ਤਾਜ਼ਾ ਖਬਰਾਂ


ਕੁਲਗਾਮ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਜਾਰੀ
. . .  14 minutes ago
ਕੁਲਗਾਮ, (ਜੰਮੂ-ਕਸ਼ਮੀਰ), 7 ਜੁਲਾਈ-ਕੁਲਗਾਮ ਜ਼ਿਲ੍ਹੇ ਦੇ ਫਰਿਸਲ ਚਿਨੀਗਾਮ ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਜਾਰੀ ਹੈ। 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਅਤੇ ਬਾਕੀਆਂ ਦੀ ਭਾਲ...
ਸੀ.ਐਮ. ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਮੁਲਾਜ਼ਮਾਂ ਨੂੰ ਬਲਾਚੌਰ ਪੁਲਿਸ ਨੇ ਡੱਕਿਆ
. . .  33 minutes ago
ਬਲਾਚੌਰ, 7 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਪੇਅ ਸਕੇਲ ਬਹਾਲੀ ਫਰੰਟ ਬਲਾਚੌਰ ਦੇ ਕਾਰਕੁੰਨਾਂ ਨੂੰ ਬਲਾਚੌਰ ਪੁਲਿਸ ਨੇ ਸਿਵਲ ਰੈਸਟ ਬਲਾਚੌਰ ਵਿਖੇ ਉਸ ਸਮੇਂ ਨਜ਼ਰਬੰਦ ਕਰ ਦਿੱਤਾ ਜਦੋਂ ਉਹ ਪੇਅ...
ਅਮਰੀਕਾ : ਕੇਨਟੂਕੀ 'ਚ ਗੋਲੀਆਂ ਮਾਰ ਕੇ 4 ਲੋਕਾਂ ਦੀ ਹੱਤਿਆ, ਸ਼ੱਕੀ ਵਲੋਂ ਖੁਦਕੁਸ਼ੀ
. . .  45 minutes ago
ਵਾਸ਼ਿੰਗਟਨ, (ਅਮਰੀਕਾ), 7 ਜੁਲਾਈ-ਅਮਰੀਕਾ ਦੇ ਕੈਂਟਕੀ ਸੂਬੇ 'ਚ ਤੜਕੇ ਇਕ ਰਿਹਾਇਸ਼ 'ਤੇ ਗੋਲੀਬਾਰੀ 'ਚ ਸ਼ੱਕੀ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਫਲੋਰੈਂਸ ਪੁਲਿਸ ਵਿਭਾਗ ਅਨੁਸਾਰ ਚਾਰ ਵਿਅਕਤੀਆਂ ਨੂੰ ਉਕਤ ਸਥਾਨ 'ਤੇ ਮ੍ਰਿਤਕ ਪਾਇਆ ਗਿਆ ਜਦਕਿ 3 ਹੋਰਾਂ ਨੂੰ ਨੇੜੇ ਦੇ ਹਸਪਤਾਲ...
ਭਾਰੀ ਮੀਂਹ ਤੋਂ ਬਾਅਦ ਮੁੰਬਈ ਦੇ ਕੁਝ ਸਟੇਸ਼ਨਾਂ 'ਤੇ ਰੇਲ ਸੇਵਾਵਾਂ ਮੁਅੱਤਲ
. . .  about 1 hour ago
ਮੁੰਬਈ, 7 ਜੁਲਾਈ-ਮੁੰਬਈ ਨਾਲ ਲੱਗਦੇ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਕਸਾਰਾ ਅਤੇ ਟਿਟਵਾਲਾ ਸਟੇਸ਼ਨਾਂ ਵਿਚਕਾਰ ਸਥਾਨਕ ਰੇਲ ਸੇਵਾਵਾਂ ਐਤਵਾਰ ਸਵੇਰੇ ਭਾਰੀ ਮੀਂਹ ਅਤੇ ਦਰੱਖਤ ਡਿੱਗਣ ਕਾਰਨ ਮੁਅੱਤਲ...
