ਤਾਜ਼ਾ ਖਬਰਾਂ


ਮਲੇਰਕੋਟਲਾ ’ਚ ਮੁਸਲਿਮ ਟਾਈਗਰ ਫੋਰਸ ਪੰਜਾਬ ਦੇ ਚੇਅਰਮੈਨ 'ਤੇ ਹਮਲਾ
. . .  1 minute ago
ਮਲੇਰਕੋਟਲਾ, 17 ਜੁਲਾਈ (ਪਰਮਜੀਤ ਸਿੰਘ ਕੁਠਾਲਾ)-ਅੱਜ ਮੁਸਲਿਮ ਜਥੇਬੰਦੀ ਮੁਸਲਿਮ ਟਾਈਗਰ ਫੋਰਸ ਆਫ ਪੰਜਾਬ ਦੇ ਚੇਅਰਮੈਨ ਅਦਨਾਨ ਅਲੀ ਖਾਨ ਨੂੰ ਕੁਝ ਲੋਕਾਂ...
ਸ਼ੰਭੂ ਬਾਰਡਰ 'ਤੇ ਵਾਟਰ ਕੈਨਨ ਵਾਲੇ ਜਗਦੀਪ ਜਲਵੇੜਾ ਦਾ ਸਨਮਾਨ
. . .  6 minutes ago
ਰਾਜਪੁਰਾ, 17 ਜੁਲਾਈ (ਰਣਜੀਤ ਸਿੰਘ)-ਅੱਜ ਸ਼ਾਮ ਨੂੰ ਸ਼ੰਭੂ ਬਾਰਡਰ ਉਤੇ ਵਾਟਰ ਕੈਨਲਾਂ ਦੇ ਨਾਮ ਨਾਲ ਮਸ਼ਹੂਰ ਹੋਏ ਨਵਦੀਪ ਜਲਬੇੜਾ ਦਾ ਦੋਵਾਂ ਫਾਰਮਾਂ ਦੇ ਆਗੂਆਂ ਵਲੋਂ ਫੁੱਲਾਂ ਦੇ ਹਾਰ ਪਾ...
ਉੱਤਰ ਪ੍ਰਦੇਸ਼ : ਯੋਗੀ ਆਦਿਤਿਆਨਾਥ ਵਲੋਂ ਵਿਧਾਨ ਸਭਾ ਉਪ ਚੋਣਾਂ ਸੰਬੰਧੀ ਮੀਟਿੰਗ
. . .  47 minutes ago
ਲਖਨਊ, (ਉੱਤਰ ਪ੍ਰਦੇਸ਼), 17 ਜੁਲਾਈ-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਲਖਨਊ ਵਿਚ ਉੱਤਰ ਪ੍ਰਦੇਸ਼ ਦੇ ਇੰਚਾਰਜਾਂ, ਮੰਤਰੀਆਂ ਅਤੇ ਕੈਬਨਿਟ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਧਾਨ ਸਭਾ...
9 ਸੋਨੇ ਦੀਆਂ ਇੱਟਾਂ ਤੇ 21 ਸੋਨੇ ਦੇ ਬਿਸਕੁਟਾਂ ਸਮੇਤ ਤਸਕਰ ਗ੍ਰਿਫ਼ਤਾਰ
. . .  56 minutes ago
ਨਵੀਂ ਦਿੱਲੀ, 17 ਜੁਲਾਈ-ਬੀ.ਐਸ.ਐਫ. ਸਾਊਥ ਬੰਗਾਲ ਫਰੰਟੀਅਰ ਅਧੀਨ ਪੈਂਦੀ 32 ਬਟਾਲੀਅਨ ਬਾਰਡਰ ਚੌਕੀ ਹਲਦਰਪਾੜਾ ਦੇ ਚੌਕਸੀ ਜਵਾਨਾਂ ਨੇ ਬੀ.ਐਸ.ਐਫ. ਦੇ ਖ਼ੁਫ਼ੀਆ ਵਿਭਾਗ ਦੀ ਸੂਚਨਾ ’ਤੇ ਕਾਰਵਾਈ ਕਰਦਿਆਂ ਇਕ ਭਾਰਤੀ ਤਸਕਰ ਨੂੰ 9 ਸੋਨੇ ਦੀਆਂ ਇੱਟਾਂ ਅਤੇ 21 ਸੋਨੇ ਦੇ ਬਿਸਕੁਟਾਂ...
