ਤਾਜ਼ਾ ਖਬਰਾਂ


ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਇਕੱਤਰਤਾ ਅੱਜ
. . .  3 minutes ago
ਅੰਮ੍ਰਿਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅੱਜ ਇੱਥੇ ਮੁੱਖ ਦਫ਼ਤਰ ਵਿਖੇ ਹੋ ਰਹੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਸਵੇਰੇ 11 ਵਜੇ ਸ਼ੁਰੂ ਹੋ ਰਹੀ ਇਸ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ....
ਅੰਮ੍ਰਿਤਧਾਰੀ ਸਿੱਖ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ
. . .  19 minutes ago
ਤਰਨਤਾਰਨ, 25 ਸਤੰਬਰ-ਥਾਣਾ ਸਿਟੀ ਤਰਨਤਾਰਨ ਅਧੀਨ ਆਉਂਦੇ ਪਿੰਡ ਰਟੌਲ ਵਿਖੇ ਬੀਤੀ ਰਾਤ ਇਕ ਅੰਮ੍ਰਿਤਧਾਰੀ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ...
ਰੱਖਿਆ ਮੰਤਰੀ ਰਾਜਨਾਥ ਸਿੰਘ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਪਹੁੰਚੇ
. . .  27 minutes ago
ਉੱਤਰ ਪ੍ਰਦੇਸ਼, 25 ਸਤੰਬਰ- ਰੱਖਿਆ ਮੰਤਰੀ ਰਾਜਨਾਥ ਸਿੰਘ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਪਹੁੰਚੇ, ਜਿੱਥੇ ਰਾਜਨਾਥ ਸਿੰਘ ਭਾਰਤ ਡਰੋਨ ਸ਼ਕਤੀ 2023 ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ।
ਕੇਰਲ: ਚਾਰ ਜ਼ਿਲ੍ਹਿਆਂ 'ਚ ਪੀ.ਐੱਫ.ਆਈ. ਵਰਕਰਾਂ ਦੇ ਟਿਕਾਣਿਆਂ 'ਤੇ ਈ.ਡੀ. ਦੀ ਛਾਪੇਮਾਰੀ
. . .  52 minutes ago
ਤਿਰੂਵਨੰਤਪੁਰਮ, 25 ਸਤੰਬਰ- ਈ.ਡੀ. ਵਲੋਂ ਪੀ.ਐੱਫ.ਆਈ. ਵਰਕਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਚਾਰ ਜ਼ਿਲ੍ਹਿਆਂ ਤ੍ਰਿਸ਼ੂਰ, ਏਰਨਾਕੁਲਮ, ਮਲਪੁਰਮ ਅਤੇ...
 
ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ
. . .  25 minutes ago
ਨਵੀਂ ਦਿੱਲੀ, 25 ਸਤੰਬਰ- ਸੰਸਦ ਮੈਂਬਰ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਦੋਹਾਂ ਨੇ ਬੀਤੇ ਦਿਨ ਉਦੈਪੁਰ ਦੇ ਲੀਲਾ ਪੈਲੇਸ ’ਚ ਵਿਆਹ ਦੀਆਂ...
ਹਾਂਗਜ਼ੂ ਏਸ਼ੀਆਈ ਖੇਡਾਂ: ਭਾਰਤ ਦੀ ਐਸ਼ਵਰਿਆ ਪ੍ਰਤਾਪ ਸਿੰਘ ਨੇ ਜਿੱਤਿਆ ਕਾਂਸੀ ਦਾ ਤਗਮਾ
. . .  about 1 hour ago
ਹਾਂਗਝਾਓ, 25 ਸਤੰਬਰ-ਹਾਂਗਜ਼ੂ ਏਸ਼ੀਆਈ ਖੇਡਾਂ: ਭਾਰਤ ਦੀ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫ਼ਲ ਵਿਚ ਕਾਂਸੀ ਦਾ ਤਗਮਾ ਜਿੱਤਿਆ।
ਭੋਪਾਲ 'ਚ ਭਾਜਪਾ ਕਾਰਜਕਰਤਾ ਮਹਾਕੁੰਭ 'ਚ ਸ਼ਾਮਿਲ ਹੋਣਗੇ ਮੋਦੀ
. . .  about 1 hour ago
ਭੋਪਾਲ, 25 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਧਾਨੀ ਭੋਪਾਲ ਦੇ ਦੌਰੇ 'ਤੇ ਰਹਿਣਗੇ। ਬੀਤੇ ਛੇ ਮਹੀਨਿਆਂ 'ਚ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੱਤਵਾਂ ਦੌਰਾ...
