ਤਾਜ਼ਾ ਖਬਰਾਂ


ਰਵੀ ਭਗਤ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਿਯੁਕਤ
. . .  6 minutes ago
ਚੰਡੀਗੜ੍ਹ , 23 ਮਾਰਚ - ਪੰਜਾਬ ਸਰਕਾਰ ਵਲੋਂ ਆਈ.ਏ. ਐੱਸ. ਅਧਿਕਾਰੀ ਰਵੀ ਭਗਤ ਨੂੰ ਮੁੱਖ ਮੰਤਰੀ ਪੰਜਾਬ ਦਾ ਨਵਾਂ ਪ੍ਰਿੰਸੀਪਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ ਪ੍ਰਸ਼ਾਸਕੀ ਸਕੱਤਰ ਦਾ ਵਾਧੂ ਚਾਰਜ ...
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਓ.ਟੀ.ਐਸ. ਦੇ ਲਾਂਚ ਪ੍ਰੋਗਰਾਮ ਵਿਚ ਕੀਤੀ ਸ਼ਿਰਕਤ
. . .  13 minutes ago
ਕੁਰੂਕਸ਼ੇਤਰ, 23 ਮਾਰਚ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਬਕਾਰੀ ਅਤੇ ਕਰ ਵਿਭਾਗ ਦੇ ਵਨ ਟਾਈਮ ਸੈਟਲਮੈਂਟ ਸਕੀਮ ( ਓ.ਟੀ.ਐਸ. ) ਦੇ ਲਾਂਚ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਆਬਕਾਰੀ ਅਤੇ ਕਰ ...
ਗਾਜ਼ਾ ਤੋਂ ਜ਼ਬਰਦਸਤੀ ਉਜਾੜੇ ਤੋਂ ਬਾਅਦ ਇਜ਼ਰਾਈਲ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਭੱਜ ਰਹੇ ਫਲਸਤੀਨੀ ਮਾਰੇ ਗਏ
. . .  17 minutes ago
ਤਲ ਅਵੀਵ , 23 ਮਾਰਚ - ਇਜ਼ਰਾਈਲੀ ਫੌਜ ਨੇ ਗਾਜ਼ਾ ਪੱਟੀ ਵਿਚ ਹਮਲੇ ਜਾਰੀ ਰੱਖੇ ਹਨ। ਸਵੇਰ ਤੋਂ ਪਹਿਲਾਂ ਕੀਤੇ ਗਏ ਛਾਪਿਆਂ ਵਿਚ ਘੱਟੋ-ਘੱਟ 35 ਲੋਕਾਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ਵਿਚ ਹਮਾਸ ਦੇ ਸੀਨੀਅਰ ...
ਆਈ.ਪੀ.ਐਲ. 2025 : 13 ਓਵਰਾਂ ਬਾਅਦ ਹੈਦਰਾਬਾਦ 178/2
. . .  23 minutes ago
 
