ਤਾਜ਼ਾ ਖਬਰਾਂ


ਪੰਜਾਬ ਸਰਕਾਰ ਮੀਡੀਆ ਨੂੰ ਡਰਾ ਧਮਕਾ ਕੇ ਆਪਣੇ ਮੁਤਾਬਿਕ ਚਲਾਉਣਾ ਚਾਹੁੰਦੀ ਹੈ-ਡੱਲੇਵਾਲ
. . .  4 minutes ago
ਬਰਨਾਲਾ/ਰੂੜੇਕੇ ਕਲਾਂ ,22 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਤਰ੍ਹਾਂ ਪੰਜਾਬ ਦੇ ਮੀਡੀਆ ਨੂੰ ਡਰਾ ਧਮਕਾ ਕੇ ਆਪਣੇ ਮੁਤਾਬਿਕ ਚਲਾਉਣ ਲਈ ਪਪ੍ਰੈੱਸ ਦੀ ਅਜ਼ਾਦੀ ‘ਤੇ ਸਿੱਧਾ ਹਮਲਾ ਕਰ ਰਹੀ ...
ਨਿੱਜੀ ਕਿੜ ਕੱਢਣ ਲਈ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਨਿੰਦਣਯੋਗ - ਜੋਗਿੰਦਰ ਸਿੰਘ ਉਗਰਾਹਾਂ
. . .  10 minutes ago
ਸੁਨਾਮ ਊਧਮ ਸਿੰਘ ਵਾਲਾ , 22 ਮਈ (ਅਵਿਨਾਸ਼ ਜੈਨ ਤੇ ਰੁਪਿੰਦਰ ਸਿੰਘ ਸੱਗੂ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜੰਗ-ਏ -ਆਜ਼ਾਦੀ ਦੇ ਸਾਬਕਾ ...
ਝੂਠੇ ਪਰਚੇ ਦਰਜ ਕਰਕੇ ਸਰਕਾਰ 'ਅਜੀਤ' ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ- ਰਾਜਾ ਵੜਿੰਗ
. . .  17 minutes ago
ਲੁਧਿਆਣਾ , 22 ਮਈ (ਪਰਮਿੰਦਰ ਸਿੰਘ ਆਹੂਜਾ ) -ਵਿਜੀਲੈਂਸ ਬਿਊਰੋ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ 'ਤੇ ਦਰਜ ਕੀਤੇ ਗਏ ਕੇਸ ਦੀ ਕਾਂਗਰਸ ਵਲੋਂ ਵੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਅੱਜ ਇੱਥੇ ਚੋਣ ਪ੍ਰਚਾਰ ਦੌਰਾਨ ...
ਪੰਜਾਬ ਸਰਕਾਰ ਬੁਖਲਾਹਟ 'ਚ ਆਈ ,ਪ੍ਰੈੱਸ ਨੂੰ ਤਾਕਤ ਨਾਲ ਦਬਾਉਣ ਦੇ ਨਤੀਜੇ ਭੁਗਤਣ ਲਈ ਤਿਆਰ ਰਹੇ - ਪ੍ਰੋਫੈਸਰ ਚੰਦੂਮਾਜਰਾ
. . .  22 minutes ago
ਰੂਪਨਗਰ,22 ਮਈ (ਸਤਨਾਮ ਸਿੰਘ ਸੱਤੀ ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਵਿਜੀਲੈਂਸ ਬਿਊਰੋ ਵਲੋਂ ਡਾ: ਬਰਜਿੰਦਰ ਸਿੰਘ ਹਮਦਰਦ ਵਿਰੁੱਧ ਦਰਜ ਕੀਤਾ ਗਿਆ ਪਰਚਾ ਪੰਜਾਬ ਸਰਕਾਰ ...
 
ਡਾ:ਹਮਦਰਦ ਇਕ ਨੇਕ ਦਿਲ ਤੇ ਇਮਾਨਦਾਰ ਸ਼ਖਸੀਅਤ ਹਨ - ਸਰਨਾ
. . .  27 minutes ago
ਅਟਾਰੀ, 22 ਮਈ-(ਰਾਜਿੰਦਰ ਸਿੰਘ ਰੂਬੀ)-'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁਖੀ ਡਾ. ਬਰਜਿੰਦਰ ਸਿੰਘ ਹਮਦਰਦ ‘ਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਪਰਚਾ ਦਰਜ ਕੀਤਾ ਹੈ , ਉਸ ਦੀ ਜਿੰਨੀ ਨਿਖੇਧੀ ...
