ਤਾਜ਼ਾ ਖਬਰਾਂ


ਦੇਸ਼ ਮਹਿਸੂਸ ਕਰਦਾ ਹੈ ਕਿ ਇਹ ਮਜ਼ਬੂਤ ​​ਹੱਥਾਂ ਵਿਚ ਨਹੀਂ ਹੈ - ਸੁਪ੍ਰੀਆ ਸ਼੍ਰੀਨੇਤ
. . .  about 1 hour ago
ਨਵੀਂ ਦਿੱਲੀ , 11 ਨਵੰਬਰ (ਏਐਨਆਈ): ਕਾਂਗਰਸ ਦੇ ਬੁਲਾਰੇ ਸੁਪ੍ਰੀਆ ਸ਼੍ਰੀਨੇਤ ਨੇ ਹਾਲ ਹੀ ਵਿਚ ਹੋਈਆਂ ਸੁਰੱਖਿਆ ਘਟਨਾਵਾਂ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਫ਼ਰੀਦਾਬਾਦ ਵਿਚ ਉਸੇ ਦਿਨ ਵਿਸਫੋਟਕ ਸਮੱਗਰੀ ਬਰਾਮਦ ...
ਪੰਥ ਪ੍ਰਸਿੱਧ ਢਾਡੀ ਜਥਾ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਭਾਰੀ ਸਦਮਾ , ਮਾਤਾ ਦਾ ਹੋਇਆ ਦਿਹਾਂਤ
. . .  about 1 hour ago
ਅਟਾਰੀ ਸਰਹੱਦ,11 ਨਵੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪੰਥ ਪ੍ਰਸਿੱਧ ਨਾਮਵਰ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਬੀਬੀ ਨਛੱਤਰ ਕੌਰ ਜੋ ...
ਬਹੁਮਤ ਨਾ ਹੋਣ ਕਾਰਨ ਬੇਭਰੋਸਗੀ ਮਤਾ ਰੱਦ, ਉਦੈਵੀਰ ਢਿੱਲੋਂ ਡੇਢ ਸਾਲ ਮਗਰੋਂ ਕੌਂਸਲ ਪ੍ਰਧਾਨ ਦੀ ਕੁਰਸੀ 'ਤੇ ਮੁੜ ਸਜੇ
. . .  about 1 hour ago
ਜ਼ੀਰਕਪੁਰ, 11ਨਵੰਬਰ (ਹੈਪੀ ਪੰਡਵਾਲਾ )- ਕਰੀਬ ਡੇਢ ਸਾਲ ਤੋਂ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਦੀ ਕੁਰਸੀ ਦਾ ਚੱਲ ਰਿਹਾ ਰੇੜਕਾ ਅੱਜ ਸਮਾਪਤ ਹੋ ਗਿਆ। ਉਦੈਵੀਰ ਸਿੰਘ ਢਿੱਲੋਂ ਅੱਜ ਸ਼ਾਮੀ ਕਾਂਗਰਸ ਦੇ ਹਲਕਾ ਇੰਚਾਰਜ...
ਬਿਹਾਰ ਚੋਣਾਂ ਦੇ ਦੂਜੇ ਪੜਾਅ ਵਿਚ ਬੰਪਰ ਵੋਟਿੰਗ
. . .  about 1 hour ago
ਪਟਨਾ , 11 ਨਵੰਬਰ - ਬਿਹਾਰ ਵਿਚ ਵੋਟਿੰਗ ਦਾ ਦੂਜਾ ਪੜਾਅ ਸਮਾਪਤ ਹੋ ਗਿਆ ਹੈ। ਬਿਹਾਰ ਦੇ ਚੋਣ ਕਮਿਸ਼ਨ ਨੇ 2025 ਦੀਆਂ ਵਿਧਾਨ ਸਭਾ ਚੋਣਾਂ 2 ਪੜਾਵਾਂ ਵਿਚ ਕਰਵਾਈਆਂ। ਚੋਣਾਂ ਦੇ ਪਹਿਲੇ ਪੜਾਅ ...
