ਤਾਜ਼ਾ ਖਬਰਾਂ


ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੜਮਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਰਜਿੰਦਰ ਸਿੰਘ ਕਿਲੀ ਜੇਤੂ
. . .  4 minutes ago
ਮਮਦੋਟ , 17 ਦਸੰਬਰ ( ਰਾਜਿੰਦਰ ਸਿੰਘ ਹਾਂਡਾ)- ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੜਮਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਕਿਲੀ ਨੇ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਲਖਵਿੰਦਰ ਸਿੰਘ ਤੂਰ ਨੂੰ 1125 ਵੋਟਾਂ ਦੇ ਫ਼ਰਕ ਨਾਲ ਮਾਤ ਦੇ ਕੇ ਜਿੱਤ ਹਾਸਿਲ ਕੀਤੀ ਹੈ ।
ਜ਼ੋਨ ਸਰਲੀ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਜਰਮਨਜੀਤ ਕੌਰ ਜੇਤੂ
. . .  11 minutes ago
ਮੀਆਂ ਵਿੰਡ , ਤਰਨ ਤਾਰਨ 17 ਦਸੰਬਰ (ਗੁਰਪ੍ਰਤਾਪ ਸਿੰਘ ਸੰਧੂ)- ਕਾਂਗਰਸ ਪਾਰਟੀ ਵਲੋਂ ਬਲਾਕ ਨਾਗੋਕੇ ਅਧੀਨ ਆਉਂਦੇ ਪਿੰਡ ਸਰਲੀ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਰਮਨਜੀਤ ਕੌਰ ਨੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ...
ਬਲਾਕ ਸੰਮਤੀ ਜ਼ੋਨ ਗੌਸਾਬਾਦ ਤੋਂ 'ਆਪ' ਦੇ ਉਮੀਦਵਾਰ ਦਲਬੀਰ ਸਿੰਘ ਜੇਤੂ
. . .  15 minutes ago
ਰਾਮ ਤੀਰਥ, 17 ਦਸੰਬਰ (ਧਰਵਿੰਦਰ ਸਿੰਘ ਔਲਖ ) - ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਬਲਾਕ ਸੰਮਤੀ ਜ਼ੋਨ ਨੰਬਰ 17 ਗੌਸਾਬਾਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਬੀਰ ਸਿੰਘ ਵਡਾਲਾ ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ 13 ਜ਼ੋਨਾਂ ਵਿਚੋਂ 9 ਤੇ ਸ਼੍ਰੋਮਣੀ ਅਕਾਲੀ ਦਲ ਅਤੇ 4 'ਤੇ 'ਆਪ' ਦੀ ਲੀਡ
. . .  18 minutes ago
ਸ੍ਰੀ ਮੁਕਤਸਰ ਸਾਹਿਬ, 17 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ 13 ਜ਼ੋਨ ਹਨ, ਜਿਨ੍ਹਾਂ ਵਿਚ 9 ਜ਼ੋਨਾਂ ਤੇ ਸ਼੍ਰੋਮਣੀ ਅਕਾਲੀ ਦਲ ਅੱਗੇ ਚੱਲ ਰਿਹਾ ਹੈ, ਜਦ ਕਿ 4 ਜ਼ੋਨਾਂ ਵਿਚ ...
 
ਜ਼ਿਲ੍ਹਾ ਪ੍ਰੀਸ਼ਦ ਜ਼ੋਨ ਟਿੱਬਾ ਤੋਂ ਆਜ਼ਾਦ ਉਮੀਦਵਾਰ ਜਸਵਿੰਦਰ ਕੌਰ ਚੋਣ ਜਿੱਤੇ
. . .  26 minutes ago
ਸੁਲਤਾਨਪੁਰ ਲੋਧੀ,17 ਦਸੰਬਰ (ਥਿੰਦ) - ਬਲਾਕ ਸੁਲਤਾਨਪੁਰ ਲੋਧੀ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਟਿੱਬਾ ਤੋਂ ਰਾਣਾ ਧੜੇ ਦੇ ਆਜ਼ਾਦ ਉਮੀਦਵਾਰ ਜਸਵਿੰਦਰ ਕੌਰ ਪਤਨੀ ਨੰਬਰਦਾਰ ਜੋਗਾ ਸਿੰਘ ਕਾਲੇਵਾਲ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ...
