ਤਾਜ਼ਾ ਖਬਰਾਂ


ਜੀਜੇ ਸਾਲੇ ‘ਚ ਝਗੜਾ,ਸਾਲੇ ਦੀ ਬਾਲਾ ਮਾਰ ਕੇ ਹੋਈ ਮੌਤ
. . .  1 day ago
ਬਹਿਰਾਮ ,14 ਜੂਨ (ਨਛੱਤਰ ਸਿੰਘ ਬਹਿਰਾਮ) - ਪਿੰਡ ਜੱਸੋਮਜਾਰਾ ਵਿਖੇ ਪੈਸੇ ਦੇ ਲੈਣ ਦੇਣ ਵਿਚ ਜੀਜੇ ਸਾਲੇ ਦਰਮਿਆਨ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ।ਜਿਸ ਦੌਰਾਨ ਜੀਜੇ ਨੇ ਬਾਲਾ ਮਾਰ ਕੇ ਸਾਲੇ ਨੂੰ ਮੌਤ ਦੇ ਘਾਟ ਉਤਾਰ ...
ਜੰਮੂ ਕਸ਼ਮੀਰ ਵਿਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਵਾਧੂ ਪੁਲਿਸ ਬਲ ਤਾਇਨਾਤ
. . .  1 day ago
ਅਜਨਾਲਾ, 14 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਪਿਛਲੇ ਦਿਨੀਂ ਜੰਮੂ ਕਸ਼ਮੀਰ ਵਿਚ ਲਗਾਤਾਰ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵਲੋਂ ਸਰਹੱਦੀ ਜ਼ਿਲ੍ਹਿਆਂ 'ਚ ਕੀਤੇ ਹਾਈ ਅਲਰਟ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਸੂਬੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਦੇਸ਼ ਵਿਰੋਧੀ ਅਨਸਰਾਂ ਦੀਆਂ ...
ਨੀਟ ਪ੍ਰੀਖਿਆ: ਗੁਜਰਾਤ ਦੇ ਗੋਧਰਾ ਤੋਂ 5 ਦੋਸ਼ੀ ਗ੍ਰਿਫਤਾਰ, 10-10 ਲੱਖ ਦੀ ਧੋਖਾਧੜੀ ਦਾ ਸੌਦਾ ਹੋਇਆ ਸੀ
. . .  1 day ago
ਸੂਰਤ ,14 ਜੂਨ - ਗੁਜਰਾਤ ਪੁਲਿਸ ਨੇ ਨੀਟ ਪ੍ਰੀਖਿਆ ਵਿਚ ਬੇਨਿਯਮੀਆਂ ਦੇ ਦੋਸ਼ ਵਿਚ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਤੱਕ 2.5 ਕਰੋੜ ਰੁਪਏ ਦਾ ਮਨੀ ਟ੍ਰੇਲ ਸਾਹਮਣੇ ...
ਜ਼ਮੀਨ ਖਿਸਕਣ ਕਾਰਨ 9 ਲੋਕਾਂ ਦੀ ਮੌਤ, 1200 ਤੋਂ ਵੱਧ ਸੈਲਾਨੀ ਫਸੇ : ਸਿੱਕਮ ਦੇ ਮੁੱਖ ਸਕੱਤਰ
. . .  1 day ago
ਗੰਗਟੋਕ (ਸਿੱਕਮ), 14 ਜੂਨ (ਏਐਨਆਈ)- ਸਿੱਕਮ ਦੇ ਮੁੱਖ ਸਕੱਤਰ ਵਿਜੇ ਭੂਸ਼ਣ ਪਾਠਕ ਨੇ ਕਿਹਾ ਕਿ ਰਾਜ ਵਿਚ ਪਿਛਲੇ ਤਿੰਨ ਦਿਨਾਂ ਵਿਚ ਦੋ ਜ਼ਮੀਨ ਖਿਸਕਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਹੈ। ਪਾਠਕ ਨੇ ਕਿਹਾ ਕਿ ਰਾਜ ਦੇ ਮਾਂਗਨ ਜ਼ਿਲ੍ਹੇ ...
