ਤਾਜ਼ਾ ਖਬਰਾਂ


ਪੁਰੂਲੀਆ ਦੇ ਬਾਗਮੁੰਡੀ ਥਾਣਾ ਖੇਤਰ ਦੇ ਸੁਈਸਾ ਇਲਾਕੇ ਵਿਚ ਭਾਰੀ ਤੂਫ਼ਾਨ
. . .  1 day ago
ਪੁਰੂਲੀਆ, ਪੱਛਮੀ ਬੰਗਾਲ,28 ਮਈ - ਅੱਜ ਤੜਕੇ ਪੁਰੂਲੀਆ ਦੇ ਬਾਗਮੁੰਡੀ ਥਾਣਾ ਖੇਤਰ ਦੇ ਸੁਈਸਾ ਇਲਾਕੇ ਵਿਚ ਭਾਰੀ ਤੂਫ਼ਾਨ ਆਇਆ। ਅਜੇ ਤੱਕ ਕੋਈ ਜ਼ਖਮੀ ਜਾਂ ਜਾਨੀ ਨੁਕਸਾਨ ਦਰਜ ਨਹੀਂ ਕੀਤਾ ਗਿਆ ...
ਪ੍ਰਧਾਨ ਮੰਤਰੀ ਨੇ ਕੋਲਕਾਤਾ 'ਚ ਰੋਡ ਸ਼ੋਅ ਕੀਤਾ
. . .  1 day ago
ਕੋਲਕਾਤਾ (ਪੱਛਮੀ ਬੰਗਾਲ), 27 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ 'ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਪ੍ਰਦੇਸ਼ ਭਾਜਪਾ ਪ੍ਰਧਾਨ ਸੁਕਾਂਤ ਮਜੂਮਦਾਰ ਅਤੇ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਵੀ ...
30 ਮਈ ਨੂੰ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਡਾ. ਸੁਭਾਸ਼ ਸ਼ਰਮਾ ਦੇ ਹੱਕ 'ਚ ਮੁਹਾਲੀ 'ਚ ਕਰਨਗੇ ਸੰਬੋਧਨ
. . .  1 day ago
ਗੁਰੂਗ੍ਰਾਮ: ਸੋਸ਼ਲ ਮੀਡੀਆ ਪ੍ਰਭਾਵਕ ਬੌਬੀ ਕਟਾਰੀਆ ਨੂੰ ਮਨੁੱਖੀ ਤਸਕਰੀ ਦੇ ਦੋਸ਼ ਵਿਚ ਕੀਤਾ ਗ੍ਰਿਫ਼ਤਾਰ
. . .  1 day ago
ਗੁਰੂਗ੍ਰਾਮ (ਹਰਿਆਣਾ) ,28 ਮਈ (ਏਐਨਆਈ): ਸੋਸ਼ਲ ਮੀਡੀਆ ਪ੍ਰਭਾਵਕ ਬੌਬੀ ਕਟਾਰੀਆ ਨੂੰ ਗੁਰੂਗ੍ਰਾਮ ਪੁਲਿਸ ਨੇ ਮਨੁੱਖੀ ਤਸਕਰੀ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਹੈ। ਕਟਾਰੀਆ, ਜਿਸ ਦਾ ਅਸਲੀ ਨਾਮ ਬਲਵੰਤ ...
 
ਰਾਜਸਥਾਨ ਦੇ ਪਿਲਾਨੀ ਵਿਚ ਗਰਮੀ ਨੇ ਤੋੜਿਆ 25 ਸਾਲਾਂ ਦਾ ਰਿਕਾਰਡ , ਤਾਪਮਾਨ 50.5 ਡਿਗਰੀ
. . .  1 day ago
ਜੈਪੁਰ ,28 ਮਈ - ਰਾਜਸਥਾਨ ਵਿਚ ਇਨ੍ਹੀਂ ਦਿਨੀਂ ਬਹੁਤ ਗਰਮੀ ਪੈ ਰਹੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਗਰਮੀ ਦਾ ਕਹਿਰ ਜਾਰੀ ਹੈ। ਅੱਜ ਯਾਨੀ 28 ਮਈ ਨੂੰ ਰਾਜਸਥਾਨ ਦੇ ਚੁਰੂ ਵਿਚ ਵੱਧ ਤੋਂ ਵੱਧ ਤਾਪਮਾਨ 50.5 ਦਰਜ ਕੀਤਾ ...
