ਤਾਜ਼ਾ ਖਬਰਾਂ


ਪਿੰਡ ਗੁਰਬਸਪੁਰਾ ਵਿਖੇ 8 ਵਜੇ ਤੋਂ ਪਹਿਲਾਂ ਹੀ ਪੋਲ ਬੂਥਾਂ ’ਤੇ ਲੱਗੀਆਂ ਲੰਬੀਆਂ ਲਾਈਨਾਂ
. . .  0 minutes ago
ਸ਼ੇਰਪੁਰ, (ਸੰਗਰੂਰ), 15 ਅਕਤੂਬਰ (ਮੇਘ ਰਾਜ ਜੋਸ਼ੀ)- ਸੂਬੇ ’ਚ ਅੱਜ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹਾ ਸੰਗਰੂਰ ਦੇ ਪਿੰਡ ਗੁਰਬਖਸ਼ਪੁਰਾ....
ਬਰਨਾਲਾ ਦੇ ਪਿੰਡ ਖੁੱਡੀ ਖ਼ੁਰਦ ਵਿਖੇ ਵੋਟਿੰਗ ਚ ਪਿਆ ਵਿਘਨ
. . .  4 minutes ago
ਹੰਡਿਆਇਆ, 15 ਅਕਤੂਬਰ/ਗੁਰਜੀਤ ਸਿੰਘ ਖੁੱਡੀ) - ਪੰਚਾਇਤੀ ਚੋਣਾਂ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਖ਼ੁਰਦ ਵਿਖੇ ਵਾਰਡ ਨੰਬਰ 3 ਦੀਆਂ ਵੋਟਾਂ ਵਾਰਡ ਨੰਬਰ 5 ਵੋਟਾਂ ਪੈਣੀਆਂ ਸਨ...
ਜਲੰਧਰ ਵਿਚ ਸ਼ੁਰੂ ਹੋਈ ਵੋਟਿੰਗ
. . .  4 minutes ago
ਜਲੰਧਰ, 15 ਅਕਤੂਬਰ- ਜਲੰਧਰ ਵਿਚ ਪੰਚਾਇਤੀ ਚੋਣਾਂ ਲਈ 815033 ਵੋਟਰ ਹਨ, ਜੋ ਅੱਜ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਵੋਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਇਥੇ 1209 ਪੋਲਿੰਗ ਸਟੇਸ਼ਨ....
ਪੰਚਾਇਤੀ ਚੋਣਾਂ ਲਈ ਵੋਟ ਪਾਉਣ ਦਾ ਕੰਮ ਸ਼ੁਰੂ
. . .  7 minutes ago
ਗੁਰੂਹਰਸਹਾਏ, (ਫ਼ਿਰੋਜ਼ਪੁਰ), 15 ਅਕਤੂਬਰ (ਕਪਿਲ ਕੰਧਾਰੀ)- ਗੁਰੂ ਹਰ ਸਹਾਏ ਵਿਚ ਪੰਚਾਇਤੀ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਪਿੰਡਾਂ ਦੇ ਲੋਕ ਅੱਜ ਸਵੇਰ ਤੋਂ ਹੀ ਪਿੰਡਾਂ ਵਿਚ....
 
ਹਲਕਾ ਭੁਲੱਥ ਅੰਦਰ ਪੰਚਾਇਤੀ ਚੋਣਾਂ ਦੌਰਾਨ ਵੋਟਾਂ ਪਾਉਣ ਦਾ ਕੰਮ ਸ਼ੁਰੂ
. . .  9 minutes ago
ਭੁਲੱਥ, (ਕਪੂਰਥਲਾ) 15 ਅਕਤੂਬਰ (ਮਨਜੀਤ ਸਿੰਘ ਰਤਨ)- ਪੰਚਾਇਤੀ ਚੋਣਾਂ ਦੇ ਚਲਦਿਆਂ ਹਲਕਾ ਭੁਲੱਥ ਦੇ ਵੱਖ ਵੱਖ ਪਿੰਡਾਂ ਵਿਚ ਸਵੇਰੇ 8 ਵਜੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ....