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਤੋਂ ਬਾਅਦ ਦੀ ਪਹਿਲੀ ਤਸਵੀਰ ਆਈ ਸਾਹਮਣੇ
. . .  1 minute ago
ਨਵੀਂ ਦਿੱਲੀ, 25 ਸਤੰਬਰ-ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਇਕ ਦੂਜੇ ਦੇ ਹੋ ਗਏ ਹਨ। ਵਿਆਹ ਦੀਆਂ ਸਾਰੀਆਂ ਰਸਮਾਂ ਰਾਜਸਥਾਨ ਦੇ ਉਦੈਪੁਰ ’ਚ ਨਿਭਾਈਆਂ ਗਈਆਂ...
ਉਤਰਾਖੰਡ ਦੇ ਉਤਰਾਕਾਸ਼ੀ ’ਚ ਲੱਗੇ ਭੂਚਾਲ ਦੇ ਝਟਕੇ
. . .  about 2 hours ago
ਦੇਹਰਾਦੂਨ, 25 ਸਤੰਬਰ- ਅੱਜ ਸਵੇਰੇ ਲਗਭਗ 8.35 ਵਜੇ ਉਤਰਾਖੰਡ ਦੇ ਉਤਰਾਕਾਸ਼ੀ ’ਚ 3.0 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਧੁੰਦ ਨੇ ਵਾਹਨਾਂ ਦੀ ਰਫ਼ਤਾਰ ਨੂੰ ਮਾਰੀਆਂ ਬਰੇਕਾਂ
. . .  about 2 hours ago
ਸੰਧਵਾਂ, 25 ਸਤੰਬਰ (ਪ੍ਰੇਮੀ ਸੰਧਵਾਂ)- ਬੀਤੇ ਦਿਨ ਮੀਂਹ ਪੈਣ ਨਾਲ ਮੌਸਮ ਵਿਚ ਆਈ ਤਬਦੀਲੀ ਨੇ ਜਿੱਥੇ ਲੋਕਾਂ, ਪਸ਼ੂ ਤੇ ਪੰਛੀਆਂ ਨੂੰ ਗਰਮੀ ਤੋਂ ਰਾਹਤ ਦਿਵਾਈ, ਉੱਥੇ ਹੀ ਅੱਜ ਸਵੇਰ ਤੋਂ ਪਹਿਲੀ ਵਾਰ ਪਈ ਧੁੰਦ...
ਏਸ਼ੀਅਨ ਗੇਮਜ਼ 2023 ’ਚ ਭਾਰਤ ਨੂੰ ਸ਼ੂਟਿੰਗ ’ਚ ਮਿਲਿਆ ਪਹਿਲਾ ਗੋਲਡ
. . .  51 minutes ago
ਹਾਂਗਝਾਓ, 25 ਸਤੰਬਰ- ਏਸ਼ੀਆਈ ਖੇਡਾਂ 2023 ਵਿਚ ਸ਼ੂਟਿੰਗ ਟੀਮ ਨੇ ਪਹਿਲਾ ਸੋਨ ਤਮਗਾ ਭਾਰਤ ਦੇ ਨਾਂਅ ਕੀਤਾ। ਦੇਸ਼ ਨੂੰ ਏਸ਼ੀਆਈ ਖੇਡਾਂ ਦੀ ਅਧਿਕਾਰਤ ਸ਼ੁਰੂਆਤ ਤੋਂ ਬਾਅਦ ਦੂਜੇ ਦਿਨ ਪਹਿਲਾ...