 
ਆਈ.ਪੀ.ਐਲ. ਨਿਲਾਮੀ ਆਬੂ ਧਾਬੀ ਵਿਚ ਹੋਵੇਗੀ - ਲੀਗ ਸਰੋਤ
. . .  about 1 hour ago
ਦੁਬਈ [ਯੂ.ਏ.ਈ.], 11 ਨਵੰਬਰ (ਏਐਨਆਈ): ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਅਗਲੇ ਸੀਜ਼ਨ ਲਈ ਨਿਲਾਮੀ ਆਬੂ ਧਾਬੀ ਵਿਚ ਹੋਣ ਵਾਲੀ ਹੈ, ਲੀਗ ਦੇ ਸੂਤਰਾਂ ਅਨੁਸਾਰ ਇਸ ਦੀ ਗਵਰਨਿੰਗ ...
ਤਰਨ ਤਾਰਨ ਜ਼ਿਮਨੀ ਚੋਣ- ਸ਼ਾਮ 5 ਵਜੇ ਤਕ ਹੋਈ 59.28 ਫ਼ੀਸਦੀ ਵੋਟਿੰਗ
. . .  about 2 hours ago
ਸਰਕਾਰੀ ਹਾਈ ਸਕੂਲ ਮਹਿਲ ਖ਼ੁਰਦ ਵਿਖੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਲਾਕ ਪੱਧਰੀ ਭਾਸ਼ਨ ਮੁਕਾਬਲੇ ਕਰਵਾਏ
. . .  about 2 hours ago
ਮਹਿਲ ਕਲਾਂ,11 ਨਵੰਬਰ (ਅਵਤਾਰ ਸਿੰਘ ਅਣਖੀ) - ਸਰਕਾਰੀ ਹਾਈ ਸਕੂਲ ਮਹਿਲ ਖ਼ੁਰਦ ( ਬਰਨਾਲਾ) ਵਿਖੇ ਸਿੱਖਿਆ ਵਿਭਾਗ ਪੰਜਾਬ ਦੀਆਂ ਹਿਦਾਇਤਾਂ ਅਨੁਸਾਰ ,ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ.) ਸੁਨਤਇੰਦਰ ਸਿੰਘ ...
ਦੁਬਈ ਤੋਂ ਨਿਤੇਸ਼ ਚੋਪੜਾ ਦਾ ਮ੍ਰਿਤਕ ਦੇਹ ਭਾਰਤ ਪੁੱਜੀ
. . .  about 2 hours ago
ਰਾਜਾਸਾਂਸੀ (ਅੰਮ੍ਰਿਤਸਰ), 11 ਨਵੰਬਰ (ਹਰਦੀਪ ਸਿੰਘ ਖੀਵਾ) - ਮੁਹਾਲੀ ਨਾਲ ਸੰਬੰਧਿਤ 32 ਸਾਲਾ ਨਿਤੇਸ਼ ਚੋਪੜਾ ਪੁੱਤਰ ਸੁਰੇਸ਼ ਕੁਮਾਰ ਦੀ ਮ੍ਰਿਤਕ ਦੇਹ ਅੱਜ ਦੁਬਈ ਤੋਂ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ...
ਕਾਰ ਸਵਾਰਾਂ ਨੇ ਟੋਲ ਪਲਾਜ਼ਾ ਦੇ ਮੈਨੇਜਰ ਦੇ ਗੋਲੀ ਮਾਰੀ
. . .  about 2 hours ago
ਸਮਰਾਲਾ, 11 ਅਕਤੂਬਰ ( ਗੋਪਾਲ ਸੋਫਤ) - ਲੁਧਿਆਣਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ' ਤੇ ਘੁਲਾਲ ਟੋਲ ਪਲਾਜ਼ੇ ਦੇ ਮੈਨੇਜਰ ਨੂੰ ਕਾਰ ਸਵਾਰਾਂ ਨੇ ਗੋਲੀ ਮਾਰ ਕੇ ਜਖ਼ਮੀ ਕਰ ਦਿੱਤਾ। ਅੱਜ ਸ਼ਾਮੀ ਇਕ ਕਾਰ ਵਿਚ ਆਏ ਕੁਝ ਵਿਅਕਤੀਆਂ...
