ਤਾਜ਼ਾ ਖਬਰਾਂ


ਬਿਕਰਮ ਸਿੰਘ ਮਜੀਠੀਆ ਦਾ ਨੌਕਰ ਦਵਿੰਦਰ ਸਿੰਘ ਵੇਰਕਾ ਗ੍ਰਿਫਤਾਰ
. . .  11 minutes ago
ਅੰਮ੍ਰਿਤਸਰ, 9 ਜਨਵਰੀ- ਪੁਲਿਸ ਨੇ ਬਿਕਰਮ ਸਿੰਘ ਮਜੀਠੀਆ ਦੇ ਨੌਕਰ ਦਵਿੰਦਰ ਵੇਰਕਾ ਨੂੰ ਗ੍ਰਿਫਤਾਰ ਕੀਤਾ ਹੈ। ਉਸਨੂੰ ਵਿਜੀਲੈਂਸ ਦੀ ਕਾਰਵਾਈ ਵਿਚ ਰੁਕਾਵਟ ਪਾਉਣ...
ਜੰਡਿਆਲਾ ਗੁਰੂ 'ਚ ਪੁਲਿਸ ਮੁਕਾਬਲਾ
. . .  1 minute ago
ਜੰਡਿਆਲਾ ਗੁਰੂ , 9 ਜਨਵਰੀ (ਹਰਜਿੰਦਰ ਸਿੰਘ ਕਲੇਰ)-ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਗੁਨੋਵਾਲ ਵਾਲੀ ਨਹਿਰ ਵਾਲੇ ਪੁਲ 'ਤੇ ਪੁਲਿਸ ਮੁਕਾਬਲਾ ਹੋਇਆ। ਪੁਲਿਸ ਅਧਿਕਾਰੀ...
ਕੈਂਟਰ ਦੇ ਕੈਬਿਨ ’ਚ ਫੁੱਫੜ ਤੇ ਭਤੀਜੇ ਦੀ ਅੰਗੀਠੀ ਤੋਂ ਜ਼ਹਿਰੀਲੀ ਗੈਸ ਚੜ੍ਹਨ ਨਾਲ ਮੌਤ
. . .  about 1 hour ago
ਮਾਛੀਵਾੜਾ ਸਾਹਿਬ, 9 ਜਨਵਰੀ (ਰਾਜਦੀਪ ਸਿੰਘ ਅਲਬੇਲਾ)- ਕੁਹਾੜਾ ਰੋਡ ’ਤੇ ਪੈਂਦੇ ਪਿੰਡ ਭੱਟੀਆਂ ਵਿਖੇ ਇਕ ਫੈਕਟਰੀ 'ਚ 2 ਨੌਜਵਾਨਾਂ ਦੀਆਂ ਸ਼ੱਕੀ ਹਾਲਾਤ ਵਿਚ ਲਾਸ਼ਾਂ ਮਿਲੀਆਂ। ਫੈਕਟਰੀ ਦੇ ਸਕਿਉਰਿਟੀ ਸੁਪਰਵਾਈਜ਼ਰ ਨੇ ਦੱਸਿਆ ਕਿ...
ਭਾਜਪਾ ਦੇ ਜ਼ਿਲ੍ਹਾ ਮੁੱਖ ਬੁਲਾਰਾ ਆਂਚਲ ਗਰਗ ਨੇ ਦਿੱਤਾ ਅਸਤੀਫ਼ਾ
. . .  about 1 hour ago
ਭਵਾਨੀਗੜ੍ਹ, 9 ਜਨਵਰੀ, (ਰਣਧੀਰ ਸਿੰਘ ਫੱਗੂਵਾਲਾ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮੁੱਖ ਬੁਲਾਰਾ ਆਂਚਲ ਗਰਗ ਵਲੋਂ ਭਾਜਪਾ ਦੀ ਮੁੱਢਲੀ ਮੈਂਬਰਸ਼ਿੱਪ ਅਤੇ ਜ਼ਿਲ੍ਹਾ ਮੁੱਖ ਬੁਲਾਰਾ ਤੋਂ ਅਸਤੀਫ਼ਾ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ...