ਜ਼ਿਲ੍ਹਾ ਪ੍ਰੀਸ਼ਦ ਦੜੋਲੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਪਾਲ ਸਿੰਘ ਜਿੱਤੇ
. . .  30 minutes ago
ਸਰਕਲ ਕੋਟਫੱਤਾ ਦੇ ਜ਼ਿਲ੍ਹਾ ਪ੍ਰੀਸ਼ਦ ਫੂਸ ਮੰਡੀ ਜ਼ੋਨ ਤੋਂ ਅਕਾਲੀ ਉਮੀਦਵਾਰ ਗੁਰਵਿੰਦਰ ਕੌਰ ਔਲਖ ਜੇਤੂ
. . .  33 minutes ago
ਕੋਟਫੱਤਾ, 17 ਦਸੰਬਰ (ਰਣਜੀਤ ਸਿੰਘ ਬੁੱਟਰ)- ਸਰਕਲ ਕੋਟਫੱਤਾ ਦੇ ਇਕੋ-ਇਕ ਜ਼ੋਨ ਫੂਸ ਮੰਡੀ ਤੋਂ ਅਕਾਲੀ ਉਮੀਦਵਾਰ ਸਾਬਕਾ ਸਰਪੰਚ ਗੁਰਵਿੰਦਰ ਕੌਰ ਔਲਖ ਫੂਸ ਮੰਡੀ ਧਰਮ ਪਤਨੀ ਸੀਨੀਅਰ ਅਕਾਲੀ ਆਗੂ ਗੁਰਤੇਜ ਸਿੰਘ ...
ਜ਼ਿਲਾ ਪ੍ਰੀਸ਼ਦ ਜ਼ੋਨ ਠੁੱਲੀਵਾਲ ਤੋਂ 'ਆਪ' ਉਮੀਦਵਾਰ ਬੀਬੀ ਰਮਨਦੀਪ ਕੌਰ ਗੁੰਮਟੀ ਜੇਤੂ ਰਹੇ
. . .  38 minutes ago
ਮਹਿਲ ਕਲਾਂ, 17 ਦਸੰਬਰ ( ਅਵਤਾਰ ਸਿੰਘ ਅਣਖੀ)- ਜ਼ਿਲਾ ਪ੍ਰੀਸ਼ਦ ਜ਼ੋਨ ਠੁੱਲੀਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਰਮਨਦੀਪ ਕੌਰ ਪਤਨੀ ਆਪ ਆਗੂ ਰਮਨਦੀਪ ਦੀਪੀ ਗੁੰਮਟੀ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾ ਕੇ ਜਿੱਤ ...
ਪੰਚਾਇਤ ਸੰਮਤੀ ਜ਼ੋਨ ਕਣਕਵਾਲ ਤੋਂ ਆਮ ਆਦਮੀ ਪਾਰਟੀ ਦੇ ਗੁਰਤੇਜ ਸਿੰਘ ਕਣਕਵਾਲ ਚੋਣ ਜਿੱਤੇ
. . .  43 minutes ago
ਧਰਮਗੜ੍ਹ (ਸੰਗਰੂਰ), 17 ਦਸੰਬਰ (ਗੁਰਜੀਤ ਸਿੰਘ ਚਹਿਲ) - ਜ਼ਿਲ੍ਹਾ ਸੰਗਰੂਰ ਦੇ ਬਲਾਕ ਸੰਮਤੀ ਜ਼ੋਨ ਕਣਕਵਾਲ ਭੰਗੂਆਂ ਤੋ ਆਮ ਆਦਮੀ ਪਾਰਟੀ ਦੇ ਗੁਰਤੇਜ ਸਿੰਘ ਚੋਣ ਜਿੱਤ ਗਏ ਹਨ । ਪਿੰਡ ਰਤਨਗੜ੍ਹ ...
ਬਲਾਕ ਸੰਮਤੀ ਜ਼ੋਨ ਲੋਹਟਬੱਦੀ ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  52 minutes ago
ਲੋਹਟਬੱਦੀ (ਲੁਧਿਆਣਾ), 17 ਦਸੰਬਰ (ਕੁਲਵਿੰੰਦਰ ਸਿੰਘ ਡਾਂਗੋਂ)-ਬਲਾਕ ਸੰਮਤੀ ਰਾਏਕੋਟ ਅਧੀਨ ਪੈਂਦੇ ਬਲਾਕ ਸੰਮਤੀ ਜ਼ੋਨ ਲੋਹਟਬੱਦੀ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਨੇ 1192 ਵੋਟਾਂ ਲੈ ਕੇ ਵਿਰੋਧੀ ਆਮ ...
