ਤਾਜ਼ਾ ਖਬਰਾਂ


ਫਿਲੀਪੀਨਜ਼ ਨੇ ਇਕ ਸਾਲ ਲਈ ਰਾਸ਼ਟਰੀ ਆਫ਼ਤ ਦਾ ਕੀਤਾ ਐਲਾਨ
. . .  11 minutes ago
ਮਨੀਲਾ , 9 ਨਵੰਬਰ -ਟਾਈਫੂਨ ਕਲਮਾਈਗੀ ਨੇ ਫਿਲੀਪੀਨਜ਼ ਵਿਚ ਭਾਰੀ ਤਬਾਹੀ ਮਚਾਈ, ਜਿਸ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ। ਇਸ ਦੌਰਾਨ ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਰੋਮੂਅਲਡੇਜ਼ ਮਾਰਕੋਸ ਨੇ ਕਲਮਾਈਗੀ ...
ਰਾਸ਼ਟਰਪਤੀ ਮੁਰਮੂ ਅਤੇ ਅੰਗੋਲਾ ਦੇ ਹਮਰੁਤਬਾ ਲੌਰੇਂਕੋ ਨੇ ਲੁਆਂਡਾ ਵਿਚ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ ਵਿਆਪਕ ਗੱਲਬਾਤ ਕੀਤੀ
. . .  17 minutes ago
ਨਵੀਂ ਦਿੱਲੀ, 9 ਨਵੰਬਰ (ਏਐਨਆਈ): ਰਾਸ਼ਟਰਪਤੀ ਦਰੋਪਦੀਮੁਰਮੂ ਨੇ ਲੁਆਂਡਾ ਦੇ ਰਾਸ਼ਟਰਪਤੀ ਮਹਿਲ ਵਿਖੇ ਅੰਗੋਲਾ ਦੇ ਰਾਸ਼ਟਰਪਤੀ ਜੋਓਓ ਮੈਨੂਅਲ ਗੋਂਕਾਲਵੇਸ ਲੌਰੇਂਕੋ ਨਾਲ ਮੁਲਾਕਾਤ ਕੀਤੀ, ਜਿਸ ਨਾਲ ...
ਬਿਹਾਰ ਵਿਚ ਚੋਣ ਪ੍ਰਚਾਰ ਸਮਾਪਤ; 11 ਨੂੰ ਪੈਣਗੀਆਂ ਵੋਟਾਂ
. . .  about 1 hour ago
ਪਟਨਾ , 9 ਨਵੰਬਰ - ਬਿਹਾਰ ਦੀਆਂ 122 ਵਿਧਾਨ ਸਭਾ ਸੀਟਾਂ ਲਈ ਅੱਜ ਚੋਣ ਪ੍ਰਚਾਰ ਸਮਾਪਤ ਹੋ ਗਿਆ। ਇੱਥੇ ਦੂਜੇ ਪੜਾਅ ਤਹਿਤ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ ਨਤੀਜਾ 14 ਨਵੰਬਰ ਨੂੰ ਆਵੇਗਾ। ਇਸ ਦੌਰਾਨ ਨੇਪਾਲ ...
ਭਾਰਤੀ ਮੌਸਮ ਵਿਭਾਗ ਨੇ ਝਾਰਖੰਡ ਦੇ 6 ਜ਼ਿਲ੍ਹਿਆਂ ਲਈ 10-12 ਨਵੰਬਰ ਤੱਕ ਸੀਤ ਲਹਿਰ ਦੀ ਜਾਰੀ ਕੀਤੀ ਚਿਤਾਵਨੀ
. . .  about 1 hour ago
ਰਾਂਚੀ , 9 ਨਵੰਬਰ -ਭਾਰਤ ਮੌਸਮ ਵਿਭਾਗ ਨੇ ਝਾਰਖੰਡ ਦੇ 6 ਜ਼ਿਲ੍ਹਿਆਂ ਲਈ 10 ਤੋਂ 12 ਨਵੰਬਰ ਤੱਕ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਹੈ। ਪਲਾਮੂ, ਗੜ੍ਹਵਾ, ਚਤਰਾ, ਗੁਮਲਾ, ਲਾਤੇਹਾਰ ਅਤੇ ਲੋਹਰਦਗਾ ਜ਼ਿਲ੍ਹਿਆਂ ਲਈ ...
 
ਤਰਨ ਤਾਰਨ ਜ਼ਿਮਨੀ ਚੋਣ ,ਪ੍ਰਚਾਰ ਖ਼ਤਮ
. . .  about 2 hours ago
ਤਰਨ ਤਾਰਨ , 9 ਨਵੰਬਰ -ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਅੱਜ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸਭਨਾਂ ਸਿਆਸੀ ਧਿਰਾਂ ਨੇ ਪੂਰੀ ਤਾਕਤ ਝੋਕੀ । ‘ਆਪ’ ਦੇ ਯੂਥ ਵਿੰਗ ਅਤੇ ਸ਼੍ਰੋਮਣੀ ਅਕਾਲੀ ਦਲ ਨੇ ...