ਆਈ.ਪੀ.ਐਲ. 2025 : ਟ੍ਰੈਵਿਸ ਹੈੱਡ ਦੀਆਂ 50 ਦੌੜਾਂ ਪੂਰੀਆਂ
. . .  55 minutes ago
ਆਈ.ਪੀ.ਐਲ. 2025 : 6.5 ਓਵਰਾਂ 'ਚ ਹੈਦਰਾਬਾਦ ਦਾ ਸਕੋਰ 100 ਤੋਂ ਪਾਰ
. . .  58 minutes ago
5.2 ਕਿਲੋ ਹੈਰੋਇਨ ਸਣੇ ਤਿੰਨ ਗ੍ਰਿਫ਼ਤਾਰ
. . .  58 minutes ago
ਅੰਮ੍ਰਿਤਸਰ, 23 ਮਾਰਚ - ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ, "ਅੰਮ੍ਰਿਤਸਰ ਪੁਲਿਸ ਨੇ 5.2 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਅਸੀਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਰਗਨਾ ਮਨਦੀਪ...
ਅਸੀਂ ਆਪਣੀਆਂ ਬੱਸਾਂ ਦੀ ਸੁਰੱਖਿਆ ਚਾਹੁੰਦੇ ਹਾਂ - ਮੁਕੇਸ਼ ਅਗਨੀਹੋਤਰੀ ( ਉਪ ਮੁੱਖ ਮੰਤਰੀ ਹਿਮਾਚਲ)
. . .  about 1 hour ago
ਨਵੀਂ ਦਿੱਲੀ, 23 ਮਾਰਚ - ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ, "ਸਾਨੂੰ ਆਪਣੀ ਜਾਇਦਾਦ ਦੀ ਚਿੰਤਾ ਹੈ। ਸਾਡੇ ਕੋਲ 600 ਬੱਸਾਂ ਹਨ ਜੋ ਪੰਜਾਬ ਜਾਂਦੀਆਂ...
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਅਗਰਵਾਲ ਸਭਾ ਵਲੋਂ ਕਰਵਾਏ ਸਮਾਗਮ ਦੌਰਾਨ ਡਾਇਰੀ ਕੀਤੀ ਰੀਲੀਜ਼
. . .  about 1 hour ago
ਤਪਾ ਮੰਡੀ , 23 ਮਾਰਚ (ਵਿਜੇ ਸ਼ਰਮਾ) - ਸਥਾਨਕ ਸ੍ਰੀ ਗੀਤਾ ਭਵਨ ਵਿਖੇ ਅਗਰਵਾਲ ਸਭਾ ਰਜਿ ਵਲੋਂ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਬਰਿੰਦਰ ਗੋਇਲ ਸਨ ...
ਆਈ.ਪੀ.ਐਲ. 2025 : 5 ਓਵਰਾਂ ਬਾਅਦ ਹੈਦਰਾਬਾਦ 78/1
. . .  about 1 hour ago
ਆਈ.ਪੀ.ਐਲ. 2025 : 3.4 ਓਵਰਾਂ 'ਚ ਹੈਦਰਾਬਾਦ ਦਾ ਸਕੋਰ 50 ਤੋਂ ਪਾਰ
. . .  about 1 hour ago
ਆਈ.ਪੀ.ਐਲ. 2025 : ਹੈਦਰਾਬਾਦ ਦੀ ਪਹਿਲੀ ਵਿਕਟ ਡਿਗੀ, ਅਭਿਸ਼ੇਕ ਸ਼ਰਮਾ 24 (11 ਗੇਂਦਾਂ) ਦੌੜਾਂ ਬਣਾ ਕੇ ਆਊਟ
. . .  about 1 hour ago
ਆਈ.ਪੀ.ਐਲ. 2025 : ਟਾਸ ਜਿੱਤ ਕੇ ਰਾਜਸਥਾਨ ਵਲੋਂ ਹੈਦਰਾਬਾਦ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਪੁਲਿਸ ਕਮਿਸ਼ਨਰ ਨੇ ਜਲੰਧਰ ਛਾਉਣੀ ਥਾਣਾ ਮੁਖੀ ਅਤੇ ਕਾਂਸਟੇਬਲ ਨੂੰ ਕੀਤਾ ਮੁਅੱਤਲ
. . .  about 1 hour ago
ਬਲੋਚ ਸਮੂਹ ਨੇ ਪਾਕਿਸਤਾਨੀ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ 'ਤੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਉੱਪਰ ਗੋਲੀਬਾਰੀ ਕਰਨ ਦੇ ਲਾਏ ਦੋਸ਼
. . .  about 2 hours ago
ਡੱਲੇਵਾਲ ਨੂੰ ਜਲੰਧਰ ਤੋਂ ਭੇਜਿਆ ਗਿਆ ਪਟਿਆਲਾ
. . .  about 3 hours ago
ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ ਦੇ ਘਰ ਨੇੜੇ ਦੇਖਿਆ ਗਿਆ ਸੜਿਆ ਹੋਇਆ ਮਲਬਾ
. . .  about 3 hours ago
ਜੰਮੂ-ਕਸ਼ਮੀਰ : ਸੜਕ ਹਾਦਸੇ 'ਚ ਤਿੰਨ ਵਿਦੇਸ਼ੀ ਸੈਲਾਨੀਆਂ ਅਤੇ ਇਕ ਡਰਾਈਵਰ ਦੀ ਮੌਤ, 17 ਜ਼ਖ਼ਮੀ
. . .  about 3 hours ago
ਉਲੰਪੀਅਨ ਸ਼ਮਸ਼ੇਰ ਸਿੰਘ ਅਤੇ ਜੁਗਰਾਜ ਸਿੰਘ ਨੇ 41ਵੇਂ ਖੇਡ ਮੇਲੇ ਦਾ ਮਾਣਿਆ ਆਨੰਦ
. . .  about 4 hours ago
ਹਿਮਾਚਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਮੁਲਾਕਾਤ
. . .  about 4 hours ago
ਹੋਰ ਖ਼ਬਰਾਂ..

Powered by REFLEX