ਤਾਜ਼ਾ ਖਬਰਾਂ


ਪੰਚਾਇਤ ਸੰਮਤੀ ਜ਼ੋਨ ਸਿੱਧਵਾਂ ਬੇਟ ਤੋਂ ‘ਆਪ’ ਉਮੀਦਵਾਰ ਪਰਮਿੰਦਰ ਸਿੰਘ ਸਿੱਧੂ ਤੇ ਜ਼ੋਨ ਸਲੇਮਪੁਰਾ ਤੋਂ ਅਜ਼ਾਦ ਉਮੀਦਵਾਰ ਮਨਦੀਪ ਕੌਰ ਥਿੰਦ ਜੇਤੂ
. . .  0 minutes ago
ਮੁੱਲਾਂਪੁਰ-ਦਾਖਾ (ਲੁਧਿਆਣਾ) 17 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਜੀ.ਟੀ.ਬੀ ਕਾਲਜ ਦਾਖਾ ਵਿਖੇ ਬਲਾਕ ਮੁੱਲਾਂਪੁਰ ਅਧੀਨ 25 ਪੰਚਾਇਤ ਸੰਮਤੀ ਜ਼ੋਨ ਅਤੇ 3 ਜਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ ...
ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਜੋਨ ਕੂੰਮਕਲਾਂ ਤੋਂ ਕਾਂਗਰਸ ਪਾਰਟੀ ਜੇਤੂ
. . .  1 minute ago
ਕੁਹਾੜਾ 17 ਦਸੰਬਰ (ਸੰਦੀਪ ਸਿੰਘ ਕੁਹਾੜਾ )ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪੰਚਾਇਤ ਸੰਮਤੀ ਜੋਨ ਕੂੰਮਕਲਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪੂਜਾ ਰਾਣੀ 959 ਵੋਟਾਂ ਨਾਲ ਜੇਤੂ ਰਹੇ ਜਦ ਕਿ ਸ਼੍ਰੋਮਣੀ ਅਕਾਲੀ ਦਲ ਨੂੰ 881, ਆਪ ਨੂੰ 498 ਤੇ ਬੀਜੇਪੀ ਨੂੰ 15 ਵੋਟਾਂ ਮਿਲੀਆਂ।
ਮੁਹਾਲੀ ਕਬੱਡੀ ਕਤਲ ਮਾਮਲਾ: ਦੋ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪੂਰੀ ਯੋਜਨਾ ਨਾਲ ਰਾਣਾ ਬਲਾਚੌਰੀਆ ਦਾ ਕਤਲ
. . .  2 minutes ago
ਐੱਸ. ਏ. ਐੱਸ. ਨਗਰ, 17 ਦਸੰਬਰ (ਕਪਿਲ ਵਧਵਾ)-ਪੰਜਾਬ ਦੇ ਮੁਹਾਲੀ ਵਿਚ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੀ ਹੱਤਿਆ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ...
ਮਹਿਤਪੁਰ ਤੋ ਪਹਿਲੇ 5 ਜੋਨਾ ਤੋ 4 ਤੇ ਕਾਗਰਸ ਅਤੇ 1 ਤੇ ਆਪ ਨੇ ਕੀਤੀ ਜਿੱਤ ਹਾਸਿਲ
. . .  3 minutes ago
ਮਹਿਤਪੁਰ,17 ਦਸੰਬਰ (ਲਖਵਿੰਦਰ ਸਿੰਘ)- ਮਹਿਤਪੁਰ ਦੇ ਬਲਾਕ ਸੰਮਤੀ ਚੋਣਾਂ ਦੌਰਾਨ ਮਹਿਤਪੁਰ ਦੇ ਪਹਿਲੇ 5 ਜੋਨਾਂ ਦੀ ਗਿਣਤੀ ਕੀਤੀ ਮੁਕੰਮਲ ਹੋਈ,ਜਿਸ ਵਿੱਚ ਮੰਡਿਆਲਾ,ਮਹੇੜੂ...
