ਤਾਜ਼ਾ ਖਬਰਾਂ


ਸੱਤਾਧਾਰੀ ਧਿਰ ਨੂੰ ਜੋਨ ਮਾਨਾਂਵਾਲਾ ਤੋਂ ਨਹੀਂ ਮਿਲਿਆ ਉਮੀਦਵਾਰ
. . .  3 minutes ago
ਮਾਨਾਂਵਾਲਾ, 14 ਦਸੰਬਰ (ਗੁਰਦੀਪ ਸਿੰਘ ਨਾਗੀ) ਪੰਜਾਬ ਵਿਚ ਅੱਜ ਪੈ ਰਹੀਆਂ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਪੈ ਰਹੀਆਂ ਹਨ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਆਗੂਆਂ ਤੇ ਉਮੀਦਵਾਰਾਂ ਅਤੇ ਵੋਟਰਾਂ ਵਲੋਂ ਚੋਣਾਂ ਵਿਚ ਬਣਦੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਪਰ ਵਿਧਾਨ ਸਭਾ ਹਲਕਾ ਅਟਾਰੀ ਦੇ ਜੋਨ ਮਾਨਾਂਵਾਲਾ ਵਿਚ ਸੱਤਾਧਾਰੀ ਧਿਰ ਦੀ ਸਥਿਤੀ ਤਰਸਯੋਗ ਨਜ਼ਰ ਆਈ, ਜਿਸ ਨੂੰ ਬਲਾਕ ਸੰਮਤੀ ਜੋਨ ਮਾਨਾਂਵਾਲਾ ਤੋਂ ਆਮ ਆਦਮੀ...
ਨਾਭਾ ਹਲਕੇ 'ਚ 12 ਵਜੇ 19 ਫ਼ੀਸਦੀ ਅਤੇ ਦਸੂਹਾ ਦੇ ਪਿੰਡ ਹਲੇੜ ਵਿਖੇ 12. 30 ਵਜੇ ਤੱਕ 27 ਫ਼ੀਸਦੀ ਵੋਟਿੰਗ
. . .  1 minute ago
ਨਾਭਾ/ਘੋਗਰਾ (ਹੁਸ਼ਿਆਰਪੁਰ), 14 ਦਸੰਬਰ (ਜਗਨਾਰ ਸਿੰਘ ਦੁਲੱਦੀ/ਆਰ. ਐੱਸ. ਸਲਾਰੀਆ) - ਨਾਭਾ ਹਲਕੇ ਦੇ ਪਿੰਡਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾ ਦਾ ਕੰਮ...
ਨਡਾਲਾ ਦੇ ਪਿੰਡਾਂ ਵਿੱਚ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੱਲ ਰਹੀਆਂ ਚੋਣਾਂ ਹੋ ਰਹੀਆਂ ਸ਼ਾਂਤੀ ਪੂਰਵਕ,ਵੋਟਰਾਂ ਵੱਲੋਂ ਭਰਵਾਂ ਹੁੰਗਾਰਾ
. . .  4 minutes ago
ਭੁੱਲਥ,14 ਦਸੰਬਰ (ਮੇਹਰ ਚੰਦ ਸਿੱਧੂ) ਹਲਕਾ ਭੁਲੱਥ ਬਲਾਕ ਨਡਾਲਾ ਦੇ ਪਿੰਡਾਂ ਵਿੱਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ, ਪਿੰਡ ਰਾਏਪੁਰ ਪੀਰ ਬਖਸ਼ ਵਾਲਾਂ ਜੋਨ ਨੰਬਰ ਸੱਤ , ਪਿੰਡ ਚਾਣਚੱਕ ਜੋਨ ਨੰਬਰ ਤਿੰਨ, ਪਿੰਡ ਬਾਗਵਾਨਪੁਰ ਨਡਾਲੀ ਜੋਨ ਨੰਬਰ ਤਿੰਨ , ਪਿੰਡ ਕਰਨੈਲਗੰਜ ਨਡਾਲੀ ਜੋਨ ਨੰਬਰ ਤਿੰਨ, ਪਿੰਡ ਬਾਗੜੀਆਂ ਜੋਨ ਨੰਬਰ 6 ਪਿੰਡ...
