ਤਾਜ਼ਾ ਖਬਰਾਂ


1,000 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ 25 ਕਰੋੜ ਰੁਪਏ ਦੇ ਗਹਿਣੇ ਚੋਰੀ ਕਰਨ ਵਾਲੇ ਕੀਤੇ ਕਾਬੂ
. . .  1 day ago
ਨਵੀਂ ਦਿੱਲੀ, 29 ਸਤੰਬਰ (ਏਜੰਸੀ)-ਦਿੱਲੀ 'ਚ ਆਪਣੀ ਕਿਸਮ ਦੀ ਸਭ ਤੋਂ ਵੱਡੀ ਚੋਰੀ, ਜਿਸ 'ਚ ਇਕ ਦੁਕਾਨ 'ਚੋਂ 25 ਕਰੋੜ ਰੁਪਏ ਦੇ ਗਹਿਣੇ ਚੋਰੀ ਹੋ ਗਏ ਸਨ, ਨੂੰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ...
'ਇਕ ਰਾਸ਼ਟਰ, ਇਕ ਚੋਣ' ਅਜੇ ਨਹੀਂ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ , 29 ਸਤੰਬਰ – ਚੋਣ ਕਮਿਸ਼ਨ ਨੇ ਕਿਹਾ ਕਿ 'ਇਕ ਰਾਸ਼ਟਰ, ਇਕ ਚੋਣ' ਅਜੇ ਨਹੀਂ । ਦਰਅਸਲ ਚੋਣ ਕਮਿਸ਼ਨ ਨੇ ਕਾਨੂੰਨ ਕਮਿਸ਼ਨ ਨੂੰ ਕਿਹਾ ਹੈ ਕਿ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਇਕੋ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਕਤੂਬਰ ਨੂੰ ਤੇਲੰਗਾਨਾ ਦਾ ਕਰਨਗੇ ਦੌਰਾ
. . .  1 day ago
ਨਵੀਂ ਦਿੱਲੀ , 29 ਸਤੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਕਤੂਬਰ ਨੂੰ ਤੇਲੰਗਾਨਾ ਦਾ ਦੌਰਾ ਕਰਨਗੇ ਅਤੇ ਸੜਕਾਂ, ਰੇਲ, ਪੈਟਰੋਲੀਅਮ , ਕੁਦਰਤੀ ਗੈਸ ਅਤੇ ਉੱਚ ਸਿੱਖਿਆ ਵਰਗੇ ਪ੍ਰਮੁੱਖ ਖੇਤਰਾਂ ਵਿਚ ...
ਅੱਤਵਾਦੀ ਹਮਲੇ ਉਨ੍ਹਾਂ ਇਲਾਕਿਆਂ 'ਚ ਕੀਤੇ ਜਾਂਦੇ ਹਨ ਜਿੱਥੇ ਲੋਕ ਸਰਕਾਰ ਨਹੀਂ ਚਾਹੁੰਦੇ - ਮੁਨੀਰ ਮੇਂਗਲ
. . .  1 day ago
ਇਸਲਾਮਾਬਾਦ, 29 ਸਤੰਬਰ - ਪਾਕਿਸਤਾਨ ਦੇ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬਿਆਂ 'ਚ ਹੋਏ ਆਤਮਘਾਤੀ ਧਮਾਕਿਆਂ 'ਤੇ ਬਲੋਚ ਵਾਇਸ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਰ ਮੇਂਗਲ ਕਹਿੰਦੇ ਹਨ ...
 
ਐਸ਼ਵਰੀ ਪ੍ਰਤਾਪ ਸਿੰਘ ਦੇ ਬੇਮਿਸਾਲ ਚਾਂਦੀ ਦੇ ਤਗਮੇ 'ਤੇ ਮਾਣ ਹੈ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ , 29 ਸਤੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਐਸ਼ਵਰੀ ਪ੍ਰਤਾਪ ਸਿੰਘ ਦੇ ਬੇਮਿਸਾਲ ਚਾਂਦੀ ਦੇ ਤਗਮੇ 'ਤੇ ਮਾਣ ਹੈ । 50 ਮੀਟਰ ਰਾਈਫਲ ਪੁਰਸ਼ਾਂ ਦੇ 3ਪੀ ਈਵੈਂਟ ਵਿਚ ...
