ਤਾਜ਼ਾ ਖਬਰਾਂ


ਸੁਪਰੀਮ ਕੋਰਟ ਵਲੋਂ ਈ.ਵੀ.ਐਮ. ਦੀਆਂ ਵੀ.ਵੀ.ਪੀ.ਏ.ਟੀ. ਸਲਿੱਪਾਂ ਨਾਲ ਤਸਦੀਕ ਕਰਨ ਦੀ ਮੰਗ ਵਾਲੀਆਂ ਸਾਰੀਆਂ ਪਟੀਸ਼ਨਾਂ ਰੱਦ
. . .  8 minutes ago
ਨਵੀਂ ਦਿੱਲੀ, 26 ਅਪ੍ਰੈਲ - ਸੁਪਰੀਮ ਕੋਰਟ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀਆਂ ਵੋਟਾਂ ਦੀ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ (ਵੀ.ਵੀ.ਪੀ.ਏ.ਟੀ.) ਸਲਿੱਪਾਂ...
ਮੰਡੀਆਂ ਚ ਬਾਰਦਾਨੇ ਦੀ ਆ ਰਹੀ ਦਿੱਕਤ ਦਾ ਆੜ੍ਹਤੀਆ ਐਸੋਸੀਏਸ਼ਨ ਨੇ ਲਿਆ ਨੋਟਿਸ
. . .  32 minutes ago
ਸੰਗਰੂਰ, 26 ਅਪ੍ਰੈਲ (ਧੀਰਜ ਪਸ਼ੌਰੀਆ) - ਸੂਬੇ ਦੀਆ ਮੰਡੀਆਂ ਵਿਚ ਖ਼ਰੀਦੀ ਗਈ ਕਣਕ ਦੀ ਲਿਫਟਿੰਗ ਦੀ ਹੌਲੀ ਰਫ਼ਤਾਰ ਤੋਂ ਆੜਤੀਏ ਅਤੇ ਕਿਸਾਨ ਪ੍ਰੇਸ਼ਾਨ ਸਨ, ਪਰ ਹੁਣ ਕਈ ਥਾਵਾਂ 'ਤੇ ਬਾਰਦਾਨੇ ਦੀ ਕਮੀ ਨੇ ਨਵੀਂ ਸਮੱਸਿਆ...
ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੇ ਗੁਰੂ ਹਰਸਹਾਏ ਹਲਕੇ ਦੇ ਪਿੰਡਾਂ ਅੰਦਰ ਭਖਾਈ ਚੋਣ ਮੁਹਿੰਮ
. . .  39 minutes ago
ਗੁਰੂ ਹਰਸਹਾਏ, 26‌‌ ਅਪ੍ਰੈਲ (ਹਰਚਰਨ ਸਿੰਘ ਸੰਧੂ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਸੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੇ ਗੁਰੂ ਹਰਸਹਾਏ ਹਲਕੇ ਦੇ ਵੱਖ ਵੱਖ ਸਰਕਲਾਂ...
ਸੜਕ ਹਾਦਸੇ ਚ ਵਿਅਕਤੀ ਦੀ ਮੌਤ
. . .  44 minutes ago
ਓਠੀਆਂ, 26 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ) - ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਲੋਪੋਕੇ ਦੇ ਅਧੀਨ ਪੈਂਦੇ ਪਿੰਡ ਮਾਨਾਵਾਲਾ ਦੇ ਇਕ ਵਿਅਕਤੀ ਦੀ ਬੀਤੀ ਰਾਤ ਸੜਕ ਹਾਦਸੇ ਚ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਸੰਬੰਧੀ ਪਰਿਵਾਰਿਕ...