 
ਖਰੜ ਦੇ ਐਸ.ਡੀ.ਐਮ. ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਪਿੱਛੋਂ ਪੁਲਿਸ ਚੌਕਸ, ਚੈਕਿੰਗ ਜਾਰੀ
. . .  about 1 hour ago
ਖਰੜ, 9 ਜਨਵਰੀ, (ਗੁਰਮੁਖ ਸਿੰਘ ਮਾਨ)-ਖਰੜ ਦੇ ਐਸ.ਡੀ.ਐਮ. ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਮੇਲ ਤੋਂ ਬਾਅਦ ਐਸ.ਡੀ.ਐਮ. ਦਫਤਰ, ਸਬ ਰਜਿਸਟਰਾਰ ਦੇ ਦਫਤਰ ਸੇਵਾ ਕੇਂਦਰ...
ਮਾਘੀ ਦੇ ਦਿਹਾੜੇ 'ਤੇ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਹੋਵੇਗੀ ਪੰਥਕ ਇਕੱਤਰਤਾ-ਕਰਨੈਲ ਸਿੰਘ ਪੀਰ ਮੁਹੰਮਦ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 9 ਜਨਵਰੀ (ਰਣਜੀਤ ਸਿੰਘ ਢਿੱਲੋਂ)-ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ...
ਗਾਇਕ ਰਵਿੰਦਰ ਗਰੇਵਾਲ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  1 minute ago
ਅੰਮ੍ਰਿਤਸਰ, 9 ਜਨਵਰੀ- ਪੰਜਾਬੀ ਮਨੋਰੰਜਨ ਜਗਤ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਰਵਿੰਦਰ ਗਰੇਵਾਲ ਅੱਜ ਆਪਣੇ ਪਰਿਵਾਰ ਸਮੇਤ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ....
ਝੱਜਰ ਬਚੌਲੀ ਵਾਈਲਡਲਾਈਫ ਸੈਂਚੁਰੀ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ 'ਤੇ ਰੱਖਣ ਦਾ ਫੈਸਲਾ
. . .  about 2 hours ago
ਚੰਡੀਗੜ੍ਹ, 9 ਜਨਵਰੀ- ਪੰਜਾਬ ਸਰਕਾਰ ਨੇ ਝੱਜਰ ਬਚੌਲੀ ਵਾਈਲਡਲਾਈਫ ਸੈਂਚੁਰੀ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ 'ਤੇ ਰੱਖਣ ਦਾ ਫੈਸਲਾ ਕੀਤਾ ਹੈ। ਪੰਜਾਬ ਰਾਜ ਜੰਗਲੀ ਜੀਵ...
ਪੰਜਾਬ ਕੈਡਰ ਦੀ ਆਈ.ਪੀ.ਐਸ. ਅਧਿਕਾਰੀ ਡਾ. ਰਵਜੋਤ ਕੌਰ ਬਹਾਲ
. . .  1 minute ago
ਚੰਡੀਗੜ੍ਹ, 9 ਜਨਵਰੀ- ਪੰਜਾਬ ਕੈਡਰ ਦੀ ਆਈ.ਪੀ.ਐਸ. ਅਧਿਕਾਰੀ ਡਾ. ਰਵਜੋਤ ਕੌਰ ਨੂੰ ਬਹਾਲ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵਲੋਂ ਉਨ੍ਹਾਂ ਦੀ ਸਸਪੈਂਸ਼ਨ ਖ਼ਤਮ ਕਰ ਦਿੱਤੀ ਗਈ....
ਈ.ਡੀ. ਦੇ ਛਾਪੇ ਵਿਰੁੱਧ ਦਿੱਲੀ ਵਿਚ ਟੀ.ਐਮ.ਸੀ. ਦਾ ਵਿਰੋਧ ਪ੍ਰਦਰਸ਼ਨ
. . .  about 3 hours ago
ਨਵੀਂ ਦਿੱਲੀ, 9 ਜਨਵਰੀ- ਪੱਛਮੀ ਬੰਗਾਲ ਵਿਚ ਟੀ.ਐਮ.ਸੀ. ਦੇ ਆਈ.ਟੀ. ਸੈੱਲ ਮੁਖੀ ਦੇ ਅਹਾਤੇ 'ਤੇ ਈ.ਡੀ. ਦੀ ਛਾਪੇਮਾਰੀ ਦੇ ਵਿਰੋਧ ਵਿਚ ਟੀ.ਐਮ.ਸੀ. ਦਿੱਲੀ ਤੋਂ ਕੋਲਕਾਤਾ ਤੱਕ ਵਿਰੋਧ...