 
ਪਿੰਡ ਉੱਚਾ ਨਜ਼ਦੀਕ ਐਕਟਿਵਾ ਤੇ ਪਿਕਅਪ ਗੱਡੀ ਦੀ ਟੱਕਰ 'ਚ 2 ਬੱਚਿਆਂ ਦੀ ਮੌਤ
. . .  about 1 hour ago
ਕਪੂਰਥਲਾ, 17 ਜੁਲਾਈ (ਅਮਨਜੋਤ ਸਿੰਘ ਵਾਲੀਆ)-ਅੱਜ ਸ਼ਾਮ ਸਮੇਂ ਫੱਤੂਢੀਂਗਾ ਰੋਡ ਉਤੇ ਪਿੰਡ ਉੱਚਾ ਨਜ਼ਦੀਕ ਐਕਟਿਵਾ ਤੇ ਪਿਕਅਪ ਗੱਡੀ ਦੀ ਆਹਮੋ-ਸਾਹਮਣੇ ਟੱਕਰ ਵਿਚ 2 ਮਾਸੂਮ ਬੱਚਿਆਂ ਤੇ ਪਤੀ ਦੀ ਦਰਦਨਾਕ ਮੌਤ ਹੋ ਗਈ ਜਦਕਿ ਪਤਨੀ ਜ਼ਖਮੀ ਹੋ ਗਈ, ਜਿਸ ਦਾ ਸਿਵਲ ਹਸਪਤਾਲ...
ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਭਲਕੇ 10:30 ਹੋਵੇਗੀ ਸ਼ੁਰੂ - ਸੂਤਰ
. . .  about 1 hour ago
ਨਵੀਂ ਦਿੱਲੀ, 17 ਜੁਲਾਈ-ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਭਲਕੇ 18 ਜੁਲਾਈ ਨੂੰ ਸਵੇਰੇ 10:30 ਵਜੇ ਸ਼ੁਰੂ ਹੋਵੇਗੀ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ...
ਪੀ.ਐਮ. ਨਰਿੰਦਰ ਮੋਦੀ ਭਲਕੇ ਪਾਰਟੀ ਵਰਕਰਾਂ ਨੂੰ ਕਰਨਗੇ ਸੰਬੋਧਨ - ਸੂਤਰ
. . .  about 2 hours ago
ਨਵੀਂ ਦਿੱਲੀ, 17 ਜੁਲਾਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਲਕੇ ਸ਼ਾਮ 6 ਵਜੇ ਭਾਜਪਾ ਦੇ ਮੁੱਖ ਦਫਤਰ ਆਉਣ ਦੀ ਸੰਭਾਵਨਾ ਹੈ, ਉਹ ਦਫਤਰ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ ਅਤੇ ਮਿਲਣਗੇ। ਸੂਤਰਾਂ ਦੇ...
ਗੈਰ-ਕਾਨੂੰਨੀ ਨਸ਼ਾ-ਛੁਡਾਊ ਕੇਂਦਰ ਦੇ ਮਾਲਕ ਨੂੰ ਸਾਥੀਆਂ ਸਮੇਤ ਕੀਤਾ ਗ੍ਰਿਫਤਾਰ
. . .  about 2 hours ago
ਬੱਧਨੀ ਕਲਾਂ, 17 ਜੁਲਾਈ (ਸੰਜੀਵ ਕੋਛੜ)-ਮੋਗਾ ਜ਼ਿਲ੍ਹਾ ਦੇ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ ਨਿਹਾਲ ਸਿੰਘ ਵਾਲਾ ਦੇ ਡੀ.ਐਸ.ਪੀ. ਪਰਮਜੀਤ ਸਿੰਘ ਸੰਧੂ ਦੀ ਨਿਗਰਾਨੀ ਹੇਠ ਗੈਰ-ਕਾਨੂੰਨੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ...
ਥਾਣਾ ਸੁਧਾਰ ਦੇ ਪਿੰਡ ਹਲਵਾਰਾ ਦੇ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
. . .  about 3 hours ago
ਗੁਰੂਸਰ ਸੁਧਾਰ,17 ਜੁਲਾਈ (ਜਗਪਾਲ ਸਿੰਘ ਸਿਵੀਆਂ)-ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਥਾਣਾ ਸੁਧਾਰ ਅਧੀਨ ਆਉਂਦੇ ਪਿੰਡ ਹਲਵਾਰਾ ਦੇ ਤੁਰਲੋਚਨ ਸਿੰਘ ( 28 ਸਾਲ) ਪੁੱਤਰ ਸਵ. ਜਿੰਦਰ ਸਿੰਘ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ...