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਪਰਿਣੀਤੀ ਚੋਪੜਾ-ਰਾਘਵ ਚੱਢਾ ਦਾ ਵਿਆਹ: ਮਨੀਸ਼ ਮਲਹੋਤਰਾ,ਸਾਨੀਆ ਮਿਰਜ਼ਾ ਨੇ ਵਿਆਹ ਦੇ ਪਹਿਰਾਵੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ
. . .  1 day ago
ਟੀਮ ਇੰਡੀਆ ਨੇ ਇੰਦੌਰ ਮੈਚ ਦੇ ਨਾਲ ਹੀ ਆਸਟ੍ਰੇਲੀਆ ਨੂੰ 99 ਦੌੜਾਂ ਨਾਲ ਹਰਾ ਕੇ ਸੀਰੀਜ਼ ਜਿੱਤੀ
. . .  1 day ago
ਅਗਲੇ 24 ਘੰਟਿਆਂ 'ਚ ਬਿਹਾਰ, ਝਾਰਖੰਡ, ਬੰਗਾਲ ਅਤੇ ਉੱਤਰ-ਪੂਰਬ 'ਚ ਭਾਰੀ ਮੀਂਹ, ਭਾਰਤੀ ਮੌਸਮ ਨੇ ਦਿੱਤੀ ਭਾਰੀ ਬਾਰਿਸ਼ ਦੀ ਚਿਤਾਵਨੀ
. . .  1 day ago
ਜੰਮੂ ਅਤੇ ਕਸ਼ਮੀਰ - ਗੁਲਮਰਗ ਵਿਚ ਸੀਜ਼ਨ ਦੀ ਪਹਿਲੀ ਹਲਕੀ ਬਰਫ਼ਬਾਰੀ ਹੋਈ
. . .  1 day ago
ਏਸ਼ੀਆਈ ਖੇਡਾਂ: ਸ੍ਰੀਹਰੀ ਨਟਰਾਜ ਤਗਮੇ ਤੋਂ ਖੁੰਝੇ, ਪੁਰਸ਼ਾਂ ਦੀ 100 ਮੀਟਰ ਬੈਕਸਟ੍ਰੋਕ ਦੇ ਫਾਈਨਲ ਵਿਚ 6ਵਾਂ ਸਥਾਨ ਕੀਤਾ ਪ੍ਰਾਪਤ
. . .  1 day ago
ਚੰਦਰਬਾਬੂ ਨਾਇਡੂ ਨੂੰ ਅਦਾਲਤ ਦਾ ਇਕ ਹੋਰ ਝਟਕਾ, ਨਿਆਇਕ ਹਿਰਾਸਤ 5 ਅਕਤੂਬਰ ਤੱਕ ਵਧਾਈ
. . .  1 day ago
ਭਾਰਤ-ਆਸਟ੍ਰੇਲੀਆ ਦੂਜਾ ਇਕ ਦਿਨਾ ਮੈਚ : ਬਾਰਸ਼ ਰੁਕਣ ਦੇ ਬਾਅਦ ਮੈਚ ਹੋਇਆ ਸ਼ੁਰੂ
. . .  1 day ago
ਭਾਰਤ-ਸੰਯੁਕਤ ਰਾਸ਼ਟਰ ਨੇ ਗਲੋਬਲ ਸਾਊਥ ਨਾਲ ਦੇਸ਼ ਦੇ ਵਿਕਾਸ ਅਨੁਭਵ ਸਾਂਝੇ ਕਰਨ ਲਈ ਪਹਿਲਕਦਮੀ ਕੀਤੀ ਸ਼ੁਰੂ
. . .  1 day ago
ਹੋਰ ਖ਼ਬਰਾਂ..

Powered by REFLEX