ਤਾਜ਼ਾ ਖਬਰਾਂ


ਟੀ-20 ਵਿਸ਼ਵ ਕੱਪ ਲਈ 11.25 ਮਿਲੀਅਨ ਡਾਲਰ ਇਨਾਮ ਫ਼ੰਡ ਦੀ ਘੋਸ਼ਣਾ
. . .  5 minutes ago
ਬੈਂਗਲੁਰੂ, 3 ਜੂਨ- ਆਈ.ਸੀ.ਸੀ. ਨੇ ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ 2024 ਲਈ 11.25 ਮਿਲੀਅਨ ਡਾਲਰ ਦੇ ਇਕ ਰਿਕਾਰਡ ਤੋੜ ਇਨਾਮ ਫੰਡ ਦੀ ਘੋਸ਼ਣਾ ਕੀਤੀ ਹੈ। ਇਸ ਅਨੁਸਾਰ ਜੇਤੂਆਂ ਨੂੰ ਘੱਟੋ-ਘੱਟ 2.45....
ਜੀ.ਟੀ. ਰੋਡ ਟਾਂਗਰਾ ਨੇੜੇ ਬੱਸ ਨੂੰ ਲੱਗੀ ਅੱਗ
. . .  11 minutes ago
ਟਾਂਗਰਾ,3 ਜੂਨ (ਹਰਜਿੰਦਰ ਸਿੰਘ ਕਲੇਰ )-ਜੀ.ਟੀ. ਰੋਡ ਟਾਂਗਰਾ ਨੇੜੇ ਥੋਥੀਆਂ ਵਾਲੇ ਪੁਲ ਤੇ ਸਵਾਰੀਆ ਲੈ ਕੇ ਆ ਰਹੀ ਬੱਸ ਦਾ ਟਾਇਰ ਫਟਣ ਨਾਲ ਬਸ ਦਾ ਸਤੁਲਨ ਵਿਗੜ ਗਿਆ। ਜਿਸ ਨਾਲ ਉਹ ਡਿਵਾਈਡਰ 'ਚ ਵੱਜੀ ਤੇ ਉਸ ਨੂੰ ਅੱਗ ਲੱਗ ਗਈ.....
ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਸੰਗਰੂਰ ਵਲੋਂ ਟ੍ਰੈਫ਼ਿਕ ਦੇ ਬਦਲਵੇਂ ਰੂਟ ਜਾਰੀ
. . .  10 minutes ago
ਸੰਗਰੂਰ, 3 ਜੂਨ (ਧੀਰਜ ਪਸ਼ੋਰੀਆ)- ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਹਿਲ ਨੇ ਦੱਸਿਆ ਹੈ ਕਿ ਭਲਕੇ ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਹੋਣ ਜਾ ਰਹੀ ਹੈ ਅਤੇ ਇਸ ਸੰਬੰਧੀ ਵਾਹਨ ਚਾਲਕਾਂ ਅਤੇ ਰਾਹਗੀਰਾਂ ਦੀ ਸੁਵਿਧਾ ਲਈ ਜ਼ਿਲ੍ਹਾ ਟਰੈਫਿਕ ਪੁਲਿਸ ਵਲੋਂ....
ਸੜਕ ਹਾਦਸੇ 'ਚ 17 ਸਾਲ ਦੇ ਨੌਜਵਾਨ ਦੀ ਹੋਈ ਮੌਤ
. . .  16 minutes ago
ਸ਼ੇਰਪੁਰ, 3 ਜੂਨ (ਮੇਘ ਰਾਜ ਜੋਸ਼ੀ)-ਪਿੰਡ ਕਾਤਰੋਂ ਦੇ ਬੱਸ ਅੱਡੇ ਨਜਦੀਕ ਇਕ ਨੌਜਵਾਨ ਦੀ ਸਕੂਟਰੀ ਦੀ ਟਰੱਕ ਨਾਲ ਟੱਕਰ ਹੋਣ ਕਾਰਨ ਨੌਜਵਾਨ ਜਸਕਰਨ ਸਿੰਘ, ਜਿਸ ਦੀ ਉਮਰ 17 ਸਾਲ ਸੀ, ਉਸ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ......