ਲੁਧਿਆਣਾ ਦੀ ਫਰੂਟ ਮੰਡੀ ਵਿਚ ਲੱਗੀ ਭਿਆਨਕ ਅੱਗ
. . .  about 2 hours ago
ਲੁਧਿਆਣਾ, 11 ਨਵੰਬਰ (ਭੁਪਿੰਦਰ ਬੈਂਸ/ਰੂਪੇਸ਼ ਕੁਮਾਰ) - ਲੁਧਿਆਣਾ ਦੇ ਜਲੰਧਰ ਬਾਈਪਾਸ ਨਜ਼ਦੀਕ ਸਥਿਤ ਸਬਜ਼ੀ ਮੰਡੀ ਦੇ ਨਾਲ ਲੱਗਦੀ ਫਰੂਟ ਮੰਡੀ ਵਿਚ ਅਚਾਨਕ ਅੱਗ ਲੱਗ ਗਈ ਅੱਗ। ਅੱਗ ਫਰੂਟਾਂ...
ਥਿੰਪੂ (ਭੂਟਾਨ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭੂਟਾਨ ਦੇ ਰਾਜਾ ਡ੍ਰੁਕ ਗਯਾਲਪੋ ਨੇ ਕੀਤੀ ਵਫ਼ਦ ਪੱਧਰੀ ਗੱਲਬਾਤ
. . .  about 3 hours ago
ਅਮਿਤ ਸ਼ਾਹ ਵਲੋਂ ਦਿੱਲੀ ਕਾਰ ਧਮਾਕੇ ਬਾਰੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ
. . .  about 3 hours ago
ਨਵੀਂ ਦਿੱਲੀ, 11 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਕਾਰ ਧਮਾਕੇ ਬਾਰੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੂੰ ਇਸ ਘਟਨਾ ਦੇ ਪਿੱਛੇ ਹਰੇਕ ਦੋਸ਼ੀ ਨੂੰ ਫੜਨ...
ਸੁਪਰੀਮ ਕੋਰਟ ਵਲੋਂ 3 ਰਾਜਾਂ ਵਿਚ ਐਸਆਈਆਰ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਚੋਣ ਕਮਿਸ਼ਨ ਨੂੰ ਨੋਟਿਸ
. . .  about 3 hours ago
ਬਿਹਾਰ ਵਿਧਾਨ ਸਭਾ ਚੋਣਾਂ ਦੇ ਆਖਰੀ ਪੜਾਅ ਵਿਚ ਦੁਪਹਿਰ 3 ਵਜੇ ਤੱਕ 60.40% ਵੋਟਿੰਗ ਦਰਜ
. . .  about 3 hours ago
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੰਗੋਲਾ ਤੋਂ ਅਮਿਤ ਸ਼ਾਹ ਨਾਲ ਫ਼ੋਨ 'ਤੇ ਕੀਤੀ ਗੱਲ, ਦਿੱਲੀ ਬੰਬ ਧਮਾਕੇ ਬਾਰੇ ਲਈ ਜਾਣਕਾਰੀ
. . .  about 3 hours ago
ਗ੍ਰਹਿ ਮੰਤਰਾਲੇ ਨੇ ਐਨਆਈਏ ਨੂੰ ਸੌਂਪੀ ਦਿੱਲੀ ਕਾਰ ਧਮਾਕੇ ਦੇ ਮਾਮਲੇ ਦੀ ਜਾਂਚ
. . .  about 3 hours ago
ਪਾਕਿਸਤਾਨ: ਇਸਲਾਮਾਬਾਦ ਦੀ ਜ਼ਿਲ੍ਹਾ ਅਦਾਲਤ ਵਿਚ ਬੰਬ ਧਮਾਕਾ, 12 ਮੌਤਾਂ
. . .  about 4 hours ago
ਅਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਵਲੋਂ ਐਸ.ਐਚ.ਓ. ਅਤੇ ਏ.ਐਸ.ਆਈ. ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ
. . .  about 4 hours ago
ਤਰਨਤਾਰਨ ਜ਼ਿਮਨੀ ਚੋਣ- ਦੁਪਹਿਰ 3 ਵਜੇ ਤੱਕ ਹੋਈ 47.48 ਫ਼ੀਸਦੀ ਵੋਟਿੰਗ
. . .  about 4 hours ago
ਦਿੱਲੀ ਧਮਾਕੇ ਤੋਂ ਬਾਅਦ ਗੁਰੂ ਹਰਸਹਾਏ ਪੁਲਿਸ ਵੀ ਹੋਈ ਅਲਰਟ
. . .  about 4 hours ago
ਹੋਰ ਖ਼ਬਰਾਂ..

Powered by REFLEX