ਪ੍ਰਵਾਸੀ ਮਜ਼ਦੂਰ ਇਸ ਬਿਹਾਰ ਚੋਣਾਂ ਵਿਚ ਐਕਸ ਫੈਕਟਰ ਹਨ: ਪ੍ਰਸ਼ਾਂਤ ਕਿਸ਼ੋਰ
. . .  about 2 hours ago
ਸੁਪੌਲ (ਬਿਹਾਰ), 9 ਨਵੰਬਰ (ਏਐਨਆਈ): ਜਨ ਸੁਰਾਜ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ ਇਤਿਹਾਸਕ ਵੋਟ ਪ੍ਰਤੀਸ਼ਤਤਾ ਨੇ ਦਿਖਾਇਆ ਹੈ ਕਿ ਪ੍ਰਵਾਸੀ ਮਜ਼ਦੂਰ ਇਨ੍ਹਾਂ ਚੋਣਾਂ ...
ਅੰਗੋਲਾ ਭਾਰਤ ਦੀ ਊਰਜਾ ਸੁਰੱਖਿਆ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ: ਰਾਸ਼ਟਰਪਤੀ ਮੁਰਮੂ
. . .  about 2 hours ago
ਲੁਆਂਡਾ [ਅੰਗੋਲਾ], 9 ਨਵੰਬਰ (ਏਐਨਆਈ): ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਪਣੇ ਅੰਗੋਲਾ ਹਮਰੁਤਬਾ ਜੋਓ ਮੈਨੂਅਲ ਗੋਂਕਾਲਵੇਸ ਲੌਰੇਂਕੋ ਨਾਲ ਦੁਵੱਲੀ ਗੱਲਬਾਤ ਦੌਰਾਨ ਭਾਰਤ ਦੇ ਊਰਜਾ ਖੇਤਰ ਵਿਚ ਅੰਗੋਲਾ ਦੀ ਰਣਨੀਤਕ ...
ਗੁਰੂ ਤੇਗ਼ ਬਹਾਦਰ ਸਾਹਿਬ ਤੋਂ ਪ੍ਰੇਰਨਾ ਲਓ , ਦੇਸ਼ ਅਤੇ ਸਮਾਜ ਲਈ ਕੰਮ ਕਰੋ - ਮਨੋਹਰ ਲਾਲ ਖੱਟਰ
. . .  1 minute ago
ਕਰਨਾਲ 9 ਨਵੰਬਰ ( ਗੁਰਮੀਤ ਸਿੰਘ ਸੱਗੂ )- ਕੇਂਦਰੀ ਰਿਹਾਇਸ਼, ਊਰਜਾ ਅਤੇ ਸ਼ਹਿਰੀ ਮਾਮਲੇ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਸਾਨੂੰ ਸਮਾਜ, ਧਰਮ ਅਤੇ ...
ਤਰਲੋਚਨ ਸਿੰਘ ਸੂੰਢ ਦਾ ਅੰਤਿਮ ਸੰਸਕਾਰ , ਪੁੱਜੇ ਕਈ ਆਗੂ
. . .  about 4 hours ago
ਕਟਾਰੀਆਂ , 9 ਨਵੰਬਰ (ਪ੍ਰੇਮੀ ਸੰਧਵਾਂ ) - ਬੰਗਾ ਹਲਕੇ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਦਾ ਪਿੰਡ ਸੂੰਢ 'ਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ 'ਤੇ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ...
ਦਸਤਕਾਰੀ 'ਤੇ ਜੀ.ਐਸ.ਟੀ. ਕਟੌਤੀ ਨਾਲ ਕਲਾਕ੍ਰਿਤੀਆਂ ਅਤੇ ਹੱਥ ਨਾਲ ਬਣੀਆਂ ਚੀਜ਼ਾਂ ਦੀ ਵਿਕਰੀ ਵਿਚ ਵਾਧਾ
. . .  about 4 hours ago
ਨਵੀਂ ਦਿੱਲੀ , 9 ਨਵੰਬਰ - ਸਰਕਾਰ ਨੇ ਜੀ.ਐਸ.ਟੀ. ਤੋਂ ਰਾਹਤ ਦੇਣ ਲਈ 22 ਸਤੰਬਰ ਨੂੰ ਜੀ.ਐਸ.ਟੀ. ਦਰਾਂ ਘਟਾ ਦਿੱਤੀਆਂ। ਇਸ ਦਾ ਪ੍ਰਭਾਵ ਦੇਸ਼ ਦੇ ਦਸਤਕਾਰੀ ਖੇਤਰ ਵਿਚ ਖਾਸ ਤੌਰ 'ਤੇ ਦਿਖਾਈ ਦੇ ਰਿਹਾ ...