ਬਰਨਾਲਾ ਦੇ ਪਿੰਡ ਚੀਮਾ ਵਿਖੇ ਬੂਥ ਖਾਲੀ, ਫਗਵਾੜਾ ਵਿਖੇ 12 ਵਜੇ ਤੱਕ 18.7 ਫ਼ੀਸਦੀ ਵੋਟਿੰਗ
. . .  8 minutes ago
ਟੱਲੇਵਾਲ (ਬਰਨਾਲਾ)/ਫਗਵਾੜਾ (ਕਪੂਰਥਲਾ), 14 ਦਸੰਬਰ (ਸੋਨੀ ਚੀਮਾ/ਅਸ਼ੋਕ ਕੁਮਾਰ ਵਾਲੀਆ) - ਜ਼ਿਲ੍ਹਾ ਬੂਥ ਖਾਲੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਵੋਟਰਾ ਦਾ ਰੁਝਾਨ...
 
ਲਿਸਟ ਵਿੱਚ ਨਾਮ ਨਾ ਹੋਣ ਕਾਰਨ ਵੋਟਰ ਪ੍ਰੇਸ਼ਾਨ
. . .  7 minutes ago
ਨਡਾਲਾ (ਕਪੂਰਥਲਾ),14 ਦਸੰਬਰ (ਰਘਬਿੰਦਰ ਸਿੰਘ)-ਬਲਾਕ ਨਡਾਲਾ ਦੇ ਪਿੰਡ ਰਾਏਪੁਰ ਅਰਾਈਆਂ ਵਿਖੇ ਜਿੱਥੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵੋਟ ਪੋਲ ਹੋ ਰਹੀ ਹੈ ਉੱਥੇ ਪਿੰਡ ਰਾਏਪੁਰ ਰਾਈਆਂ ਦੇ 100 ਤੋਂ ਵੱਧ ਲੋਕਾਂ ਦੇ ਲਿਸਟ ...
ਰਾਏਕੋਟ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣ 7.6 ਪ੍ਰਤੀਸ਼ਤ ਹੋਈ
. . .  10 minutes ago
ਰਾਏਕੋਟ, 14 ਦਸੰਬਰ (ਬਲਵਿੰਦਰ ਸਿੰਘ ਲਿੱਤਰ) ਵਿਧਾਨ ਸਭਾ ਹਲਕਾ ਰਾਏਕੋਟ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਸਵੇਰੇ 11 ਵਜੇ ਤੱਕ ਚੋਣ ਪ੍ਰਤੀਸ਼ਤ 7.6 ਫੀਸਦੀ ਰਹੀ।
ਬਲਾਕ ਮੁੱਲਾਂਪੁਰ 25 ਸੰਮਤੀ ਜ਼ੋਨਾਂ ’ਚ ਦੁਪਹਿਰ 12:15 ਵਜੇ ਤੱਕ 17.10% ਵੋਟ ਪੋਲ
. . .  11 minutes ago
ਮੁੱਲਾਂਪੁਰ-ਦਾਖਾ (ਲੁਧਿਆਣਾ), 14 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਹਲਕਾ ਦਾਖਾ ’ਚ ਅੱਜ 2-4 ਬੂਥਾਂ ਨੂੰ ਛੱਡ ਕੇ ਬੈਲਟ ਪੇਪਰਾਂ ਰਾਹੀਂ ਵੋਟ ਪੋਲ ਪ੍ਰਕਿਰਿਆ ਅਮਨ ਸ਼ਾਂਤੀ ਨਾਲ ਹੋ ਰਹੀ ਹੈ। ਬਲਾਕ ਮੁੱਲਾਂਪੁਰ ਦੇ 25 ਪੰਚਾਇਤ ਸੰਮਤੀ ਜ਼ੋਨਾਂ ਲਈ ਚੋਣਕਾਰ ਅਫਸਰ, ਏ.ਆਰ.ਓ ਦਫਤਰੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 12:15 ਵਜੇ...
ਗੁਰਦਾਸਪੁਰ ਦਿਹਾਤੀ ਖੇਤਰ ’ਚ 20 ਫ਼ੀਸਦੀ ਵੋਟ ਪੋਲ ਹੋਈ
. . .  12 minutes ago
ਗੁਰਦਾਸਪੁਰ, 14 ਦਸੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਦਿਹਾਤੀ ਖੇਤਰ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਵੋਟਾਂ ਦੁਪਹਿਰ 12.30 ਵਜੇ ਤੱਕ 20 ਫ਼ੀਸਦੀ ਵੋਟਾਂ ਪੋਲ ਹੋਈਆਂ। ਕੁਝ ਹਿੱਸਿਆਂ ਵਿਚ...