 
ਇਮਰਾਨ ਖ਼ਾਨ ਸਿਫ਼ਰ ਕੇਸ ਵਿਚ ਬਰੀ
. . .  33 minutes ago
ਇਸਲਾਮਾਬਾਦ, 3 ਜੂਨ- ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀ.ਟੀ.ਆਈ. ਦੇ ਸੰਸਥਾਪਕ ਇਮਰਾਨ ਖਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਸਿਫ਼ਰ ਕੇਸ ਵਿਚ ਬਰੀ ਕਰ ਦਿੱਤਾ ਹੈ।
ਤਾਜ ਐਕਸਪ੍ਰੈਸ ਟਰੇਨ ਦੇ ਤਿੰਨ ਡੱਬਿਆਂ ਨੂੰ ਲਗੀ ਅੱਗ,ਜਾਨੀ ਨੁਕਸਾਨ ਜਾਂ ਸੱਟ ਤੋਂ ਬਚਾਅ
. . .  41 minutes ago
ਨਵੀਂ ਦਿੱਲੀ, 3 ਜੂਨ-ਅੱਜ ਸ਼ਾਮ ਪੀ.ਸੀ.ਆਰ ਨੂੰ ਟਰੇਨ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ। ਮੌਕੇ 'ਤੇ ਜਾ ਕੇ ਪਤਾ ਲੱਗਾ ਕਿ ਤਾਜ ਐਕਸਪ੍ਰੈਸ ਟਰੇਨ ਦੇ ਤਿੰਨ ਡੱਬਿਆਂ ਨੂੰ ਅੱਗ ਲੱਗ ਗਈ ਸੀ। ਰੇਲ ਗੱਡੀ ਰੋਕ ਦਿੱਤੀ ਗਈ। ਕੋਈ ਜਾਨੀ ਨੁਕਸਾਨ ਜਾਂ.....
ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਕਾਂਗਰਸੀ ਆਗੂਆਂ ਵਲੋਂ ਕਾਂਗਰਸ ਦੇ ਉਮੀਦਵਾਰਾਂ ਦੀ ਜਿੱਤ ਦਾ ਦਾਅਵਾ
. . .  about 1 hour ago
ਕਟਾਰੀਆਂ, 3 ਜੂਨ( ਪ੍ਰੇਮੀ ਸੰਧਵਾਂ )-ਸੀਨੀਅਰ ਕਾਂਗਰਸੀ ਕਮਲਜੀਤ ਬੰਗਾ ਤੇ ਬਲਾਚੌਰ ਵਿਧਾਨ ਸਭਾ ਹਲਕੇ ਦੇ ਕੋਆਰਡੀਨੇਟਰ ਕਮਲਜੀਤ ਬੰਗਾ ਤੇ ਸੀਨੀਅਰ ਮਹਿਲਾ ਕਾਂਗਰਸੀ ਆਗੂ ਤੇ ਬਲਾਕ ਸੰਮਤੀ ਬੰਗਾ ਦੀ ਸਾਬਕਾ ਚੇਅਰਪਰਸਨ ਮੈਡਮ....
ਕੱਲ੍ਹ ਦੇ ਨਤੀਜੇ ਭਾਜਪਾ ਲਈ ਪੰਜਾਬ ਵਿਚ 2027 ਲਈ ਰਾਹ ਪੱਧਰਾ ਕਰਨਗੇ-ਭਾਜਪਾ ਆਗੂ
. . .  about 1 hour ago
ਸੰਗਰੂਰ, 3 ਜੂਨ (ਧੀਰਜ ਪਸ਼ੋਰੀਆ)-1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਵਿਚ ਲੋਕਾਂ ਵਲੋਂ ਭਾਜਪਾ ਦੇ ਹੱਕ ਵਿਚ ਕੀਤੇ ਭਰਵੇਂ ਮਤਦਾਨ ਦਾ ਦਾਅਵਾ ਕਰਦਿਆਂ ਭਾਜਪਾ ਆਗੂ ਵਿਸ਼ਾਲ ਗਰਗ ਸੋਨੂੰ ਅਤੇ ਰੋਮੀ ਗੋਇਲ ਨੇ ਕਿਹਾ ਕਿ ਲੋਕ ਸਭਾ ਸੰਗਰੂਰ ਸ਼ਮੇਤ....