ਸੜਕ ਹਾਦਸੇ ’ਚ 13 ਸਾਲ ਬੱਚੇ ਤੇ 2 ਔਰਤਾਂ ਸਮੇਤ 3 ਜਣਿਆਂ ਦੀ ਮੌਤ, ਕਰੀਬ 4 ਵਿਅਕਤੀ ਫੱਟੜ
. . .  about 5 hours ago
ਜੈਤੋ, 9 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਚੰਦਭਾਨ ਰੋਡ ’ਤੇ ਸਥਿਤ ਕੋ: ਸੁਸਾਇਟੀ (ਬਚਨ ਸਿੰਘ ਬਸਤੀ) ਚੰਦਭਾਨ ਦੇ ਸਾਹਮਣੇ ਇਕ ਕਾਰ ਦਾ ਸੰਤੁਲਨ ਵਿਗੜ ਜਾਣ ਕਾਰਨ ਇਕ 13 ਸਾਲ ...
ਜਾਪਾਨ ਵਿਚ 6.7 ਤੀਬਰਤਾ ਦੇ ਇਕ ਸ਼ਕਤੀਸ਼ਾਲੀ ਭੁਚਾਲ ਨੇ ਦਹਿਸ਼ਤ ਮਚਾਈ , ਸੁਨਾਮੀ ਦੀ ਚਿਤਾਵਨੀ ਵੀ ਜਾਰੀ
. . .  about 5 hours ago
ਟੋਕੀਓ, 9 ਨਵੰਬਰ - ਐਤਵਾਰ ਨੂੰ ਉੱਤਰੀ ਜਾਪਾਨ ਦੇ ਤੱਟ 'ਤੇ ਇਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਜਾਪਾਨ ਮੌਸਮ ਵਿਗਿਆਨ ਏਜੰਸੀ (ਜੇ.ਐਮ.ਏ.) ਨੇ ਕਿਹਾ ਕਿ ਭੁਚਾਲ ਦੀ ...
ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਤੋਂ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਸ਼ਰਧਾਪੂਰਵਕ ਸਵਾਗਤ ਲਈ ਭੂਟਾਨ ਦਾ ਕੀਤਾ ਧੰਨਵਾਦ
. . .  about 5 hours ago
ਪਿੰਡ ਹਮੀਦੀ ਵਿਖੇ ਭੁਲੇਖੇ ਨਾਲ ਤਾਰੀਖ਼ ਲੰਘੀ ਦਵਾਈ ਪੀਣ ਕਾਰਨ ਨੌਜਵਾਨ ਦੀ ਮੌਤ
. . .  about 5 hours ago
ਮੈਂ ਹਾਰ ਨਹੀਂ ਮੰਨ ਰਿਹਾ - ਰਾਹੁਲ ਗਾਂਧੀ
. . .  about 6 hours ago
ਬਿਹਾਰ ਚੋਂ ਹਰ ਘੁਸਪੈਠੀਏ ਨੂੰ ਬਾਹਰ ਕੱਢਣ ਲਈ ਕੰਮ ਕਰਾਂਗੇ - ਅਮਿਤ ਸ਼ਾਹ
. . .  about 7 hours ago
ਅਟਾਰੀ-ਵਾਹਗਾ ਬਾਰਡਰ ਰਾਹੀਂ ਭਾਰਤ ਪਰਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ
. . .  1 minute ago
ਰਾਸ਼ਟਰ ਨੇ ਆਤਮਨਿਰਭਰ ਭਾਰਤ ਪ੍ਰਾਪਤ ਕਰਨ ਦਾ ਸੰਕਲਪ ਲਿਆ ਹੈ - ਪ੍ਰਧਾਨ ਮੰਤਰੀ ਮੋਦੀ
. . .  about 7 hours ago
ਮੈਂ ਚਾਹੁੰਦਾ ਹਾਂ ਕਿ ਮੋਬਾਈਲ ਫੋਨਾਂ 'ਤੇ 'ਮੇਡ ਇਨ ਚਾਈਨਾ' ਦੀ ਬਜਾਏ 'ਮੇਡ ਇਨ ਬਿਹਾਰ' ਲਿਖਿਆ ਜਾਵੇ - ਰਾਹੁਲ ਗਾਂਧੀ
. . .  about 7 hours ago
ਹਿੰਦ ਮਹਾਸਾਗਰ ਖੇਤਰ ਵਿਚ ਪਸੰਦੀਦਾ ਭਾਈਵਾਲ ਵਜੋਂ ਮੁੱਖ ਭੂਮਿਕਾ ਨਿਭਾਉਂਦਾ ਹੈ ਭਾਰਤ - ਸੀਡੀਐਸ ਜਨਰਲ ਚੌਹਾਨ
. . .  1 minute ago
ਹੋਰ ਖ਼ਬਰਾਂ..

Powered by REFLEX