ਪੰਚਾਇਤੀ ਚੋਣਾਂ ਦੌਰਾਨ ਲੋਹੀਆਂ ਦੇ ਪਿੰਡ ਜਲਾਲਪੁਰ ਖ਼ੁਰਦ ਵਿਖੇ ਲੜਾਈ, 1 ਫੱਟੜ
. . .  8 minutes ago
ਲੋਹੀਆਂ ਖਾਸ, 15 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਗ੍ਰਾਮ ਪੰਚਾਇਤਾਂ ਦੀਆਂ ਚੱਲ ਰਹੀਆਂ ਚੋਣਾਂ ਦੌਰਾਨ ਪਿੰਡ ਜਲਾਲਪੁਰ ਖ਼ੁਰਦ ਵਿਖੇ ਉਸ ਵੇਲੇ ਖੂਨੀ ਝੜਪ ਦੇਖਣ ਨੂੰ ਮਿਲੀ ਜਦੋਂ ਦੇਰ ਰਾਤ ਇਕ ਧਿਰ...
ਡੀ.ਐਸ.ਪੀ. ਤਲਵੰਡੀ ਸਾਬੋ ਨੇ ਪੋਲਿੰਗ ਬੂਥਾਂ ਦਾ ਲਿਆ ਜਾਇਜ਼ਾ
. . .  19 minutes ago
ਤਲਵੰਡੀ ਸਾਬੋ, 15 ਅਕਤੂਬਰ (ਰਣਜੀਤ ਸਿੰਘ ਰਾਜੂ) - ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸ਼ਨ ਪੂਰੀ ਤਰਾਂ ਸੁਚੇਤ ਨਜ਼ਰ ਆ ਰਿਹਾ ਹੈ। ਇਸ ਦੇ ਤਹਿਤ ਡੀ.ਐਸ.ਪੀ. ਤਲਵੰਡੀ ਸਾਬੋ ਰਜੇਸ਼ ਸਨੇਹੀ...
ਬਲਾਕ ਮਹਿਤਪੁਰ (ਜਲੰਧਰ) ਦੇ ਪਿੰਡਾਂ ਚ ਵੋਟਿੰਗ ਲਈ ਭਾਰੀ ਉਤਸ਼ਾਹ
. . .  28 minutes ago
ਮਹਿਤਪੁਰ, 15 ਅਕਤੂਬਰ (ਲਖਵਿੰਦਰ ਸਿੰਘ) - ਪੰਚਾਇਤੀ ਚੋਣਾ ਨੂੰ ਲੈ ਕੇ ਬਲਾਕ ਮਹਿਤਪੁਰ ਦੇ ਪਿੰਡਾਂ ਵਿਚ ਅੱਜ ਤਕਰੀਬਨ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ।ਵੋਟਿੰਗ ਲਈ ਪਿੰਡਾਂ ਵਿਚ...
ਪਿੰਡ ਦਾ ਹੀ ਪੀ.ਆਰ.ਓ. ਲਗਾਉਣ 'ਤੇ ਪਿੰਡ ਵਾਸੀਆਂ ਨੇ ਭਾਰੀ ਰੋਸ, ਧਰਨਾ ਲਗਾ ਕੇ ਨਹੀਂ ਸ਼ੁਰੂ ਹੋਣ ਦਿੱਤੀਆਂ ਵੋਟਾਂ
. . .  26 minutes ago
ਚੋਗਾਵਾਂ, 15 ਅਕਤੂਬਰ (ਗੁਰਵਿੰਦਰ ਸਿੰਘ ਕਲਸੀ) - ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਭੱਗੂਪੁਰ ਬੇਟ ਵਿਖੇ ਪੀ.ਆਰ.ਓ. ਨੂੰ ਲੈ ਕੇ ਪਿੰਡ ਵਾਸੀਆਂ ਨੇ ਧਰਨਾ ਲਗਾ ਕੇ...
