ਤਾਜ਼ਾ ਖਬਰਾਂ


ਚੁਸ਼ੂਲ ਵਿਚ ਭਾਰਤ ਅਤੇ ਚੀਨ ਵਿਚਕਾਰ ਕੋਰ ਕਮਾਂਡਰ ਪੱਧਰ ਦੀ 23ਵੀਂ ਦੌਰ ਦੀ ਗੱਲਬਾਤ
. . .  28 minutes ago
ਨਵੀਂ ਦਿੱਲੀ, 29 ਅਕਤੂਬਰ- ਭਾਰਤੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (LAC) ਦੇ ਨਾਲ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਲਈ ਭਾਰਤੀ...
ਭਗਵਾਨ ਵਾਲਮੀਕੀ ਤੀਰਥ ਵਿਖੇ ਧਾਰਮਿਕ ਝੰਡੇ ਦੀ ਬੇਅਦਬੀ ਦੇ ਖ਼ਿਲਾਫ਼ ਵਾਲਮੀਕੀ ਭਾਈਚਾਰੇ ਵਲੋਂ ਪ੍ਰਦਰਸ਼ਨ
. . .  35 minutes ago
ਅੰਮ੍ਰਿਤਸਰ, 29 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਭਗਵਾਨ ਵਾਲਮੀਕੀ ਤੀਰਥ ਰਾਮ ਤੀਰਥ ਵਿਖੇ ਧਾਰਮਿਕ ਝੰਡੇ ਨੂੰ ਲੈ ਕੇ ਸੰਤ ਸਮਾਜ ਅਤੇ ਸੰਗਠਨਾਂ ਵਿਚਾਲੇ ਪੈਦਾ ਹੋਏ ਵਿਵਾਦ ਤੋਂ ਬਾਅਦ...
ਬ੍ਰਾਜ਼ੀਲ ਵਿਚ ਡਰੱਗ ਮਾਫ਼ੀਆ ’ਤੇ ਪੁਲਿਸ ਦੀ ਵੱਡੀ ਕਾਰਵਾਈ
. . .  about 1 hour ago
ਬ੍ਰਾਜ਼ੀਲਾ, 29 ਅਕਤੂਬਰ- ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿਚ ਪੁਲਿਸ ਨੇ ਡਰੱਗ ਸੰਗਠਨ ‘ਰੈੱਡ ਕਮਾਂਡ’ ਦੇ ਖਿਲਾਫ਼ ਹੁਣ ਤੱਕ ਦਾ ਸਭ ਤੋਂ ਵੱਡਾ ਆਪ੍ਰੇਸ਼ਨ ਸ਼ੁਰੂ ਕੀਤਾ ਹੈ। ਮੰਗਲਵਾਰ ਸਵੇਰੇ 2,500 ਪੁਲਿਸ....
ਰਾਸ਼ਟਰਪਤੀ ਮੁਰਮੂ ਨੇ ਰਾਫ਼ੇਲ ’ਚ ਭਰੀ ਉਡਾਣ
. . .  about 1 hour ago
ਅੰਬਾਲਾ, 29 ਅਕਤੂਬਰ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੰਬਾਲਾ ਹਵਾਈ ਸੈਨਾ ਸਟੇਸ਼ਨ ਤੋਂ ਫਰਾਂਸ ਦੇ ਬਣੇ ਰਾਫੇਲ ਲੜਾਕੂ ਜਹਾਜ਼ ਵਿਚ ਉਡਾਣ ਭਰੀ। ਉਹ ਰਾਫ਼ੇਲ ਵਿਚ ਉਡਾਣ ਭਰਨ ਵਾਲੀ ਪਹਿਲੀ...
 
ਗੋਲਡੀ ਬਰਾੜ ਨੇ ਕਥਿਤ ਤੌਰ ’ਤੇ ਲਈ ਪੰਜਾਬੀ ਗਾਇਕ ਚੰਨੀ ਨੱਟਨ ਦੇ ਘਰ ਗੋਲੀਬਾਰੀ ਦੀ ਜ਼ਿੰਮੇਵਾਰੀ
. . .  about 1 hour ago
ਓਟਾਵਾ, 29 ਅਕਤੂਬਰ- ਕੈਨੇਡਾ ਵਿਚ ਲਾਰੈਂਸ ਦੇ ਕਰੀਬੀ ਗੈਂਗਸਟਰ ਗੋਲਡੀ ਢਿੱਲੋਂ ਨੇ ਪੰਜਾਬੀ ਗਾਇਕ ਚੰਨੀ ਨੱਟਨ ਦੇ ਘਰ 'ਤੇ ਗੋਲੀਬਾਰੀ ਕਰਨ ਦਾ ਦਾਅਵਾ ਕੀਤਾ ਹੈ। ਸੋਸ਼ਲ ਮੀਡੀਆ...
