ਤਾਜ਼ਾ ਖਬਰਾਂ


ਦਸੂਹਾ ਵਿਖੇ ਡੀ.ਐਸ.ਪੀ. ਬਲਵਿੰਦਰ ਸਿੰਘ ਜੌੜਾ ਨੇ ਸੰਭਾਲਿਆ ਚਾਰਜ
. . .  1 minute ago
ਦਸੂਹਾ (ਹੁਸ਼ਿਆਰਪੁਰ), 19 ਜਨਵਰੀ (ਕੌਸ਼ਲ)-ਸਬ-ਡਵੀਜ਼ਨ ਦਸੂਹਾ ਵਿਖੇ ਡੀ.ਐਸ.ਪੀ. ਦੇ ਅਹੁਦੇ ਵਜੋਂ ਬਲਵਿੰਦਰ ਸਿੰਘ ਜੋੜਾ ਨੇ ਚਾਰਜ ਸੰਭਾਲਿਆ ਹੈ। ਜ਼ਿਕਰਯੋਗ ਹੈ ਕਿ ਡੀ.ਐਸ.ਪੀ. ਬਲਵਿੰਦਰ ਸਿੰਘ ਜੋੜਾ ਪਹਿਲਾਂ...
ਪੀ.ਐਮ. ਨਰਿੰਦਰ ਮੋਦੀ ਨੇ ਯੋਗੀ ਆਦਿੱਤਿਆਨਾਥ ਨਾਲ ਮਹਾਕੁੰਭ ਘਟਨਾ ਬਾਰੇ ਕੀਤੀ ਗੱਲਬਾਤ
. . .  38 minutes ago
ਨਵੀਂ ਦਿੱਲੀ, 19 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਪ੍ਰਯਾਗਰਾਜ ਵਿਚ ਮਹਾਕੁੰਭ ਮੇਲੇ 2025 ਵਿਚ ਲੱਗੀ ਅੱਗ ਬਾਰੇ ਗੱਲਬਾਤ...
ਮਾਘੀ ਮੇਲੇ ਦੌਰਾਨ ਲੱਗੀ ਖੂਬ ਰੌਣਕ, ਲੋਕਾਂ ਦੀ ਉਮੜੀ ਭੀੜ
. . .  49 minutes ago
ਸ੍ਰੀ ਮੁਕਤਸਰ ਸਾਹਿਬ, 19 ਜਨਵਰੀ (ਰਣਜੀਤ ਸਿੰਘ ਢਿੱਲੋਂ)-ਅੱਜ ਐਤਵਾਰ ਛੁੱਟੀ ਦਾ ਦਿਨ ਹੋਣ ਕਾਰਨ ਮਾਘੀ ਮੇਲਾ ਖੂਬ ਭਰਿਆ ਤੇ ਸਥਾਨਕ ਮਲੋਟ ਰੋਡ ਉਤੇ ਮਨੋਰੰਜਨ ਮੇਲੇ ਵਿਚ ਸਾਰਾ ਦਿਨ ਲੋਕਾਂ ਦੀ ਭੀੜ...
ਮਹਾਕੁੰਭ ਦੌਰਾਨ 2 ਸਿਲੰਡਰ ਫਟੇ, ਜਾਂਚ ਜਾਰੀ ਹੈ - ਏ.ਡੀ.ਜੀ. ਭਾਨੂ ਭਾਸਕਰ
. . .  about 1 hour ago
ਉੱਤਰ ਪ੍ਰਦੇਸ਼, 19 ਜਨਵਰੀ-ਏ.ਡੀ.ਜੀ. ਭਾਨੂ ਭਾਸਕਰ ਨੇ ਕਿਹਾ ਕਿ ਮਹਾਕੁੰਭ ਦੌਰਾਨ ਸਾਨੂੰ ਸਿਲੰਡਰ ਫਟਣ ਦੀ ਸੂਚਨਾ ਮਿਲੀ ਸੀ। ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਅੱਗ ਬੁਝਾ ਦਿੱਤੀ ਗਈ। ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਸਾਨੂੰ ਦੱਸਿਆ ਗਿਆ ਹੈ ਕਿ 2 ਸਿਲੰਡਰ ਫਟ ਗਏ ਹਨ ਪਰ ਜਾਂਚ...