ਬਿਜਲੀ ਮੁਲਾਜ਼ਮ ਤਲਵਿੰਦਰ ਸਿੰਘ ਦੀ ਬਦਲੀ ਦੇ ਰੋਸ ਵਜੋਂ ਮੰਤਰੀ ਈ. ਟੀ. ਓ. ਵਿਰੁੱਧ ਧਰਨਾ
. . .  about 3 hours ago
ਜੰਡਿਆਲਾ ਗੁਰੂ, 17 ਜੁਲਾਈ (ਪ੍ਰਮਿੰਦਰ ਸਿੰਘ ਜੋਸਨ)-ਬਿਜਲੀ ਮੁਲਾਜ਼ਮ ਸਾਥੀ ਤਲਵਿੰਦਰ ਸਿੰਘ ਦੀ ਵਾਰ-ਵਾਰ ਕੀਤੀ ਜਾ ਰਹੀ ਬਦਲੀ ਦੇ ਵਿਰੋਧ ਵਿਚ ਅੱਜ ਪੀ.ਐਸ.ਪੀ.ਸੀ.ਐਲ. ਦੀ ਡਵੀਜ਼ਨ ਜੰਡਿਆਲਾ ਗੁਰੂ ਵਿਖੇ ਦਿਹਾਤੀ ਸਰਕਲ ਅੰਮ੍ਰਿਤਸਰ ਦਾ ਸਰਕਲ ਪੱਧਰ ਦਾ ਰੋਸ ਧਰਨਾ...
ਅਰਵਿੰਦ ਕੇਜਰੀਵਾਲ ਸੰਬੰਧੀ ਜ਼ਮਾਨਤ ਪਟੀਸ਼ਨ ’ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 3 hours ago
ਨਵੀਂ ਦਿੱਲੀ, 17 ਜੁਲਾਈ- ਦਿੱਲੀ ਆਬਕਾਰੀ ਨੀਤੀ ਮਾਮਲੇ ਸੰਬੰਧੀ ਸੀ.ਬੀ.ਆਈ. ਵਲੋਂ ਗਿ੍ਫ਼ਤਾਰੀ ਨੂੰ ਚੁਣੌਤੀ ਦੇਣ ਦੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ....
ਗੁਰਦਾਸਪੁਰ-ਅੰਮ੍ਰਿਤਸਰ ਕੌਮੀ ਸ਼ਾਹ ਮਾਰਗ 'ਤੇ ਹਜ਼ਾਰਾਂ ਰੁਪਏ ਦੀ ਲੁੱਟ-ਖੋਹ
. . .  about 4 hours ago
ਕਲਾਨੌਰ, 17 ਜੁਲਾਈ (ਪੁਰੇਵਾਲ)-ਇਥੋਂ ਗੁਜ਼ਰਦੇ ਗੁਰਦਾਸਪੁਰ-ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ’ਤੇ ਚਿੱਟੇ ਦਿਨ ਲੁੱਟ ਦੀ ਵਾਪਰੀ ਘਟਨਾ ਕਾਰਨ ਲੋਕ ਆਪਣੇ ਆਪ ਨੂੰ ਦਿਨ ਵੇਲੇ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ...
ਜਾਪਾਨ ਦੇ ਵਫ਼ਦ ਨੇ ਗੁਜਰਾਤ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
. . .  about 4 hours ago
ਤਾਮਿਲਨਾਡੂ : ਸੜਕ ਹਾਦਸੇ ਵਿਚ 5 ਦੀ ਮੌਤ
. . .  about 4 hours ago
ਦਿੜ੍ਹਬਾ ਵਿਖੇ ਨਕਲੀ ਘਿਓ, ਦੁੱਧ ਤੇ ਪਨੀਰ ਬਣਾਉਣ ਵਾਲਾ ਸਾਮਾਨ ਕੀਤਾ ਸੀਲ
. . .  about 6 hours ago
ਸੀ. ਆਈ. ਏ. ਅੰਮ੍ਰਿਤਸਰ ਦਿਹਾਤੀ ਨੇ ਹੈਰੋਇਨ ਤੇ ਅਸਲੇ ਸਮੇਤ 2 ਕੀਤੇ ਕਾਬੂ
. . .  about 6 hours ago
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
. . .  about 7 hours ago
ਸੜਕ ਹਾਦਸੇ ਵਿਚ ਔਰਤ ਦੀ ਮੌਤ
. . .  about 7 hours ago
ਅਸਾਮ: ਮੁੱਠਭੇੜ ਵਿਚ ਤਿੰਨ ਅੱਤਵਾਦੀ ਹਲਾਕ, ਪੁਲਿਸ ਮੁਲਾਜ਼ਮ ਜ਼ਖ਼ਮੀ
. . .  about 7 hours ago
ਡੋਡਾ ਹਮਲਾ: ਸ਼ਹੀਦ ਸੈਨਿਕਾਂ ਅਜੈ ਸਿੰਘ ਨਰੂਕਾ ਤੇ ਬਿਜੇਂਦਰ ਕੁਮਾਰ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 7 hours ago
ਹੋਰ ਖ਼ਬਰਾਂ..

Powered by REFLEX