 
ਪੱਛਮੀ ਬੰਗਾਲ : ਭਾਜਪਾ ਮੁਖੀ ਤੇ ਲੋਕ ਸਭਾ ਉਮੀਦਵਾਰ ਸੁਕਾਂਤਾ ਮਜੂਮਦਾਰ ਅਤੇ ਟੀ.ਐਮ.ਸੀ. ਵਰਕਰਾਂ ਵਿਚਾਲੇ ਝੜਪ
. . .  54 minutes ago
ਬਲੂਰਘਾਟ (ਪੱਛਮੀ ਬੰਗਾਲ), 26 ਅਪ੍ਰੈਲ - ਪੱਛਮੀ ਬੰਗਾਲ ਦੇ ਭਾਜਪਾ ਮੁਖੀ ਅਤੇ ਬਲੂਰਘਾਟ ਤੋਂ ਲੋਕ ਸਭਾ ਉਮੀਦਵਾਰ ਸੁਕਾਂਤਾ ਮਜੂਮਦਾਰ ਅਤੇ ਬਲੂਰਘਾਟ ਵਿਚ ਟੀ.ਐਮ.ਸੀ. ਵਰਕਰਾਂ ਵਿਚਾਲੇ ਝੜਪ ਹੋ ਹਈ। ਮਜੂਮਦਾਰ...
ਲੋਕ ਸਭਾ ਚੋਣਾਂ 2024 : ਦੂਜੇ ਪੜਾਅ ਤਹਿਤ 9 ਵਜੇ ਤੱਕ 11.88% ਵੋਟਿੰਗ
. . .  about 1 hour ago
ਭਾਜਪਾ ਆਰਾਮ ਨਾਲ ਰਾਜਸਥਾਨ ਦੀਆਂ 25 ਅਤੇ ਦੇਸ਼ ਦੀਆਂ 400 ਤੋਂ ਵੱਧ ਸੀਟਾਂ ਜਿੱਤੇਗੀ - ਸ਼ੇਖਾਵਤ
. . .  about 1 hour ago
ਜੋਧਪੁਰ (ਰਾਜਸਥਾਨ), 26 ਅਪ੍ਰੈਲ - ਲੋਕ ਸਭਾ ਚੋਣਾਂ ਦੇ ਨਤੀਜਿਆਂ 'ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਭਾਜਪਾ ਆਰਾਮ ਨਾਲ ਰਾਜਸਥਾਨ ਵਿਚ 25 ਸੀਟਾਂ ਅਤੇ ਦੇਸ਼ ਦੀਆਂ 400 ਤੋਂ ਵੱਧ ਸੀਟਾਂ...
ਪਹਿਲੇ ਪੜਾਅ ਦੀ ਵੋਟਿੰਗ ਤੋਂ ਬਾਅਦ, ਘਬਰਾਏ ਹੋਏ ਹਨ ਪ੍ਰਧਾਨ ਮੰਤਰੀ ਮੋਦੀ - ਵੇਣੂਗੋਪਾਲ
. . .  about 1 hour ago
ਅਲਪੁਝਾ (ਕੇਰਲ), 26 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਵਿਚ ਕਾਂਗਰਸ ਦੇ ਉਮੀਦਵਾਰ ਕੇ.ਸੀ. ਵੇਣੂਗੋਪਾਲ ਨੇ ਅਲਪੁਝਾ ਹਲਕੇ ਵਿਚ ਇਕ ਪੋਲਿੰਗ ਬੂਥ ਵਿਚ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ...।
ਲੋਕ ਸਭਾ ਚੋਣਾਂ 2024 : ਹਰ ਕਿਸੇ ਨੂੰ ਬਾਹਰ ਆ ਕੇ ਆਪਣੀ ਵੋਟ ਪਾਉਣੀ ਚਾਹੀਦੀ ਹੈ - ਦ੍ਰਾਵਿੜ
. . .  about 1 hour ago
ਬੈਂਗਲੁਰੂ, 26 ਅਪ੍ਰੈਲ - ਭਾਰਤੀ ਕ੍ਰਿਕਟ ਟੀਮ ਦੇ ਲੋਚ ਰਾਹੁਲ ਦ੍ਰਾਵਿੜ ਨੇ ਕਰਨਾਟਕ ਦੇ ਬੈਂਗਲੁਰੂ ਵਿਚ ਆਪਣੀ ਵੋਟ ਪਾਈ। ਇਸ ਮੌਕੇ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਹਰ ਕਿਸੇ ਨੂੰ ਬਾਹਰ ਆਉਣਾ ਚਾਹੀਦਾ...
ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਕਾਰਜਕਾਲ ਜਾਰੀ ਰੱਖਦੇ ਹੋਏ ਵੇਖਣਾ ਚਾਹੁੰਦੇ ਹਨ ਲੋਕ - ਸੀਤਾਰਮਨ
. . .  about 1 hour ago
ਬੈਂਗਲੁਰੂ, 26 ਅਪ੍ਰੈਲ - ਆਪਣੀ ਵੋਟ ਪਾਉਣ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਲੋਕ ਵੱਧ ਤੋਂ ਵੱਧ ਬਾਹਰ ਆਉਣ ਤੇ ਆਪਣੀ ਵੋਟ ਪਾਉਣ। ਮੈਨੂੰ ਲੱਗਦਾ...
ਲੋਕ ਸਭਾ ਚੋਣਾਂ 2024 : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਗਲੁਰੂ 'ਚ ਪਾਈ ਵੋਟ
. . .  about 2 hours ago
ਲੋਕ ਸਭਾ ਚੋਣਾਂ 2024 : ਫ਼ਿਲਮੀ ਅਦਾਕਾਰ ਪ੍ਰਕਾਸ਼ ਰਾਜ ਨੇ ਬੈਂਗਲੁਰੂ 'ਚ ਪਾਈ ਵੋਟ
. . .  about 2 hours ago
ਖੇਮਕਰਨ ਦੇ ਸਰਹੱਦੀ ਖੇਤਰ ਚ ਦੂਸਰੇ ਦਿਨ ਫਿਰ ਮਿਲਿਆ ਡਰੋਨ
. . .  about 2 hours ago
ਕੇਂਦਰੀ ਮੰਤਰੀ ਅਤੇ ਭਾਜਪਾ ਦਾ ਉਮੀਦਵਾਰ ਵੀ. ਮੁਰਲੀਧਰਨ ਨੇ ਤਿਰੂਵਨੰਤਪੁਰਮ 'ਚ ਪਾਈ ਵੋਟ
. . .  about 2 hours ago
ਬ੍ਰਿਜ ਭੂਸ਼ਣ ਖ਼ਿਲਾਫ਼ ਅਦਾਲਤ ਵਲੋਂ ਅੱਜ ਸੁਣਾਇਆ ਜਾ ਸਕਦਾ ਹੈ ਫ਼ੈਸਲਾ
. . .  about 2 hours ago
ਓਡੀਸ਼ਾ: ਮੁਠਭੇੜ 'ਚ 2 ਨਕਸਲੀ ਢੇਰ
. . .  about 3 hours ago
ਲੋਕ ਸਭਾ ਚੋਣਾਂ 2024 : ਤ੍ਰਿਸ਼ੂਰ (ਕੇਰਲ) ਤੋਂ ਐਨ.ਡੀ.ਏ. ਉਮੀਦਵਾਰ ਥ੍ਰਿਸਸਰ ਸੁਰੇਸ਼ ਗੋਪੀ ਨੇ ਪਾਈ ਵੋਟ
. . .  about 3 hours ago
ਲੋਕ ਸਭਾ ਚੋਣਾਂ 2024 ਦੇ ਦੂਜੇ ਪੜਾਅ ਤਹਿਤ ਵੋਟਿੰਗ ਸ਼ੁਰੂ
. . .  about 3 hours ago
ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਚ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ 'ਤੇ 93 ਗ੍ਰਿਫਤਾਰ
. . .  59 minutes ago
ਸਿਸੋਦੀਆ ਦੀ ਨਿਆਂਇਕ ਹਿਰਾਸਤ 'ਤੇ ਸੁਣਵਾਈ ਅੱਜ
. . .  about 4 hours ago
ਹੋਰ ਖ਼ਬਰਾਂ..

Powered by REFLEX