ਤਾਜ਼ਾ ਖਬਰਾਂ


ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਜਾਸਾਂਸੀ ਹਵਾਈ ਅੱਡੇ ਪਹੁੰਚੇ
. . .  7 minutes ago
ਰਾਜਾਸਾਂਸੀ, 27 ਜਨਵਰੀ (ਹੇਰ, ਖੀਵਾ ) - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਜਾਸਾਂਸੀ ਹਵਾਈ ਅੱਡੇ ਪਹੁੰਚੇ ਹਨ | ਜ਼ਿਕਰਯੋਗ ਹੈ ਕਿ ਥੋੜੀ ਦੇਰ ਤੱਕ ਕਾਂਗਰਸ ਨੇਤਾ ...
ਟਾਟਾ ਗਰੁੱਪ ਨੂੰ ਅੱਜ ਅਧਿਕਾਰਤ ਤੌਰ 'ਤੇ ਸੌਂਪੀ ਜਾਵੇਗੀ ਏਅਰ ਇੰਡੀਆ
. . .  12 minutes ago
ਨਵੀਂ ਦਿੱਲੀ, 27 ਜਨਵਰੀ - ਏਅਰ ਇੰਡੀਆ ਨੂੰ ਅੱਜ ਅਧਿਕਾਰਤ ਤੌਰ 'ਤੇ ਟਾਟਾ ਗਰੁੱਪ ਨੂੰ ਸੌਂਪਿਆ ਜਾਵੇਗਾ | ਚੇਅਰਮੈਨ ਐਨ. ਚੰਦਰਸ਼ੇਖਰਨ ਦਿੱਲੀ ਵਿਚ...
ਥੋੜੀ ਦੇਰ ਤੱਕ ਰਾਜਾਸਾਂਸੀ ਹਵਾਈ ਅੱਡਾ ਪਹੁੰਚਣਗੇ ਰਾਹੁਲ ਗਾਂਧੀ
. . .  20 minutes ago
ਰਾਜਾਸਾਂਸੀ, 27 ਜਨਵਰੀ (ਹੇਰ, ਖੀਵਾ ) - ਕਾਂਗਰਸ ਨੇਤਾ ਰਾਹੁਲ ਗਾਂਧੀ ਥੋੜੀ ਦੇਰ ਤੱਕ ਰਾਜਾਸਾਂਸੀ ਹਵਾਈ ਅੱਡਾ ਪਹੁੰਚਣ ਵਾਲੇ ਹਨ | ਉਨ੍ਹਾਂ ਦੇ ਸਵਾਗਤ ਲਈ ਨਵਜੋਤ ਸਿੰਘ ਸਿੱਧੂ ਅਤੇ ਉਪ ਮੁੱਖ ...
ਸੁਪਰੀਮ ਕੋਰਟ ਤੋਂ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ, ਸੋਮਵਾਰ ਤੱਕ ਗ੍ਰਿਫ਼ਤਾਰੀ 'ਤੇ ਰੋਕ
. . .  36 minutes ago
ਨਵੀਂ ਦਿੱਲੀ, 27 ਜਨਵਰੀ - ਸੁਪਰੀਮ ਕੋਰਟ ਤੋਂ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਮਿਲੀ ਹੈ | ਸੁਪਰੀਮ ਕੋਰਟ ਨੇ ਸੋਮਵਾਰ 31 ਜਨਵਰੀ ਤੱਕ ਮਜੀਠੀਆ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾ....
 
ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਰਾਹੁਲ ਗਾਂਧੀ ਕਰਨਗੇ ਚੋਣ ਪ੍ਰਚਾਰ ਦੀ ਸ਼ੁਰੂਆਤ
. . .  48 minutes ago
ਚੰਡੀਗੜ੍ਹ, 27 ਜਨਵਰੀ - ਰਾਹੁਲ ਗਾਂਧੀ ਜੋ ਅੱਜ ਪੰਜਾਬ ਦੌਰੇ 'ਤੇ ਹਨ, ਉਸ ਨੂੰ ਲੈ ਕੇ ਸੁਨੀਲ ਜਾਖੜ ਦੇ ਵਲੋਂ ਟਵੀਟ ਕਰਕੇ ਉਨ੍ਹਾਂ ਦਾ ਪੰਜਾਬ ਆਉਣ 'ਤੇ ਸੁਆਗਤ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ...
