ਤਾਜ਼ਾ ਖਬਰਾਂ


ਗੱਡੀਆਂ ਦੀ ਦੌੜ ਲਗਾ ਰਹੇ, 4 ਵਿਦਿਆਰਥੀਆਂ ਦੀ ਮੌਤ 2 ਜਖ਼ਮੀ
. . .  2 minutes ago
ਪਟਿਆਲਾ,18 ਮਈ-ਪਟਿਆਲਾ 'ਚ ਬੀਤੀ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ 'ਚ ਲਾਅ ਯੂਨੀਵਰਸਿਟੀ ਦੇ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂ ਦੋ ਜਖ਼ਮੀ ਹੋ ਗਏ।ਵਿਦਿਆਰਥੀ ਅਾਪਣੀ ਡਿਗਰੀ ਕੰਪਲੀਟ ਹੋਣ ਤੇ.....
ਭਿਆਨਕ ਸੜਕ ਹਾਦਸੇ ਵਿਚ 4 ਲੋਕਾਂ ਦੀ ਮੌਤ
. . .  4 minutes ago
ਆਂਧਰਾ ਪ੍ਰਦੇਸ਼, 18 ਮਈ-ਅਨੰਤਪੁਰ ਜ਼ਿਲ੍ਹੇ ਦੇ ਗੁੰਟੀ ਮੰਡਲ ਦੇ ਬੱਚੂਪੱਲੀ ਪਿੰਡ ਨੇੜੇ ਕੌਮਾਂਤਰੀ ਮਾਰਗ 44 'ਤੇ ਇਕ ਕਾਰ ਦੇ ਕੰਟਰੋਲ ਗੁਆਉਣ ਅਤੇ ਇਕ ਲਾਰੀ...
ਕਾਂਗਰਸ ਨੇ ਸੰਵਿਧਾਨ ਨੂੰ ਖ਼ਤਮ ਕਰ ਦਿੱਤਾ ਹੈ-ਭਾਜਪਾ ਨੇਤਾ ਗਿਰੀਰਾਜ ਸਿੰਘ
. . .  8 minutes ago
ਪਟਨਾ, (ਬਿਹਾਰ) 18 ਮਈ-ਅੱਜ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਗਿਰੀਰਾਜ ਸਿੰਘ ਦਾ ਕਹਿਣਾ ਹੈ ਕਿ 'ਭਾਰਤ ਗਠਜੋੜ' ਦੇ ਸਾਰੇ ਨੇਤਾ ਪਰਿਵਾਰ-ਪੱਖੀ ਹਨ।ਕਾਂਗਰਸ ਨੇ ਸੰਵਿਧਾਨ ਨੂੰ ਖ਼ਤਮ ਕਰ ਦਿੱਤਾ ਹੈ....
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਮਾਮਲੇ 'ਚ ਕੇਜਰੀਵਾਲ ਘਰ ਪੁੱਜੀ ਪੁਲਿਸ
. . .  11 minutes ago
ਨਵੀਂ ਦਿੱਲੀ, 18 ਮਾਰਚ-ਆਮ ਆਦਮੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ 'ਚ ਦਿੱਲੀ ਪੁਲਿਸ ਦੀ ਇਕ ਟੀਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ...
 
ਪੰਜਾਬ ਨੂੰ ਖ਼ੁਸ਼ਹਾਲ ਬਣਾਉਣਾ ਹੀ ਸਾਡੀ ਪਾਰਟੀ ਦਾ ਏਜੰਡਾ- ਸੁਖਬੀਰ ਸਿੰਘ ਬਾਦਲ
. . .  58 minutes ago
ਜਲੰਧਰ, 18 ਮਈ- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਗਿਆ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਨੈਸ਼ਨਲ ਪਾਰਟੀਆਂ ਕਾਰਨ ਪੰਜਾਬ ਵਿਚ ਕਾਲਾ ਦੌਰ....