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵਲੋਂ ਜੰਡਿਆਲਾ ਦੇ ਬੂਥਾਂ ਦਾ ਦੌਰਾ
. . .  16 minutes ago
ਜੰਡਿਆਲਾ ਮੰਜਕੀ, 14 ਦਸੰਬਰ (ਸੁਰਜੀਤ ਸਿੰਘ ਜੰਡਿਆਲਾ) - ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਏ.ਡੀ.ਸੀ.ਪੀ.-2 ਪਰਮਜੀਤ ਸਿੰਘ ਵਲੋਂ ਹੋਰ ਪੁਲਿਸ ਅਧਿਕਾਰੀਆਂ ਨਾਲ ਅੱਜ ਜੰਡਿਆਲਾ ਦੇ ਵੱਖ-ਵੱਖ ਪੋਲਿੰਗ ਕੇਂਦਰਾਂ ਦਾ ਦੌਰਾ ਕੀਤਾ ਗਿਆ। ਪੁਲਿਸ ਅਧਿਕਾਰੀਆਂ ਵਲੋਂ ਪੋਲਿੰਗ ਕੇਂਦਰਾਂ ਵਿਚ ਤਾਇਨਾਤ ਸੁਰੱਖਿਆ ਕਰਮੀਆਂ ਕੋਲੋਂ ਸਥਿਤੀ ਦਾ ਜਾਇਜ਼ਾ ਲਿਆ...
ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਪਾਉਣ ਦਾ ਕੰਮ ਸਵੇਰੇ 8 ਵਜੇ ਤੋਂ ਹੋਇਆ ਸ਼ੁਰੂ
. . .  13 minutes ago
ਲਾਡੋਵਾਲ,14 ਦਸੰਬਰ (ਬਲਬੀਰ ਸਿੰਘ ਰਾਣਾ)- ਬਲਾਕ ਸੰਮਤੀ ਅਤੇ ਜ਼ਿਲ੍ਾ ਪਰਿਸ਼ਦ ਦੀਆਂ ਚੋਣਾਂ ਦਾ ਕੰਮ ਸਵੇਰੇ 8 ਵਜੇ ਅਮਨ ਅਮਾਨ ਨਾਲ ਸ਼ੁਰੂ ਹੋਇਆ, ਜਿਸ ਦੌਰਾਨ ਜੋਨ ਬਹਾਦਰ ਕੇ ਵਿਖੇ...
ਸਰਕਾਰੀ ਸਕੂਲ ਫੁੱਲਾਂਵਾਲ ਦੇ ਬੂਥ ਤੇ ਹੋਇਆ ਹੰਗਾਮਾ
. . .  19 minutes ago
ਲੁਧਿਆਣਾ, 14 ਦਸੰਬਰ (ਰੂਪੇਸ਼ ਕੁਮਾਰ)- ਲੁਧਿਆਣਾ ਦੇ ਸਰਕਾਰੀ ਹਾਈ ਸਕੂਲ ਫੁੱਲਾਂਵਾਲ ਵਿੱਚ ਚੋਣਾਂ ਦੌਰਾਨ ਹੰਗਾਮਾ ਹੋਇਆ ਹੈ ਜਿੱਥੇ ਬੀਜੇਪੀ ਆਗੂਆਂ ਨੇ ਪ੍ਰਸ਼ਾਸਨ ਉਪਰ ਕਈ ਗੰਭੀਰ ਦੋਸ਼ ਲਗਾਏ ਹਨ। ਉਹਨਾਂ ਨੇ ਭਾਜਪਾ ਵਲੋਂ ਪੂਜਾ ਸਿੰਘ ਫੁੱਲਾਂਵਾਲ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਹਨ ਮਗਰ ਉਹਨਾਂ ਨੂੰ ਇੱਥੇ ਵੋਟ ਪਾਉਣ ਨਹੀਂ ਦੇ ਰਹੇ ਉਹਨਾਂ ਦੀ ਵੋਟ ਦੂਜੇ ਇਲਾਕੇ ਵਿੱਚ ਤਬਦੀਲ ਕਰਨ ਦੇ ਦੋਸ਼...