ਪੰਜਾਬ ਵਿਜੀਲੈਂਸ ਦੀ ਟੀਮ ਦਾ ਛਾਪਾ , ਕੁਝ ਨਾ ਮਿਲਣ 'ਤੇ ਟੀਮ ਵਾਪਸ ਪਰਤੀ
. . .  1 day ago
ਚੰਡੀਗੜ੍ਹ, 29 ਸਤੰਬਰ - ਪੰਜਾਬ ਵਿਜੀਲੈਂਸ ਦੀ ਟੀਮ ਨੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਛਾਪੇਮਾਰੀ ਕੀਤੀ ਤਾਂ ਟੀਮ ਨੂੰ ਕੁਝ ਵੀ ਨਾ ਮਿਲਣ 'ਤੇ ਵਾਪਸ ਪਰਤ ਗਈ।
ਵੱਖ-ਵੱਖ ਹਿੱਸਿਆਂ ਵਿਚ ਵੱਖ-ਵੱਖ ਕਿਸਮਾਂ ਦੇ ਸੰਕਟਾਂ ਵਿਚ ਘਿਰੇ ਦੇਸ਼ ਹਨ - ਡਾ. ਐਸ.ਜੈਸ਼ੰਕਰ
. . .  1 day ago
ਵਾਸ਼ਿੰਗਟਨ, ਡੀ.ਸੀ. , 29 ਸਤੰਬਰ – ਵਿਦੇਸ਼ ਮੰਤਰੀ ਡਾ. ਐਸ.ਜੈਸ਼ੰਕਰ ਨੇ ਕਿਹਾ ਹੈ ਕਿ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਵੱਖ-ਵੱਖ ਕਿਸਮਾਂ ਦੇ ਸੰਕਟਾਂ ਵਿਚ ਘਿਰੇ ਦੇਸ਼ ਹਨ ਅਤੇ ਸਾਡੇ ਕੁਝ ਨੇੜਲੇ ...
ਏਸ਼ੀਆਈ ਖੇਡਾਂ 2023 : ਕਿਰਨ ਬਾਲੀਅਨ ਨੇ ਔਰਤਾਂ ਦੇ ਸ਼ਾਟ ਪੁਟ ਮੁਕਾਬਲੇ 'ਚ ਜਿੱਤਿਆ ਕਾਂਸੀ ਦਾ ਤਗਮਾ
. . .  1 day ago
ਹਾਂਗਜ਼ੂ , 29 ਸਤੰਬਰ – ਚੀਨ ਦੇ ਹਾਂਗਜ਼ੂ 'ਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ 'ਚ ਭਾਰਤ ਦੀ ਕਿਰਨ ਬਾਲੀਅਨ ਨੇ ਔਰਤਾਂ ਦੇ ਸ਼ਾਟ ਪੁਟ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤਣ 'ਚ ਸਫਲਤਾ ਹਾਸਲ ...
ਸ੍ਰੀ ਮੁਕਤਸਰ ਸਾਹਿਬ ਦੇ ਵਕੀਲ ਅਤੇ ਪੁਲਿਸ ਵਿਵਾਦ ਨੂੰ ਲੈ ਕੇ ਐਸ.ਆਈ.ਟੀ. ਦੇ ਮੁਖੀ ਤੇ ਟੀਮ ਮੈਂਬਰ ਪਹੁੰਚੇ
. . .  1 day ago
ਸ੍ਰੀ ਮੁਕਤਸਰ ਸਾਹਿਬ , 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਵਕੀਲ ’ਤੇ ਹੋਏ ਤਸ਼ੱਦਦ ਦੇ ਮਾਮਲੇ ’ਤੇ ਬਣਾਈ ਗਈ ਐਸ.ਆਈ.ਟੀ. ਦੇ ਮੁਖੀ ਮਨਦੀਪ ਸਿੰਘ ਸਿੱਧੂ ਪੁਲਿਸ ਕਮਿਸ਼ਨਰ ...
ਦਿੱਲੀ ਸਰਕਾਰ ਨੇ ਮੌਜੂਦਾ ਆਬਕਾਰੀ ਨੀਤੀ 2020-21 ਨੂੰ 31 ਮਾਰਚ 2024 ਤੱਕ ਵਧਾਉਣ ਲਈ ਸਰਕੂਲਰ ਕੀਤਾ ਜਾਰੀ
. . .  1 day ago
ਨਵੀਂ ਦਿੱਲੀ , 29 ਸਤੰਬਰ – ਦਿੱਲੀ ਸਰਕਾਰ ਨੇ ਮੌਜੂਦਾ ਆਬਕਾਰੀ ਨੀਤੀ (2020-21) ਨੂੰ 31 ਮਾਰਚ 2024 ਤੱਕ ਵਧਾਉਣ ਲਈ ਸਰਕੂਲਰ ਜਾਰੀ ਕੀਤਾ । ਮੌਜੂਦਾ ਆਬਕਾਰੀ ਨੀਤੀ 30 ਸਤੰਬਰ ਨੂੰ ਖ਼ਤਮ ਹੋਣ ਜਾ ...