 
ਨਿਤਿਸ਼ ਕੁਮਾਰ ਨੇ ਕੁਵੈਤ 'ਚ ਮਾਰੇ ਗਏ ਸੂਬੇ ਦੇ 2 ਲੋਕਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ
. . .  1 day ago
ਪਟਨਾ, 14 ਜੂਨ -ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕੁਵੈਤ 'ਚ ਅੱਗ ਲੱਗਣ ਦੀ ਘਟਨਾ 'ਚ ਮਾਰੇ ਗਏ ਸੂਬੇ ਦੇ 2 ਲੋਕਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ...
ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਮਾਮਲਾ ਗਰਮਾਇਆ ,ਪੁਲਿਸ ਛਾਉਣੀ 'ਚ ਯੂਨੀਅਨ ਤਬਦੀਲ
. . .  1 day ago
ਤਪਾ ਮੰਡੀ ,14 ਜੂਨ (ਵਿਜੇ ਸ਼ਰਮਾ, ਪ੍ਰਵੀਨ ਗਰਗ) - ਸਥਾਨਕ ਦੀ ਸੁਖਾਨੰਦ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਮਾਮਲਾ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਅਤੇ ਟਰੱਕ ਯੂਨੀਅਨ ਪੁਲਿਸ ਛਾਉਣੀ ਵਿਚ ਤਬਦੀਲ ਹੋ ਚੁੱਕੀ ...
ਜੀ-7 ਸਿਖਰ ਸੰਮੇਲਨ: ਪ੍ਰਧਾਨ ਮੰਤਰੀ ਮੋਦੀ ਆਊਟਰੀਚ ਸੈਸ਼ਨ ਵਿਚ ਹੋਏ ਸ਼ਾਮਿਲ , ਪੋਪ ਫਰਾਂਸਿਸ ਨੂੰ ਮਿਲੇ
. . .  1 day ago
ਅਪੁਲੀਆ [ਇਟਲੀ], 14 ਜੂਨ (ਏਐਨਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਟਲੀ ਵਿਚ ਸੱਤ ਸਮੂਹ (ਜੀ7) ਸਿਖਰ ਸੰਮੇਲਨ ਦੇ 'ਆਊਟਰੀਚ ਸੈਸ਼ਨ' ਵਿਚ ਸ਼ਾਮਿਲ ਹੋ ਰਹੇ ਹਨ। ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ...
ਕਰੰਟ ਲਗਣ ਨਾਲ ਵਿਅਕਤੀ ਦੀ ਮੌਤ
. . .  1 day ago
ਘੋਗਰਾ ,14 ਜੂਨ (ਆਰ. ਐੱਸ. ਸਲਾਰੀਆ) - ਕਰੰਟ ਲਗਣ ਨਾਲ ਵਿਅਕਤੀ ਦੀ ਮੌਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੱਖਣ ਸਿੰਘ (70)ਪੁੱਤਰ ਭਾਣ ਸਿੰਘ ਪਿੰਡ ਸਿੰਘਪੁਰ ...
ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ
. . .  1 day ago
ਅਟਾਰੀ, 14 ਜੂਨ (ਗੁਰਦੀਪ ਸਿੰਘ ਅਟਾਰੀ / ਰਾਜਿੰਦਰ ਸਿੰਘ ਰੂਬੀ)- ਕਸਬਾ ਅਟਾਰੀ ਵਿਚ ਹੈਰੋਇਨ ਦੇ ਨਸ਼ੇ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਇਕੱਠੇ ਹੋਏ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਸ਼ਾਮ 5 ਵਜੇ ਨਸ਼ੇੜੀਆਂ ਦਾ ਝੁੰਡ ਨਸ਼ੇ ਦੇ ਟੀਕੇ ਲਗਾ ਰਿਹਾ ਸੀ। ਇਕ ਵਿਅਕਤੀ ਜਦੋਂ ਟੀਕਾ....