ਗੋਆ : ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ ਉਤਪਲ ਪਰੀਕਰ
. . .  59 minutes ago
ਪਣਜੀ, 27 ਜਨਵਰੀ - ਗੋਆ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਮਨੋਹਰ ਪਰੀਕਰ ਦੇ ਪੁੱਤਰ ਉਤਪਲ ਪਰੀਕਰ ਨੇ ਪਣਜੀ ਦੇ ਮਹਾਲਕਸ਼ਮੀ ਮੰਦਰ 'ਚ ਪੂਜਾ ਕੀਤੀ। ਉਨ੍ਹਾਂ ਵਲੋਂ ਅੱਜ ਪਣਜੀ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ...
ਬਿਹਾਰ : ਭੇਦਭਰੇ ਹਾਲਾਤ ਵਿਚ ਛੇ ਲੋਕਾਂ ਦੀ ਮੌਤ, ਜਾਂਚ ਵਿਚ ਜੁੱਟੀ ਪੁਲਿਸ
. . .  about 1 hour ago
ਬਕਸਰ (ਬਿਹਾਰ), 27 ਜਨਵਰੀ - ਬਿਹਾਰ ਵਿਚ ਬਕਸਰ ਦੇ ਆਮਸਾਰੀ ਪਿੰਡ ਵਿਚ ਬੀਤੀ ਰਾਤ ਭੇਦਭਰੇ ਹਾਲਾਤ ਵਿਚ ਕਰੀਬ ਛੇ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ...
ਹਵਾ ਭਰਨ ਵਾਲਾ ਟੈਂਕ ਫਟਣ ਨਾਲ ਇਕ ਵਿਅਕਤੀ ਦੀ ਮੌਤ
. . .  about 2 hours ago
ਅਬੋਹਰ,27 ਜਨਵਰੀ (ਸੰਦੀਪ ਸੋਖਲ) ਸਥਾਨਕ ਨਾਮਦੇਵ ਚੌਂਕ ਵਿਚ ਟਾਇਰ ਵਿਚ ਹਵਾ ਭਰਨ ਵਾਲੇ ਟੈਂਕ ਫਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਨਾਮਦੇਵ ਚੌਂਕ ਵਿਚ ਆਰ.ਕੇ. ਟਾਇਰ ਵਰਕਸ ਦੀ ਦੁਕਾਨ ਵਿਚ ਟਾਇਰਾਂ ਵਿਚ ਹਵਾ ਭਰਨ....
ਗੁਰੂ ਹਰਸਹਾਏ ਦੇ ਵਪਾਰ ਮੰਡਲ ਨੇ ਵਰਦੇਵ ਮਾਨ ਨੂੰ ਦਿੱਤਾ ਆਪਣਾ ਸਮਰਥਨ
. . .  about 2 hours ago
ਗੁਰੂਹਰਸਹਾਏ 27 ਜਨਵਰੀ (ਕਪਿਲ ਕੰਧਾਰੀ) ਗੁਰੂ ਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਸ. ਵਰਦੇਵ ਸਿੰਘ ਨੋਨੀ ਮਾਨ ਨੂੰ ਉਦੋਂ ਬਲ ਮਿਲਿਆ ਜਦ ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,86,384 ਨਵੇਂ ਮਾਮਲੇ, 573 ਮੌਤਾਂ
. . .  about 2 hours ago
ਨਵੀਂ ਦਿੱਲੀ, 27 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,86,384 ਨਵੇਂ ਮਾਮਲੇ, 573 ਮੌਤਾਂ...