'ਅਜੀਤ' ਦੇ ਸੰਪਾਦਕ ਵਿਰੁੱਧ ਪਰਚਾ ਦਰਜ ਕਰਨਾ ਅਤਿ ਨਿੰਦਣਯੋਗ - ਔਜਲਾ
. . .  37 minutes ago
ਅੰਮ੍ਰਿਤਸਰ ,22 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵਿਰੁੱਧ ਦਰਜ ਸ਼ਿਕਾਇਤ ਨੂੰ ਅਤਿ ਨਿੰਦਣਯੋਗ ਕਰਾਰ ਦਿੱਤਾ ...
ਭਗਵੰਤ ਮਾਨ ਵਲੋਂ ਵਿਜੀਲੈਂਸ ਨੂੰ ਪ੍ਰੈੱਸ ਦੀ ਆਜ਼ਾਦੀ ਖੋਣ ਲਈ ਵਰਤਣਾ ਅਤਿ ਨਿੰਦਣਯੋਗ - ਬ੍ਰਹਮਪੁਰਾ
. . .  40 minutes ago
ਖਡੂਰ ਸਾਹਿਬ,22 ਮਈ (ਰਸ਼ਪਾਲ ਸਿੰਘ ਕੁਲਾਰ)- ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਇਮਾਨਦਾਰੀ ਅਤੇ ਦਰਿਆਦਿਲੀ ਦੀ ਇਕ ਐਸੀ ਸ਼ਖ਼ਸੀਅਤ ਹਨ ਕਿ ਜਿਨ੍ਹਾਂ ਨੂੰ ...
ਡਾ. ਬਰਜਿੰਦਰ ਸਿੰਘ ਹਮਦਰਦ 'ਤੇ ਪਰਚਾ ਕਰਨਾ ਪ੍ਰੈੱਸ ਦੀ ਆਜ਼ਾਦੀ 'ਤੇ ਸਿੱਧਾ ਹਮਲਾ - ਬੀਬੀ ਜਗੀਰ ਕੌਰ
. . .  43 minutes ago
ਬੇਗੋਵਾਲ, 22 ਜੁਲਾਈ (ਸੁਖਜਿੰਦਰ ਸਿੰਘ)-ਪੰਜਾਬ ,ਪੰਜਾਬੀਅਤ ਦੇ ਪਹਿਰੇਦਾਰ ਤੇ 'ਅਜੀਤ' ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ 'ਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵਲੋਂ ਪਰਚਾ ਦਰਜ ਕਰਨਾ ਪ੍ਰੈੱਸ ...
ਪਰਚਾ ਕਰਨ ਦੇ ਨਾਲ ਸੱਚ ਦੀ ਅਵਾਜ਼ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ-ਦਰਸ਼ਨ ਲਾਲ ਮੰਗੂਪੁਰ
. . .  48 minutes ago
ਪੋਜੇਵਾਲ ਸਰਾਂ , 22 ਮਈ ( ਬੂਥਗੜ੍ਹੀਆ) -ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹਲਕਾ ਬਲਾਚੌਰ ਦੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਸਰਕਾਰ ਵਲੋਂ ਪ੍ਰੈੱਸ ਦੀ ਅਜ਼ਾਦੀ 'ਤੇ ...
ਡਾ.ਹਮਦਰਦ 'ਤੇ ਪਰਚਾ ਦਰਜ ਕਰਨਾ ਪ੍ਰੈੱਸ ਦੀ ਆਜ਼ਾਦੀ 'ਤੇ ਸਿੱਧਾ ਹਮਲਾ - ਭੂੰਦੜ
. . .  54 minutes ago
ਸਰਦੂਲਗੜ੍ਹ ,22 ਮਈ ( ਜੀ.ਐਮ.ਅਰੋੜਾ) -ਸਾਬਕਾ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ.ਬਰਜਿੰਦਰ ਸਿੰਘ ਹਮਦਰਦ ਤੇ ਮੁੱਖ ...
ਡਾ. ਹਮਦਰਦ ਵਿਰੁੱਧ ਕਾਰਵਾਈ ਪ੍ਰੈੱਸ ਦੀ ਅਜ਼ਾਦੀ ’ਤੇ ਹਮਲਾ : ਲਾਡੀ ਸ਼ੇਰੋਵਾਲੀਆ
. . .  about 1 hour ago
ਲੋਹੀਆਂ ਖਾਸ, 22 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ) - ਰੋਜ਼ਾਨਾ ‘ਅਜੀਤ’ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਵਿਜੀਲੈਂਸ ਵਲੋਂ ਦਰਜ ਕੀਤਾ ਗਿਆ ਮੁਕੱਦਮਾ ਸਰਕਾਰ ਦੀ ਅਤਿ ...