ਘਰ ਦੀ ਗਰੀਬੀ ਤੇ ਕਾਫ਼ੀ ਸਮੇਂ ਤੋਂ ਕੰਮ ਨਾ ਮਿਲਣ ਕਰਕੇ ਪਰੇਸ਼ਾਨ ਨੋਜਵਾਨ ਨੇ ਕੀਤੀ ਖੁਦਕੁਸ਼ੀ
. . .  about 1 hour ago
ਮਾਛੀਵਾੜਾ ਸਾਹਿਬ, 03 ਜੂਨ (ਮਨੋਜ ਕੁਮਾਰ)-ਅੱਜ ਦੇ ਇਸ ਸਮਾਜ ਵਿਚ ਜਿੱਥੇ ਇਕ ਪਾਸੇ ਵੱਡੇ ਘਰਾਂ ਦੇ ਕਾਕੇ ਆਪਣੀਆਂ ਕਾਰਾਂ ਲਈ ਲੱਖਾਂ ਰੁਪਏ ਦੇ ਨੰਬਰ ਲੈਣਾ ਸ਼ੋਕ ਦੱਸਦੇ ਹਨ, ਉੱਥੇ ਇਸੇ ਸਮਾਜ ਦੀ ਇਕ ਅਜਿਹਾ ਸੱਚ ਇਹ ਵੀ ਹੈ ਕਿ ਜਿੱਥੇ ਘਰ ਦੀ.....
ਕੌਮੀ ਮਾਰਗ ਬਠਿੰਡਾ ਚੰਡੀਗੜ੍ਹ ਤੇ ਕਾਰ ਬੇਕਾਬੂ ਹੋਕੇ ਦਰੱਖਤ ਵਿਚ ਵੱਜਣ ਕਰਕੇ ਇਕ ਦੀ ਮੌਤ, ਤਿੰਨ ਜਖ਼ਮੀ
. . .  about 1 hour ago
ਤਪਾ ਮੰਡੀ, 03 ਜੂਨ (ਵਿਜੇ ਸ਼ਰਮਾ)-ਰਾਸ਼ਟਰੀ ਮਾਰਗ ਬਠਿੰਡਾ ਚੰਡੀਗੜ੍ਹ ਤੇ ਸਥਿਤ ਗੁਰਦੇਵ ਢਾਬੇ ਕੋਲੇ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਕਾਰ ਬੇਕਾਬੂ ਹੋਕੇ ਦਰਖਤ ਵਿਚ ਜਾ ਵੱਜੀ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਜਖ਼ਮੀ ਹੋਣ ਦਾ.....
ਪੱਟੀ ਨਜ਼ਦੀਕ ਹੋਏ ਸੜਕ ਹਾਦਸੇ ਦੌਰਾਨ ਪਤੀ ਪਤਨੀ ਦੀ ਮੌਤ, ਲੜਕਾ ਗੰਭੀਰ ਜ਼ਖਮੀ
. . .  about 2 hours ago
ਪੱਟੀ, 3 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)-ਪੱਟੀ ਤਰਨ ਤਰਨ ਮਾਰਗ ਤੇ ਤਰਨ ਤਾਰਨ ਸਾਈਡ ਤੋਂ ਆ ਰਹੀ ਕਾਰ ਸੜਕ ਤੇ ਖਲੋਤੇ ਇਕ ਟਰੱਕ 'ਚ ਵੱਜਣ ਕਾਰਨ ਹਾਸਤਾ ਗ੍ਰਸਤ ਹੋ ਗਈ ਜਿਸ ਦੌਰਾਨ ਕਾਰ 'ਚ ਸਵਾਰ ਪਤੀ....