ਸੰਗਤ ਬਲਾਕ ਸੰਮਤੀ ਦੀ ਵੋਟਿੰਗ ਦੀ ਗਿਣਤੀ ਦਾ ਕੰਮ ਅਮਨ ਸ਼ਾਂਤੀ ਨਾਲ ਚੜ੍ਹਿਆ ਨੇਪਰੇ
. . .  about 1 hour ago
ਸੰਗਤ ਮੰਡੀ , 17 ਦਸੰਬਰ (ਦੀਪਕ ਸ਼ਰਮਾ)- ਅੱਜ ਪੂਰੇ ਪੰਜਾਬ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਈਆਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ ਤਾਂ ਜ਼ਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਵਿਚ ਹੋਈ...
ਖਨਿਆਣ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕਰਮਜੀਤ ਕੌਰ ਚੋਣ ਜਿੱਤੇ
. . .  about 1 hour ago
ਅਮਲੋਹ, 17 ਦਸੰਬਰ (ਕੇਵਲ ਸਿੰਘ )- ਹਲਕਾ ਅਮਲੋਹ ਦੇ ਬਲਾਕ ਸੰਮਤੀ ਜ਼ੋਨ ਖਨਿਆਣ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕਰਮਜੀਤ ਕੌਰ ਚੋਣ ਜਿੱਤ ਗਏ ਹਨ। ਇਸ ਮੌਕੇ ਕਰਮਜੀਤ ਕੌਰ ਵਲੋਂ ਵੋਟਰਾਂ ...
ਜ਼ਿਲ੍ਹਾ ਪ੍ਰੀਸ਼ਦ ਕੁਲਥਮ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਸਰਪੰਚ ਬਿਮਲਾ ਦੇਵੀ ਬੰਗਾ ਜੇਤੂ
. . .  about 1 hour ago
ਜ਼ੋਨ ਲੋਪੋਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਮਾਰੀ ਬਾਜ਼ੀ
. . .  about 1 hour ago
ਬਲਾਕ ਸੰਮਤੀ ਜ਼ੋਨ ਮੀਆਂਵਿੰਡ ਤੋਂ 'ਆਪ' ਉਮੀਦਵਾਰ ਸੱਤਾ ਜੇਤੂ
. . .  about 1 hour ago
ਬਲਾਕ ਸੰਮਤੀ ਜ਼ੋਨ ਕੰਧਾਲਾ ਜੱਟਾਂ ਤੋਂ 'ਆਪ' ਉਮੀਦਵਾਰ ਪਵਨਦੀਪ ਕੌਰ ਜੇਤੂ ਵਿਧਾਇਕ ਜਸਵੀਰ ਰਾਜਾ ਨੇ ਦਿੱਤੀਆਂ ਸ਼ੁਭਕਾਮਨਾਵਾਂ
. . .  about 1 hour ago
ਆਮ ਆਦਮੀ ਪਾਰਟੀ ਮਾਧੋਪੁਰ ਜ਼ੋਨ ਨੰਬਰ 4 ਤੋਂ ਠਾਕੁਰ ਸਾਹਿਬ ਸਿੰਘ ਜੇਤੂ
. . .  about 1 hour ago
ਬਲਾਕ ਸੰਮਤੀ ਜ਼ੋਨ ਸਮਾਧ ਭਾਈ ਤੋਂ ਕਾਂਗਰਸ ਪਾਰਟੀ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਖੋਖਰ ਜਿੱਤੇ
. . .  about 1 hour ago
ਹਲਕਾ ਰਾਏਕੋਟ ਦੇ ਸੰਮਤੀ ਜ਼ੋਨ ਰਛੀਨ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ
. . .  about 1 hour ago
ਪ੍ਰਧਾਨ ਮੰਤਰੀ ਮੋਦੀ 3 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ 'ਤੇ ਓਮਾਨ ਪਹੁੰਚੇ
. . .  about 1 hour ago
ਹੋਰ ਖ਼ਬਰਾਂ..

Powered by REFLEX