ਜੰਗ-ਏ-ਆਜ਼ਾਦੀ ਮਾਮਲੇ ਵਿਚ ਡਾ. ਹਮਦਰਦ ਖ਼ਿਲਾਫ਼ ਕੇਸ ਦਰਜ ਕਰਨਾ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ - ਗਰੇਵਾਲ
. . .  about 1 hour ago
ਲੁਧਿਆਣਾ 22 ਮਈ (ਪਰਮਿੰਦਰ ਸਿੰਘ ਆਹੂਜਾ) - ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਐਡਵੋਕੇਟ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਵਿਜੀਲੈਂਸ ਵਲੋਂ ਜੰਗ-ਏ-ਆਜ਼ਾਦੀ ਮਾਮਲੇ ਵਿਚ ਡਾ. ਬਰਜਿੰਦਰ ਸਿੰਘ ਹਮਦਰਦ ...
ਮੁੱਖ ਮੰਤਰੀ ਜਿਹੜੇ ਮਰਜ਼ੀ ਹੱਥਕੰਡੇ ਅਪਣਾ ਲਵੇ 'ਅਜੀਤ' ਨਹੀਂ ਦਬਣ ਵਾਲਾ - ਜੀਤਮਹਿੰਦਰ ਸਿੱਧੂ
. . .  about 1 hour ago
ਡਾ. ਬਰਜਿੰਦਰ ਸਿੰਘ ਹਮਦਰਦ 'ਤੇ ਕੇਸ ਕਰਨਾ ਪੰਜਾਬ ਤੇ ਪੰਜਾਬੀਅਤ 'ਤੇ ਹਮਲਾ -ਡਾ. ਸੁਭਾਸ਼ ਸ਼ਰਮਾ
. . .  about 1 hour ago
ਸ. ਹਮਦਰਦ ਵਿਰੁੱਧ ਕਾਰਵਾਈ ਪ੍ਰੈ੍ਰਸ ਨੂੰ ਦਬਾਉਣ ਦੀ ਕੋਸ਼ਿਸ਼ - ਭਾਈ ਲੌਂਗੋਵਾਲ
. . .  about 1 hour ago
ਡਾ: ਹਮਦਰਦ 'ਤੇ ਪਰਚਾ ਦਰਜ ਕਰਨਾ ਪ੍ਰੈੱਸ ਦੀ ਆਜ਼ਾਦੀ 'ਤੇ ਸਿੱਧਾ ਹਮਲਾ -ਠੰਡਲ
. . .  about 1 hour ago
ਡਾ. ਬਰਜਿੰਦਰ ਸਿੰਘ ’ਤੇ ਕੀਤੀ ਗਈ ਕਾਰਵਾਈ ਦੀ ਪ੍ਰਤਾਪ ਸਿੰਘ ਬਾਜਵਾ ਵਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ
. . .  about 2 hours ago
ਡਾ. ਹਮਦਰਦ 'ਤੇ ਕੀਤਾ ਝੂਠਾ ਪਰਚਾ ਸਰਕਾਰ ਦੀ ਬੌਖਲਾਹਟ ਦਾ ਨਤੀਜਾ-ਬੀਬੀ ਜੋਸ਼
. . .  1 minute ago
ਡਾ. ਹਮਦਰਦ ਨੇ ਹਮੇਸ਼ਾਂ ਹੱਕ-ਸੱਚ ਦੀ ਆਵਾਜ਼ ਬੁਲੰਦ ਕੀਤੀ -ਲਾਲੀ ਬਾਜਵਾ
. . .  about 2 hours ago
ਅਜੀਤ ਨਾਲ ਪੰਗਾ ਲੈਣ ਵਾਲਿਆਂ ਨੇ ਹਮੇਸ਼ਾ ਮੂੰਹ ਦੀ ਖਾਧੀ- ਭਾਈ ਚਾਵਲਾ
. . .  about 2 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਕਿਸਾਨ ਨੂੰ ਆਸ਼ਾਵਾਦੀ ਹੋਣਾ ਹੀ ਪਵੇਗਾ, ਨਹੀਂ ਤਾਂ ਉਹ ਖੇਤੀਬਾੜੀ ਕਰ ਹੀ ਨਹੀਂ ਸਕਦਾ। ਵਿਲ ਰਾਕਸ

Powered by REFLEX