 
ਲਾਧੂਕਾ ਮਾਈਨਰ 'ਚ ਮੁੜ ਪਿਆ ਪਾੜ, 70-80 ਕਿੱਲੇ ਫਸਲ ਦਾ ਨੁਕਸਾਨ
. . .  about 1 hour ago
ਮੰਡੀ ਘੁਬਾਇਆ, 7 ਜੁਲਾਈ (ਅਮਨ ਬਵੇਜਾ)-ਜ਼ਿਲ੍ਹਾ ਫਾਜ਼ਿਲਕਾ ਦੀ ਲਾਧੂਕਾ ਮਾਈਨਰ ਅਕਸਰ ਹੀ ਟੁੱਟਣ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਅਤੇ ਹਰ ਸਾਲ ਨੇੜਲੇ ਕਿਸਾਨਾਂ ਨੂੰ ਮਾਲੀ ਨੁਕਸਾਨ ਸਹਿਣਾ ਪੈਂਦਾ ਹੈ। ਦੱਸਣਯੋਗ ਹੈ ਕਿ ਤਕਰੀਬਨ 2 ਸਾਲ ਪਹਿਲਾਂ ਨਹਿਰੀ ਵਿਭਾਗ ਵਲੋਂ 50-60 ਲੱਖ ਰੁਪਏ ਖਰਚ ਕੇ ਲਾਧੂਕਾ...
ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ 2 ਧਿਰਾਂ ਵਿਚਾਲੇ ਹੋਇਆ ਝਗੜਾ, 1 ਵਿਅਕਤੀ ਦਾ ਕਤਲ
. . .  about 2 hours ago
ਗੱਗੋਮਾਹਲ, (ਅਜਨਾਲਾ), 7 ਜੁਲਾਈ (ਬਲਵਿੰਦਰ ਸਿੰਘ ਸੰਧੂ)-ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਲੱਖੂਵਾਲ ਵਿਖੇ ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ 2 ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਦਾ ਕਤਲ ਕਰ ਦਿੱਤਾ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਮੇਘਾਲਿਆ : ਪੂਰਬੀ ਜੈਂਤੀਆ ਪਹਾੜੀ ਜ਼ਿਲ੍ਹੇ 'ਚੋਂ ਮਿਲੀਆਂ 4 ਲਾਸ਼ਾਂ
. . .  1 day ago
ਸ਼ਿਲਾਂਗ, 6 ਜੁਲਾਈ-ਮੇਘਾਲਿਆ ਦੇ ਪੂਰਬੀ ਜੈਂਤੀਆ ਪਹਾੜੀ ਜ਼ਿਲ੍ਹੇ ਦੇ ਇਕ ਦੂਰ-ਦੁਰਾਡੇ ਖੇਤਰ ਵਿਚ ਸ਼ਨੀਵਾਰ ਨੂੰ 4 ਪੁਰਸ਼ਾਂ ਦੀਆਂ ਲਾਸ਼ਾਂ ਮਿਲੀਆਂ। ਪੁਲਿਸ ਨੇ ਇਹ ਸਭ...
ਕੁਲਗਾਮ 'ਚ ਮੁੱਠਭੇੜ 'ਚ 4 ਅੱਤਵਾਦੀ ਢੇਰ, 1 ਫੌਜੀ ਸ਼ਹੀਦ
. . .  1 day ago
ਸ਼੍ਰੀਨਗਰ, 6 ਜੁਲਾਈ-ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਚੱਲ ਰਹੇ 2 ਵੱਖ-ਵੱਖ ਮੁਕਾਬਲਿਆਂ 'ਚ 4 ਅੱਤਵਾਦੀ ਅਤੇ ਇਕ ਫੌਜੀ ਮਾਰਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕੁਲਗਾਮ ਦੇ ਮੋਡੇਰਗਾਮ ਪਿੰਡ 'ਚ ਪਹਿਲੀ ਮੁੱਠਭੇੜ ਉਸ ਸਮੇਂ ਸ਼ੁਰੂ...
ਜ਼ਿੰਬਾਬਵੇ ਨੇ ਭਾਰਤ ਨੂੰ ਪਹਿਲੇ ਟੀ-20 'ਚ 13 ਦੌੜਾਂ ਨਾਲ ਹਰਾਇਆ
. . .  1 day ago
ਹਰਾਰੇ, 6 ਜੁਲਾਈ-ਜ਼ਿੰਬਾਬਵੇ ਨੇ ਭਾਰਤ ਨੂੰ ਪਹਿਲੇ ਟੀ-20 'ਚ 13 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤੀ ਟੀਮ 102 ਦੌੜਾਂ ਉਤੇ...