ਕਾਰ ਬੇਕਾਬੂ ਹੋ ਕੇ ਹੋਈ ਹਾਦਸੇ ਦਾ ਸ਼ਿਕਾਰ, ਇਕ ਬਜ਼ੁਰਗ ਵਿਅਕਤੀ ਦੀ ਮੌਤ
. . .  1 day ago
ਕਪੂਰਥਲਾ, 14 ਜੂਨ (ਅਮਨਜੋਤ ਸਿੰਘ ਵਾਲੀਆ)- ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਜਾ ਰਹੇ ਇਕ ਪਰਿਵਾਰ ਦੀ ਕਾਰ ਦਾ ਅੰਮ੍ਰਿਤਸਰ ਚੁੰਗੀ ਨਜ਼ਦੀਕ ਭਿਆਨਕ ਹਾਦਸਾ ਵਾਪਰ ਜਾਣ ਕਾਰਨ.....
ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਦੀ ਸਥਿਤੀ ਸੰਬੰਧੀ ਕੀਤੀ ਸਮੀਖਿਆ ਮੀਟਿੰਗ
. . .  1 day ago
ਨਵੀਂ ਦਿੱਲੀ, 14 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਜੰਮੂ ਅਤੇ ਕਸ਼ਮੀਰ ਵਿਚ ਸੁਰੱਖਿਆ ਸਥਿਤੀ ਬਾਰੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕੇਂਦਰੀ ਗ੍ਰਹਿ ਮੰਤਰੀ....
ਬੀ.ਐਸ. ਯੇਦੀਯੁਰੱਪਾ ਦੀ ਗਿ੍ਫ਼ਤਾਰੀ ’ਤੇ ਅਗਲੀ ਸੁਣਵਾਈ ਤੱਕ ਲੱਗੀ ਰੋਕ
. . .  1 day ago
ਬੈਂਗਲੁਰੂ, 14 ਜੂਨ- ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਬੀ.ਐਸ. ਯੇਦੀਯੁਰੱਪਾ ਦੇ ਖ਼ਿਲਾਫ਼ ਪੋਕਸੋ ਮਾਮਲੇ ’ਚ ਅਗਲੀ ਸੁਣਵਾਈ ਤੱਕ ਗ੍ਰਿਫ਼ਤਾਰੀ ਅਤੇ ਹਿਰਾਸਤ ਦੀ ਕਾਰਵਾਈ....
ਕੁਲਬੀਰ ਸਿੰਘ ਜ਼ੀਰਾ ਦੀ ਪੇਸ਼ਗੀ ਜ਼ਮਾਨਤ ਖ਼ਾਰਜ
. . .  1 day ago
ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ: ਵਿਭਵ ਕੁਮਾਰ ਦੀ ਨਿਆਂਇਕ ਹਿਰਾਸਤ ਵਿਚ ਇਕ ਦਿਨ ਦਾ ਵਾਧਾ
. . .  1 day ago
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਮਿਲੇ ਵੀਜ਼ੇ, 23 ਨਾਮ ਕੱਟੇ
. . .  1 day ago
ਕਾਂਗਰਸ ਹੀ ਕਰ ਸਕਦੀ ਹੈ ਪੰਜਾਬ ਦੀ ਪ੍ਰਤੀਨਿੱਧਤਾ- ਰਾਜਾ ਵੜਿੰਗ
. . .  1 day ago
ਸ਼੍ਰੋਮਣੀ ਅਕਾਲੀ ਦਲ ਨੇ ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਨੂੰ ਪਾਰਟੀ ਵਿਚੋਂ ਕੱਢਿਆ
. . .  1 day ago
ਸ਼ਨੀਵਾਰ ਨੂੰ ਲੋਕ ਸਭਾ ਚੋਣਾਂ ਦੀ ਸਮੀਖਿਆ ਲਈ ਭਾਜਪਾ ਕਰੇਗੀ ਮੀਟਿੰਗ
. . .  1 day ago
ਪੰਜਾਬ ’ਚ ਬਿਜਲੀ ਦੀਆਂ ਦਰਾਂ ’ਚ ਵਾਧਾ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ: ਇਕਬਾਲ

Powered by REFLEX