ਤਾਜ਼ਾ ਖਬਰਾਂ


ਹਲਕਾ ਖੇਮਕਰਨ 'ਚ ਕਾਂਗਰਸ ਵਲੋਂ ਕਿਸਾਨਾਂ ਦੇ ਹੱਕ 'ਚ ਟਰੈਕਟਰ ਮਾਰਚ
. . .  10 minutes ago
ਖੇਮਕਰਨ/ਅਮਰਕੋਟ, 3 ਮਾਰਚ (ਬਿੱਲਾ, ਭੱਟੀ)-ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ ਕਿਸਾਨਾਂ ਦੇ ਅੰਦੋਲਨ ਨੂੰ ਜ਼ਬਰਦਸਤੀ ਦਬਾਉਣ ਦੇ ਵਿਰੋਧ ਤੇ ਕਿਸਾਨਾਂ ਦੀ...
ਜਲੰਧਰ ਪੁਲਿਸ ਨੇ 5 ਕਿਲੋ ਅਫੀਮ ਸਮੇਤ ਤਿੰਨ ਵਿਅਕਤੀ ਕੀਤੇ ਕਾਬੂ
. . .  28 minutes ago
ਜਲੰਧਰ, 3 ਮਾਰਚ (ਮਨਜੋਤ ਸਿੰਘ)-ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। 5 ਕਿਲੋ ਅਫੀਮ ਸਮੇਤ 3 ਵਿਅਕਤੀਆਂ...
ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ - ਡਾ. ਕਿਰਪਾਲ ਸਿੰਘ
. . .  about 1 hour ago
ਲੌਂਗੋਵਾਲ,3 ਮਾਰਚ (ਸ,ਸ, ਖੰਨਾ,ਵਿਨੋਦ)-ਨੈਸ਼ਨਲ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਡਾ. ਕਿਰਪਾਲ ਸਿੰਘ ਸਿਵਲ ਸਰਜਨ ਸੰਗਰੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 3 ਮਾਰਚ ਤੋਂ ਨੈਸ਼ਨਲ ਪਲਸ ਪੋਲਿਓ ਮੁਹਿੰਮ ਤਹਿਤ ਜ਼ੀਰੋ ਤੋਂ 5 ਸਾਲ ਤੱਕ ਦੇ ਲਗਭਗ 116972 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ...
ਜਲੰਧਰ-ਕਪੂਰਥਲਾ ਰੋਡ 'ਤੇ ਖੜ੍ਹੇ ਟਰੱਕ 'ਚ ਸਕਾਰਪੀਓ ਗੱਡੀ ਟਕਰਾਉਣ ਕਾਰਨ 2 ਵਿਅਕਤੀਆਂ ਦੀ ਮੌਤ
. . .  about 1 hour ago
ਕਪੂਰਥਲਾ, 3 ਮਾਰਚ (ਅਮਨਜੋਤ ਸਿੰਘ ਵਾਲੀਆ)-ਜਲੰਧਰ-ਕਪੂਰਥਲਾ ਰੋਡ ਉਤੇ ਸਾਇੰਸ ਸਿਟੀ ਨੇੜੇ ਐਤਵਾਰ ਸਵੇਰੇ 7:30 ਵਜੇ ਦੇ ਕਰੀਬ ਖੜ੍ਹੇ ਟਰੱਕ ਵਿਚ ਸਕਾਰਪੀਓ ਗੱਡੀ ਟਕਰਾਉਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ...
 
ਦਿੱਲੀ : ਹਾਦਸੇ 'ਚ ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਤ
. . .  about 1 hour ago
ਦਿੱਲੀ, 3 ਮਾਰਚ-ਅੱਜ ਮੋਟਰਸਾਈਕਲ ਦੇ ਡਿਵਾਈਡਰ ਨਾਲ ਟਕਰਾਉਣ ਨਾਲ ਇਕ ਵਿਅਕਤੀ ਅਤੇ ਉਸ ਦੀ ਮਾਂ ਦੀ ਮੌਤ ਹੋ ਗਈ। ਪੀ.ਐਸ. ਸਨਲਾਈਟ ਕਾਲੋਨੀ ਵਿਖੇ...
