ਤਾਜ਼ਾ ਖਬਰਾਂ


ਦਿੱਲੀ ਦੇ ਵਿੱਤ ਮੰਤਰੀ ਆਤਿਸ਼ੀ ਅੱਜ ਪੇਸ਼ ਕਰਨਗੇ 'ਆਪ' ਸਰਕਾਰ ਦਾ 10ਵਾਂ ਬਜਟ
. . .  6 minutes ago
ਨਵੀਂ ਦਿੱਲੀ, 4 ਮਾਰਚ - ਦਿੱਲੀ ਦੇ ਵਿੱਤ ਮੰਤਰੀ ਆਤਿਸ਼ੀ ਅੱਜ 'ਆਪ' ਸਰਕਾਰ ਦਾ 10ਵਾਂ ਬਜਟ ਪੇਸ਼ ਕਰਨਗੇ। ਸੂਤਰਾਂ ਅਨੁਸਾਰ ਇਸ ਸਾਲ ਦਿੱਲੀ ਸਰਕਾਰ ਦੇ ਬਜਟ ਦਾ ਵਿਸ਼ਾ ਹੋਵੇਗਾ...
ਨਿਰਮਲਾ ਸੀਤਾਰਮਨ ਅੱਜ ਜੀ.ਐਸ.ਟੀ. ਲਾਗੂ ਕਰਨ ਵਾਲੇ ਮੁਖੀਆਂ ਦੀ ਕਾਨਫ਼ਰੰਸ ਦਾ ਕਰਨਗੇ ਉਦਘਾਟਨ
. . .  8 minutes ago
ਨਵੀਂ ਦਿੱਲੀ, 4 ਮਾਰਚ - ਟੈਕਸ ਚੋਰੀ, ਜਾਅਲੀ ਚਲਾਨ ਨਾਲ ਨਜਿੱਠਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਜੀ.ਐਸ.ਟੀ. ਲਾਗੂ ਕਰਨ ਵਾਲੇ ਮੁਖੀਆਂ ਦੀ ਕਾਨਫ਼ਰੰਸ ਦਾ ਉਦਘਾਟਨ...
ਲੋਕ ਸਭਾ ਚੋਣਾਂ ਲਈ ਕਾਂਗਰਸ ਕੱਲ੍ਹ ਆਪਣੀ ਉਮੀਦਵਾਰ ਸੂਚੀ ਕਰੇਗੀ ਜਾਰੀ
. . .  17 minutes ago
ਤਿਰੂਵਨੰਤਪੁਰਮ, 4 ਮਾਰਚ - ਕੇਰਲਾ ਕਾਂਗਰਸ ਦੇ ਪ੍ਰਧਾਨ ਕੇ ਸੁਧਾਕਰਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਕਾਂਗਰਸ ਦਿੱਲੀ ਵਿਚ ਕੱਲ੍ਹ ਆਪਣੀ ਉਮੀਦਵਾਰ ਸੂਚੀ ਜਾਰੀ...
ਯੂ.ਪੀ. - ਕਾਰ ਦੇ ਨਹਿਰ ਵਿਚ ਡਿਗਣ ਕਾਰਨ ਇਕ ਦੀ ਮੌਤ, ਦੋ ਗੰਭੀਰ ਜ਼ਖ਼ਮੀ ਤੇ 3 ਲਾਪਤਾ
. . .  46 minutes ago
ਬੁਲੰਦਸ਼ਹਿਰ, (ਯੂ.ਪੀ.), 4 ਮਾਰਚ - ਜਹਾਂਗੀਰਪੁਰ ਪੁਲਿਸ ਸਟੇਸ਼ਨ ਖੇਤਰ ਵਿਚ ਇਕ ਕਾਰ ਦੇ ਨਹਿਰ ਵਿਚ ਡਿਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ ਜਦਕਿ 3 ਲਾਪਤਾ...