ਨੌਕਰੀਆਂ ਬਦਲੇ ਜ਼ਮੀਨ ਘੁਟਾਲਾ ਮਾਮਲਾ: ਅਦਾਲਤ ਨੇ ਲਾਲੂ ਪ੍ਰਸਾਦ ਯਾਦਵ ’ਤੇ ਦੋਸ਼ ਤੈਅ ਕਰਨ ਦਾ ਦਿੱਤਾ ਹੁਕਮ
. . .  about 3 hours ago
ਨਵੀਂ ਦਿੱਲੀ, 9 ਜਨਵਰੀ- ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਧੀ ਮੀਸਾ....
ਤੁਰਕਮਾਨ ਗੇਟ ਪੱਥਰਬਾਜ਼ੀ ਮਾਮਲਾ: ਪੁਲਿਸ ਨੇ ਇਕ ਹੋਰ ਦੋਸ਼ੀ ਕੀਤਾ ਗ੍ਰਿਫ਼ਤਾਰ
. . .  about 4 hours ago
ਨਵੀਂ ਦਿੱਲੀ, 9 ਜਨਵਰੀ- ਦਿੱਲੀ ਪੁਲਿਸ ਨੇ ਤੁਰਕਮਾਨ ਗੇਟ ਪੱਥਰਬਾਜ਼ੀ ਮਾਮਲੇ ਵਿਚ ਮੁਹੰਮਦ ਇਮਰਾਨ (36) ਨਾਮਕ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 12 ਹੋ ਗਈ ਹੈ।
ਈਰਾਨ ’ਚ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਤੇਜ਼, ਇੰਟਰਨੈੱਟ ਤੇ ਫ਼ੋਨ ਸੇਵਾਵਾਂ ਬੰਦ
. . .  about 4 hours ago
ਪੰਜਾਬ ਤੇ ਚੰਡੀਗੜ੍ਹ ’ਚ ਲੋਹੜੀ ਤੱਕ ਚੱਲੇਗੀ ਸੀਤ ਲਹਿਰ
. . .  about 6 hours ago
ਲਾਵਾਰਸ ਕੁੱਤਿਆਂ ਦੇ ਮਾਮਲੇ ’ਤੇ ਅੱਜ ਤੀਜੇ ਦਿਨ ਹੋਵੇਗੀ ‘ਸੁਪਰੀਮ’ ਸੁਣਵਾਈ
. . .  about 6 hours ago
⭐ਮਾਣਕ-ਮੋਤੀ ⭐
. . .  about 7 hours ago
ਵਾਰ-ਵਾਰ ਮੰਗ ਦੇ ਬਾਵਜੂਦ, ਕੇਂਦਰ ਨੇ ਗੰਗਾਸਾਗਰ ਮੇਲੇ ਲਈ ਇਕ ਪੈਸਾ ਵੀ ਨਹੀਂ ਦਿੱਤਾ - ਮਮਤਾ ਬੈਨਰਜੀ
. . .  1 day ago
ਅਮਰੀਕੀ ਸੈਨੇਟ ਨੇ ਟਰੰਪ ਨੂੰ ਵੈਨੇਜ਼ੁਏਲਾ ਵਿਚ ਹੋਰ ਫ਼ੌਜੀ ਕਾਰਵਾਈ ਤੋਂ ਰੋਕਣ ਲਈ ਮਤਾ ਕੀਤਾ ਪਾਸ
. . .  1 day ago
ਦਿੱਲੀ ਤੋਂ ਹਿਮਾਚਲ ਤੱਕ ਪਾਰਾ ਡਿਗਿਆ
. . .  1 day ago
ਸਿਰਫ਼ ਟੀ.ਐਮ.ਸੀ. ਨੇ ਹੀ ਭਾਜਪਾ ਨੂੰ ਵਾਰ-ਵਾਰ ਹਰਾਇਆ ਹੈ - ਅਭਿਸ਼ੇਕ ਬੈਨਰਜੀ
. . .  1 day ago
ਹੋਰ ਖ਼ਬਰਾਂ..

Powered by REFLEX