ਤਾਜ਼ਾ ਖਬਰਾਂ


ਭਾਰਤ-ਨਿਊਜ਼ੀਲੈਂਡ ਪਹਿਲਾ ਵਨਡੇ : ਨਿਊਜ਼ੀਲੈਂਡ ਦੀ ਚੰਗੀ ਸ਼ੁਰੂਆਤ, 10 ਓਵਰਾਂ ਬਾਅਦ 49/0
. . .  2 minutes ago
ਦਿੱਲੀ : ਆਪ ਵਰਕਰ ਮੁੱਖ ਮੰਤਰੀ ਰੇਖਾ ਗੁਪਤਾ ਤੋਂ ਮੁਆਫ਼ੀ ਦੀ ਮੰਗ ਰਹੇ ਹਨ - ਸੌਰਭ ਭਾਰਦਵਾਜ
. . .  24 minutes ago
ਨਵੀਂ ਦਿੱਲੀ, 11 ਜਨਵਰੀ - ਦਿੱਲੀ 'ਆਪ' ਦੇ ਪ੍ਰਧਾਨ ਸੌਰਭ ਭਾਰਦਵਾਜ ਦਾ ਕਹਿਣਾ ਹੈ, "ਆਪ ਵਰਕਰ ਮੁੱਖ ਮੰਤਰੀ ਰੇਖਾ ਗੁਪਤਾ ਤੋਂ ਮੁਆਫ਼ੀ ਦੀ ਮੰਗ ਰਹੇ ਹਨ। ਇਸ ਮੰਗ ਨੂੰ ਲੈ ਕੇ ਅਸੀਂ ਇੱਥੇ ਭਾਜਪਾ ਦਫ਼ਤਰ...
ਮਹਾਰਾਸ਼ਟਰ : ਮੁੱਖ ਮੰਤਰੀ ਫੜਨਵੀਸ, ਏਕਨਾਥ ਸ਼ਿੰਦੇ ਅਤੇ ਵਿਨੋਦ ਤਾਵੜੇ ਵਲੋਂ ਬੀਐਮਸੀ ਚੋਣਾਂ ਲਈ ਮਹਾਯੁਤੀ ਦਾ ਮੈਨੀਫੈਸਟੋ ਜਾਰੀ
. . .  27 minutes ago
ਮੁੰਬਈ, 11 ਜਨਵਰੀ - ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਬੀਐਮਸੀ ਚੋਣਾਂ ਲਈ ਮਹਾਯੁਤੀ ਦਾ ਮੈਨੀਫੈਸਟੋ...
ਭਾਜਪਾ ਆਗੂਆਂ ਵਲੋਂ ਸਾਂਝੀ ਕੀਤੀ ਗਈ ਆਤਿਸ਼ੀ ਦੀ ਵੀਡੀਓ ਦਾ ਦਿੱਲੀ 'ਚ 'ਆਪ' ਆਗੂਆਂ ਅਤੇ ਵਰਕਰਾਂ ਨੇ ਕੀਤਾ ਵਿਰੋਧ
. . .  37 minutes ago
ਨਵੀਂ ਦਿੱਲੀ, 11 ਜਨਵਰੀ - ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਸਮੇਤ ਭਾਜਪਾ ਆਗੂਆਂ ਵਲੋਂ ਸਾਂਝੀ ਕੀਤੀ ਗਈ ਦਿੱਲੀ ਦੇ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਦੀ ਵੀਡੀਓ ਦਾ ਦਿੱਲੀ 'ਚ 'ਆਪ' ਆਗੂਆਂ ਅਤੇ ਵਰਕਰਾਂ...
 
ਭਾਰਤ-ਨਿਊਜ਼ੀਲੈਂਡ ਪਹਿਲਾ ਵਨਡੇ : ਭਾਰਤ ਵਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  41 minutes ago
ਵਡੋਦਰਾ (ਗੁਜਰਾਤ), 11 ਜਨਵਰੀ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਵਡੋਦਰਾ ਦੇ ਕੋਟੰਬੀ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡਿਆ...