ਭਾਰਤ ਜੋੜੋ ਨਿਆਂ ਯਾਤਰਾ 'ਚ ਕੀਤਾ ਗਿਆ ਥੋੜ੍ਹਾ ਬਦਲਾਅ - ਜੈਰਾਮ ਰਮੇਸ਼
. . .  about 2 hours ago
ਗਵਾਲੀਅਰ, 3 ਮਾਰਚ - ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ''ਭਾਰਤ ਜੋੜੋ ਨਿਆਂ ਯਾਤਰਾ ਦਾ ਅੱਜ 50ਵਾਂ ਦਿਨ ਹੈ, ਇਸ 'ਚ ਥੋੜ੍ਹਾ ਬਦਲਾਅ ਕੀਤਾ ਗਿਆ ਹੈ ਕਿਉਂਕਿ...
ਕਨਾਟ ਪਲੇਸ ਦੇ ਪੀ.ਵੀ.ਆਰ. ਪਲਾਜ਼ਾ ਦੇ ਬਾਹਰ ਦਿੱਲੀ ਪੁਲਿਸ ਵਲੋਂ ਮੌਕ ਡਰਿੱਲ
. . .  about 2 hours ago
ਨਵੀਂ ਦਿੱਲੀ, 3 ਮਾਰਚ - ਦਿੱਲੀ ਪੁਲਿਸ ਨੇ ਕਨਾਟ ਪਲੇਸ ਦੇ ਪੀ.ਵੀ.ਆਰ. ਪਲਾਜ਼ਾ ਦੇ ਬਾਹਰ ਇਕ ਮੌਕ ਡਰਿੱਲ ਕੀਤੀ, ਜਿਸ ਵਿਚ ਇਕ ਲਾਵਾਰਿਸ ਬੈਗ ਰੱਖਿਆ ਗਿਆ ਸੀ। ਦਿੱਲੀ ਪੁਲਿਸ...
ਕਰਨਾਟਕ : ਪੁਲਿਸ ਵਲੋਂ ਰਾਮੇਸ਼ਵਰਮ ਕੈਫੇ ਚ ਧਮਾਕੇ ਵਾਲੀ ਥਾਂ ਦੀ ਜਾਂਚ
. . .  about 2 hours ago
ਬੈਂਗਲੁਰੂ, 3 ਮਾਰਚ - ਬੈਂਗਲੁਰੂ ਸਿਟੀ ਪੁਲਿਸ ਦੀ ਇਕ ਟੀਮ ਬੈਂਗਲੁਰੂ ਦੇ ਵ੍ਹਾਈਟਫੀਲਡ ਖੇਤਰ ਵਿਚ ਰਾਮੇਸ਼ਵਰਮ ਕੈਫੇ ਵਿਚ ਧਮਾਕੇ ਵਾਲੀ ਥਾਂ ਦੀ ਜਾਂਚ ਕਰ ਰਹੀ...
ਮਿੱਟੀ ਖਿਸਕਣ ਕਾਰਨ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਲਗਾਤਾਰ ਦੂਜੇ ਦਿਨ ਬੰਦ
. . .  about 2 hours ago
ਰਾਮਬਨ (ਜੰਮੂ-ਕਸ਼ਮੀਰ), 3 ਮਾਰਚ - ਰਾਮਬਨ ਜ਼ਿਲ੍ਹੇ ਦੇ ਧਲਵਾਸ ਖੇਤਰ ਵਿਚ ਮਿੱਟੀ ਖਿਸਕਣ ਕਾਰਨ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਲਗਾਤਾਰ ਦੂਜੇ ਦਿਨ ਬੰਦ ...
ਹਿਮਾਚਲ ਦੇ ਕੁੱਲੂ 'ਚ ਤਾਜ਼ਾ ਬਰਫ਼ਬਾਰੀ
. . .  about 3 hours ago
ਕੁੱਲੂ (ਹਿਮਾਚਲ ਪ੍ਰਦੇਸ਼), 3 ਮਾਰਚ - ਤਾਜ਼ਾ ਬਰਫ਼ਬਾਰੀ ਤੋਂ ਬਾਅਦ ਢੁੱਡੀ ਪਿੰਡ ਬਰਫ਼ ਦੀ ਚਾਦਰ ਵਿਚ ਢਕ ਗਿ...