ਦਿੜ੍ਹਬਾ ਇਲਾਕੇ ਵਿਚ ਅਮਨ ਅਮਾਨ ਨਾਲ ਵੋਟਿੰਗ, ਮਮਦੋਟ ਦੇ ਪਿੰਡ ਵਿਚ 'ਆਪ' ਦੇ ਦੋ ਧੜੇ ਭਿੜੇ
. . .  21 minutes ago
ਦਿੜ੍ਹਬਾ ਮੰਡੀ (ਸੰਗਰੂਰ)/ਮਮਦੋਟ/ਫ਼ਿਰੋਜ਼ਪੁਰ, 14 ਦਸੰਬਰ (ਹਰਬੰਸ ਸਿੰਘ ਛਾਜਲੀ/ਸੁਖਦੇਵ ਸਿੰਘ ਸੰਗਮ)- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਵੋਟਰ ਸਵੇਰੇ ਹੀ ਪੋਲਿੰਗ ਬੂਥਾਂ 'ਤੇ ਆਉਣੇ ਸ਼ੁਰੂ ਹੋ ਗਏ...
ਪਿੰਡ ਘੋਗਰਾ ਵਿਖੇ 12 ਵਜੇ ਤੱਕ 20 ਪ੍ਰਤੀਸ਼ਤ ਵੋਟ ਪੋਲ ਹੋਈ
. . .  22 minutes ago
ਨਫ਼ਰਤ ਦਾ ਉੱਠ ਰਿਹਾ ਤੂਫ਼ਾਨ ਦੇਸ਼ ਨੂੰ ਕਰ ਦੇਵੇਗਾ ਤਬਾਹ- ਸੁਖਜਿੰਦਰ ਸਿੰਘ ਰੰਧਾਵਾ
. . .  22 minutes ago
ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਵੋਟਾਂ ਪਾਉਣ ਦਾ ਰੁਝਾਨ ਥੋੜਾ ਮੱਠਾ
. . .  24 minutes ago
ਐਸਪੀਡੀ ਸਰਬਜੀਤ ਸਿੰਘ ਬਾਹੀਆ ਵਲੋਂ ਚੋਣ ਕੇਂਦਰ ਸੜੋਆ ਦਾ ਦੌਰਾ, ਸੁਲਤਾਨਪੁਰ ਲੋਧੀ ਚ 93 ਸਾਲਾ ਬਾਪੂ ਸਵਰਨ ਸਿੰਘ ਪਹੁੰਚਿਆ ਵੋਟ ਪਾਉਣ
. . .  28 minutes ago
ਸ਼ਾਂਤਮਈ ਮਾਹੌਲ ਨਾਲ ਚੱਲ ਰਹੀ ਵੋਟਿੰਗ ਪ੍ਰਕਿਰਿਆ
. . .  31 minutes ago
ਸੁਲਤਾਨਪੁਰ ਲੋਧੀ ਹਲਕੇ ਅੰਦਰ 11 ਵਜੇ ਤੱਕ 10 ਫ਼ੀਸਦੀ ਵੋਟਿੰਗ, ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸ਼ੇਰ ਤੋਂ ਅਕਾਲੀਉਮੀਦਵਾਰ ਨੇ ਪਾਈ ਵੋਟ
. . .  37 minutes ago
ਵੋਟਿੰਗ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਲੋਂ ਵਲੋਂ ਵੱਖ ਵੱਖ ਪਿੰਡਾਂ, ਡੀ.ਐਸ.ਪੀ ਬਲਵਿੰਦਰ ਸਿੰਘ ਜੋੜਾ ਵਲੋਂ ਘੋਗਰਾ ਬੂਥ ਦਾ ਦੌਰਾ
. . .  42 minutes ago
ਫ਼ਤਹਿਗੜ੍ਹ ਸਭਰਾ 'ਚ ਵੋਟਾਂ ਪੈਣੀਆਂ ਫਿਰ ਸ਼ੁਰੂ, ਡੇਰਾ ਬਾਬਾ ਨਾਨਕ 'ਚ ਤਿੰਨ ਕੁ ਸੰਮਤੀ ਜ਼ੋਨਾਂ ਵਿਚ ਹੀ ਪੈ ਰਹੀਆਂ ਨੇ ਵੋਟਾਂ
. . .  47 minutes ago
ਹੋਰ ਖ਼ਬਰਾਂ..

Powered by REFLEX