ਭਾਜਪਾ ਉਮੀਦਵਾਰ ਰਵੀ ਕਿਸ਼ਨ ਨੇ ਸ਼ਸ਼ੀ ਥਰੂਰ ਨੂੰ ਕਿਹਾ "ਅੰਗਰੇਜ਼ ਆਦਮੀ"
. . .  1 day ago
ਗੋਰਖਪੁਰ (ਉੱਤਰ ਪ੍ਰਦੇਸ਼) , ਮਈ 28 (ਏਐਨਆਈ): ਰਵੀ ਕਿਸ਼ਨ, ਜੋ ਗੋਰਖਪੁਰ ਤੋਂ ਬੀਜੇਪੀ ਦੇ ਉਮੀਦਵਾਰ ਹਨ, ਨੇ ਕਾਂਗਰਸ ਨੇਤਾ ਸ਼ਸ਼ੀ ਥਰੂਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੂੰ "ਅੰਗਰੇਜ਼ ਆਦਮੀ" ਕਿਹਾ ਹੈ ...
ਲੋਕ ਸਭਾ ਚੋਣਾਂ 2024 ਦੇ ਛੇਵੇਂ ਪੜਾਅ ਵਿਚ ਕੁੱਲ 63.37% ਵੋਟਿੰਗ ਦਰਜ
. . .  1 day ago
ਨਵੀਂ ਦਿੱਲੀ, 27 ਮਈ - ਲੋਕ ਸਭਾ ਚੋਣਾਂ 2024 ਦੇ ਛੇਵੇਂ ਪੜਾਅ 'ਚ ਕੁੱਲ 63.37% ਵੋਟਿੰਗ ਦਰਜ ਕੀਤੀ ਗਈ
ਅਰਵਿੰਦ ਖੰਨਾ ਵਲੋਂ ਸੰਗਰੂਰ ਵਿਚ ਵਿਸ਼ਾਲ ਰੋਡ ਸ਼ੋਅ
. . .  1 day ago
ਸੰਗਰੂਰ 28 ਮਈ (ਧੀਰਜ ਪਸ਼ੌਰੀਆ )- ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਵਲੋਂ ਸ਼ਹਿਰ ਸੰਗਰੂਰ ਵਿਖੇ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ...
ਹਲਕਾ ਰਾਜਾਸਾਂਸੀ 'ਚ 60 ਪਰਿਵਾਰ 'ਆਪ' ਨੂੰ ਛੱਡ ਕੇ ਭਾਜਪਾ 'ਚ ਸ਼ਾਮਿਲ
. . .  1 day ago
ਚੋਗਾਵਾਂ, 28 ਮਈ (ਗੁਰਵਿੰਦਰ ਸਿੰਘ ਕਲਸੀ) - ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਭੁੱਲਰ ਵਿਖੇ ਆਮ ਆਦਮੀ ਪਾਰਟੀ ਦੀ ਪੁੱਠੀ ਗਿਣਤੀ ਉਦੋਂ ਸ਼ੁਰੂ ਹੋ ਗਈ ਜਦੋਂ ਸਰਕਾਰ ਦੀਆਂ ਨੀਤੀਆਂ ...
ਪੰਜਾਬ 'ਚ ਜ਼ੀ ਮੀਡੀਆ ਚੈਨਲਾਂ 'ਤੇ ਪਾਬੰਦੀ
. . .  1 day ago
ਚੰਡੀਗੜ੍ਹ , 28 ਮਈ - ਪੰਜਾਬ ਵਿਚ ਜ਼ੀ ਮੀਡੀਆ ਦੇ ਚੈਨਲ ਬੰਦ ਕਰ ਦਿੱਤੇ ਗਏ ਹਨ। ਜ਼ੀ ਮੀਡੀਆ ਦੇ ਹਿੰਦੀ, ਅੰਗਰੇਜ਼ੀ, ਪੰਜਾਬੀ ਸਮੇਤ ਕਈ ਖੇਤਰੀ ਭਾਸ਼ਾਵਾਂ ਵਿਚ ਚੈਨਲ ਹਨ, ਜਿਨ੍ਹਾਂ ਦੇ ਦਰਸ਼ਕ ਕਰੋੜਾਂ ਵਿਚ ...