ਤੂਫ਼ਾਨ ਮੋਨਥਾ ਪੁੱਜਿਆ ਓਡੀਸ਼ਾ, ਸਮੁੰਦਰ ’ਚ ਉੱਠਣ ਲੱਗੀਆਂ ਵੱਡੀਆਂ ਲਹਿਰਾਂ
. . .  about 2 hours ago
ਅਮਰਾਵਤੀ, 29 ਅਕਤੂਬਰ- ਚੱਕਰਵਾਤੀ ਤੂਫਾਨ ਮੋਨਥਾ, ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਨਾਲ ਟਕਰਾਉਣ ਤੋਂ ਬਾਅਦ, ਬੁੱਧਵਾਰ ਸਵੇਰੇ ਓਡੀਸ਼ਾ ਦੇ ਗੰਜਮ ਦੇ ਗੋਪਾਲਪੁਰ ਬੀਚ 'ਤੇ ਪਹੁੰਚਿਆ....
ਅੰਬਾਲਾ ਹਵਾਈ ਸਟੇਸ਼ਨ ਪਹੁੰਚੇ ਰਾਸ਼ਟਰਪਤੀ ਮੁਰਮੂ
. . .  about 2 hours ago
ਅੰਬਾਲਾ, 29 ਅਕਤੂਬਰ- ਰਾਸ਼ਟਰਪਤੀ ਦਰੋਪਦੀ ਮੁਰਮੂ ਅੰਬਾਲਾ ਹਵਾਈ ਸੈਨਾ ਸਟੇਸ਼ਨ 'ਤੇ ਪਹੁੰਚ ਗਏ ਹਨ। ਉਨ੍ਹਾਂ ਦਾ ਸਵਾਗਤ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਕੀਤਾ। ਹਵਾਈ ਸੈਨਾ ਦੇ...
ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ ਪਹਿਲਾ ਟੀ-20 ਮੈਚ
. . .  about 3 hours ago
ਕੈਨਬਰਾ, 29 ਅਕਤੂਬਰ- ਸਿਡਨੀ ਵਿਚ ਰੋਹਿਤ-ਕੋਹਲੀ ਦੇ ਪ੍ਰਦਰਸ਼ਨ ਨੂੰ ਦੇਖਣ ਤੋਂ ਬਾਅਦ ਕ੍ਰਿਕਟ ਪ੍ਰਸ਼ੰਸਕ ਦੀਆਂ ਨਜ਼ਰਾਂ ਕੈਨਬਰਾ ਟੀ-20 'ਤੇ ਕੇਂਦ੍ਰਿਤ ਹਨ। ਵਿਸ਼ਵ ਚੈਂਪੀਅਨ ਭਾਰਤ ਅੱਜ ਮਨੂਕਾ....
ਅੱਜ ਪਹਿਲੀ ਵਾਰ ਅੰਬਾਲਾ ਹਵਾਈ ਸਟੇਸ਼ਨ ਦਾ ਦੌਰਾ ਕਰਨਗੇ ਰਾਸ਼ਟਰਪਤੀ ਮੁਰਮੂ
. . .  about 4 hours ago
ਨਵੀਂ ਦਿੱਲੀ, 29 ਅਕਤੂਬਰ- ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ ਪਹਿਲੀ ਵਾਰ ਅੰਬਾਲਾ ਹਵਾਈ ਸੈਨਾ ਸਟੇਸ਼ਨ ਦਾ ਦੌਰਾ ਕਰਨਗੇ। ਉੱਥੋਂ ਉਹ ਰਾਫੇਲ ਲੜਾਕੂ ਜਹਾਜ਼ ਵਿਚ ਉਡਾਣ ਭਰਨਗੇ...