ਚੰਡੀਗੜ੍ਹ ਪ੍ਰਸ਼ਾਸਨ ਵੋਟਾਂ ਦੀ ਗਿਣਤੀ ਨੂੰ ਲੈ ਕੇ ਤਿਆਰ- ਡਿਪਟੀ ਕਮਿਸ਼ਨਰ
. . .  about 2 hours ago
ਚੰਡੀਗੜ੍ਹ, 3 ਜੂਨ- ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦੇ ਪ੍ਰਬੰਧਾਂ ਨੂੰ ਲੈ ਕੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵੋਟਾਂ ਦੀ ਗਿਣਤੀ ਲਈ ਤਿਆਰ ਹੈ ਤੇ ਗਿਣਤੀ ਦੀ ਪ੍ਰਕਿਰਿਆ ਸਵੇਰੇ....
ਡਾ. ਹਮਦਰਦ ਦੇ ਹੱਕ ਵਿਚ ਹਾਈ ਕੋਰਟ ਦਾ ਆਇਆ ਫ਼ੈਸਲਾ ਸਲਾਘਾਯੋਗ- ਮਕਸੂਦਪੁਰ
. . .  about 2 hours ago
ਲੈਫਟੀਨੈਂਟ ਅਰੁਣਵੀਰ ਸਿੰਘ ਦੀ ਗੋਆ ਵਿਖੇ ਸੜਕ ਹਾਦਸੇ ਵਿਚ ਮੌਤ
. . .  about 2 hours ago
ਵਿਧਾਨ ਸਭਾ ਸਪੀਕਰ ਨੇ ਕੀਤਾ ਸ਼ੀਤਲ ਅੰਗੁਰਾਲ ਦਾ ਅਸਤੀਫ਼ਾ ਮਨਜ਼ੂਰ
. . .  about 2 hours ago
ਦਿੱਲੀ ਵਿਚ ਆਂਗਣਵਾੜੀ ਕੇਂਦਰ 1 ਜੂਨ ਤੋਂ 30 ਜੂਨ ਤੱਕ 2024 ਰਹਿਣਗੀਆਂ ਬੰਦ
. . .  about 3 hours ago
ਸ਼੍ਰੀਨਗਰ 'ਚ ਚੈਕਿੰਗ ਦੌਰਾਨ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾਈਆਂ ਗਈਆਂ-ਆਈ.ਜੀ.ਪੀ
. . .  about 3 hours ago
ਸੰਗਰੂਰ ਦੇ ਓੁਘੇ ਵਕੀਲ ਸੁਰਜੀਤ ਸਿੰਘ ਗਰੇਵਾਲ ਨੂੰ ਸਦਮਾ
. . .  about 3 hours ago
ਪ੍ਰਧਾਨ ਮੰਤਰੀ ਨੇ ਕਲੈਗਨਾਰ ਕਰੁਣਾਨਿਧੀ ਨੂੰ ਕੀਤੀ ਸ਼ਰਧਾਂਜਲੀ ਭੇਟ
. . .  1 minute ago
ਦਰਵਜੀਤ ਸਿੰਘ ਪੂੰਨੀਆਂ ਵਲੋਂ ਵੋਟਰਾਂ ਦਾ ਧੰਨਵਾਦ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਕਿਸਾਨ ਨੂੰ ਆਸ਼ਾਵਾਦੀ ਹੋਣਾ ਹੀ ਪਵੇਗਾ, ਨਹੀਂ ਤਾਂ ਉਹ ਖੇਤੀਬਾੜੀ ਕਰ ਹੀ ਨਹੀਂ ਸਕਦਾ। ਵਿਲ ਰਾਕਸ

Powered by REFLEX