 
ਕਈ ਜੀਵਨਾਂ ਨੂੰ ਬਦਲ ਦੇਣਗੇ ਵਿਕਾਸ ਕਾਰਜ - ਪੰਜ ਰਾਜਾਂ ਦੇ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ
. . .  50 minutes ago
ਨਵੀਂ ਦਿੱਲੀ, 4 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੰਜ ਰਾਜਾਂ- ਤੇਲੰਗਾਨਾ, ਤਾਮਿਲਨਾਡੂ, ਉੜੀਸ਼ਾ, ਪੱਛਮੀ ਬੰਗਾਲ ਅਤੇ ਬਿਹਾਰ ਦੇ ਉਨ੍ਹਾਂ ਦੇ ਆਉਣ ਵਾਲੇ ਦੌਰੇ ਦੌਰਾਨ ਉਦਘਾਟਨ ਕੀਤੇ ਜਾਣ...
ਭਾਰਤ-ਜਾਪਾਨ ਦੀਆਂ ਫ਼ੌਜਾਂ ਵਲੋਂ ਸੰਯੁਕਤ ਅਭਿਆਸ ਧਰਮ ਗਾਰਡੀਅਨ ਚ ਮੌਕ ਡਰਿੱਲ
. . .  about 1 hour ago
ਬੀਕਾਨੇਰ, 4 ਮਾਰਚ - ਰਾਜਸਥਾਨ ਵਿਚ ਚੱਲ ਰਹੇ ਭਾਰਤ-ਜਾਪਾਨ ਸੰਯੁਕਤ ਅਭਿਆਸ 'ਧਰਮਾ ਗਾਰਡੀਅਨ' ਦੇ ਚੱਲ ਰਹੇ 5ਵੇਂ ਸੰਸਕਰਨ ਦੇ ਦੌਰਾਨ, ਕਮਾਂਡਿੰਗ ਜਨਰਲ, ਪੂਰਬੀ ਫ਼ੌਜ, ਜਾਪਾਨ ਗਰਾਊਂਡ ਸੈਲਫ ਡਿਫੈਂਸ ਫੋਰਸ...
ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਵਲੋਂ ਗਾਜ਼ਾ ਚ ਜੰਗਬੰਦੀ ਦਾ ਸੱਦਾ
. . .  about 1 hour ago
ਵਾਸ਼ਿੰਗਟਨ, 4 ਮਾਰਚ - ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਗਾਜ਼ਾ ਵਿਚ ਜੰਗਬੰਦੀ ਦਾ ਸੱਦਾ ਦਿੱਤਾ ਅਤੇ ਇਜ਼ਰਾਈਲ 'ਤੇ ਫਿਲਸਤੀਨੀਆਂ ਵਿਚ 'ਅਮਾਨਵੀ' ਸਥਿਤੀਆਂ...
ਪ੍ਰਧਾਨ ਮੰਤਰੀ ਮੋਦੀ 6 ਮਾਰਚ ਨੂੰ ਕੋਲਕਾਤਾ ਚ 15,400 ਕਰੋੜ ਰੁਪਏ ਦੇ ਬਹੁ-ਸੰਬੰਧੀ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
. . .  about 1 hour ago
ਨਵੀਂ ਦਿੱਲੀ, 4 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਮਾਰਚ ਨੂੰ ਕੋਲਕਾਤਾ ਵਿਚ 15,400 ਕਰੋੜ ਰੁਪਏ ਦੇ ਬਹੁ-ਸੰਬੰਧੀ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ...
⭐ਮਾਣਕ-ਮੋਤੀ ⭐
. . .  about 1 hour ago
⭐ਮਾਣਕ-ਮੋਤੀ ⭐
20 ਲੱਖ ਦੇ ਰਿਸ਼ਵਤ ਮਾਮਲੇ 'ਚ ਸੀ.ਬੀ.ਆਈ. ਨੇ 1 ਕਰੋੜ ਰੁਪਏ ਕੀਤੇ ਬਰਾਮਦ
. . .  1 day ago
ਨਵੀਂ ਦਿੱਲੀ , 3 ਮਾਰਚ - ਸੀ.ਬੀ.ਆਈ. ਨੇ 20 ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿਚ ਐੱਨ.ਐੱਚ.ਏ.ਆਈ. ਦੇ ਜਨਰਲ ਮੈਨੇਜਰ, ਡਿਪਟੀ ਜਨਰਲ ਮੈਨੇਜਰ ਅਤੇ ਇਕ ਪ੍ਰਾਈਵੇਟ ਕੰਪਨੀ ਦੇ ਦੋ ਡਾਇਰੈਕਟਰਾਂ ਸਮੇਤ ...