 
ਬਲਾਕ ਸ਼ਹਿਣਾ ਉੱਗੋਕੇ ਜੋਨ ਪੰਚਾਇਤ ਸੰਮਤੀ ਚੋਣਾਂ 'ਚ ਆਪ ਉਮੀਦਵਾਰ ਹਰਜੀਤ ਸਿੰਘ ਜੇਤੂ
. . .  4 minutes ago
ਤਪਾ ਮੰਡੀ, ਬਰਨਾਲਾ 17 ਦਸੰਬਰ (ਪ੍ਰਵੀਨ ਗਰਗ)- ਬਲਾਕ ਸ਼ਹਿਣਾ ਉੱਗੋਕੇ ਜੋਨ ਪੰਚਾਇਤ ਸੰਮਤੀ ਚੋਣਾਂ 'ਚ ਆਪ ਉਮੀਦਵਾਰ ਹਰਜੀਤ ਸਿੰਘ ਜੇਤੂ ਰਹੇ।
ਬਲਾਚੌਰ ਦੇ ਗਹੂੰਣ ਜੋਨ ਤੋਂ ਅਕਾਲੀ ਉਮੀਦਵਾਰ ਜੇਤੂ
. . .  4 minutes ago
ਬਲਾਚੌਰ (ਦੀਦਾਰ ਸਿੰਘ ਬਲਾਚੌਰੀਆ ) ਬਲਾਚੌਰ ਪੰਚਾਇਤ ਸੰਮਤੀ ਦੇ ਗਹੂੰਣ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੁਰਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਸੁੱਜੋਵਾਲ ਜੇਤੂ ਰਹੇ ।
ਪੰਚਾਇਤ ਸੰਮਤੀ ਜੋਨ ਖੁੱਡੀ ਕਲਾਂ ( ਜਨਰਲ ) ਤੋ ਅਜਾਦ ਉਮੀਦਵਾਰ ਯਾਦਵਿੰਦਰ ਸਿੰਘ ਬਾਜਵਾ ਜਿੱਤੇ
. . .  5 minutes ago
ਹੰਡਿਆਇਆ/ਬਰਨਾਲਾ, 17 ਦਸੰਬਰ ( ਗੁਰਜੀਤ ਸਿੰਘ ਖੁੱਡੀ )- ਜਿਲਾ ਬਰਨਾਲਾ ਵਿਚ ਪੰਚਾਇਤ ਸੰਮਤੀ ਜੋਨ ਖੁੱਡੀ ਕਲਾਂ ( ਜਨਰਲ ) ਤੋ ਅਜਾਦ ਉਮੀਦਵਾਰ ਯਾਦਵਿੰਦਰ ਸਿੰਘ ਬਾਜਵਾ ਜਿੱਤੇ l
ਟਾਂਡਾ ਉੜਮੁੜ ਦੇ ਮਿਆਣੀ ਜ਼ੋਨ ਤੋਂ ਪਰਵਿੰਦਰ ਸਿੰਘ ਲਾਡੀ 1525 ਵੋਟਾਂ ਨਾਲ ਜੇਤੂ
. . .  6 minutes ago
ਟਾਂਡਾ ਉੜਮੁੜ , 17 ਦਸੰਬਰ (ਭਗਵਾਨ ਸਿੰਘ ਸੈਣੀ)- ਟਾਂਡਾ ਉੜਮੁੜ ਦੇ ਮਿਆਣੀ ਜ਼ੋਨ ਤੋਂ ਪਰਵਿੰਦਰ ਸਿੰਘ ਲਾਡੀ 1525 ਵੋਟਾਂ ਨਾਲ ਜਿੱਤੇ ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਮਲ ਲਾਲ ਨੂੰ 1043 ਵੋਟਾਂ ਪਈਆਂ
ਬਲਾਕ ਸੰਮਤੀ ਜੋਨ ਮੇਘਾ ਪੰਜ ਗਰਾਈਂ ਤੇ ਅਕਾਲੀ ਦਲ ਜੇਤੂ
. . .  8 minutes ago
ਗੁਰੂ ਹਰ ਸਹਾਏ, (ਫ਼ਿਰੋਜ਼ਪੁਰ), 17 ਦਸੰਬਰ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਹਲਕੇ ਦੇ ਬਲਾਕ ਸੰਮਤੀ ਜੋਨ ਪਿੰਡ ਮੇਘਾ ਪੰਜ ਗਰਾਈਂ ਤੇ ਅਕਾਲੀ ਦਲ ਦੀ ਬੀਬੀ ਪਰਮਜੀਤ ਕੌਰ 55 ਵੋਟਾਂ ਨਾਲ ਜੇਤੂ ਰਹੇ।
ਹਲਕਾ ਸਾਹਨੇਵਾਲ ਚ ਪੰਚਾਇਤ ਸੰਮਤੀ ਜੋਨ ਕੁਹਾੜਾ ਤੋਂ ਅਕਾਲੀ ਦਲ ਦਾ ਉਮੀਦਵਾਰ ਜੇਤੂ
. . .  9 minutes ago
ਕੁਹਾੜਾ 17 ਦਸੰਬਰ (ਸੰਦੀਪ ਸਿੰਘ ਕੁਹਾੜਾ )- ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪੰਚਾਇਤ ਸੰਮਤੀ ਜੋਨ ਕੁਹਾੜਾ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਹਰਪ੍ਰੀਤ ਸਿੰਘ ਹੈਪਾ 1092..