ਪਿੰਡ ਬਿੰਜੋਕੀ ਖ਼ੁਰਦ ਵਿਖੇ ਵੋਟਰਾਂ 'ਚ ਭਾਰੀ ਉਤਸ਼ਾਹ
. . .  39 minutes ago
ਮਲੇਰਕੋਟਲਾ, 15 ਅਕਤੂਬਰ (ਮੁਹੰਮਦ ਹਨੀਫ਼ ਥਿੰਦ) - ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਅੱਜ ਵੋਟਾਂ ਪਾਉਣ ਦਾ ਦਿਨ ਹੈ ਤੇ ਵੋਟਿੰਗ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਵਿਧਾਨ ਸਭਾ ਹਲਕਾ...
ਨਾਭਾ ਹਲਕੇ ਦੇ ਪਿੰਡਾਂ ਚ ਬੂਥਾਂ ਦੇ ਬਾਹਰ ਲੱਗੀਆਂ ਵੋਟਰਾਂ ਦੀਆਂ ਲੰਬੀਆਂ ਲਾਈਨਾਂ
. . .  41 minutes ago
ਨਾਭਾ, 15 ਅਕਤੂਬਰ (ਜਗਨਾਰ ਸਿੰਘ ਦੁਲੱਦੀ) - ਪੰਜਾਬ ਅੰਦਰ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਨਾਭਾ ਹਲਕੇ ਅੰਦਰ ਵੋਟਾਂ ਪਾਉਣ ਦਾ ਕੰਮ...
ਪੰਚਾਇਤ ਚੋਣਾਂ : ਲੁਧਿਆਣਾ ਦੇ ਗ੍ਰਾਮ ਪੰਚਾਇਤ ਬਸੰਤ ਐਵਨਿਊ ਵਿਖੇ ਲੋਕਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ
. . .  45 minutes ago
ਲੁਧਿਆਣਾ, 15 ਅਕਤੂਬਰ (ਰੂਪੇਸ਼ ਕੁਮਾਰ) - ਲੁਧਿਆਣਾ ਦੇ ਗ੍ਰਾਮ ਪੰਚਾਇਤ ਬਸੰਤ ਐਬਨਿਊ ਵਿਖੇ ਵੋਟਿੰਗ ਸ਼ੁਰੂ ਹੋ ਗਈ ਹੈ। ਜਿਥੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਵੋਟ ਪਾਉਣ...
ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਵਿਚ ਪੰਚਾਇਤੀ ਚੋਣਾਂ ਲਈ ਬੂਥਾਂ 'ਤੇ ਚਹਿਲ ਪਹਿਲ ਸ਼ੁਰੂ
. . .  49 minutes ago
ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਡੇਰੀਵਾਲ ਚ ਦੋ ਧੜਿਆਂ ਵਿਚਕਾਰ ਖੂਨੀ ਝੜਪ
. . .  52 minutes ago
ਪੰਚਾਇਤੀ ਚੋਣਾਂ : ਤਲਵੰਡੀ ਸਾਬੋ ਦੇ ਪਿੰਡਾਂ ਚ ਵੋਟਿੰਗ ਸਮੇਂ 'ਤੇ ਸ਼ੁਰੂ
. . .  56 minutes ago
ਡੱਲਾ ਪਿੰਡ ਵਿਖੇ ਸਰਪੰਚ ਦੀ ਚੋਣ ਹੋਈ ਰੱਦ
. . .  about 1 hour ago
ਪੰਚਾਇਤੀ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਮਿਥੇ ਸਮੇਂ 'ਤੇ ਸ਼ੁਰੂ
. . .  45 minutes ago
ਲੁਧਿਆਣਾ : ਪੰਚਾਇਤੀ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਸ਼ੁਰੂ
. . .  about 1 hour ago
ਪੰਚਾਇਤੀ ਚੋਣਾਂ : ਖੁੱਡੀ ਖੁਰਦ ਵਿਖੇ ਵੋਟਾਂ ਪੈਣੀਆਂ ਸ਼ੁਰੂ
. . .  about 1 hour ago
ਭਾਰੀ ਉਤਸ਼ਾਹ ਨਾਲ ਸਮੇਂ ਤੋਂ ਪਹਿਲਾਂ ਵੋਟ ਪਾਉਣ ਪਹੁੰਚੇ ਵੋਟਰ
. . .  about 1 hour ago
ਹੋਰ ਖ਼ਬਰਾਂ..

Powered by REFLEX