ਕੈਨੇਡਾ : ਫਿਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਟਰੂਡੋ ਦਾ ਜੌਰਜੀਆ ਮੇਲੋਨੀ ਨਾਲ ਸਮਾਗਮ ਰੱਦ
. . .  1 day ago
ਟੋਰਾਂਟੋ [ਕੈਨੇਡਾ], 3 ਮਾਰਚ (ਏਐਨਆਈ): ਟੋਰਾਂਟੋ ਵਿਚ ਇਕ ਸਮਾਗਮ ਜਿੱਥੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਇਤਾਲਵੀ ਹਮਰੁਤਬਾ ਜੌਰਜੀਆ ਮੇਲੋਨੀ ਦੀ ਮੇਜ਼ਬਾਨੀ ਕਰਨ ਵਾਲੇ ਸਨ, ਸ਼ਨੀਵਾਰ ਨੂੰ ਸੈਂਕੜੇ ...
ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ 'ਚ ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ, ਬਿਜਲੀ ਦਾ ਕਰੰਟ ਲੱਗਣ ਨਾਲ ਤਿੰਨ ਦੀ ਮੌਤ
. . .  1 day ago
ਕੌਸ਼ਾਂਬੀ ,3 ਮਾਰਚ - ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਵਿਚ ਵਿਆਹ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਇੱਥੇ ਵਿਆਹ ਸਮਾਗਮ ਦੌਰਾਨ ਮਿਊਜ਼ਿਕ ਸਿਸਟਮ ਵਿਚ ਹਾਈ ਵੋਲਟੇਜ ਕਰੰਟ ਆ ਜਾਣ ...
ਅਨੰਤ-ਰਾਧਿਕਾ ਦੇ ਵਿਆਹ ਦੇ ਜਸ਼ਨਾਂ ਮੌਕੇ ਨੀਤਾ ਅੰਬਾਨੀ ਦੀ ਦੇਖੋ ਸ਼ਾਨਦਾਰ ਲੁਕ
. . .  1 day ago
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਹੱਜ ਗਾਈਡ-2024 ਕੀਤੀ ਜਾਰੀ
. . .  1 day ago
ਭਾਜਪਾ ਪ੍ਰਧਾਨ ਜੇ.ਪੀ. ਨੱਢਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਭਲਕੇ ਤੋਂ ਕਰਨਾਟਕ ਦੇ ਦੋ ਦਿਨਾਂ ਦੌਰੇ 'ਤੇ
. . .  1 day ago
ਅਨੰਤ-ਰਾਧਿਕਾ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਦੇ ਕੁਝ ਮਨਮੋਹਕ ਪਰਿਵਾਰਕ ਪਲ ਦੇਖੋ
. . .  1 day ago
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਸਮਾਗਮ ਚ ਪੁੱਜੇ ਫ਼ਿਲਮੀ ਸਿਤਾਰੇ
. . .  1 day ago
ਮਨੀਪੁਰ ਹਿੰਸਾ ਦੌਰਾਨ ਹਥਿਆਰਾਂ ਦੀ ਲੁੱਟ ਦੇ ਮਾਮਲੇ 'ਚ ਸੱਤ ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
. . .  1 day ago
ਡੱਲੇਵਾਲ ਵਲੋਂ ਕਿਸਾਨਾਂ ਨੂੰ 6 ਮਾਰਚ ਨੂੰ ਦਿੱਲੀ ਪੁੱਜਣ ਅਤੇ 10 ਨੂੰ ਰੇਲਾਂ ਰੋਕਣ ਦਾ ਸੱਦਾ
. . .  1 day ago
ਬਹਿਬਲ ਇਨਸਾਫ਼ ਮੋਰਚਾ ਚਲਾਉਣ ਵਾਲੇ ਸੁਖਰਾਜ ਦੇ ਲਾਇਸੰਸੀ ਰਿਵਾਲਵਰ ਸਾਫ਼ ਕਰਦੇ ਸਮੇਂ ਬਾਂਹ ਵਿਚ ਲੱਗੀ ਗੋਲੀ
. . .  1 day ago
ਹੋਰ ਖ਼ਬਰਾਂ..

Powered by REFLEX