ਹਲਕਾ ਸਾਹਨੇਵਾਲ ਚ ਪੰਚਾਇਤ ਸੰਮਤੀ ਜ਼ੋਨ ਕੁਹਾੜਾ ਤੋਂ ਅਕਾਲੀ ਦਲ ਦਾ ਉਮੀਦਵਾਰ ਜੇਤੂ
. . .  9 minutes ago
ਕੁਹਾੜਾ (ਲੁਧਿਆਣਾ), 17 ਦਸੰਬਰ (ਸੰਦੀਪ ਸਿੰਘ ਕੁਹਾੜਾ) - ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪੰਚਾਇਤ ਸੰਮਤੀ ਜ਼ੋਨ ਕੁਹਾੜਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ...
ਪੰਚਾਇਤ ਸੰਮਤੀ ਜ਼ੋਨ ਪੱਤੀ ਸੇਖਵਾਂ ਤੋਂ 'ਆਪ' ਉਮੀਦਵਾਰ ਜੇਤੂ
. . .  13 minutes ago
ਬਰਨਾਲਾ, 17 ਦਸੰਬਰ ( ਗੁਰਪ੍ਰੀਤ ਸਿੰਘ ਲਾਡੀ)- ਪੰਚਾਇਤ ਸੰਮਤੀ ਬਰਨਾਲਾ ਦੇ ਜ਼ੋਨ ਪੱਤੀ ਸੇਖਵਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਵਰਨਜੀਤ ਕੌਰ ਨੇ 189 ਵੋਟਾਂ ਨਾਲ ਜਿੱਤ ਹਾਸਲ...
ਬਲਾਕ ਸੰਮਤੀ ਜ਼ੋਨ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਨੰਬਰਦਾਰ ਦਲਜੀਤ ਸਿੰਘ ਜੇਤੂ
. . .  14 minutes ago
ਬਲਾਕ ਸੰਮਤੀ ਖਮਾਣੋਂ ਚੋਣ ਮਣੀ ਅਕਾਲੀ ਦਲ ਦੇ ਉਮੀਦਵਾਰ ਜਰਨੈਲ ਸਿੰਘ ਜੇਤੂ
. . .  20 minutes ago
ਫਤਿਹਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਸੁਰਿੰਦਰ ਸਿੰਘ।
. . .  24 minutes ago
ਬਲਾਕ ਸੰਮਤੀ ਮਾਹਿਲਪੁਰ ਜੌਨ ਅਜਨੋਹਾ ਤੋਂ ਆਪ ਦੇ ਉਮੀਦਵਾਰ ਮਮਤਾ ਰਾਣੀ ਵਲੋਂ 30 ਵੋਟਾਂ ਨਾਲ ਜਿੱਤ
. . .  25 minutes ago
ਬਲਾਕ ਸ਼ਹਿਣਾ ਤਲਵੰਡੀ ਜੋਨ ਤੋਂ ਆਜ਼ਾਦ ਉਮੀਦਵਾਰ ਮਨਜੀਤ ਕੌਰ ਜੇਤੂ
. . .  26 minutes ago
ਕਾਕੋਵਾਲ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ
. . .  27 minutes ago
ਬਲਾਕ ਸੰਮਤੀ ਚੋਹਲਾ ਸਾਹਿਬ ਲਈ 16 ਜੋਨਾਂ ਦੀ ਗਿਣਤੀ ਵਿਚੋਂ ਪਹਿਲੇ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਕੌਰ
. . .  29 minutes ago
ਹਲਕਾ ਅਮਲੋਹ ਦੇ ਜੋਨ ਫਤਹਿਗੜ੍ਹ ਨਿਊਆ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀਰਦਵਿੰਦਰ ਸਿੰਘ ਚੋਣ ਜਿੱਤੇ
. . .  30 minutes ago
ਹੋਰ ਖ਼ਬਰਾਂ..

Powered by REFLEX