ਦਿੱਲੀ-ਹਾਵੜਾ ਰੇਲ ਮਾਰਗ ਠੱਪ, ਗਿਰੀਡੀਹ ਨੇੜੇ ਮਾਉਵਾਦੀਆਂ ਨੇ ਪਟੜੀਆਂ ਨੂੰ ਉਡਾਇਆ
. . .  about 2 hours ago
ਝਾਰਖੰਡ, 27 ਜਨਵਰੀ - ਨਕਸਲੀਆਂ ਨੇ ਬੀਤੀ ਰਾਤ ਝਾਰਖੰਡ ਦੇ ਗਿਰੀਡੀਹ ਨੇੜੇ ਬੰਬ ਧਮਾਕਾ ਕਰਕੇ ਦਿੱਲੀ-ਹਾਵੜਾ ਮਾਰਗ 'ਤੇ ਰੇਲ ਪਟੜੀਆਂ ਨੂੰ ਉਡਾ ਦਿੱਤਾ। ਜਿਸ ਕਾਰਨ ਇਸ ਰੂਟ 'ਤੇ ਚੱਲਣ ਵਾਲੀ ਰਾਜਧਾਨੀ ਐਕਸਪ੍ਰੈੱਸ ਸਮੇਤ...
ਪ੍ਰਧਾਨ ਮੰਤਰੀ ਅੱਜ ਭਾਰਤ-ਮੱਧ ਏਸ਼ੀਆ ਸਿਖਰ ਸੰਮੇਲਨ ਦੀ ਪਹਿਲੀ ਬੈਠਕ ਦੀ ਮੇਜ਼ਬਾਨੀ ਕਰਨਗੇ
. . .  about 2 hours ago
ਨਵੀਂ ਦਿੱਲੀ, 27 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਰਚੂਅਲ ਫਾਰਮੈਟ ਵਿਚ ਕਜ਼ਾਖ਼ਸਤਾਨ, ਕਿਰਗਿਜ਼ ਗਣਰਾਜ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ....
ਅਲਬਰਟਾ 'ਚ ਕੋਵਿਡ-19 ਦੇ 3341 ਨਵੇਂ ਮਾਮਲੇ ਦਰਜ ਹੋਏ ਅਤੇ 22 ਨਵੀਆਂ ਮੌਤਾਂ
. . .  about 2 hours ago
ਨਹੀਂ ਰਹੇ ਸਾਬਕਾ ਐਮ.ਡੀ. ਗੁਰਦੇਵ ਸਿੰਘ ਨਸਰਾਲਾ, ਸਸਕਾਰ ਭਲਕੇ
. . .  about 2 hours ago
ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਹਵਾਈ ਅੱਡਾ ਵਿਖੇ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ
. . .  about 2 hours ago
ਪ੍ਰਧਾਨ ਮੰਤਰੀ ਨੇ ਭਾਰਤ ਦੇ 73ਵੇਂ ਗਣਤੰਤਰ ਦਿਵਸ 'ਤੇ ਵਧਾਈਆਂ ਦੇਣ ਲਈ ਵਿਸ਼ਵ ਨੇਤਾਵਾਂ ਦਾ ਧੰਨਵਾਦ ਕੀਤਾ
. . .  about 3 hours ago
⭐ਮਾਣਕ - ਮੋਤੀ⭐
. . .  about 3 hours ago
ਜੇਕਰ ਅਸੀਂ ਹੁਣ ਆਪਣੇ ਸਕੂਲ ਨਾ ਖੋਲ੍ਹੇ ਤਾਂ ਬੱਚਿਆਂ ਦੀ ਇਕ ਪੀੜ੍ਹੀ ਪਿੱਛੇ ਰਹਿ ਜਾਵੇਗੀ - ਮਨੀਸ਼ ਸਿਸੋਦੀਆ
. . .  1 day ago
ਲੋਕ ਇਨਸਾਫ ਪਾਰਟੀ ਨੇ 10 ਉਮੀਦਵਾਰਾਂ ਦੇ ਐਲਾਨੇ ਨਾਂਅ
. . .  1 day ago
ਸ਼੍ਰੀ ਯੋਗੀ ਪੀਰ ਗਊਸ਼ਾਲਾ ਸਥਿਤ ਮੰਦਰ ਵਿਖੇ ਰਾਜਾ ਗਿੱਲ ਸਾਥੀਆਂ ਸਮੇਤ ਹੋਏ ਨਤਮਸਤਕ
. . .  1 day ago
ਹੋਰ ਖ਼ਬਰਾਂ..

Powered by REFLEX