ਕਸਬਾ ਲੌਂਗੋਵਾਲ ਵਿਖੇ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ
. . .  about 3 hours ago
ਲੌਂਗੋਵਾਲ, 3 ਮਾਰਚ (ਸ,ਸ, ਖੰਨਾ,ਵਿਨੋਦ) - ਭਾਰਤ ਪੋਲੀਓ ਮੁਕਤ ਹੈ, ਪਰ ਕੁਝ ਗੁਆਂਢੀ ਦੇਸ਼ਾਂ ਵਿਚ ਅਜੇ ਵੀ ਪੋਲੀਓ ਦੇ ਕੇਸ ਨਿਕਲ ਰਹੇ ਹਨ। ਇਸ ਲਈ ਪੋਲੀਓ ਤੇ ਦੇਸ਼ ਦੀ ਜਿੱਤ ਬਣਾਈ ਰੱਖਣ ਲਈ ਦੇਸ਼ ਅੰਦਰ ਹਰ...
ਦਿੱਲੀ : ਕਾਰ ਅਤੇ ਇਕ ਟਰੱਕ ਦਰਮਿਆਨ ਟੱਕਰ 3 ਦੀ ਮੌਤ
. . .  about 3 hours ago
ਨਵੀਂ ਦਿੱਲੀ, 3 ਮਾਰਚ - ਪੁਲਿਸ ਸਟੇਸ਼ਨ ਬਦਰਪੁਰ ਵਿਖੇ 00:48 ਵਜੇ ਇਕ ਪੀ.ਸੀ.ਆਰ. ਕਾਲ ਪ੍ਰਾਪਤ ਹੋਈ ਜਿਸ ਵਿਚ ਕਾਲ ਕਰਨ ਵਾਲੇ ਨੇ ਦੱਸਿਆ ਕਿ ਇਕ ਕਾਰ ਸ਼ੋਅਰੂਮ ਦੇ ਨੇੜੇ ਬਦਰਪੁਰ ਫਲਾਈਓਵਰ...
ਗੋਰਖਪੁਰ ਤੋਂ ਦੁਬਾਰਾ ਚੋਣ ਮੈਦਾਨ 'ਚ ਉਤਾਰੇ ਜਾਣ 'ਤੇ ਰਵੀ ਕਿਸ਼ਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ
. . .  about 3 hours ago
ਸ਼ਿਮਲਾ : ਟਿੱਕਰ ਖੇਤਰ ਦੀ ਨਾਵਰ ਘਾਟੀ ਚ ਭਾਰੀ ਬਰਫ਼ਬਾਰੀ
. . .  1 minute ago
ਹਿਮਾਚਲ ਦੇ ਮੁੱਖ ਮੰਤਰੀ ਕੋਲ 'ਛੋਟਾ ਦਿਲ' ਅਤੇ 'ਛੋਟੀ ਮਾਨਸਿਕਤਾ - ਰਜਿੰਦਰ ਰਾਣਾ
. . .  about 4 hours ago
ਮਹਿਲਾ ਪ੍ਰੀਮੀਅਰ ਲੀਗ : ਮੁੰਬਈ ਇੰਡੀਅਨਜ਼ ਨੇ 7 ਵਿਕਟਾਂ ਨਾਲ ਹਰਾਇਆ ਆਰ.ਸੀ.ਬੀ. ਨੂੰ
. . .  about 2 hours ago
ਜਾਮਨਗਰ ਹਵਾਈ ਅੱਡੇ ਤੋਂ ਰਵਾਨਾ ਹੋਏ ਦੁਬਈ ਦੇ ਸ਼ਾਸਕ, ਯੂ.ਏ.ਈ. ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ
. . .  about 4 hours ago
ਸ਼ਿਵ ਸੈਨਾ (ਯੂ.ਬੀ.ਟੀ.) ਦੇ ਨੇਤਾ ਅਨਿਲ ਦੇਸਾਈ ਨੂੰ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵਲੋਂ ਸੰਮਨ
. . .  about 5 hours ago
ਸਿਧਾਰਮਈਆ ਵਲੋਂ ਪੁਲਿਸ ਅਧਿਕਾਰੀਆਂ ਨੂੰ ਜਾਂਚ ਵਿਚ ਤਕਨਾਲੋਜੀ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਦੇ ਨਿਰਦੇਸ਼
. . .  about 6 hours ago
ਬੈਂਗਲੁਰੂ 'ਚ ਦੋ ਦਿਨ ਪਹਿਲਾਂ ਲੱਗੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਅਤੇ ਧਮਾਕੇ ਦਾ ਆਪਸ 'ਚ ਸੰਬੰਧ - ਰਾਜੀਵ ਚੰਦਰਸ਼ੇਖਰ
. . .  about 6 hours ago
ਹੋਰ ਖ਼ਬਰਾਂ..

Powered by REFLEX