 
ਉੱਘੇ ਸਮਾਜ ਸੇਵੀ ਤੇ ਕਾਰੋਬਾਰੀ ਠੇਕੇਦਾਰ ਪਿਆਰਾ ਸਿੰਘ ਬਮਰਾਹ ਦਾ ਦਿਹਾਂਤ
. . .  about 1 hour ago
ਬਾਬਾ ਬਕਾਲਾ ਸਾਹਿਬ, 19 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਦੇ ਉੱਘੇ ਸਮਾਜ ਸੇਵਕ ਅਤੇ ਉੱਘੇ ਕਾਰੋਬਾਰੀ ਸ. ਅਤਰ ਸਿੰਘ ਬਮਰਾਹ, ਜਗਜੀਤ ਸਿੰਘ ਸੋਨੂੰ ਬਮਰਾਹ ਦੇ ਸਤਿਕਾਰਯੋਗ ਪਿਤਾ ਠੇਕੇਦਾਰ...
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਨਾਲ ਮੁਲਾਕਾਤ
. . .  about 1 hour ago
ਵਾਸ਼ਿੰਗਟਨ (ਅਮਰੀਕਾ), 19 ਜਨਵਰੀ-ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ...
ਯੋਗੀ ਆਦਿੱਤਿਆਨਾਥ ਵਲੋਂ ਮਹਾਕੁੰਭ ਮੇਲੇ ਦੌਰਾਨ ਘਟਨਾ ਸਥਾਨ ਦਾ ਦੌਰਾ
. . .  about 1 hour ago
ਪ੍ਰਾਯਗਰਾਜ (ਉੱਤਰ ਪ੍ਰਦੇਸ਼), 19 ਜਨਵਰੀ-ਮਹਾਕੁੰਭ ਮੇਲੇ 2025 ਵਿਚ ਅੱਗ ਲੱਗਣ ਦੀ ਘਟਨਾ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਅਜੇ ਤਕ...
ਕੁੰਭ ਮੇਲੇ ਦੌਰਾਨ ਲੱਗੀ ਅੱਗ, ਮਚੀ ਹੱਫੜਾ-ਦਫੜੀ
. . .  about 1 hour ago
ਪ੍ਰਯਾਗਰਾਜ (ਉੱਤਰ ਪ੍ਰਦੇਸ਼), 19 ਜਨਵਰੀ-ਮਹਾਕੁੰਭ ਮੇਲਾ 2025 ਦੌਰਾਨ ਅੱਗ ਲੱਗ ਗਈ ਹੈ। ਫਾਇਰ ਟੈਂਡਰ ਮੌਕੇ 'ਤੇ ਮੌਜੂਦ...
ਡਾ. ਭੀਮ ਰਾਓ ਅੰਬੇਡਕਰ ਖਿਲਾਫ ਕੀਤੀ ਬਿਆਨਬਾਜ਼ੀ ਨੂੰ ਲੈ ਕੇ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ
. . .  about 1 hour ago
ਰਾਜਪੁਰਾ (ਪਟਿਆਲਾ), 19 ਜਨਵਰੀ (ਰਣਜੀਤ ਸਿੰਘ)-ਅੱਜ ਰਾਜਪੁਰਾ ਵਿਖੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਨੇ ਇਕੱਤਰ ਹੋ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਖਿਲਾਫ...
ਉਲੰਪਿਕ ਤਗਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਦੇ ਮਾਮਾ ਜੀ ਤੇ ਨਾਨੀ ਦੀ ਹਾਦਸੇ 'ਚ ਮੌਤ
. . .  about 2 hours ago
ਹਰਿਆਣਾ, 19 ਜਨਵਰੀ-ਉਲੰਪਿਕ ਤਗਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਦੇ ਮਾਮਾ ਯੁੱਧਵੀਰ ਸਿੰਘ ਅਤੇ ਨਾਨੀ ਸਾਵਿਤਰੀ ਦੇਵੀ ਦੀ ਅੱਜ ਹਰਿਆਣਾ ਦੇ ਚਰਖੀ ਦਾਦਰੀ ਵਿਚ ਇਕ ਸੜਕ ਹਾਦਸੇ ਵਿਚ ਮੌਤ...