ਨਾਇਬ ਤਹਿਸੀਲਦਾਰ ਪ੍ਰੀਖਿਆ ਵਿਚ ਸ੍ਰੀ ਮੁਕਤਸਰ ਸਾਹਿਬ ਵਾਸੀ ਰਮਨਦੀਪ ਕੌਰ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
. . .  1 day ago
ਸ੍ਰੀ ਮੁਕਤਸਰ ਸਾਹਿਬ,29 ਸਤੰਬਰ(ਬਲਕਰਨ ਸਿੰਘ ਖਾਰਾ)-ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਬੀਤੇ ਸਮੇਂ ਨਾਇਬ ਤਹਿਸੀਲਦਾਰ ਦੀਆਂ 78 ਅਸਾਮੀਆਂ ਲਈ ਲਿਖਤੀ ਪ੍ਰੀਖਿਆ ਲਈ ਗਈ ...
ਫ਼ੌਜ 'ਚ ਸ਼ਾਮਿਲ ਹੋਣਗੇ 156 ਸ਼ਕਤੀਸ਼ਾਲੀ ਹੈਲੀਕਾਪਟਰ
. . .  1 day ago
ਨਵੀਂ ਦਿੱਲੀ , 29 ਸਤੰਬਰ – ਭਾਰਤੀ ਹਵਾਈ ਸੈਨਾ ਨੇ ਰੱਖਿਆ ਮੰਤਰਾਲੇ ਤੋਂ 156 ਸਵਦੇਸ਼ੀ ਲਾਈਟ ਕੰਬੈਟ ਹੈਲੀਕਾਪਟਰ ਦੀ ਮੰਗ ਕੀਤੀ ਹੈ । ਕੇਂਦਰ ਸਰਕਾਰ ਦੇ ਉੱਚ ਪੱਧਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ...
ਪਾਵਰਕਾਮ ਦਾ ਸੀਨੀਅਰ ਐਕਸੀਅਨ 45 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵਲੋਂ ਕਾਬੂ
. . .  1 day ago
ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ
. . .  1 day ago
‘ਇਸਕੋਨ’ ਨੇ ਮੇਨਕਾ ਗਾਂਧੀ ਨੂੰ ਭੇਜਿਆ 100 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ
. . .  1 day ago
ਐੱਸ. ਐੱਸ. ਪੀ. ਚੌਹਾਨ ਦਾ ਤਬਾਦਲਾ ਕੀਤਾ ਜਾਣਾ ਬੇਹੱਦ ਨਿੰਦਣਯੋਗ- ਮਜੀਠੀਆ
. . .  1 day ago
ਭਾਰਤ ਸਰਕਾਰ ਨੇ ਮਹਿਲਾ ਰਾਖ਼ਵਾਂਕਰਨ ਬਿੱਲ ਲਈ ਗਜ਼ਟ ਨੋਟੀਫ਼ਿਕੇਸ਼ਨ ਕੀਤਾ ਜਾਰੀ
. . .  1 day ago
ਏਸ਼ਿਆਈ ਖ਼ੇਡਾਂ: 37 ਸਾਲ ਬਾਅਦ ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਤਗਮਾ ਕੀਤਾ ਪੱਕਾ
. . .  1 day ago
ਕਾਵੇਰੀ ਜਲ ਮੁੱਦਾ: ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜਾਂ ਨਾਲ ਕਰਾਂਗਾ ਮੀਟਿੰਗ- ਮੁੱਖ ਮੰਤਰੀ ਕਰਨਾਟਕ
. . .  1 day ago
ਪਾਕਿਸਤਾਨ ਬੰਬ ਧਮਾਕਾ: ਮਰਨ ਵਾਲਿਆਂ ਦੀ ਗਿਣਤੀ ਹੋਈ 50
. . .  1 day ago
ਹੋਰ ਖ਼ਬਰਾਂ..

Powered by REFLEX