ਸ਼੍ਰੌਮਣੀ ਅਕਾਲੀ ਦਲ ਵਲੋਂ ਗੁਰੂ ਹਰ ਸਹਾਏ ਵਿਖੇ ਖੋਲਿਆ ਆਪਣਾ ਚੋਣ ਦਫ਼ਤਰ
. . .  about 1 hour ago
ਗੁਰੂਹਰਸਹਾਏ, 18 ਮਈ‌ (ਹਰਚਰਨ ਸਿੰਘ ਸੰਧੂ)-ਸ਼੍ਰੌਮਣੀ ਅਕਾਲੀ ਦਲ ਵਲੋਂ ਗੁਰੂ ਹਰ ਸਹਾਏ ਦੇ ਰਾਮ ਚੌਕ ਵਿਖੇ ਆਪਣਾ ਚੋਣ ਦਫ਼ਤਰ ਖੋਲਿਆ ਗਿਆ ਹੈ। ਦਫ਼ਤਰ ਵਿਖੇ ਪਹਿਲਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਇਸ ਉਪਰੰਤ ਹੀ ਚੋਣ....
ਪੀਣ ਵਾਲੇ ਸਾਫ਼ ਪਾਣੀ ਨੂੰ ਤਰਸ ਰਹੇ ਲੋਕਾ ਵਲੋ ਰੋਸ ਪ੍ਰਦਰਸ਼ਨ
. . .  about 1 hour ago
ਵੇਰਕਾ, 18 ਮਈ (ਪਰਮਜੀਤ ਸਿੰਘ ਬੱਗਾ)-ਅੰਮ੍ਰਿਤਸਰ ਦੇ ਹਲਕਾ ਉਤਰੀ ਦੀ ਵਾਰਡ ਨੰਬਰ 17 ਦੇ ਇਲਾਕੇ ਬੂਬਾਂ ਬਸਤੀ ਮੁਸਤਫਾਬਾਦ ਬਟਾਲਾ ਰੋਡ ਦੇ ਘਰਾਂ ਵਿਚ ਪੀਣ ਵਾਲੇ ਪਾਣੀ ਵਿਚ ਗੰਦਗੀ ਦੀ ਮਿਲਾਵਟ ਕਾਰਣ ਪਿਛਲੇ ਕਈ ਮਹੀਨਿਆਂ ਤੋਂ ਪੀਣ....
ਨੂਹ ਬੱਸ ਹਾਦਸਾ: ਮਰਨ ਵਾਲਿਆਂ ’ਚ 7 ਵਿਅਕਤੀ ਹੁਸ਼ਿਆਰਪੁਰ ਨਾਲ ਸੰਬੰਧਿਤ
. . .  about 1 hour ago
ਹੁਸ਼ਿਆਰਪੁਰ, 18 ਮਈ (ਬਲਜਿੰਦਰਪਾਲ ਸਿੰਘ)- ਬੀਤੀ ਰਾਤ ਪਲਵਲ ਵਿਚ ਵਾਪਰੇ ਭਿਆਨਕ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ। ਇਸ ਵਿਚ 7 ਵਿਅਕਤੀ ਹੁਸ਼ਿਆਰਪੁਰ ਜ਼ਿਲ੍ਹੇ ਨਾਲ...
ਭਾਜਪਾ ਜ਼ਮੀਨੀ ਮੁੱਦਿਆਂ ਨੂੰ ਨਹੀਂ ਸਮਝਦੀ- ਰਾਜ ਬੱਬਰ
. . .  about 1 hour ago
ਨਵੀਂ ਦਿੱਲੀ, 18 ਮਈ- ਕਾਂਗਰਸ ਨੇਤਾ ਅਤੇ ਗੁਰੂਗ੍ਰਾਮ (ਹਰਿਆਣਾ) ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਰਾਜ ਬੱਬਰ ਨੇ ਗੱਲ ਕਰਦਿਆਂ ਕਿਹਾ ਕਿ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਕਾਂਗਰਸ ਪਾਰਟੀ ਕੋਲ ਜਾਣਗੀਆਂ....