ਪਿੰਡ ਸੰਘਲ ਸੋਹਲ 'ਚ ਕਰੰਟ ਲੱਗਣ ਨਾਲ ਔਰਤ ਦੀ ਮੌਤ
. . .  about 2 hours ago
ਜਲੰਧਰ, 19 ਜਨਵਰੀ-ਪਿੰਡ ਸੰਘਲ ਸੋਹਲ ਵਿਚ ਵੈਸਟ ਵਨ ਕੰਪਨੀ ਨੇੜੇ ਪ੍ਰਵਾਸੀਆਂ ਦੇ ਕੁਆਰਟਰ ਵਿਚ ਰਹਿੰਦੀ ਇਕ ਔਰਤ ਹਾਈ ਟੈਂਸ਼ਨ ਤਾਰਾਂ ਦੀ ਲਪੇਟ ਵਿਚ ਆ ਗਈ, ਜਿਸ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਪ੍ਰੀਤੀ ਪਤਨੀ ਪ੍ਰਮੋਦ ਵਾਸੀ...
ਸੜਕ ਹਾਦਸੇ 'ਚ 2 ਦੀ ਮੌਤ, ਕਈ ਜ਼ਖ਼ਮੀ
. . .  about 3 hours ago
ਫਾਜ਼ਿਲਕਾ, 19 ਜਨਵਰੀ (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਪਿਕਅੱਪ ਗੱਡੀ ਅਤੇ ਘੋੜੇ ਟਰਾਲੇ ਵਿਚਕਾਰ ਭਿਆਨਕ ਟੱਕਰ ਵਿਚ ਦੋ ਦੀ ਮੌਤ ਹੋ ਗਈ ਅਤੇ 8 ਲੋਕ ਹਾਦਸੇ ਵਿਚ ਜ਼ਖਮੀ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਪਿਕਅੱਪ ਗੱਡੀ...
ਕੇਂਦਰ ਸਰਕਾਰ ਨੂੰ ਮੀਟਿੰਗਾਂ 'ਚ ਸਮਾਂ ਗਵਾਉਣ ਦੀ ਬਜਾਏ ਕਿਸਾਨਾਂ ਦੀਆਂ ਮੰਗਾਂ ਲਾਗੂ ਕਰਨੀਆਂ ਚਾਹੀਦੀਆਂ - ਧਾਲੀਵਾਲ
. . .  about 3 hours ago
ਮਾਮਲਾ ਸੈਫ ਅਲੀ ਖਾਨ 'ਤੇ ਹਮਲੇ ਦਾ : ਮੁਹੰਮਦ ਸ਼ਰੀਫੁਲ ਦਾ 5 ਦਿਨਾਂ ਦਾ ਮਿਲਿਆ ਪੁਲਿਸ ਰਿਮਾਂਡ
. . .  about 4 hours ago
ਸ਼੍ਰੋਮਣੀ ਅਕਾਲੀ ਦਲ ਵਲੋਂ ਵੋਟਰ ਸੂਚੀਆਂ ਸੰਬੰਧੀ ਮੁੜ ਇਸ ਤਰੀਕ ਨੂੰ ਬੁਲਾਈ ਮੀਟਿੰਗ
. . .  about 4 hours ago
ਫਿਲੌਰ ਪੁਲਿਸ ਵਲੋਂ ਪਿੰਡ ਛੋਹਲੇ ਬਜਾੜ ਵਿਖੇ ਗੋਲੀਆਂ ਚਲਾਉਣ ਵਾਲੇ 5 ਦੋਸ਼ੀ ਗ੍ਰਿਫਤਾਰ
. . .  about 4 hours ago
ਪਿੰਡ ਕੜਾਲ ਕਲਾਂ ਨਜ਼ਦੀਕ ਇਕ ਵਿਅਕਤੀ ਦੀ ਠੰਡ ਨਾਲ ਮੌਤ
. . .  about 4 hours ago
5 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ
. . .  about 4 hours ago
ਅਣਪਛਾਤਿਆਂ ਨੇ ਵਿਅਕਤੀ ਨੂੰ ਮਾਰੀ ਗੋਲੀ, ਪੀ.ਜੀ.ਆਈ. ਦਾਖਲ
. . .  about 4 hours ago
ਪਿਸਤੌਲ ਦੀ ਨੋਕ 'ਤੇ ਸੁਨਿਆਰੇ ਕੋਲੋਂ 13 ਤੋਲੇ ਸੋਨਾ, 6 ਕਿਲੋ ਚਾਂਦੀ ਤੇ 50,000 ਨਕਦੀ ਦੀ ਲੁੱਟ
. . .  about 4 hours ago
ਹੋਰ ਖ਼ਬਰਾਂ..

Powered by REFLEX