⭐ਮਾਣਕ-ਮੋਤੀ ⭐
. . .  about 4 hours ago
⭐ਮਾਣਕ-ਮੋਤੀ ⭐
ਹਜ਼ਾਰੀਬਾਗ : ਛੱਪੜ ’ਚ ਡੁੱਬਣ ਕਾਰਨ 5 ਮੌਤਾਂ
. . .  1 day ago
ਰਾਂਚੀ, 28 ਅਕਤੂਬਰ - ਝਾਰਖੰਡ ਦੇ ਹਜ਼ਾਰੀਬਾਗ ਵਿਚ ਇਕ ਛੱਪੜ ਵਿਚ ਨਹਾਉਂਦੇ ਸਮੇਂ 4 ਨਾਬਾਲਗ ਲੜਕੀਆਂ ਸਮੇਤ 5 ਜਣਿਆਂ ਦੀ ਮੌਤ ਹੋ ਗਈ। ਇਹ ਘਟਨਾ ਕਟਕਮਸੰਡੀ ਬਲਾਕ ਦੇ ਸਾਹਪੁਰ ਪੰਚਾਇਤ ਵਿਚ ...
ਬਾਂਦਾ ਸਾਗਰ 'ਚ 6.5 ਤੀਬਰਤਾ ਦਾ ਆਇਆ ਭੁਚਾਲ
. . .  1 day ago
ਬਾਂਦਾ ਸਾਗਰ , 28 ਅਕਤੂਬਰ (ਏਐਨਆਈ): ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨ.ਸੀ.ਐਸ.) ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਬਾਂਦਾ ਸਾਗਰ 'ਚ 6.5 ਤੀਬਰਤਾ ਦਾ ਭੁਚਾਲ ਆਇਆ। ਇਹ ਭੁਚਾਲ 148 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ।
ਬਾਂਦਾ ਸਾਗਰ 'ਚ 6.5 ਤੀਬਰਤਾ ਦਾ ਆਇਆ ਭੁਚਾਲ
. . .  1 day ago
ਨਿਊ ਜਰਸੀ ਵਿਖੇ ਛੱਠ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ
. . .  1 day ago
ਚੱਕਰਵਾਤ ਮੋਂਥਾ ਨਾਲ ਭਾਰੀ ਮੀਂਹ ਤੇ ਤੇਜ਼ ਤੂਫ਼ਾਨ ਨਾਲ ਤਬਾਹੀ
. . .  1 day ago
ਮਾਮਲਾ ਰਿਚੀ ਕੇ.ਪੀ. ਦੀ ਮੌਤ ਦਾ - ਕਰੇਟਾ ਚਾਲਕ ਪ੍ਰਿੰਸ ਨੇ ਕੀਤਾ ਸਰੰਡਰ, ਪੁਲਿਸ ਨੇ ਲਿਆ 2 ਦਿਨ ਦਾ ਰਿਮਾਂਡ
. . .  1 day ago
ਗ਼ਲਤ ਐਫ਼.ਆਈ.ਆਰ. ਦਰਜ ਕਰਨ ਦੇ ਮਾਮਲੇ ਤਹਿਤ ਐਸ.ਟੀ.ਐਫ਼. ਦੇ ਸਾਬਕਾ ਏ.ਆਈ.ਜੀ. ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਬਿਹਾਰ ਚੋਣਾਂ: ਵੋਟਰ ਰਾਹੁਲ ਗਾਂਧੀ ਅਤੇ ਤੇਜਸਵੀ 'ਤੇ ਵਾਅਦੇ ਪੂਰੇ ਕਰਨ 'ਤੇ ਭਰੋਸਾ ਕਰਦੇ ਹਨ - ਪਵਨ ਖੇੜਾ
. . .  1 day ago
ਆਰ.ਟੀ.ਆਈ. ਕਾਰਕੁਨ ਮਾਣਿਕ ਗੋਇਲ ਦੇ ਚਾਚੇ ਦੀ ਦੁਕਾਨ 'ਤੇ ਫਾਇਰਿੰਗ
. . .  1 day ago
ਭੇਦਭਰੇ ਹਾਲਾਤ ਵਿਚ ਰੀਪਰ ਵਿਚ ਕੱਟ ਜਾਣ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਹੋਰ ਖ਼ਬਰਾਂ..

Powered by REFLEX