ਧਰਮ ਦੀ ਰਾਜਨੀਤੀ ਕਰ ਰਹੀ ਹੈ ਭਾਜਪਾ - ਮੁੱਖ ਮੰਤਰੀ ਭਗਵੰਤ ਮਾਨ
. . .  45 minutes ago
ਬਠਿੰਡਾ, 11 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "...ਭਾਜਪਾ ਧਰਮ ਦੀ ਰਾਜਨੀਤੀ ਕਰ ਰਹੀ ਹੈ, ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ। ਉਹ ਪੰਜਾਬ ਵਿਚ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ...
ਆਮ ਆਦਮੀ ਪਾਰਟੀ (ਆਪ) ਨੇ ਵਾਲਮੀਕਿ ਨਾਇਕ ਨੂੰ ਨਿਯੁਕਤ ਕੀਤਾ ਗੋਆ ਸੂਬਾ ਪ੍ਰਧਾਨ
. . .  about 1 hour ago
ਘੱਟ ਗਿਣਤੀਆਂ 'ਤੇ ਅੱਤਿਆਚਾਰ ਅਸਵੀਕਾਰਨਯੋਗ - ਬੰਗਲਾਦੇਸ਼ ਵਿਚ ਹਿੰਦੂਆਂ ਦੇ ਕਤਲੇਆਮ 'ਤੇ, ਜਗਦਗੁਰੂ ਸਵਾਮੀ ਰਾਮਭਦਰਚਾਰੀਆ
. . .  about 1 hour ago
ਜੈਪੁਰ (ਰਾਜਸਥਾਨ), 11 ਜਨਵਰੀ - ਬੰਗਲਾਦੇਸ਼ ਵਿਚ ਹਿੰਦੂਆਂ ਦੇ ਕਤਲੇਆਮ 'ਤੇ, ਜਗਦਗੁਰੂ ਸਵਾਮੀ ਰਾਮਭਦਰਚਾਰੀਆ ਨੇ ਕਿਹਾ, "ਇਹ ਬਹੁਤ ਹੀ ਮੰਦਭਾਗਾ ਹੈ। ਸਰਕਾਰ ਨੇ ਕਿਹਾ ਹੈ ਕਿ ਉਹ ਕਾਰਵਾਈ ਕਰੇਗੀ। ਉੱਥੇ ਘੱਟ...
ਮਾਛੀਵਾੜਾ ਸਾਹਿਬ (ਲੁਧਿਆਣਾ) : ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ
. . .  50 minutes ago
ਮਾਛੀਵਾੜਾ ਸਾਹਿਬ (ਲੁਧਿਆਣਾ), 11 ਜਨਵਰੀ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਜਿਥੇ ਉਨ੍ਹਾਂ ਸ਼ਰਧਾ ਪੂਰਵਕ...
ਛੱਤੀਸਗੜ੍ਹ : 'ਲਖਪਤੀ ਦੀਦੀ' ਲਤਾ ਸਾਹੂ ਨੂੰ ਗਣਤੰਤਰ ਦਿਵਸ 'ਤੇ ਕੀਤਾ ਜਾਵੇਗਾ ਸਨਮਾਨਿਤ
. . .  about 2 hours ago
ਕਵਾਰਧਾ (ਛੱਤੀਸਗੜ੍ਹ), 11 ਜਨਵਰੀ - ਛੱਤੀਸਗੜ੍ਹ ਰਾਜ ਪੇਂਡੂ ਆਜੀਵਿਕਾ ਮਿਸ਼ਨ 'ਬਿਹਾਨ' ਰਾਹੀਂ ਸਵੈ-ਨਿਰਭਰਤਾ ਪ੍ਰਾਪਤ ਕਰਨ ਲਈ 'ਲਖਪਤੀ ਦੀਦੀ' ਲਤਾ ਸਾਹੂ ਨੂੰ ਗਣਤੰਤਰ ਦਿਵਸ...
ਸੋਮਨਾਥ (ਗੁਜਰਾਤ) : ਪ੍ਰਧਾਨ ਮੰਤਰੀ ਮੋਦੀ ਵਲੋਂ ਕੱਢੀ ਗਈ 'ਸ਼ੌਰਿਆ ਯਾਤਰਾ'
. . .  about 2 hours ago
ਸੋਮਨਨਾਥ (ਗੁਜਰਾਤ), 11 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਗਿਰ ਸੋਮਨਾਥ ਵਿਚ ਸੋਮਨਾਥ ਸਵਾਭਿਮਾਨ ਪਰਵ ਦੇ ਹਿੱਸੇ ਵਜੋਂ ਆਯੋਜਿਤ ਇਕ ਪ੍ਰਤੀਕਾਤਮਕ ਜਲੂਸ 'ਸ਼ੌਰਿਆ ਯਾਤਰਾ' ਕੱਢੀ। ਇਸ ਮੌਕੇ...