ਬੱਸ ਦੀ ਟੱਕਰ ਵੱਜਣ ਨਾਲ ਨੌਜਵਾਨ ਦੀ ਹੋਈ ਮੌਤ
. . .  1 day ago
ਮੱਖੂ,28 ਮਈ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)-ਮੱਖੂ ਦੇ ਨਜ਼ਦੀਕ ਨੈਸ਼ਨਲ ਹਾਈਵੇ-54 'ਤੇ ਸਥਿਤ ਤਾਜ਼ ਢਾਬਾ ਤੋਂ ਅੱਧਾ ਕਿਲੋਮੀਟਰ ਜ਼ੀਰਾ ਵਾਲੀ ਤਰਫੋਂ ਮਖੂ ਨੂੰ ਆ ਰਹੀ ਨਿਊ ਦੀਪ ਬੱਸ ਦੀ ਸਾਈਡ ਵੱਜਣ ਕਾਰਨ ਨੌਜਵਾਨ ਮਨਜੀਤ ਸਿੰਘ ਦੀ......
ਪੰਜਾਬ, ਪੰਜਾਬੀਅਤ ਦੇ ਅਲੰਬਰਦਾਰ 'ਅਜੀਤ' ਨਾਲ ਅਕਾਲੀ ਦਲ ਡਟ ਕੇ ਖੜ੍ਹਾ ਹੈ-ਚੰਦੂਮਾਜਰਾ
. . .  1 day ago
ਮੇਹਲੀ, 28 ਮਈ (ਸੰਦੀਪ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਉਨ੍ਹਾਂ ਦੇ ਸਪੁੱਤਰ ਸਾਬਕਾ ਵਿਧਾਇਕ ਹਰਿੰਦਰ ਸਿੰਘ ਚੰਦੂਮਾਜਰਾ, ਬੰਗਾ ਵਿਧਾਇਕ ਡਾ.ਸੁਖਵਿੰਦਰ ਕੁਮਾਰ.....
'ਆਪ' ਆਗੂ ਅਤੇ ਦਿੱਲੀ ਦੇ ਮੁੱਖ ਮੰਤਰੀ ਜੋ ਕਹਿੰਦੇ ਹਨ, ਉਹ ਨਹੀਂ ਕਰਦੇ-ਰੱਖਿਆ ਮੰਤਰੀ ਰਾਜਨਾਥ ਸਿੰਘ
. . .  1 day ago
ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਮੋਦੀ ਨਾਲ ਖੜ੍ਹੇ ਹਨ- ਨਾਇਬ ਸਿੰਘ ਸੈਣੀ
. . .  1 day ago
ਰਾਮ ਰਹੀਮ ਨੂੰ ਕਤਲ ਮਾਮਲੇ ’ਚ ਬਰੀ ਕਰਨਾ ਅਸੰਤੁਸ਼ਟੀਜਨਕ ਫ਼ੈਸਲਾ- ਐਡਵੋਕੇਟ ਧਾਮੀ
. . .  1 day ago
ਲਾਲੂ ਜੀ ਵਿਕਾਸ ਨਹੀਂ ਚਾਹੁੰਦੇ ਹਨ- ਯੋਗੀ ਆਦਿਤਿਆਨਾਥ
. . .  1 day ago
ਖਰੜ ਦੇ ਸੀ.ਆਈ.ਏ ਸਟਾਫ ਵਲੋ ਦੋ ਮੁਲਜਮਾਂ ਨੂੰ ਅਸਲੇ ਕੀਤਾ ਸਮੇਤ ਗਿੑਫ਼ਤਾਰ
. . .  1 day ago
ਸ੍ਰੀ ਹੇਮਕੁੰਟ ਸਾਹਿਬ ਲਈ ਚਾਰ ਧਾਮ ਯਾਤਰਾ ਕਾਰਡ ਬਨਾਉਣ ’ਤੇ ਐਡਵੋਕੇਟ ਧਾਮੀ ਨੇ ਜਤਾਇਆ ਸਖ਼ਤ ਇਤਰਾਜ਼
. . .  1 day ago
114 ਸਾਲਾ ਸੁਤੰਤਰਤਾ ਸੈਨਾਨੀ ਸਰਦੂਲ ਸਿੰਘ ਸੰਦੌੜ ਹੋਏ ਦੁਨੀਆ ਤੋਂ ਰੁਖ਼ਸਤ
. . .  1 day ago
ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਹੈ ਤਾਂ ਉਨ੍ਹਾਂ ਨੂੰ ਬਲਕਾਰ ਸਿੰਘ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ- ਸੁਨੀਲ ਜਾਖੜ
. . .  1 day ago
ਹੋਰ ਖ਼ਬਰਾਂ..

Powered by REFLEX