ਛੱਤੀਸਗੜ੍ਹ: ਸੁਰੱਖਿਆ ਬਲਾਂ ਨਾਲ ਮੁਠਭੇੜ ਵਿਚ ਇਕ ਨਕਸਲੀ ਢੇਰ
. . .  about 2 hours ago
ਰਾਏਪੁਰ, 18 ਮਈ- ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਸੁਰੱਖਿਆ ਕਰਮੀਆਂ ਨਾਲ ਗੋਲੀਬਾਰੀ ਵਿਚ ਇਕ ਨਕਸਲੀ ਮਾਰਿਆ ਗਿਆ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ....
ਬੱਸ ਨੂੰ ਲੱਗੀ ਅੱਗ, 8 ਲੋਕਾਂ ਦੀ ਮੌਤ
. . .  about 3 hours ago
ਨੂਹ (ਹਰਿਆਣਾ), 18 ਮਈ- ਮਥੁਰਾ ਤੋਂ ਜਲੰਧਰ ਜਾ ਰਹੀ ਇਕ ਟੂਰਿਸਟ ਬੱਸ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਟੂਰਿਸਟ ਬੱਸ...
ਤਾਰਕ ਮਹਿਤਾ ਕਾ ਉਲਟਾ ਚਸ਼ਮਾ ਫ਼ੇਮ ਗੁਰਚਰਨ ਸਿੰਘ ਪਰਤੇ ਘਰ
. . .  about 4 hours ago
ਨਵੀਂ ਦਿੱਲੀ, 18 ਮਈ- ਦਿੱਲੀ ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਫ਼ੇਮ ਅਦਾਕਾਰ ਗੁਰਚਰਨ ਸਿੰਘ ਬੀਤੇ ਦਿਨ ਘਰ ਪਰਤ ਆਏ ਹਨ। ਉਹ 22 ਅਪ੍ਰੈਲ ਨੂੰ ਲਾਪਤਾ...
⭐ਮਾਣਕ-ਮੋਤੀ ⭐
. . .  about 4 hours ago
ਲਖਨਊ ਨੇ ਮੁੰਬਈ ਨੂੰ 18 ਦੌੜਾਂ ਨਾਲ ਹਰਾਇਆ
. . .  about 12 hours ago
ਭਾਰਤ ਤੇ ਯੂ.ਏ.ਈ. ਨੇ ਭਾਰਤ ਮੱਧ ਪੂਰਬ ਯੂਰਪ ਆਰਥਿਕ ਗਲਿਆਰੇ 'ਤੇ ਕੀਤੀਮੀਟਿੰਗ
. . .  1 day ago
'ਆਪ' 'ਤੇ ਸਵਾਤੀ ਮਾਲੀਵਾਲ ਦਾ ਹਮਲਾ ਜਾਰੀ, ਕਿਹਾ, 'ਗੁੰਡੇ ਨੂੰ ਬਚਾਉਣ ਲਈ ਪੂਰੀ ਪਾਰਟੀ ਨੇ ਮੇਰੇ ਚਰਿੱਤਰ 'ਤੇ ਚੁੱਕੇ ਸਵਾਲ'
. . .  1 day ago
ਲਖਨਊ ਨੇ ਮੁੰਬਈ ਨੂੰ ਦਿੱਤਾ 215 ਦੌੜਾਂ ਦਾ ਟੀਚਾ
. . .  1 day ago
ਬਲਾਚੌਰ ਵਿਚ ਕਾਂਗਰਸ ਨੂੰ ਝਟਕਾ ,ਪਿਓ-ਪੁੱਤ ਭਾਜਪਾ ਵਿਚ ਸ਼ਾਮਿਲ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
. . .  1 day ago
ਕਾਂਗਰਸ ਹੁਣ ਸੰਵਿਧਾਨ ਨੂੰ ਬਦਲ ਕੇ ਪੂਰਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ -ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ

Powered by REFLEX