਲੀ ਦੇ ਮੰਤਰੀ ਪਰਵੇਸ਼ ਵਰਮਾ ਨੇ ਕਿਹਾ, "ਅੱਜ ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੈ। ਸੰਸਦ ਵਿਚ...
ਸ਼ੰਭੂ ਧਮਾਕੇ ਵਿਚ ਤਰਨਤਾਰਨ ਦੇ ਜਗਰੂਪ ਸਿੰਘ ਦੀ ਮੌਤ
. . . about 2 hours ago
ਰਾਜਪੁਰਾ (ਪਟਿਆਲਾ), 28 ਅਪ੍ਰੈਲ - ਰਾਜਪੁਰਾ ਦੇ ਪਿੰਡ ਬਿਠਾਉਣੀਆ ਨੇੜੇ ਅੰਬਾਲਾ-ਅੰਮ੍ਰਿਤਸਰ ਰੇਲ ਫਰੰਟ ਕੋਰੀਡੋਰ ਲਾਈਨ 'ਤੇ ਇਕ ਆਈ.ਈ.ਡੀ. ਧਮਾਕਾ ਹੋਇਆ। ਇਹ ਘਟਨਾ...
'ਜੱਸਾ ਪੱਟੀ' ਦੇ ਨਾਮ ਨਾਲ ਮਸ਼ਹੂਰ ਰੁਸਤਮ-ਏ-ਹਿੰਦ ਜਸਕਵਰ ਸਿੰਘ ਪੱਟੀ ਸਾਥੀਆਂ ਸਮੇਤ ‘ਆਪ’ ’ਚ ਸ਼ਾਮਿਲ
. . . about 3 hours ago
ਐਨ.ਸੀ.ਬੀ. ਵਲੋਂ ਤੁਰਕੀ ਤੋਂ ਬਦਨਾਮ ਨਸ਼ਾ ਤਸਕਰ ਮੁਹੰਮਦ ਸਲੀਮ ਡੋਲਾ ਨੂੰ ਵਾਪਸ ਲਿਆਉਣ ਵਿਚ ਵੱਡੀ ਸਫਲਤਾ - ਅਮਿਤ ਸ਼ਾਹ
. . . about 3 hours ago
ਰਾਜਨਾਥ ਸਿੰਘ ਵਲੋਂ ਆਪਣੇ ਕਿਰਗਿਜ਼ਸਤਾਨ ਹਮਰੁਤਬਾ, ਮੇਜਰ ਜਨਰਲ ਮੁਕੰਬੇਤੋਵ ਰੁਸਲਾਨ ਮੁਸਤਫਾਵਿਚ ਨਾਲ ਦੁਵੱਲੀ ਮੀਟਿੰਗ
. . . about 3 hours ago
ਪ੍ਰਧਾਨ ਮੰਤਰੀ ਮੋਦੀ ਵਲੋਂ 4,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ
. . . about 3 hours ago
ਪੰਜਾਬ ਵਿਚ ਮਨੁੱਖੀ ਤਸਕਰੀ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ
. . . about 3 hours ago
ਚੋਣ ਕਮਿਸ਼ਨ ਵਲੋਂ ਅੱਜ ਕੀਤਾ ਜਾਵੇਗਾ ਹਿਮਾਚਲ ਪੰਚਾਇਤ ਚੋਣਾਂ ਦਾ ਐਲਾਨ
. . . about 3 hours ago
ਕੱਲ੍ਹ ਜਲੰਧਰ ਵਿਖੇ ਹੋਵੇਗੀ 'ਆਪ' ਦੇ ਸਮੂਹ ਵਿਧਾਇਕਾਂ ਦੀ ਮੀਟਿੰਗ
. . . 1 minute ago
ਸ਼ੰਭੂ ਧਮਾਕਾ ਮਾਮਲੇ 'ਚ ਪੁਲਿਸ ਨੇ 2 ਦੋਸ਼ੀਆਂ ਨੂੰ ਲਿਆ ਹਿਰਾਸਤ 'ਚ - ਸੂਤਰ
. . . about 4 hours ago
ਹੋਰ ਖ਼ਬਰਾਂ..
Your browser does not support inline frames or is currently configured not to display inline frames.
Please Subscribe / Login to read this page...
ਐਡੀਸ਼ਨ ਚੁਣੋ
ਪੰਨੇ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਤਰਨ ਤਾਰਨ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਅੰਮ੍ਰਿਤਸਰ
ਲੁਧਿਆਣਾ
ਜਗਰਾਓਂ.
ਖੰਨਾ / ਸਮਰਾਲਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਫ਼ਤਹਿਗੜ੍ਹ ਸਾਹਿਬ
ਪਟਿਆਲਾ
ਫਰੀਦਕੋਟ / ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ
ਮੋਗਾ
ਸੰਗਰੂਰ
ਬਰਨਾਲਾ
ਫਿਰੋਜ਼ਪੁਰ
ਬਠਿੰਡਾ
ਮਾਨਸਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
Powered by REFLEX