ਚੋਣ ਕਮਿਸ਼ਨ ਵਲੋਂ ਪੱਛਮੀ ਬੰਗਾਲ ਵਿਚ ਐਸ.ਆਈ.ਆਰ. ਲਈ 4 ਹੋਰ ਵਿਸ਼ੇਸ਼ ਰੋਲ ਆਬਜ਼ਰਵਰ ਨਿਯੁਕਤ
. . .  about 2 hours ago
ਕੋਲਕਾਤਾ, 11 ਜਨਵਰੀ - ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿਚ ਐਸ.ਆਈ.ਆਰ. ਲਈ 4 ਹੋਰ ਵਿਸ਼ੇਸ਼ ਰੋਲ ਆਬਜ਼ਰਵਰ (ਐਸ.ਆਰ.ਓ.) ਨਿਯੁਕਤ ਕੀਤੇ...
ਅੰਗੀਠੀ ਤੋਂ ਗੈਸ ਚੜ੍ਹ ਜਾਣ ਕਾਰਨ ਪਤੀ-ਪਤਨੀ ਅਤੇ ਬੱਚੇ ਦੀ ਮੌਤ, 1 ਦੀ ਹਾਲਤ ਨਾਜ਼ੁਕ
. . .  about 2 hours ago
ਅਮਰੀਕਾ ਵਲੋਂ ਸੀਰੀਆ ਭਰ ਵਿਚ ਆਈਐਸਆਈਐਸ ਦੇ ਟਿਕਾਣਿਆਂ 'ਤੇ ਹਮਲੇ
. . .  about 2 hours ago
ਬੰਦ ਦੁਕਾਨ 'ਤੇ ਅਣਪਛਾਤਿਆਂ ਨੇ ਕੀਤੀ ਫਾਇਰਿੰਗ
. . .  about 3 hours ago
ਸ਼ਿਮਲਾ : ਨਿਰਮਾਣ ਅਧੀਨ ਫੋਰਲੇਨ 'ਤੇ ਘਰਾਂ ਅਤੇ ਸੜਕਾਂ ਵਿਚ ਤਰੇੜਾਂ ਆਉਣ ਤੋਂ ਬਾਅਦ ਕਈ ਪਰਿਵਾਰਾਂ ਨੇ ਆਪਣੇ ਘਰ ਕੀਤੇ ਖਾਲੀ
. . .  about 3 hours ago
ਕੇਰਲ : ਕ੍ਰਾਈਮ ਬ੍ਰਾਂਚ ਨੇ ਕਾਂਗਰਸ ਤੋਂ ਕੱਢੇ ਗਏ ਵਿਧਾਇਕ ਨੂੰ ਜਬਰ ਜਨਾਹ ਦੇ ਮਾਮਲੇ ਵਿਚ ਕੀਤਾ ਗ੍ਰਿਫ਼ਤਾਰ
. . .  about 3 hours ago
ਈਡੀ ਭਾਜਪਾ ਦੇ ਏਜੰਟ ਵਾਂਗ ਕੰਮ ਕਰਦੀ ਹੈ - ਕੋਲਕਾਤਾ ਵਿਚ ਆਈ-ਪੈਕ ਦਫ਼ਤਰ 'ਤੇ ਈਡੀ ਦੇ ਛਾਪੇ 'ਤੇ, ਸੰਦੀਪ ਦੀਕਸ਼ਿਤ
. . .  1 minute ago
ਈਰਾਨ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਲਗਾਤਾਰ 14ਵੇਂ ਦਿਨ ਵੀ ਜਾਰੀ
. . .  about 4 hours ago
ਦਿੱਲੀ : ਹਵਾ ਗੁਣਵੱਤਾ ਵਿਚ ਸੁਧਾਰ, ਧੁੰਦ ਬਰਕਰਾਰ
. . .  about 4 hours ago
ਹੋਰ ਖ਼ਬਰਾਂ..

Powered by REFLEX