ਕ੍ਰਿਕਟਰ ਅਰਸ਼ਦੀਪ ਸਿੰਘ ਦਾ ਮੋਹਾਲੀ ਏਅਰਪੋਰਟ ਪੁੱਜਣ 'ਤੇ ਨਿੱਘਾ ਸਵਾਗਤ
. . .  1 day ago
ਮੋਹਾਲੀ, 6 ਜੁਲਾਈ-ਕ੍ਰਿਕਟਰ ਅਰਸ਼ਦੀਪ ਸਿੰਘ ਦਾ ਮੋਹਾਲੀ ਏਅਰਪੋਰਟ 'ਤੇ ਪੁੱਜਣ ਉਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸਮਰਥਕਾਂ ਨੇ ਭਾਰੀ...
ਅਦਾਕਾਰ ਅਕਸ਼ੈ ਕੁਮਾਰ ਨੇ ਲੋਕ ਗਾਇਕਾ ਗਲੋਰੀ ਬਾਵਾ ਦੀ 25 ਲੱਖ ਰੁਪਏ ਦੇ ਕੇ ਕੀਤੀ ਮਦਦ
. . .  1 day ago
ਅੰਮ੍ਰਿਤਸਰ, 6 ਜੁਲਾਈ-ਮਰਹੂਮ ਗਾਇਕਾ ਗੁਰਮੀਤ ਬਾਵਾ ਜਿਨ੍ਹਾਂ ਨੂੰ ਸਾਰੀ ਦੁਨੀਆ ਵਿਚ ਲੰਬੀ ਹੇਕ ਦੀ ਮਲਿਕਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਗੁਰਮੀਤ ਬਾਵਾ, ਲਾਚੀ ਬਾਵਾ ਅਤੇ ਕਿਰਪਾਲ ਸਿੰਘ ਬਾਵਾ ਦੇ ਅਚਨਚੇਤ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਸਪੁੱਤਰੀ ਪੰਜਾਬੀ ਲੋਕ ਗਾਇਕਾ ਗਲੋਰੀ ਬਾਵਾ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ...
ਸੋਢੀ ਵਾਲਾ ਮਾਈਨਰ ਵਿਚ ਪਿਆ ਪਾੜ
. . .  1 day ago
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜਲਦ ਕਰਨਗੇ ਬਜਟ ਪੇਸ਼
. . .  1 day ago
ਵਜ਼ੀਰ ਕੰਬੋਜ ਬਣੇ ਜ਼ਿਲ੍ਹਾ ਅਟਾਰਨੀ ਫ਼ਾਜ਼ਿਲਕਾ
. . .  1 day ago
ਜਥੇਦਾਰ ਅਕਾਲ ਤਖਤ ਵਲੋਂ ਬਰਤਾਨੀਆ ਚੋਣਾਂ 'ਚ 4 ਦਸਤਾਰਧਾਰੀ ਸਿੱਖਾਂ ਤੇ 5 ਬੀਬੀਆਂ ਦੇ ਮੈਂਬਰ ਪਾਰਲੀਮੈਂਟ ਬਣਨ 'ਤੇ ਮੁਬਾਰਕਬਾਦ
. . .  1 day ago
ਮਹਿਲਾ ਪੁਲਿਸ ਅਧਿਕਾਰੀ ਰਿਸ਼ਵਤ ਲੈਂਦੀ ਕਾਬੂ
. . .  1 day ago
ਐਡਵੋਕੇਟ ਧਾਮੀ ਨੇ ਬਰਤਾਨੀਆ 'ਚ ਸੰਸਦੀ ਚੋਣਾਂ ਦੌਰਾਨ ਜਿੱਤ ਦਰਜ ਕਰਨ ਵਾਲੇ ਸਿੱਖ ਤੇ ਪੰਜਾਬੀ ਉਮੀਦਵਾਰਾਂ ਨੂੰ ਦਿੱਤੀ ਵਧਾਈ
. . .  1 day ago
ਹਾਥਰਸ ਹਾਦਸਾ : ਮੁੱਖ ਦੋਸ਼ੀ ਦੇਵ ਪ੍ਰਕਾਸ਼ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ
. . .  1 day ago
ਨੌਜਵਾਨ ਦੀ ਗੋਬਿੰਦ ਧਾਮ ਸ੍ਰੀ ਹੇਮਕੁੰਟ ਸਾਹਿਬ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ
. . .  1 day ago
ਹੋਰ ਖ਼ਬਰਾਂ..

Powered by REFLEX